ਨਿਊਜੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਇੱਕ ਰੰਗਾਰੰਗ ਸ਼ਾਮ ਦਾ ਆਯੋਜਿਨ
ਮੈਲਬੌਰਨ (ਬਲਜੀਤ ਖੇਲਾ,ਖੁਸ਼ਪ੍ਰੀਤ ਸੁਨਾਮ) ਹਾਲ ਹੀ 'ਚ ਮੈਲਬੌਰਨ 'ਚ ਗਠਿਤ ਸੰਸਥਾ “ਨਿਊਜੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ“ ਵਲੋਂ ਦੀਵਾਲੀ ਸੰਬੰਧੀ ਇੱਕ ਇੱਕ ਖੂਬਸੂਰਤ ਰੰਗਾਰੰਗ ਸ਼ਾਮ ਦਾ ਆਯੋਜਿਨ ਕੀਤਾ ਗਿਆ।ਇੱਥੋਂ ਦੇ ਇਲਾਕੇ ਰੌਕਸਵੈੱਲ ਪਾਰਕ 'ਚ ਆਯੋਜਿਤ ਇਸ ਸੱਭਿਆਚਾਰਿਕ ਪ੍ਰੋਗਰਾਮ 'ਚ ਭਾਰੀ ਗਿਣਤੀ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ
ਕਰਕੇ ਇਸ ਖੂਬਸੂਰਤ ਸ਼ਾਮ ਦਾ ਆਨੰਦ ਮਾਣਿਆ।ਪ੍ਰੋਗਰਾਮ ਦੀ ਸ਼ੁਰੂਆਤ ਮੈਲਬੌਰਨ ਦੇ ਪ੍ਰਸਿੱਧ ਮੰਚ ਸੰਚਾਲਕ ਮਨਿੰਦਰ ਬਰਾੜ ਨੇ ਖੂਬਸੂਰਤ ਤਰੀਕੇ ਨਾਲ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਕੀਤੀ ਤੇ ਇਸ ... Read Full Story
|
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬਾਂਸਲ ਦੀ ਕਿਤਾਬ ‘ਤਰੇੜਾਂ’’ਰਿਲੀਜ਼
ਕੈਲਗਰੀ,ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ਦੌਰਾਨ ਸਭਾ ਦੇ ਐਗਜ਼ੈਕਟਿਵ ਮੈਂਬਰ ਜ਼ੋਰਾਵਰ ਸਿੰਘ ਬਾਂਸਲ ਦੀ ਕਹਾਣੀਆਂ ਦੀ ਪਲੇਠੀ ਪੁਸਤਕ ‘ਤਰੇੜਾਂ’’ਰਿਲੀਜ਼ ਕੀਤੀ ਗਈ। ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਂਹਬੀ ਨੇ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਜ਼ੋਰਾਵਰ ਸਿੰਘ ਬਾਂਸਲ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਸਭਾ ਦੇ ਖਜ਼ਾਨਚੀ ਬਲਜਿੰਦਰ ਸੰਘਾ ਨੇ ਕਿਤਾਬ ‘ਤਰੇੜਾਂ’ ’ਤੇ ਪਰਚਾ ਪੜਦਿਆਂ ਆਖਿਆ ਕਿ ਕਹਾਣੀਆਂ ਪੜ੍ਹ ਕੇ ਇੰਝ ਲਗਦਾ ਹੈ ਜਿਵੇਂ ਲੇਖਕ ਖ਼ੁਦ ਇਨ੍ਹਾਂ ਹਾਲਾਤਾਂ ਵਿੱਚੋਂ ਲੰਘਿਆ ਹੋਵੇ। ਉਨ੍ਹਾਂ ... Read Full Story
|
ਸ਼੍ਰੋਮਣੀ ਕਮੇਟੀ ਚੋਣਾਂ ਲਈ ਅੱਧਿਓਂ ਵੱਧ ਬੂਥ ਸੰਵੇਦਨਸ਼ੀਲ
ਅਤਿ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ 500 ਤੋਂ ਵੱਧ
ਵੋਟਾਂ ਦੀ ਗਿਣਤੀ ਨੇ 53 ਲੱਖ ਦਾ ਅੰਕੜਾ ਪਾਰ ਕੀਤਾ
ਚੰਡੀਗੜ੍ਹ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਣਾਏ ਕੁੱਲ ਬੂਥਾਂ ਵਿਚੋਂ ਪੰਜਾਹ ਫੀਸਦੀ ਤੋਂ ਵੱਧ ਬੂਥ ਸੰਵੇਦਨਸ਼ੀਲ ਹਨ। ਕਮੇਟੀ ਦੀਆਂ ਚੋਣਾਂ ਲਈ ਕੁੱਲ 8334 ਬੂਥ ਕਾਇਮ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋਂ 4594 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਅਤਿ ਨਾਜ਼ੁਕ ਬੂਥਾਂ ਦੀ ਗਿਣਤੀ 504 ਦੱਸੀ ਗਈ ਹੈ।
ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਹਰਫੂਲ ਸਿੰਘ ਬਰਾੜ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਨਾਜ਼ੁਕ ਬੂਥਾਂ ਉਤੇ ਦੂਜਿਆਂ ਬੂਥਾਂ ਨਾਲੋਂ ... Read Full Story
|
ਕਿਸਾਨ ਨੂੰ ਸਹਾਇਕ ਧੰਦੇ ਕਰਨ ਦੀ ਸਲਾਹ
ਸਿਰਸਾ,ਇਥੋਂ ਦੇ ਕ੍ਰਿਸ਼ੀ ਗਿਆਨ ਕੇਂਦਰ ਵਿੱਚ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ.ਜਗਦੀਪ ਬਰਾੜ ਅਤੇ ਡਾ.ਬੀ.ਐਸ.ਸਿਓਕੰਦ ਨੇ ਕੀਤੀ।
ਇਸ ਮੌਕੇ ਡਾ.ਜਗਦੀਪ ਬਰਾੜ ਨੇ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਆਖਿਆ ਅਤੇ ਨਾੜ ਤੇ ਪਰਾਲੀ ਸਾੜਨ ਦੇ ਮਾੜੇ ਨਤੀਜਿਆਂ ਦੀ ਜਾਣਕਾਰੀ ਦਿੱਤੀ।
ਡਾ.ਸਿਓਕੰਦ ਨੇ ਕਿਸਾਨਾਂ ਨੂੰ ਆਪਣੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕਰਨ ਉੱਤੇ ਜ਼ੋਰ ਦਿੱਤਾ।
ਡਾ.ਐਲ.ਐਸ.ਬੈਨੀਵਾਲ ਨੇ ਕਿਸਾਨਾਂ ਨੂੰ ... Read Full Story
|
ਹੁਣ ਮੁਕਤਸਰ ਦਾ ਨਾਂਅ ‘ਸ੍ਰੀ ਮੁਕਤਸਰ ਸਾਹਿਬ’
ਚੰਡੀਗੜ੍ਹ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਸਿੱਖ ਧਰਮ ਦੇ ਇਤਿਹਾਸਕ ਸ਼ਹਿਰ ਮੁਕਤਸਰ ਨੂੰ ਹੋਰ ਸਨਮਾਨ ਦਿਵਾਉਣ ਲਈ ਇਕ ਵਾਰ ਮੁੜ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ.ਪੀ. ਦੇ ਉਦਮਾਂ ’ਤੇ ਕੇਂਦਰ ਸਰਕਾਰ ਨੇ ਮੁਕਤਸਰ ਦਾ ਨਾਂਅ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਹੈ। ਇਸ ਬਾਬਤ ਬਾਕਾਇਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸ੍ਰੀ ਕੇ.ਪੀ. ਨੂੰ ਇਕ ਪੱਤਰ ਭੇਜ ਕੇ ਸੂਚਿਤ ਕੀਤਾ ਹੈ। ਅਤੀਤ ਵਿਚ ਮੁਕਤਸਰ ਦਾ ਨਾਂਅ ਖਿਦਰਾਨੇ ਦੀ ਢਾਬ ਸੀ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਆਖਰੀ ਲੜਾਈ ਲੜੀ ਸੀ। ਇਸ ਸਥਾਨ ’ਤੇ ਹੋਈ ਜੰਗ ... Read Full Story
|
ਗੁਰਦੁਆਰਾ ਅੱਡਾ ਮਹਿਤਪੁਰ ਨਕੋਦਰ ਨੂੰ ਵਾਟਰ ਪਿਓਰੀਫਾਇਰ ਦਾਨ ਕੀਤਾ
ਨਕੋਦਰ, 29 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)- ਸਥਾਨਕ ਜਲੰਧਰ ਰੋਡ ਸਥਿਤ ਐਕਵਾ ਵਰਲਡ ਦੇ ਡਾਇਰੈਕਟਰ ਸ. ਐ¤ਨ. ਐ¤ਸ. ਬਰਾੜ ਵਲੋਂ ਧਾਰਮਿਕ ਸੰਸਥਾਵਾਂ ਨੂੰ ਸਾਫ਼-ਸੁਥਰਾ ਪਾਣੀ ਸੰਗਤਾਂ ਨੂੰ ਪੀਣ ਲਈ ਦੇਣ ਦੀ ਲੜੀ ਤਹਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅੱਡਾ ਮਹਿਤਪੁਰ ਵਿਖੇ ਵਾਟਰ ਪਿਉਰੀਫਾਇਰ ਦਾਨ ਕੀਤਾ ਗਿਆ। ਜਿਸ ਲਈ ਭਾਈ ਸਰਬਜੀਤ ਸਿੰਘ ਨੇ ਕੰਪਨੀ ਦੀ ਤਰੱਕੀ ਲਈ ਅਰਦਾਸ ਕੀਤੀ। ਉਕਤ ਮੌਕੇ ’ਤੇ ਭਾਈ ਸੁਜਾਨ ਸਿੰਘ ਅਨੇਜਾ, ਭਾਈ ਸਤਨਾਮ ਸਿੰਘ, ਇਕਬਾਲ ਸਿੰਘ, ਸ. ਰਾਮ ਸਿੰਘ ਔਲਖ ਮੁੱਖ ਸੰਪਾਦਕ ‘ਦੋਆਬਾ ਹੈ¤ਡਲਾਈਨਜ਼’ ਹਾਜ਼ਰ ... Read Full Story
|
ਬੰਦ ਪੈਨਸ਼ਨ ਬਹਾਲ ਕਰਨ ਲਈ ਹਰੀ ਝੰਡੀ
ਚੰਡੀਗੜ੍ਹ/ਆਨੰਦਪੁਰ ਸਾਹਿਬ, 23 ਜਨਵਰੀ (ਜੰਗ ਸਿੰਘ)-ਪੰਜਾਬ ਸਰਕਾਰ ਵੱਲੋਂ ਇੱਥੇ ਸਰਕਾਰੀ ਸਹਾਇਤਾ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਦੀ 31-5-2003 ਤੋਂ ਬੰਦ ਪੈਨਸ਼ਨ ਨੂੰ ਬਹਾਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਲਗਭਗ 187.33 ਕਰੋੜ ਰੁਪਏ ਦਾ ਬੋਝ ਪਵੇਗਾ। ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਚੇਅਰਮੈਨ ਕੇ. ਕੇ. ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਪ੍ਰਿੰਸੀਪਲ ਛੱਜਾ ਸਿੰਘ, ਮਲਕੀਤ ਸਿੰਘ , ਵਿਜੇ ਸ਼ਰਮਾ, ਪ੍ਰੇਮ ਸ਼ਰਮਾ, ਡਾ. ਗੁਰਰਤਨ ਸਿੰਘ ਅਤੇ ਨੇਤ ਸਿੰਘ ... Read Full Story
|
ਸਲੀਕੇ ਵਿਚ ਹੈ ਜ਼ਿੰਦਗੀ ਦੀ ਖ਼ੂਬਸੂਰਤੀ
ਸਲੀਕਾ, ਆਚਾਰ-ਵਿਹਾਰ, ਚੱਜ, ਲਿਆਕਤ, ਢੰਗ-ਤਰੀਕਾ ਅਤੇ ਸਿਆਣਪ ਆਦਿ ਜ਼ਿੰਦਗੀ ਦੀ ਖੂਬਸੂਰਤੀ ਲਈ ਜ਼ਰੂਰੀ ਗੁਣ ਹਨ। ਜਿਸ ਤਰ੍ਹਾਂ ਸਰੀਰ ਦੀ ਤੰਦਰੁਸਤੀ ਲਈ ਪੌਸ਼ਟਿਕ ਭੋਜਨ, ਗੂੜ੍ਹੀ ਨੀਂਦ ਅਤੇ ਕਸਰਤ ਆਦਿ ਜ਼ਰੂਰੀ ਹੈ, ਉਸੇ ਤਰ੍ਹਾਂ ਜ਼ਿੰਦਗੀ ਦੀ ਤੰਦਰੁਸਤੀ ਅਤੇ ਖੂਬਸੂਰਤੀ ਲਈ ਸਲੀਕਾ ਅਤੇ ਲਿਆਕਤ ਜ਼ਰੂਰੀ ਹੈ। ਸਲੀਕਾ ਜ਼ਿੰਦਗੀ ਜਿਊਣ ਦਾ ਹੁਨਰ ਹੈ। ਇਹ ਰਸੋਈ ਲਈ ਕਲਾ ਹੈ, ਘਰ ਦੀ ਸਜਾਵਟ ਹੈ ਅਤੇ ਸਮਾਜ ਦੀ ਰੂਹ ਹੈ। ਸਲੀਕਾ ਕਿਸੇ ਵੀ ਦੇਸ਼ ਦੇ ਲੋਕਾਂ ਦਾ ਉਹ ਸ਼ੀਸ਼ਾ ਹੈ, ਜਿਸ ਵਿਚੋਂ ਉਸ ਦੇਸ਼ ਦੇ ਲੋਕਾਂ ਦਾ ਸੱਭਿਆਚਾਰ, ਚਰਿੱਤਰ, ਮਾਨਸਿਕ ਅਤੇ ਦਿਮਾਗੀ ਪੱਧਰ ਦੀ ਅਸਲ ਤਸਵੀਰ ਦੇਖੀ ਜਾ ਸਕਦੀ ਹੈ। ... Read Full Story
|
ਚੇਅਰਮੈਨ ਬਰਾੜ ਦੇ ਕਾਰਜਕਾਲ ’ਚ ਇਕ ਸਾਲ ਦਾ ਹੋਰ ਵਾਧਾ
ਚੰਡੀਗੜ੍ਹ, 30 ਦਸੰਬਰ (ਵਿ. ਪ੍ਰ.)-ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੌਜੂਦਾ ਚੇਅਰਮੈਨ ਸ: ਹਰਿੰਦਰ ਸਿੰਘ ਬਰਾੜ ਦੇ ਕਾਰਜਕਾਲ ਵਿਚ ਇਕ ਸਾਲ ਹੋਰ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਸ: ਬਰਾੜ 12 ਜਨਵਰੀ 2010 ਨੂੰ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਸਨ। ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਚੇਅਰਮੈਨ ਬਿਜਲੀ ਬੋਰਡ ਦੀ ਕਾਰਗੁਜ਼ਾਰੀ ਤੋਂ ਬਹੁਤੇ ਖੁਸ਼ ਨਹੀਂ ਸਨ, ਇਸ ਲਈ ਅਜਿਹੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸਨ ਕਿ ਰਾਜ ਸਰਕਾਰ ਉਨ੍ਹਾਂ ਦੇ ਕਾਰਜਕਾਲ ਵਿਚ ਸ਼ਾਇਦ ਅੱਗੋਂ ਵਾਧਾ ਨਾ ਕਰੇ। ਸ: ਬਰਾੜ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨਾਲ ... Read Full Story
|
ਭਾਗਸਰ ਦੀਆਂ ਲੜਕੀਆਂ ਨੇ 4 ਸੋਨੇ ਦੇ ਤਗ਼ਮੇ ਜਿੱਤੇ
ਮੁਕਤਸਰ, 27 ਦਸੰਬਰ (ਢਿੱਲੋਂ)-ਜ਼ਿਲ੍ਹਾ ਮੁਕਤਸਰ ਦੇ ਨਾਮਵਰ ਸਕੂਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਿਚ ਮੱਲਾਂ ਮਾਰਦਿਆਂ ਇਕ ਹੋਰ ਜਿੱਤ ਹਾਸਲ ਕੀਤੀ ਹੈ ਅਤੇ ਸਹਾਰਨਪੁਰ ਵਿਖੇ ਹੋਈ 5ਵੀਂ ਨੈਸ਼ਨਲ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ ਮੁਕਾਬਲੇ ਵਿਚੋਂ 4 ਸੋਨੇ ਦੇ ਤਮਗ਼ੇ ਹਾਸਲ ਕੀਤੇ ਹਨ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਬਰਾੜ ਅਤੇ ਕੁਲਦੀਪ ਸਿੰਘ ਰਹੂੜ੍ਹਿਆਂਵਾਲੀ ਨੇ ਦੱ੍ਯਸਿਆ ਕਿ ਸਕੂਲ ਦੀਆ ਹੋਣਹਾਰ ਵਿਦਿਆਰਥਣਾਂ ਵਿਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਕਮਲਜੀਤ ਕੌਰ ਨੇ ਇਨ੍ਹਾਂ ਖੇਡਾਂ ਵਿਚੋਂ 4 ਸੋਨੇ ਦੇ ਤਮਗ਼ੇ ... Read Full Story
|
ਕੋਟਕਪੂਰੇ ’ਚ ਖੁੱਲੇਗਾ ਮਾਲਵੇ ਦਾ ਦੂਜਾ ਤਕਨੀਕੀ ਸਿੱਖਿਆ ਕੇਂਦਰ
ਪੰਜਗਰਾਂਈ , 24 ਦਸੰਬਰ (ਪ.ਪ.)- ਮਾਲਵਾ ਇਲਾਕੇ ’ਚ ਦੂਜੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਕੋਟਕਪੂਰੇ ’ਚ ਨਿਰਮਾਣ ਦੀਆਂ ਉਮੀਦਾਂ ਪ੍ਰਵਾਨ ਚੜ੍ਹਦੀਆਂ ਦਿਖਾਈ ਦੇ ਰਹੀਆਂ ਹਨ। ਸਵ. ਗੱਜਣ ਸਿੰਘ ਦੇ ਪਰਿਵਾਰ ਨੇ ਇਸ ਕਾਲਜ ਲਈ ਸਾਢੇ ਪੰਜ ਏਕੜ ਦੇਣ ਦਾ ਵਾਅਦਾ ਕੀਤਾ ਹੈ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਰਾਜ ਸਰਕਾਰ ਨਾਲ ਮਿਲ ਕੇ ਪੰਜਾਬ ’ਚ ਤਿੰਨ ਤਕਨੀਕੀ ਕਾਲਜ ਖੋਲਣ ਦੀ ਮਨਜੂਰੀ ਦਿੱਤੀ ਗਈ ਸੀ। ਇਨਾਂ ’ਚ ਸ਼ਹਿਰ ਬਰੇਟਾ ਜ਼ਿਲ੍ਹਾ ਮਾਨਸਾ, ਪਿੰਡ ਤਖਾਣਬੱਧ ਜ਼ਿਲ੍ਹਾ ਮੁਕਤਸਰ ਅਤੇ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੇ ਨਾਮ ਸ਼ਾਮਲ ਸਨ। ਨਵੰਬਰ ... Read Full Story
|