Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਰੀ"
ਬਾਬਰੀ ਮਸਜਿਦ ਮਾਮਲਾ : ਅਡਵਾਨੀ-ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਉਣ ਦੀ ਮੰਗ

ਨਵੀਂ ਦਿੱਲੀ, ਬਾਬਰੀ ਮਸਜਿਦ ਮਾਮਲੇ 'ਚ ਸੀ. ਬੀ. ਆਈ. ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਏ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਨੂੰ ਸਾਜਿਸ਼ ਰਚਣ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ...
Read Full Story


4 ਮਹੀਨੇ ਅੰਦਰ ਫੈਸਲਾ ਨਹੀਂ ਤਾਂ ਮੁਕੱਦਮੇ ਦੀ ਮਨਜ਼ੂਰੀ

ਨਵੀਂ ਦਿੱਲੀ, 2-ਜੀ ਮਮਾਲੇ ਵਿਚ ਸਾਬਕਾ ਦੂਰ ਸੰਚਾਰ ਮੰਤਰੀ ਏ. ਰਾਜਾ ਖਿਲਾਫ ਮੁਕੱਦਮਾ ਚਲਾਉਣ ਦੇ ਦੇਰੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੰਤਰੀਆਂ ਅਤੇ ਸਰਕਾਰੀ ਅਫਸਰਾਂ ਅਤੇ ਨੌਕਰਸ਼ਾਹਾਂ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਦਫਤਰ ਵੱਲੋਂ 4 ਮਹੀਨੇ ਅੰਦਰ ਨਹੀਂ ਕੀਤਾ ਗਿਆ ਤਾਂ ਇਸ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਸੰਸਦ ਨੂੰ ਇਸ ਬਾਰੇ ਕਾਨੂੰਨ ਬਨਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਜਨਤਾ ਪਾਰਟੀ ...
Read Full Story


ਪੁਲੀਸ ਨੇ ਨਾਰਵੇ ਦੇ ਹੱਤਿਆਰੇ ਦੀ ਹੋਰ 8 ਹਫਤਿਆਂ ਲਈ ਹਿਰਾਸਤ ਮੰਗੀ

ਓਸਲੋ,ਨਾਰਵੇ ਪੁਲੀਸ ਨੇ ਅਦਾਲਤ ਤੋਂ ਸਮੂਹਿਕ ਹਤਿਆਰੇ ਐਂਡਰਜ਼ ਬੀਹਰਿੰਮ ਬਰੀਵਿਕ ਦੀ ਮੁਕੱਦਮੇ ਤੋਂ ਪਹਿਲਾਂ ਅੱਠ ਹੋਰ ਹਫਤਿਆਂ ਦੀ ਹਿਰਾਸਤ ਦੀ ਮੰਗ ਕੀਤੀ ਹੈ ਜਿਸ ‘ਚੋਂ ਚਾਰ ਹਫਤੇ ਉਸ ਨੂੰ ਬਿਲਕੁਲ ਇਕੱਲਾ ਰੱਖਿਆ ਜਾਵੇਗਾ। 32 ਸਾਲਾ ਸੱਜੇ-ਪੱਖੀ ਕੱਟੜਪੰਥੀ ਅੱਜ ਓਸਲੋ ਜ਼ਿਲ੍ਹਾ ਅਦਾਲਤ ਅੱਗੇ ਪੇਸ਼ ਹੋਵੇਗਾ। ਓਸਲੋ ਅਤੇ ਓਟਾਇਆ ਟਾਪੂ ‘ਤੇ ਕੀਤੇ ਬੰਬ ਹਮਲਿਆਂ ਦੇ ਇਸ ਮੁਲਜ਼ਮ ਦੀ ਅਦਾਲਤ ‘ਚ ਇਹ ਤੀਸਰੀ ਪੇਸ਼ੀ ਹੋਵੇਗੀ। ਇਨ੍ਹਾਂ ਹਮਲਿਆਂ ‘ਚ 77 ਵਿਅਕਤੀ ਮਾਰੇ ਗਏ ...
Read Full Story


ਵਿਕੀਲੀਕਸ: ਬਰੀਟੇਨ ਦੇ ਸ਼ਾਹੀ ਪਰਵਾਰ ਉੱਤੇ ਵੀ ਟਿੱਪਣਿਆਂ

ਵਿਕੀਲੀਕਸ ਨੇ ਜੋ ਅਮਰੀਕਾ ਦੇ ਦੂਤਾਵਾਸ ਦੇ ਦਸਤਾਵੇਜ਼ ਜਾਰੀ ਕੀਤੇ ਹਨ ਉਸ ਵਿੱਚ ਬਰੀਟੇਨ ਦੇ ਸ਼ਾਹੀ ਪਰਵਾਰ ਦੇ ਪ੍ਰਿੰਸ ਚਾਰਲਸ ਅਤੇ ਪ੍ਰਿੰਸ ਏੰਡਰਿਊ ਦੇ ਬਾਰੇ ਵਿੱਚ ਕੀਤੀ ਗਈ ਟਿੱਪਣੀਆਂ ਵੀ ਹਨ. ਇਹਨਾਂ ਵਿਚੋਂ ਇੱਕ ਅਮਰੀਕੀ ਰਾਜਦੂਤ ਨੇ ਕੀਤੀ ਹੈ ਅਤੇ ਦੂਜੀ ਟਿੱਪਣੀ ਇੱਕ ਭਾਰਤੀ ਸਫ਼ਾਰਤੀ ਵਲੋਂ ਕੀਤੀ ਗਈ ਹੈ.ਇਹ ਜਾਣਕਾਰੀ ਬਰੀਟੇਨ ਦੇ ਪ੍ਰਮੁੱਖ ਅਖ਼ਬਾਰਾਂ ਵਿੱਚੋਂ ਇੱਕ ਦ ਗਾਰਡਿਅਨ ਵਿੱਚ ਛੱਪੀ ਹੈ. ਹੁਣੇ ਰਾਜਪਰਿਵਾਰ ਵਲੋਂ ਇਸ ਉੱਤੇ ਕੋਈ ਟਿੱਪਣੀ ਨਹੀਂ ਆਈ ਹੈ. ਵਿਕੀਲੀਕਸ ਦੇ ਮੁਤਾਬਕ ਬਰੀਟੇਨ ਦੇ ਪ੍ਰਿੰਸ ਚਾਰਲਸ ਦੇ ਬਾਰੇ ਵਿੱਚ ਭਾਰਤ ਵਿੱਚ ਰਾਸ਼ਟਰਮੰਡਲ ਖੇਲ ...
Read Full Story


ਕਤਲ ਦੇ ਮਾਮਲੇ ’ਚੋਂ ਬਾਇੱਜ਼ਤ ਬਰੀ

ਬਰਨਾਲਾ, 5 ਫਰਵਰੀ (ਸਤਬਚਨ ਸਿੰਘ)-ਸ੍ਰੀ ਵਿਵੇਕ ਪੁਰੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਤਲ ਦੇ ਮਾਮਲੇ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ। ਜਾਣਕਾਰੀ ਮੁਤਾਬਕ ਸਵਰਨੋ ਨਾਂਅ ਦੀ ਔਰਤ ਨੇ ਰਾਜ ਰਾਣੀ ਅਤੇ ਉਸਦੇ ਭਰਾ ਨੂੰ ਰਕਮ ਉਧਾਰ ਦਿੱਤੀ ਸੀ ਪੰਤੂ 12 ਅਗਸਤ 2008 ਨੂੰ ਉਕਤ ਔਰਤ ਤੇ ਉਸਦੀ ਲੜਕੀ ਰਕਮ ਵਾਪਸ ਲੈਣ ਗਈਆਂ ਉਥੇ ਸਵਰਨੋ ਦਾ ਝਗੜਾ ਹੋ ਗਿਆ ਤੇ ਬਲਜੀਤ ਸਿੰਘ ਨੇ ਉਸਦੇ ਗਲ ’ਚ ਕੱਪੜਾ ਪਾ ਕੇ ਗਲ ਘੁੱਟ ਦਿੱਤਾ ਤੇ ਜਿਸਦੀ ਮੌਤ ਹੋ ਗਈ। ਇਸ ਸਬੰਧੀ ਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਇਆ। ਬਹਿਸ ਦੌਰਾਨ ਮੁਲਜ਼ਮ ਦੇ ਸਫਾਈ ਪੱਖ ਦੇ ਵਕੀਲ ਸ: ...
Read Full Story


ਲੜਕੀਆਂ ਤੋਂ ਜਬਰੀ ਗਲਤ ਧੰਦੇ ਕਰਵਾਉਣ ਵਾਲਿਆਂ ਨੂੰ ਕੈਦ

ਜਲੰਧਰ, 1 ਦਸੰਬਰ (ਭੱਲਾ)- ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ.ਐਸ. ਸੰਧੂ ਦੀ ਅਦਾਲਤ ਨੇ ਲੜਕੀਆਂ ਤੋਂ ਜਬਰੀ ਗਲਤ ਧੰਦੇ ਕਰਵਾਉਣ ਵਾਲੇ ਤਿੰਨ ਦੋਸ਼ੀਆਂ ਨੂੰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ। ਐਫ.ਆਈ.ਆਰ 152 20. 10. 2009 ਦੇ ਕੇਸ ਦੀ ਜਾਣਕਾਰੀ ਅਨੁਸਾਰ ਦੋਸ਼ੀ ਹਰਮੇਸ਼ ਕੁਮਾਰ ਉਰਫ ਮੇਸ਼ੀ, ਸੁਖਵਿੰਦਰ ਕੌਰ ਪਤਨੀ ਹਰਮੇਸ਼ ਨਿਵਾਸੀ ਸਾਹਾਰੀ ਹਾਲ ਥਾਣਾ ਨਕੋਦਰ ਅਤੇ ਰਾਜੂ ਪੁੱਤਰ ਮਦਨ ਲਾਲ ਨਿਵਾਸੀ ਸੁਲਤਾਨਪੁਰ ਕਪੂਰਥਲਾ ਬਾਹਰਲੇ ਸੂਬਿਆਂ ਤੋਂ ਲੜਕੀਆਂ ਲਿਆ ਕੇ ਉਨ੍ਹਾਂ ਨੂੰ ਅਗਵਾ ਕਰਕੇ ਗਲਤ ਧੰਦੇ ’ਚ ਧਕੇਲਦੇ ਸਨ ਤੇ ਜਬਰ ਜਿਨਾਹ ਕਰਦੇ ਸਨ ਤੇ ਇਨ੍ਹਾਂ ’ਤੇ ਥਾਣਾ ਲੋਹੀਆਂ ਦੀ ਪੁਲਿਸ ...
Read Full Story


1

Loading...

© 2012 punjabinfoline.com

punjab infoline arash info