Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਟਾਲਾ"
ਸਰਕਾਰ ਤੇ ਖਰੀਦ ਏਜੰਸੀਆਂ ‘ਚ ਵਿਵਾਦ ਕਾਰਨ ਕਿਸਾਨਾਂ ਨੂੰ ਨੁਕਸਾਨ: ਮਾਨ

ਬਟਾਲਾ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਪੰਜਾਬ ਸਰਕਾਰ ਤੇ ਖਰੀਦ ਏਜੰਸੀਆਂ ‘ਚ ਪੈਦਾ ਹੋਏ ਵਿਵਾਦ ਨੂੰ ਮਹਿਜ ‘ਡਰਾਮਾ’ ਕਰਾਰ ਦਿੰਦਿਆਂ ਆਖਿਆ ਕਿ ਜਦੋਂ ਕਿਸਾਨ ਮੰਡੀ ‘ਚ ਜਿਣਸ ਲੈ ਕੇ ਆਉਂਦਾ ਹੈ ਤਾਂ ਸਰਕਾਰ ਦੇ ਕਥਿਤ ਇਸ਼ਾਰੇ ‘ਤੇ ਅਜਿਹੇ ਵਿਵਾਦ ਪੈਦਾ ਕੀਤੇ ਜਾਂਦੇ ਹਨ ਤਾਂ ਜੋ ਕਿਸਾਨ ਆਪਣੀ ਜਿਣਸ ਘੱਟ ਭਾਅ ‘ਤੇ ਵੇਚਣ ਲਈ ਮਜਬੂਰ ਹੋਣ। ਉਧਰ ਬਟਾਲਾ ਸਮੇਤ ਹੋਰ ਮੰਡੀਆਂ ‘ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਖਰੀਦ ਇੰਸਪੈਕਟਰਾਂ ‘ਚ ਮੰਗਾਂ ਨੂੰ ਲੈ ਕੇ ਵਿਵਾਦ ਮੁੱਕਿਆ ਨਹੀਂ ਹੈ। ਸ੍ਰੀ ਮਾਨ ਨੇ ਕਿਹਾ ਕਿ ਕਿਸਾਨ ਦੁਆਰਾ ਜਿਣਸ ਮੰਡੀ ‘ਚ ਲਿਆਉਣ ...
Read Full Story


ਦਸਤਾਰਬੰਦੀ ਸਮਾਗਮ ਮੌਕੇ ਗੋਲੀ ਚੱਲਣ ਨਾਲ 13 ਸਾਲਾ ਲੜਕਾ ਜ਼ਖ਼ਮੀ-ਪਰਚਾ ਦਰਜ

ਬਟਾਲਾ, 1 ਫਰਵਰੀ (ਪੱਤਰ ਪ੍ਰੇਰਕ)-ਹੋਟਲਾਂ ਅਤੇ ਮੈਰਿਜ ਪੈਲੇਸਾਂ ਵਿਚ ਹੁੰਦੇ ਸਮਾਗਮਾਂ ਮੌਕੇ ਫੋਕੀ ਅਤੇ ਹਲਕੀ ਸ਼ੋਹਰਤ ਦੀ ਖਾਤਰ ਹਥਿਆਰ ਲੈ ਕੇ ਪਹੁੰਚੇ ਵਿਅਕਤੀਆਂ ਵਲੋਂ ਤਾਂ ਆਪਣੀ ਨਵੇਕਲੀ ਖੁਸ਼ੀ ਦਾ ਇਜ਼ਹਾਰ ਕਰਦਿਆ ਬੰਦੂਕਾਂ, ਪਿਸਤੌਲਾਂ ਨਾਲ ਫਾਇਰ ਕੀਤੇ ਜਾਂਦੇ ਹਨ ਪਰ ਇਹ ਚਲਣ ਵਾਲੀਆਂ ਗੋਲੀਆਂ ਅਕਸਰ ਹੀ ਮਾਸੂਮਾਂ ਦੇ ਲਗ ਜਾਣ ਕਰਕੇ ਉਹ ਆਪਣੀ ਜਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਹੋ ਜਿਹੀ ਘਟਨਾ ਅੱਜ ਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਚਲ ਰਹੇ ਦਸਤਾਰ-ਬੰਦੀ ਦੇ ਸਮਾਗਮ ਮੌਕੇ ਵਾਪਰੀ, ਜਿਥੇ ਇਕ ਵਿਅਕਤੀ ਵਲੋਂ ਪਿਸਤੌਲ ਨਾਲ ਕੀਤੇ ਗਏ ਫਾਇਰ ਦੌਰਾਨ ਗੋਲੀ ਇਕ 13 ਸਾਲਾ ਲੜਕੇ ਦੇ ਵੱਜ ...
Read Full Story


ਪਟਵਾਰੀਆਂ ਵੱਲੋਂ ਡੀ.ਸੀ. ਦਫਤਰ ਅੱਗੇ ਧਰਨਾ 15 ਨੂੰ

ਬਟਾਲਾ, 2 ਜਨਵਰੀ ((ਪ.ਪ.)-ਦੀ ਰੈਵੀਨਿਊ ਪਟਵਾਰ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ: ਕੁਲਦੀਪ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਤਹਿਸੀਲ ਧਾਰ ਤੋਂ ਸ੍ਰੀ ਰਾਜੇਸ਼ ਕੁਮਾਰ, ਤਹਿਸੀਲ ਬਟਾਲਾ ਤੋਂ ਅਮਰਪਾਲ ਸਿੰਘ, ਡੇਰਾ ਬਾਬਾ ਨਾਨਕ ਤੋਂ ਪ੍ਰਗਟ ਸਿੰਘ, ਪਠਾਨਕੋਟ ਤੋਂ ਵਿਜੇ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਕੁਮਾਰ, ਨਿਸ਼ਾਨ ਸਿੰਘ ਸੂਬਾ ਕਮੇਟੀ ਵੱਲੋਂ ਜਸਵੰਤ ਸਿੰਘ ਦਾਲਮ, ਵਧੀਕ ਜਨਰਲ ਸਕੱਤਰ ਸ਼ਾਮਿਲ ਹੋਏ। ਮੰਗਾਂ ਨੂੰ ਲੈ ਕੇ ਜਥੇਬੰਦੀ ਰੋਸ ਵਜੋਂ 15 ਜਨਵਰੀ ਡੀ.ਸੀ. ਦਫਤਰ ਮੋਹਰੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਹੜਤਾਲ ਕਰੇਗੀ। ਮੀਟਿੰਗ ’ਚ ...
Read Full Story


18 ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ

ਬਟਾਲਾ, 14 ਦਸੰਬਰ (ਬਿਊਰੋ)-ਬਟਾਲਾ ਪੁਲਿਸ ਨੇ 18 ਕਰੋੜ ਦੀ ਹੈਰੋਇਨ, ਇਕ ਚੀਨੀ ਪਿਸਤੌਲ, ਦਰਜਨ ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਨੌਜਵਾਨਾਂ ਨੂੰ ਕੇਵਲ ਹੈਰੋਇਨ ਅੱਗੇ ਸਪਲਾਈ ਕਰਨ ਲਈ ਹੀ ਇਕ ਪਾਂਡੀ ਦੇ ਤੌਰ ’ਤੇ ਵਰਤਿਆ ਜਾ ਰਿਹਾ ਸੀ, ਜਦ ਕਿ ਅਸਲ ਵਿਚ ਕੇਂਦਰੀ ਜ਼ੇਲ੍ਹ ਗੁਰਦਾਸਪੁਰ ਵਿਖੇ ਵੱਖ-ਵੱਖ ਮੁਕੱਦਮਿਆਂ ’ਚ ਬੰਦ ...
Read Full Story


ਬਟਾਲਾ ਰੇਲਵੇ ਸਟੇਸ਼ਨ ’ਤੇ ਟਾਟਾ ਮੋਰੀ ਗੱਡੀ ਦੇ ਇੰਜਣ ਨੂੰ ਅਚਾਨਕ ਅੱਗ ਲੱਗੀ

ਬਟਾਲਾ, 3 ਦਸੰਬਰ (ਪੱਤਰ ਪ੍ਰੇਰਕ)-ਅੱਜ ਸਵੇਰੇ ਬਟਾਲਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਟਾਟ ਮੋਰੀ ਗੱਡੀ ਦੇ ਇੰਜਣ ਨੂੰ ਅਚਨਚੇਤ ਹੀ ਭਿਆਨਕ ਅੱਗ ਲੱਗ ਗਈ।ਮਿਲੀ ਜਾਣਕਾਰੀ ਅਨੁਸਾਰ ਟਾਟਾ ਤੋਂ ਚਲ ਕੇ ਜੰਮੂ ਪਹੁੰਚਣ ਵਾਲੀ ਟਾਟਾ ਮੋਰੀ ਗੱਡੀ ਅੱਜ ਸਵੇਰੇ 9:50 ’ਤੇ ਜਦ ਰੇਲਵੇ ਸਟੇਸ਼ਨ ਬਟਾਲਾ ’ਤੇ ਪਹੁੰਚੀ ਤਾਂ ਅਚਨਚੇਤ ਹੀ ਉਕਤ ਗੱਡੀ ਦੇ ਇੰਜਣ ਨੂੰ ਭਿਆਨਕ ਅੱਗ ਲੱਗ ਗਈ। ਇੰਜਣ ਡਰਾਇਵਰ ਅਤੇ ਸਹਾਇਕ ਨੇ ਇੰਜਣ ਤੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਇਸਦੀ ਸੂਚਨਾ ਦੌੜ ਕੇ ਸਟੇਸ਼ਨ ਮਾਸਟਰ ਅਤੇ ਕਰਮਚਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਏ ਸਟੇਸ਼ਨ ਦੇ ਅਮਲੇ ...
Read Full Story


1

Loading...

© 2012 punjabinfoline.com

punjab infoline arash info