Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫੌਜਾ"
ਫੌਜਾ ਸਿੰਘ ਨੇ ਹਾਂਗਕਾਂਗ 'ਚ 10 ਕਿ. ਮੀ. ਦੌੜ ਪੂਰੀ ਕੀਤੀ

ਹਾਂਗਕਾਂਗ, ਆਪਣੀ ਉਪਲੱਬਧੀ ਨਾਲ ਢੇਰਾਂ ਪ੍ਰਸ਼ੰਸਕ ਬਣਾਉਣ ਵਾਲੇ ਬ੍ਰਿਟਿਸ਼ ਭਾਰਤੀ ਐਥਲੀਟ ਫੌਜਾ ਸਿੰਘ ਨੇ ਹਾਂਗਕਾਂਗ ਦੇ ਨਿਵਾਸੀਆਂ ਨੂੰ ਵੀ ਹੈਰਾਨ ਕਰਦੇ ਹੋਏ ਅੱਜ ਇਥੇ 10 ਕਿਲੋਮੀਟਰ ਦੀ ਦੌੜ ਪੂਰੀ ਕੀਤੀ। 'ਟਰਬਨਡ ਤਾਰਪੀਡੋ' ਦੇ ਨਾਂ ਨਾਲ ਮਸ਼ਹੂਰ ਫੌਜਾ ਸਿੰਘ ਨੇ ਲਗਭਗ ਇਕ ਘੰਟਾ ਤੇ 34 ਮਿੰਟ ਵਿਚ ਹਾਂਗਕਾਂਗ ਮੈਰਾਥਨ ਪੂਰੀ ਕਰਨ ਤੋਂ ਬਾਅਦ ਕਿਹਾ, ''ਮੌਸਮ ਕਾਫੀ ਚੰਗਾ ਸੀ। ਮੈਂ ਰੇਸ ਦਾ ਪੂਰਾ ਮਜ਼ਾ ...
Read Full Story


ਫੌਜਾ ਸਿੰਘ ਨੂੰ ਗਿੰਨੀਜ਼ ਵਰਲਡ ਬੁੱਕ ਆਫ ਰਿਕਾਰਡ ਵਿਚ ਨਹੀਂ ਮਿਲੀ ਜਗ੍ਹਾ

ਟੋਰਾਂਟੋ, ਸਕਾਟਿਆ ਬੈਂਕ ਟੋਰਾਂਟੋ ਵਾਟਰਫਾਲ ਮੈਰਾਥਨ ਦੌੜ ਨੂੰ 8 ਘੰਟੇ ਵਿਚ ਪੂਰਾ ਕਰਨ ਵਾਲੇ 100 ਸਾਲਾ ਫੌਜਾ ਸਿੰਘ ਨੂੰ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਜਗ੍ਹਾ ਨਹੀਂ ਮਿਲੇਗੀ। ਗਿੰਨੀਜ਼ ਬੁੱਕ ਆਫ ਰਿਕਾਰਡ ਨੇ ਬੀ. ਬੀ. ਸੀ. ਨੂੰ ਦਸਿਆ ਕਿ 16 ਅਕਤੂਬਰ ਨੂੰ ਹੋਏ ਇਸ ਮੈਰਾਥਨ ਵਿਚ ਸ਼ਾਮਲ ਫੌਜਾ ਸਿੰਘ ਨੂੰ ਸਭ ਤੋਂ ਬਜ਼ੁਰਗ ਮੈਰਾਥਨ ਧਾਵਕ ਦਾ ਦਰਜਾ ਨਹੀਂ ਦਿਤਾ ਜਾ ਸਕਦਾ ਕਿਉਂਕਿ ਉਹ ਸਾਲ 1911 ਦਾ ਜਨਮ ਸੰਬੰਧੀ ਪ੍ਰਮਾਣ ਪੱਤਰ ਨਹੀਂ ਪੇਸ਼ ਕਰ ਸਕਿਆ। ਫੌਜਾ ਸਿੰਘ ਦੇ ਬ੍ਰਿਟਿਸ਼ ਪਾਸਪੋਰਟ ਅਨੁਸਾਰ ਉਸ ਦਾ ਜਨਮ 1 ਅਪ੍ਰੈਲ 1911 ਨੂੰ ਹੋਇਆ ਪਰ ਭਾਰਤ ਸਰਕਾਰ ਦੇ ਇਕ ਪੱਤਰ ਅਨੁਸਾਰ ਸਾਲ 1911 ਵਿਚ ਜਨਮ ਦੇ ...
Read Full Story


100 ਸਾਲ ਦੇ ਫੌਜਾ ਸਿੰਘ ਨੇ ਬਣਾਇਆ ਨਵਾਂ ਰਿਕਾਰਡ

ਗਿੰਨੀਜ ਬੁਕ ਆਫ ਵਰਲਡ ਰਿਕਾਰਡ 'ਚ ਨਾਂ ਦਰਜ ਟੋਰਾਂਟੋ, ਪੰਜਾਬ 'ਚ ਜਲੰਧਰ ਦੇ ਬਿਆਸ ਪਿੰਡੀਏ 100 ਸਾਲਾ ਦੌੜਾਕ ਫੌਜਾ ਸਿੰਘ ਨੇ ਸਭ ਤੋਂ ਵੱਧ ਉਮਰ 'ਚ ਇਥੇ ਮੈਰਾਥਨ ਪੂਰੀ ਕਰਕੇ ਨਵਾਂ ਰਿਕਾਰਡ ਬਣਾਉਂਦੇ ਹੋਏ ਗਿੰਨੀਜ ਬੁਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਟੋਰਾਂਟੋ ਵਾਟਰ ਫਰੰਟ ਮੈਰਾਥਨ ਨੂੰ ਪੂਰਾ ਕਰਨ 'ਚ ਫੌਜਾ ਸਿੰਘ ਨੂੰ 8 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਐਤਵਾਰ ਨੂੰ ਹੋਈ ਇਸ ਮੈਰਾਥਨ 'ਚ ਕੀਨੀਆ ਦਾ ਦੌੜਾਕ ਕਿਨੇਥ ਮੂੰਗਰਾ ਜੇਤੂ ਰਿਹਾ। ਫੌਜਾ ਸਿੰਘ ਨੇ ਭਾਵੇਂ ਹੀ ਸਾਰੇ ਦੌੜਾਕਾਂ ਤੋਂ ਬਾਅਦ ਇਸ ਦੌੜ ਨੂੰ ਪੂਰਾ ਕੀਤਾ ਪਰ ਉਨ੍ਹਾਂ ਨੇ ਸਭ ਤੋਂ ਵੱਧ ਉਮਰ 'ਚ ਕੋਈ ...
Read Full Story


1

Loading...

© 2012 punjabinfoline.com

punjab infoline arash info