ਕਿਸ਼ਨਜੀ ਨੂੰ ਆਤਮ-ਸਮਰਪਣ ਲਈ 3 ਦਿਨ ਦਾ ਸਮਾਂ ਦਿੱਤਾ ਸੀ: ਮਮਤਾ
ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਕਿਹਾ ਹੈ ਕਿ ਪੁਲਸ ਨੇ ਕਿਸ਼ਨਜੀ ਨੂੰ ਆਤਮ-ਸਮਰਪਣ ਲਈ 3 ਦਿਨ ਦਾ ਸਮਾਂ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ ਕਿ 3 ਦਿਨ ਦਾ ਸਮਾਂ ਦੇਣ ਦੇ ਬਾਅਦ ਪੁਲਸ ਉਸਦੇ ਆਤਮ-ਸਮਰਪਣ ਦਾ ਇੰਤਜ਼ਾਰ ਕਰਦੀ ਰਹੀ ਪਰ ਤੀਸਰੇ ਦਿਨ ਵੀ ਕਿਸ਼ਨਜੀ ਦੇ ਸਾਥੀਆਂ ਨੇ ਪੁਲਸ ਉੱਤੇ ਗੋਲੀ ਚਲਾਈ, ਜਿਸ ਦੇ ਬਾਅਦ ਹੋਏ ਮੁਕਾਬਲੇ ਵਿਚ ਕਿਸ਼ਨਜੀ ਮਾਰਿਆ ਗਿਆ। ਉਥੇ ਹੀ ਸੂਤਰਾਂ ਨੇ ਦੱਸਿਆ ਕਿ ਕਿਸ਼ਨਜੀ ਦੇ ਸਿਰ ਉੱਤੇ ਆਂਧਰ ਪ੍ਰਦੇਸ਼ ਸਰਕਾਰ ਵਲੋਂ 12 ਲੱਖ ਅਤੇ ਛੱਤੀਸਗੜ ਸਰਕਾਰ ਵਲੋਂ ਐਲਾਨਿਆ 5 ਲੱਖ ਰੁਪਏ ਦਾ ਇਨਾਮ ਸੰਭਵ ਤੌਰ 'ਤੇ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ, ... Read Full Story
|