Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਬਰਾਕ"
ਭਾਰਤ ਨਾਲ ਮਿਲ ਕੇ ਵਿਕਾਸਸ਼ੀਲ ਮੁਲਕਾਂ ਵਿੱਚ ਭਲਾਈ ਪ੍ਰਾਜੈਕਟ ਚਲਾ ਰਿਹਾ ਹੈ ਅਮਰੀਕਾ

ਵਾਸ਼ਿੰਗਟਨ, ਅਮਰੀਕਾ ਵਿਕਾਸਸ਼ੀਲ ਅਤੇ ਤੀਜੀ ਦੁਨੀਆਂ ਦੇ ਮੁਲਕਾਂ ਵਿਚ ਸਮਾਜ ਭਲਾਈ ਪ੍ਰੋਗਰਾਮਾਂ ਦੇ ਵਿਕਾਸ ਲਈ ਵੱਡੇ ਪੱਧਰ ਉਤੇ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਕਾਂਗਰਸ ਦੀ ਇਕ ਸੁਣਵਾਈ ਦੌਰਾਨ ਵਿਦੇਸ਼ ਮਾਮਲਿਆਂ ਬਾਰੇ ਸਬ ਕਮੇਟੀ ਨੂੰ ਯੂਐਸ ਏਡ ਦੀ ਅਸਿਸਟੈਂਟ ਐਡਮਨਿਸਟਰੇਟਰ ਨਿਸ਼ਾ ਬਿਸਵਾਲ ਨੇ ਦਿੱਤੀ ਹੈ। ਬੀਬੀ ਬਿਸਵਾਲ ਨੇ ਕਿਹਾ, ”ਅਸੀਂ ਭਾਰਤ ਨਾਲ ਮਿਲ ਕੇ ਲਗਾਤਾਰ ਉਨ੍ਹਾਂ ਸਮਾਜਿਕ ਪ੍ਰਾਜੈਕਟਾਂ ਉਤੇ ਕੰਮ ਕਰ ਰਹੇ ਹਾਂ ਜਿਨ੍ਹਾਂ ਨੂੰ ਭਾਰਤ ਵੱਲੋਂ ਏਸ਼ੀਆ ਵਿਚ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਾਡਾ ਇਸ ਸਬੰਧ ਵਿਚ ਅਮਰੀਕਾ-ਭਾਰਤ-ਜਾਪਾਨ ...
Read Full Story


ਓਬਾਮਾ ਦੇ ਸੱਦੇ 'ਤੇ ਮਨਮੋਹਨ ਜਾਣਗੇ ਅਮਰੀਕਾ

ਨਵੀਂ ਦਿੱਲੀ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਉਣ ਵਾਲੇ ਕੁਝ ਮਹੀਨਿਆਂ 'ਚ ਅਮਰੀਕਾ ਜਾਣ ਦੀ ਆਸ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ਬਨਰਸ ਨੇ ਆਪਣੇ ਹਾਲੀਆ ਦੌਰੇ 'ਚ ਓਬਾਮਾ ਵੱਲੋਂ ਮਨਮੋਹਨ ਨੂੰ ਸੱਦਾ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਮਨਮੋਹਨ ਨੇ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਉਹ ਵਾਸ਼ਿੰਗਟਨ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਵਾਸ਼ਿੰਗਟਨ ਦੌਰਾ ਉਸ ਸਮੇਂ ਹੋ ਸਕਦਾ ਹੈ ਜਦੋਂ ਉਹ ਸਾਂਝੀ ਰਾਸ਼ਟਰ ਮਹਾਸਭਾ 'ਚ ਹਿੱਸਾ ਲੈਣ ਨਿਊਯਾਰਕ ਜਾਣਗੇ। ਓਬਾਮਾ ਦੇ ...
Read Full Story


ਓਬਾਮਾ ਨੇ ਕੀਤੀ ਪਾਕਿਸਤਾਨੀ ਚੋਣਾਂ ਦੀ ਸ਼ਲਾਘਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਨੂੰ ਸੰਸਦੀ ਚੋਣਾਂ ਸਫਲਤਾਪੂਰਵਕ ਕਰਵਾਉਣ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਨਵੀਂ ਸਰਕਾਰ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਤ ਹੈ। ਵ੍ਹਾਈਟ ਹਾਊਸ ਵੱਲੋਂ ਐਤਵਾਰ ਨੂੰ ਜਾਰੀ ਇਕ ਸੁਨੇਹੇ ਵਿਚ ਓਬਾਮਾ ਨੇ ਕਿਹਾ, ''ਇਤਿਹਾਸਕ ਚੋਣਾਂ ਦਾ ਸਫਲਤਾਪੂਰਵਕ ਹੋਣਾ ਅਤੇ ਗੈਰ ਫੌਜੀ ਸਰਕਾਰਾਂ ਦੇ ਵਿਚ ਸੱਤਾ ਦੇ ਹਸਤਾਂਤਰਣ ਦੇ ਸਵਾਗਤ ਵਿਚ ਅਮਰੀਕਾ ਪਾਕਿਸਤਾਨ ਦੇ ਲੋਕਾਂ ਦੇ ਨਾਲ ਹੈ। ਇਹ ਚੋਣਾਂ ਪਾਕਿਸਤਾਨ ਦੀ ਲੋਕਤੰਤਰੀ ਤਰੱਕੀ ਦੇ ਲਈ ਬੇਹੱਦ ਅਹਿਮ ਹਨ। ਉਨ੍ਹਾਂ ਨੇ ਪਾਕਿਸਤਾਨੀ ਜਨਤਾ ਨੂੰ ਚੋਣਾਂ ...
Read Full Story


ਇਮੀਗ੍ਰੇਸ਼ਨ ਸੁਧਾਰਾਂ 'ਚ ਤਰੱਕੀ ਤੋਂ ਉਤਸ਼ਾਹਿਤ ਹਨ ਓਬਾਮਾ

ਵਾਸ਼ਿੰਗਟਨ, ਵਾਈਟ ਹਾਊਸ ਨੇ ਕਿਹਾ ਹੈ ਕਿ ਵਿਆਪਕ ਇਮੀਗ੍ਰੇਸ਼ਨ ਸੁਧਾਰਾਂ 'ਤੇ ਕਾਂਗਰਸ ਦੀ ਤਰੱਕੀ ਤੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸੰਤੁਸ਼ਟ ਹਨ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇ ਕਾਰਨੀ ਨੇ ਕਿਹਾ ਕਿ ਓਬਾਮਾ ਹੁਣ ਤੱਕ ਹੋਈ ਤਰੱਕੀ ਤੋਂ ਉਤਸ਼ਾਹਿਤ ਹਨ ਪਰ ਅਜੇ ਵੀ ਅਸੀਂ ਇਸ ਨੂੰ ਲੈ ਕੇ ਸ਼ੁਰੂਆਤੀ ਦੌਰ 'ਚ ਹੀ ਹਾਂ। ਫਿਲਹਾਲ ਸਾਨੂੰ ਆਸ ਹੈ ਕਿ ਇਸ ਨੂੰ ਸੀਨੇਟ ਦੇ ਦੋਵੇਂ ਸਦਨਾਂ ਤੋਂ ਮਨਜ਼ੂਰੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਇਮੀਗ੍ਰੇਸ਼ਨ ਸੁਧਾਰਾਂ ਦੀ ਗੱਲ ਆਉਂਦੀ ਹੈ ਤਾਂ ਰਾਸ਼ਟਰਪਤੀ ਦੇ ਸੰਦੇਸ਼ 'ਚ ਪ੍ਰਣਾਲੀਆਂ 'ਚ ਸੁਧਾਰ 'ਤੇ ਜ਼ੋਰ ਹੁੰਦਾ ਹੈ ਤਾਂ ਕਿ ...
Read Full Story


ਓਬਾਮਾ ਦਾ ਧਿਆਨ ਆਪਣੇ ਕਾਰਜਕਾਲ 'ਤੇ ਹੈ, ਨਾ ਕਿ ਉਸ ਤੋਂ ਬਾਅਦ ਦੇ ਜੀਵਨ 'ਤੇ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਧਿਆਨ ਅਜੇ ਬਤੌਰ ਰਾਸ਼ਟਰਪਤੀ ਆਪਣੇ ਕਾਰਜਕਾਲ 'ਤੇ ਹੈ ਅਤੇ ਉਹ ਬਤੌਰ ਰਾਸ਼ਟਰਪਤੀ ਆਪਣਾ ਦੂਜਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਦੇ ਜੀਵਨ ਬਾਰੇ ਨਹੀਂ ਸੋਚ ਰਹੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇ. ਕਾਰਨੇ ਨੇ ਕਿਹਾ, ''ਉਨ੍ਹਾਂ ਦਾ ਧਿਆਨ ਆਪਣੇ ਕਾਰਜਕਾਲ ਦੇ ਕੰਮਾਂ 'ਤੇ ਲੱਗਾ ਹੋਇਆ ਹੈ, ਜਿਨ੍ਹਾਂ ਦੀ ਤਰਜੀਹ ਉਨ੍ਹਾਂ ਨੇ ਪਿਛਲੇ ਸਾਲ ਆਪਣੇ ਚੋਣ ਪ੍ਰਚਾਰ ਦੌਰਾਨ ਤੈਅ ਕੀਤੀਆਂ ਸਨ।'' ਓਬਾਮਾ ਬੁੱਧਵਾਰ ਨੂੰ ਟੈਕਸਾਸ ਸੂਬੇ ਵਿਚ ਜਾਣ ਵਾਲੇ ਹਨ। ਜਿੱਥੇ ਸਾਬਕਾ ਰਾਸ਼ਟਰਪਤੀ ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ ਦੀ ਲਾਇਬ੍ਰੇਰੀ ...
Read Full Story


ਖੋਜਾਂ ਕਰਨੀਆਂ ਅਮਰੀਕਾ ਦੇ ਜੀਨ 'ਚ : ਓਬਾਮਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਅਮਰੀਕਾ ਅੱਜ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਬਣ ਗਿਆ ਹੈ ਕਿਉਂਕਿ ਖੋਜ, ਵਿਗਿਆਨ ਅਤੇ ਇੰਜੀਨੀਅਰਿੰਗ ਇਸ ਦੇ ਲੋਕਾਂ ਦੇ ਜੀਨ ਵਿਚ ਹੈ। ਓਬਾਮਾ ਨੇ ਵ੍ਹਾਈਟ ਹਾਊਸ ਸਾਇੰਸ ਫੇਅਰ 2013 ਵਿਚ ਕਿਹਾ ਕਿ ਅਮਰੀਕਾ ਹਮੇਸ਼ਾ ਖੋਜਾਂ, ਇੰਜੀਨੀਅਰਿੰਗ, ਵਿਗਿਆਨ ਅਤੇ ਸਬੂਤਾਂ ਨਾਲ ਜੁੜਿਆ ਰਿਹਾ ਹੈ। ਇਸੇ ਕਾਰਨ ਸਾਡਾ ਦੇਸ਼ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਸ਼ਕਤੀ ...
Read Full Story


ਓਬਾਮਾ ਨੇ ਬੋਸਟਨ ਧਮਾਕੇ ਦੇ ਸਾਜ਼ਿਸ਼ਕਾਰਾਂ ਨੂੰ ਲੱਭਣ ਦਾ ਪ੍ਰਣ ਲਿਆ

ਬੋਸਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੋਸਟਨ ਮੈਰਾਥਨ ਦੌਰਾਨ ਧਮਾਕੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਅੱਜ ਇਕ ਸਰਵ ਧਰਮ ਸਭਾ ਦੌਰਾਨ ਸੰਵੇਦਨਾ ਜਤਾਉਂਦੇ ਹੋਏ ਇਸ ਦੇ ਜ਼ਿੰਮੇਵਾਰ ਲੋਕਾਂ ਨੂੰ ਲੱਭ ਲੈਣ ਦਾ ਪ੍ਰਣ ਲਿਆ। ਓਬਾਮਾ ਨੇ ਕਿਹਾ ਕਿ ਸਾਨੂੰ ਡਰਾਉਣ ਵਾਲੇ ਲੋਕਾਂ ਨੇ ਗਲਤ ਸ਼ਹਿਰ ਚੁਣਿਆ ਹੈ। ਨਾਲ ਹੀ ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਿਸ਼ਵ ਭਰ ਦੇ ਲੋਕ ਅਗਲੇ ਸਾਲ ਫਿਰ ਤੋਂ ਮੈਰਾਥਨ ਵਿਚ ਸ਼ਾਮਲ ਹੋਣ ਇਥੇ ...
Read Full Story


ਓਬਾਮਾ ਨੇ ਹਥਿਆਰ ਕੰਟੋਰਲ ਬਿੱਲ ਨੂੰ ਖਾਰਜ ਕਰਨ ਦੀ ਕੀਤੀ ਨਿੰਦਾ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਸਮਰਥਨ ਹਥਿਆਰਾਂ ਦੇ ਕੰਟਰੋਲ ਬਿੱਲ ਨੂੰ ਖਾਰਜ ਕਰ ਦੇਣ ਦੇ ਫੈਸਲੇ ਦੀ ਨਿੰਦਾ ਨੂੰ ਸ਼ਰਮਸਾਰ ਕਰਾਰ ਦਿੱਤਾ ਹੈ ਅਤੇ ਸੈਨੇਟਰਾਂ 'ਤੇ ਸ਼ਕਤੀਸ਼ਾਲੀ ਅਗਨੀ ਹਥਿਆਰਾਂ ਦੀ ਲਾਬੀ ਅੱਗੇ ਗੋਡੇ ਟੇਕ ਦੇਣ ਦਾ ਦੋਸ਼ ਲਾਇਆ ਹੈ। ਬਿੱਲ ਬੁੱਧਵਾਰ ਨੂੰ ਪਾਸ ਨਹੀਂ ਹੋ ਸਕਿਆ। ਇਸ ਦੇ ਪੱਖ ਵਿਚ 46 ਜਦ ਕਿ ਵਿਰੋਧ ਵਿਚ 54 ਵੋਟਾਂ ਪਈਆਂ। ਇਸ ਨੂੰ ਪਾਸ ਕਰਨ ਲਈ 60 ਵੋਟਾਂ ਦੀ ਲੋੜ ਸੀ। ਓਬਾਮਾ ਦੀ ਆਪਣੀ ਡੇਮੋਕ੍ਰੇਟਿਕ ਪਾਰਟੀ ਦੇ ਕੁਝ ਸੈਨੇਟਰਾਂ ਨੇ ਇਸ ਦੇ ਖਿਲਾਫ ਵੋਟ ਪਾਏ ਜਦਕਿ ਸਿਰਫ 4 ਰੀਬਪਲੀਕਨ ਸੈਨੇਟਰਾਂ ਨੇ ਹੀ ਇਸ ਦੇ ਸਮਰਥਨ ...
Read Full Story


ਧਮਾਕਿਆਂ 'ਚ ਪ੍ਰੈਸ਼ਰ ਕੁੱਕਰ ਬੰਬ ਦਾ ਇਸਤੇਮਾਲ, ਓਬਾਮਾ ਜਾਣਗੇ ਬੋਸਟਨ

ਵਾਸ਼ਿੰਗਟਨ, ਅਮਰੀਕਾ ਦੇ ਬੋਸਟਨ 'ਚ ਮੰਗਲਵਾਰ ਹੋਏ ਦੋ ਬੰਬ ਧਮਾਕਿਆਂ 'ਚ ਪ੍ਰੈਸ਼ਰ ਕੁੱਕਰ ਬੰਬ ਦੀ ਵਰਤੋਂ ਕੀਤੀ ਗਈ। ਕਿਸੇ ਵੀ ਅੱਤਵਾਦੀ ਨੇ ਅਜੇ ਤਕ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇੰਸਾਨੀਅਤ ਦੇ ਇਨ੍ਹਾਂ ਦੁਸ਼ਮਣਾਂ ਦਾ ਪਤਾ ਲਗਾਇਆ ਜਾਵੇਗਾ। ਰਾਸ਼ਟਰਪਤੀ ਵੀਰਵਾਰ ਨੂੰ ਪੀੜਤਾਂ ਦੀ ਸੁੱਧ ਲੈਣ ਲਈ ਬੋਸਟਨ ਜਾ ਰਹੇ ਹਨ। ਜਾਂਚ ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਦੱਸਿਆ ਕਿ ਮਨੁੱਖਤਾ ਦੇ ਦੁਸ਼ਮਣ ਅੱਤਵਾਦੀਆਂ ਨੇ ਬੋਸਟਨ ਧਮਾਕੇ 'ਚ ਪ੍ਰੈਸ਼ਰ ਕੁੱਕਰ ਬੰਬ ਨੂੰ ਜ਼ਿਆਦਾ ਘਾਤਕ ਬਨਾਉਣ ਲਈ ਇਸ 'ਚ ਲੋਹੇ ਦੀਆਂ ਕਿੱਲਾਂ ਦੀ ...
Read Full Story


ਬੋਸਟਨ ਧਮਾਕਿਆਂ ਦੇ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ- ਓਬਾਮਾ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਬੋਸਟਨ ਧਮਾਕਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭ ਲਿਆ ਜਾਵੇਗਾ ਅਤੇ ਦੋਸ਼ੀ ਲੋਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਬੋਸਟਨ ਧਮਾਕਿਆਂ ਤੋਂ ਬਾਅਦ ਓਬਾਮਾ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਧਮਾਕਿਆਂ ਨੂੰ ਕਿਸ ਨੇ ਅਤੇ ਕਿਉਂ ਅੰਜਾਮ ਦਿੱਤਾ, ਪਰ ਜਿਸ ਨੇ ਵੀ ਇਹ ਧਮਾਕੇ ਕੀਤੇ ਹਨ, ਅਮਰੀਕਾ ਉਨ੍ਹਾਂ ਨੂੰ ਲੱਭ ਲਵੇਗਾ। ਓਬਾਮਾ ਨੇ ਕਿਹਾ, ''ਅਸੀਂ ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਇਹ ਧਮਾਕੇ ਕਿਸ ਨੇ ਕੀਤੇ ਹਨ ਅਤੇ ਕਿਉਂ ਕੀਤੇ ਹਨ ਅਤੇ ਲੋਕਾਂ ਨੇ ...
Read Full Story


ਅਫਰੀਕਾ ਤੋਂ ਜ਼ਿਆਦਾ ਸੰਭਾਵਨਾਵਾਂ ਕਿਸੇ ਮਹਾਦੀਪ 'ਚ ਨਹੀਂ- ਓਬਾਮਾ

ਵਾਸ਼ਿੰਗਟਨ, ਅਮਰੀਕਾ ਅਤੇ ਅਫਰੀਕਾ ਦੇ ਸੰਬੰਧਾਂ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫਰੀਕੀ ਨੇਤਾਵਾਂ ਵੱਲ ਦੋਸਤੀ ਦਾ ਹੱਥ ਵਧਾਇਆ ਹੈ ਅਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਦਾਨਦਾਤਾ ਤੋਂ ਵਧ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਹਾਦੀਪ ਵਿਚ ਸਥਿਰਤਾ ਕਾਇਮ ਕਰਨਾ ਜ਼ਰੂਰੀ ਹੈ ਕਿਉਂਕਿ ਤਾਂ ਹੀ ਸੰਭਾਵਨਾਵਾਂ ਅਤੇ ਸ਼ਕਤੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਓਬਾਮਾ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਚਾਰ ਅਫਰੀਕੀ ਦੇਸ਼ਾਂ- ਕੇਪ ਵਰਡ ਦੇ ਪ੍ਰਧਾਨ ਮੰਤਰੀ ਜੋਸ ਮਾਰੀਆ ਪੇਰੇਰਾ ਨੇਵੇਸ, ਮਲਾਵੀ ਦੇ ਰਾਸ਼ਟਰਪਤੀ ਜਾਏਸ ...
Read Full Story


ਓਬਾਮਾ ਨੇ ਖੁਫੀਆ ਸੇਵਾ ਅਹੁਦੇ 'ਤੇ ਜੁਲੀਆ ਪੀਅਰਸਨ ਨੂੰ ਕੀਤਾ ਨਿਯੁਕਤ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੁਲੀਆ ਪੀਅਰਸਨ ਨੂੰ ਖੁਫੀਆ ਸੇਵਾ ਦੇ ਨਵੇਂ ਨਿਦੇਸ਼ਕ ਵਜੋਂ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਅਹੁਦੇ ਲਈ ਪਹਿਲੀ ਵਾਰ ਕਿਸੇ ਮਹਿਲਾ ਦੀ ਨਿਯੁਕਤੀ ਕੀਤੀ ਗਈ। ਖੁਫੀਆ ਸੇਵਾ ਦਾ ਮੁਖੀ ਅਮਰੀਕੀ ਰਾਸ਼ਟਰਪਤੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦਾ ਹੈ। ਕੱਲ ਓਬਾਮਾ ਨੇ ਇਕ ਬਿਆਨ 'ਚ ਦੱਸਿਆ ਕਿ ਜੁਲੀਆ ਇਸ ਖਾਸ ਏਜੰਸੀ ਦੀ ਅਗਵਾਈ ਕਰਨ ਦੇ ਯੋਗ ਹੈ ਜੋ ਨਾ ਸਿਰਫ ਮਹੱਤਵਪੂਰਣ ਸਮਾਰੋਹਾਂ 'ਚ ਅਮਰੀਕੀਆਂ ਦੀ ਸਗੋਂ ਸਾਡੀ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਕਰਦੀ ਹੈ। ਇਹ ਸਾਡੇ ਨੇਤਾਵਾਂ ਅਤੇ ਖੁਦ ਮੈਨੂੰ ...
Read Full Story


ਵਾਈਟ ਹਾਊਸ 'ਚ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ 'ਚ ਭਾਰਤੀ ਵੀ ਸ਼ਾਮਲ

ਵਾਸ਼ਿੰਗਟਨ, ਵਾਈਟ ਹਾਊਸ 'ਚ ਆਯੋਜਤ ਇਕ ਪ੍ਰੋਗਰਾਮ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਿਨ੍ਹਾਂ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਹੈ, ਉਨ੍ਹਾਂ 'ਚ ਮਨੀਸ਼ ਕਪੂਰ ਨਾਂ ਦਾ ਇਕ ਭਾਰਤੀ ਵੀ ਸ਼ਾਮਲ ਹੈ। ਓਬਾਮਾ ਵੱਲੋਂ ਨਾਗਰਿਕਤਾ ਦੇਣ ਲਈ ਵਾਈਟ ਹਾਊਸ 'ਚ ਆਯੋਜਤ ਹੁਣ ਤੱਕ ਦਾ ਇਹ ਚੌਥਾ ਪ੍ਰੋਗਰਾਮ ਸੀ। ਇਸ ਤੋਂ ਪਹਿਲਾਂ ਮਈ 2009, ਅਪ੍ਰੈਲ 2010 ਅਤੇ ਜੁਲਾਈ 2012 'ਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਇਆ ਸੀ। ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਇਨ੍ਹਾਂ 28 ਲੋਕਾਂ 'ਚ ਦੱਖਣੀ ਏਸ਼ੀਆ ਤੋਂ 3 ਵਿਅਕਤੀ, ਭਾਰਤ ਦੇ ਮਨੀਸ਼ ਕਪੂਰ, ਅਫਗਾਨਿਸਤਾਨ ਦੇ ਨਾਜੋ ਰਾਊਫੀ ਅਤੇ ਬੰਗਲਾਦੇਸ਼ ਦੇ ...
Read Full Story


ਸੰਸਾਰਕ ਭੂਮਿਕਾ ਨਿਭਾਉਣਾ ਚਾਹੁੰਦੈ ਚੀਨ- ਅਮਰੀਕਾ

ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਚੀਨ ਸੰਸਾਰਕ ਸ਼ਕਤੀ ਬਨਣਾ ਚਾਹੁੰਦਾ ਹੈ ਅਤੇ ਚੀਨੀ ਸੱਤਾ ਫਿਲਹਾਲ ਇਸ ਵਿਸ਼ੇ 'ਤੇ ਚਰਚਾ ਵਿਚ ਜੁਟੀ ਹੋਈ ਹੈ ਕਿ ਉਹ ਅਮਰੀਕਾ ਵਰਗੀ 'ਸਥਾਪਤ ਸ਼ਕਤੀ' ਅਤੇ ਹੋਰ ਖੇਤਰੀ ਸ਼ਕਤੀਆਂ ਨਾਲ ਕਿਸ ਤਰ੍ਹਾਂ ਦਾ ਸੰਬੰਧ ਰੱਖੇ। ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਕਾਰਜਵਾਹਕ ਸਹਾਇਕ ਵਿਦੇਸ਼ ਮੰਤਰੀ ਜੋਸੇਫ ਯੂਨ ਨੇ ਵੀਰਵਾਰ ਨੂੰ ਕਾਂਗਰਸ ਦੀ ਸੁਣਵਾਈ ਦੌਰਾਨ ਕਿਹਾ ਕਿ ਚੀਨ ਜ਼ਾਹਰ ਤੌਰ 'ਤੇ ਸੰਸਾਰਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ। ਸਾਡਾ ਵਿਸ਼ਵਾਸ ਹੈ ਕਿ ਉਸ ਨੂੰ ...
Read Full Story


ਅਮਰੀਕਾ ਕੰਪਨੀਆਂ ਦੀ ਓਬਾਮਾ ਤੋਂ ਕੁਸ਼ਲ ਵਿਦੇਸ਼ੀ ਕਰਮਚਾਰੀਆਂ ਨੂੰ ਵੀਜ਼ਾ ਦੇਣ ਦੀ ਮੰਗ

ਵਾਸ਼ਿੰਗਟਨ, ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫਟ ਸਮੇਤ ਅਮਰੀਕਾ ਦੀਆਂ ਕੁਝ ਮੁੱਖ ਤਕਨੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀਆਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਦੇਸ਼ ਦੀ ਅਰਥ ਵਿਵਸਥਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੇ ਉੱਚ ਕੌਸ਼ਲ ਪ੍ਰਾਪਤ ਲੋਕਾਂ ਨੂੰ ਇਮੀਗ੍ਰੇਸ਼ਨ ਦੀ ਮੰਜ਼ੂਰੀ ਦਿੱਤੀ ਜਾਵੇ। 14 ਮਾਰਚ ਨੂੰ ਲਿਖੇ ਪੱਤਰ ਵਿਚ ਕਰੀਬ 100 ਤਕਨੀਕੀ ਕੰਪਨੀਆਂ ਦੇ ਮੁੱਖੀਆਂ ਨੇ ਕਿਹਾ, ''ਸਾਡੇ ਦੇਸ਼ 'ਚ ਸਭ ਤੋਂ ਵੱਡੀ ਚੁਣੌਤੀਆਂ ਵਿਚੋਂ ਇਕ ਹੈ ਘਰੇਲੂ ਅਤੇ ਵਿਦੇਸ਼ੀ ਯੋਗਤਾ ਪ੍ਰਾਪਤ, ਬੇਹੱਦ ਕੁਸ਼ਲ ਪੇਸ਼ੇਵਰਾਂ ਦੀ ਕਮੀ ਜੋ ਕਿ ਰੋਜ਼ਗਾਰ ...
Read Full Story


ਖਰਚ ਕਟੌਤੀਆਂ ਦੀ ਅਰਥਚਾਰੇ ’ਤੇ ਮਾਰ ਪਏਗੀ: ਓਬਾਮਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਖ਼ਬਰਦਾਰ ਕੀਤਾ ਕਿ 1 ਮਾਰਚ ਤੋਂ ਲਾਗੂ ਹੋਣ ਵਾਲੀਆਂ ਆਰਥਿਕ ਕਟੌਤੀਆਂ ਕਰਕੇ ਦੇਸ਼ ਦੇ ਅਰਥਚਾਰੇ ’ਤੇ ਮਾਰ ਪਏਗੀ ਅਤੇ ਆਲਮੀ ਅਰਥਚਾਰਾ ਦੀ ਮਾਂਦ ਪੈ ਸਕਦਾ ਹੈ। ਖਰਚ ’ਤੇ ਕਟੌਤੀਆਂ ਕਾਰਨ ਸਰਕਾਰ ਨੂੰ 85 ਅਰਬ ਡਾਲਰ ਦੀ ਬੱਚਤ ਹੋਵੇਗੀ ਅਤੇ ਸ੍ਰੀ ਓਬਾਮਾ ਨੇ ਬੁੱਧਵਾਰ ਰਾਤੀਂ ਬਿਜ਼ਨਸ ਕੌਂਸਲ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਸ ਦੀ ਅਰਥਚਾਰੇ ’ਤੇ ਮਾਰ ਪਵੇਗੀ। ਪ੍ਰਾਈਵੇਟ ਸੈਕਟਰ ਤੇ ਜਨਤਕ ਸੈਕਟਰ ਦੋਵਾਂ ਦੇ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਦੇ ਇਕ ਨੁਕਤੇ ਦਾ ਦੋ-ਤਿਹਾਈ ਹਿੱਸਾ ਜਾਂ ਇਸ ਤੋਂ ਥੋੜ੍ਹਾ ਜ਼ਿਆਦਾ ...
Read Full Story


ਓਬਾਮਾ ਦੇ ਇਮੀਗ੍ਰੇਸ਼ਨ ਸੁਧਾਰ 'ਤੇ ਰੀਪਬਲੀਕਨ ਸੈਨੇਟਰ ਨਾਲ ਕੀਤੀ ਗੱਲਬਾਤ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਮੀਗ੍ਰੇਸ਼ਨ ਸੁਧਾਰ ਦੀ ਪ੍ਰਕਿਰਿਆ ਨੂੰ ਗਤੀ ਦੇਣ ਦੇ ਮਕਸਦ ਨਾਲ ਰੀਪਬਲੀਕਨ ਸੈਨੇਟਰਾਂ ਨਾਲ ਗੱਲਬਾਤ ਕੀਤੀ ਹੈ। ਵ੍ਹਾਈਟ ਹਾਊਸ ਵਲੋਂ ਕਿਹਾ ਗਿਆ ਹੈ ਕਿ ਸੈਨੇਟਰ ਲਿੰਡਸੇ ਗ੍ਰਾਹਮ, ਜਾਨ ਮੈਕੇਨ ਅਤੇ ਮਾਰਕ ਰੂਬੀਓ ਨਾਲ ਗੱਲ ਕੀਤੀ ਗਈ ਹੈ। ਇਹ ਸਭ ਰੀਪਬਲੀਕਨ ਸੰਸਦ ਹੈ। ਇਸ ਦੇ ਨਾਲ ਗੱਲਬਾਤ ਦੌਰਾਨ ਓਬਾਮਾ ਨੇ ਦੋਹਰਾਇਆ ਕਿ ਉਹ ਕਾਂਗਰਸ 'ਚ ਕੋਸ਼ਿਸ਼ਾਂ ਦਾ ਸਹਿਯੋਗ ਜਾਰੀ ਰੱਖਣ। ਅਮਰੀਕੀ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਛੇਤੀ ਹੀ ਅਜਿਹਾ ਬਿੱਲ ਪੇਸ਼ ਕੀਤਾ ਜਾ ਸਕਦਾ ਹੈ ਜੋ ਸੁਧਾਰ 'ਤੇ ਮੁੱਖ ਸਿਧਾਂਤਾਂ ਨੂੰ ਸਾਂਝਾ ਕਰਦਾ ...
Read Full Story


ਓਬਾਮਾ ਦੀ ਇਮੀਗ੍ਰੇਸ਼ਨ ਯੋਜਨਾ 'ਤੇ ਘਮਾਸਾਨ

ਵਾਸ਼ਿੰਗਟਨ, ਜਿਥੇ ਇਕ ਪਾਸੇ ਅਮਰੀਕਾ ਵਿਚ 1.1 ਕਰੋੜ ਨਾਜਾਇਜ਼ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਦੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਯੋਜਨਾ ਦੇ ਲੀਕ ਹੋਣ ਦੇ ਬਾਅਦ ਤੂਫਾਨ ਖੜ੍ਹਾ ਹੋ ਗਿਆ ਹੈ, ਉਥੇ ਹੀ ਵ੍ਹਾਈਟ ਹਾਊਸ ਨੇ ਇਸਨੂੰ ਮਹਿਜ ਇਕ ਖਾਨਾਪੂਰਤੀ ਦੀ ਯੋਜਨਾ ਦੱਸਿਆ ਹੈ। ਇਨ੍ਹਾਂ ਨਾਜਾਇਜ਼ ਰਹਿੰਦੇ ਪ੍ਰਵਾਸੀਆਂ ਵਿਚ ਲਗਭਗ 2,50,000 ਭਾਰਤੀ ਵੀ ਹਨ। ਐੱਨ. ਬੀ. ਸੀ. ਨਿਊਜ਼ ਨੇ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਦੋ ਦਲੀ ਪ੍ਰਣਾਲੀ ਦੇ ਖਟਾਈ ਵਿਚ ਪੈਣ ਅਤੇ ਬਿਲ ਪੇਸ਼ ਨਾ ਹੋਣ ਦੀ ਸਥਿਤੀ ਵਿਚ ਪ੍ਰਸ਼ਾਸਨ ਅੱਗੇ ਵਧਣ ਦੇ ਲਈ ਤਿਆਰ ...
Read Full Story


ਓਬਾਮਾ ਵੱਲੋਂ ਅਫ਼ਗਾਨਿਸਤਾਨ ’ਚੋਂ ਫ਼ੌਜ ਵਾਪਸੀ ਦਾ ਐਲਾਨ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਅਗਲੇ ਇਕ ਸਾਲ ਦੌਰਾਨ ਅਫਗਾਨਿਸਤਾਨ ਵਿਚੋਂ 34000 ਅਮਰੀਕੀ ਫੌਜੀ ਵਾਪਸ ਬੁਲਾਉਣ ਦਾ ਐਲਾਨ ਕੀਤਾ ਜਦਕਿ ਉੱਤਰੀ ਕੋਰੀਆ ਅਤੇ ਇਰਾਨ ਨੂੰ ਆਪੋ-ਆਪਣੇ ਵਿਵਾਦਗ੍ਰਸਤ ਪਰਮਾਣੂ ਪ੍ਰੋਗਰਾਮਾਂ ’ਤੇ ਕੌਮਾਂਤਰੀ ਮਾਪਦੰਡਾਂ ਦੀ ਪਾਲਣਾ ਕਰਨ ਜਾਂ ਫਿਰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਹੈ। ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਕੌਮ ਦੇ ਨਾਂ ਭਾਸ਼ਣ ਵਿਚ ਸ੍ਰੀ ਓਬਾਮਾ ਨੇ ਮੱਧਵਰਗ ਨੂੰ ਹੁਲਾਰਾ ਦੇ ਕੇ ਨੌਕਰੀਆਂ ਸਿਰਜ ਕੇ, ਵਿੱਤ ਵਿਵਸਥਾ ਸੁਧਾਰ ਕੇ, ਘੱਟੋ-ਘੱਟ ਉਜਰਤਾਂ ਵਿਚ ਵਾਧਾ ਅਤੇ ਆਵਾਸ ਪ੍ਰਣਾਲੀ ਦੀ ਕਾਇਆਕਲਪ ...
Read Full Story


ਪੂਰੀ ਦੁਨੀਆਂ ਦੇ ਰੋਜ਼ਗਾਰਾਂ ਨੂੰ ਅਮਰੀਕਾ 'ਚ ਲਿਆਉਣਗੇ ਓਬਾਮਾ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦੇਸ਼ ਦੀ ਸੰਸਦ ਦੇ ਸਾਹਮਣੇ ਵਧੇਰੇ ਰੋਜ਼ਗਾਰਾਂ ਦੇ ਮੌਕੇ ਪੈਦਾ ਕਰਨ ਅਤੇ ਅਮਰੀਕਾ ਨੂੰ ਵਿਸ਼ਵ 'ਚ ਵਪਾਰ ਕਰਨ ਦੀ ਇਕ ਖਾਸ ਜਗ੍ਹਾ ਦੇ ਰੂਪ 'ਚ ਉਭਾਰ ਕੇ ਲਿਆਉਣ ਪ੍ਰਤੀ ਵਚਨਬੱਧਤਾ ਜ਼ਾਹਰ ਕੀਤੀ ਹੈ। ਸ਼੍ਰੀ ਓਬਾਮਾ ਵੱਲੋਂ ਸੰਸਦ 'ਚ ਦਿੱਤੇ ਜਾ ਰਹੇ ਸਲਾਨਾ ਭਾਸ਼ਣ 'ਚ ਇਹ ਗੱਲ ਕਹੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਅਮਰੀਕੀ ਨਾਗਰਿਕਾਂ ਲਈ ਵਧੇਰੇ ਰੋਜ਼ਗਾਰਾਂ ਦੇ ਮੌਕੇ ਪੈਦਾ ਕਰਨੇ ਹੋਣਗੇ ਅਤੇ ਇਸ ਨੂੰ ਇਕ ਅਜਿਹੇ ਦੇਸ਼ ਦੇ ਤੌਰ ...
Read Full Story


1 2 3 4 5 6 > >>

Loading...

© 2013 punjabinfoline.com

punjab infoline arash info