E-Paper

|
| Tag Search for "ਫੜ" |
ਨਸ਼ੀਲੇ ਪਦਾਰਥਾਂ ਸਮੇਤ ਆਏ ਪੁਲਿਸ ਅੜਿੱਕੇ
ਸੁਨਾਮ, 5 ਫਰਵਰੀ (ਜੈਨ) - ਅੱਜ ਸਥਾਨਕ ਸਿਟੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ ਲਾਏ ਨਾਕਿਆਂ ਦੌਰਾਨ ਵੱਡੀ ਪੱਧਰ ’ਤੇ ਨਸ਼ੀਲੇ ਪਥਾਰਥ ਫੜ ਕੇ ਦੋਸ਼ੀਆਂ ਨੂੰ ਕੀਤਾ। ਅੱਜ ਸਥਾਨਕ ਸਿਟੀ ਪੁਲਿਸ ਵਿਖੇ ਐਸ.ਐਚ.ਓ ਸ: ਜਸਪਾਲ ਸਿੰਘ ਚੋਪੜਾ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਤਿੰਨ ਦਿਨ ਤੋਂ ਪੁਲਿਸ ਵੱਲੋਂ ਵੱਖ ਵੱਖ ਥਾਂ ’ਤੇ ਲਾਏ ਨਾਕਿਆਂ ਅਤੇ ਕੀਤੀ ਗਸ਼ਤ ਦੌਰਾਨ ਸਥਾਨਕ ਇੰਦਰਾ ਬਸਤੀ ਦੇ ਇਕ ਔਰਤ ਬਲਵੀਰ ਕੌਰ ਤੋਂ ਛੇ ਗ੍ਰਾਂਮ ਸਮੈਕ, ਮਨਜੀਤ ਕੌਰ ਤੋਂ 14 ਬੋਤਲਾਂ ਸ਼ਰਾਬ ਦੇਸੀ, ਹਰਪਾਲ ਕੌਰ ਤੋਂ 12 ਬੋਤਲਾਂ ਸ਼ਰਾਬ ... Read Full Story
|
ਕਿਉਕਰ ਹੋਵੇ ਨਵਾਂ ਅਗਾਜ਼, ਨਵੀ ਪਰਵਾਜ਼, ਨਵਾਂ ਅੰਦਾਜ਼
ਅਗਾਜ਼ ਯਾਨੀ ਸੁਰੂਆਤ, ਕਿਸੇ ਵੀ ਨਵੇਂ ਕੰਮ ਦੀ, ਕਿਸੇ ਵੀ ਨਵੀ ਸੋਚ ਦੀ ਅਤੇ ਕਿਸੇ ਵੀ ਨਵੇਂ ਸਫਰ ਦੀ। ਨਵਾਂ ਕਦਮ ਪੁੱਟਣ ਦੀ ਅਗਾਜ ਹੈ ਅਤੇ ਨਵਾਂ ਕਦਮ ਪੁੱਟਣ ਬਗੈਰ ਅਗਾਜ ਦੇ ਦੁਆਰ ਖੁੱਲ ਹੀ ਨਹੀ ਸਕਦੇ ਅਗਾਜ ਦੇ ਬੂਹੇ ਤਦ ਹੀ ਖੁੱਲ੍ਹ ਸਕਦੇ ਹਨ। ਜੇ ਅਜਿਹਾ ਕਰਨ ਦੇ ਸੁਫਨੇ ਲਏ ਜਾਣ, ਯੋਜਨਾ ਬਣਾਈ ਜਾਵੇਂ ਅਤੇ ਇਸ ਨੂੰ ਨੇਪਰੇ ਚਾੜ੍ਹਨ ਦੇ ਯਤਨ ਕੀਤੇ ਜਾਣ।
ਤੱਤ-ਭਲੱਥੀ ‘ਚ ਅਗਾਜ ਕਰ ਲਿਆ ਜਾਵੇ ਤਾਂ ਬਹੁਤੀ ਵਾਰ ਸਫਲਤਾ ਨਹੀ ਮਿਲਦੀ। ਅਚਾਨਕ ਹੋਇਆ ਅਗਾਜ਼ ਵੀ ਅਕਸਰ ਕਾਮਯਾਬ ਨਹੀ ਹੁੰਦੇ। ਆਗਾਜ਼ ਉਹੀ ਨੇਪਰੇ ਚੜ੍ਹਨ ਵੱਲ ਤੁਰ ਸਕਦਾ ਹੈ, ਜਿਹੜੇ ਸੋਚ ਸਮਝ ਕੇ ਕੀਤੇ ਜਾਣ ਪੂਰੀ ਤਿਆਰੀ ਅਤੇ ... Read Full Story
|
1 |
 Loading...
|
|
|