E-Paper

|
| Tag Search for "ਬਲਾਕ" |
ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਬਲਾਕ ਪੱਧਰੀ ਹੋਇਆ ਸਮਾਗ਼ਮ
ਪਟਿਆਲਾ, ( ਪੀ ਐਸ ਗਰੇਵਾਲ) – ਕਸਬਾ ਘਨੌਰ ( ਪਟਿਆਲਾ) ਵਿੱਖੇ ਲੋਕਾਂ ਵਿੱਚ ਏਡਜ਼ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਇੱਕ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਜਿਲਾ ਯੂਥ ਕੋਆਰਡੀਨੇਟਰ ਸੁਖਦੇਵ ਸਿੰਘ ਸੰਧੂ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਇਸ ਸਮਾਗਮ ਵਿੱਚ ਪਰਮਿੰਦਰ ਭਲਵਾਨ ਤੋਂ ਇਲਾਵਾ ਵੱਖ-2 ਯੂਥ ਕਲਬਾਂ ਦੇ ਪ੍ਰਧਾਨ ਕਮਲਜੀਤ ਸਿੰਘ ਹੈਪੀ ਘਨੌਰ, ਪਰਮਜੀਤ ਸਿੰਘ ਬਾਦਸ਼ਾਹਪੁਰ, ਗੁਰਦੀਪ ਸਿੰਘ ਉਦਸਰ, ਰਾਜਿੰਦਰ ਕੁਮਾਰ ਉਲਾਣਾ, ਬਲਵਿੰਦਰ ਸਿੰਘ ਲਾਛਡੂ, ਜਤਿੰਦਰ ਸਿੰਘ, ਸ਼ਿਵਚਰਨ ਸਿੰਘ ਸੋਗਪੁਰ, ਆਦਿ ਨੇ ਸਮਾਗਮ ਵਿੱਚ ... Read Full Story
|
ਪਟਿਆਲੇ ਵਿੱਚ ਡੀ.ਐਮ.ਡਬਲਿਯੂ (D.M.W) ਦੇ ਕਰਮਚਾਰੀਆਂ ਨੇ ਕੀਤਾ ਪ੍ਰਬੰਧਕੀ ਬਲਾਕ ਦਾ ਘਿਰਾਉ
ਪਟਿਆਲਾ,21 ਮਈ,( ਪੀ ਐਸ ਗਰੇਵਾਲ) – ਅੱਜ ਪਟਿਆਲਾ ਵਿੱਚ ਸਥਿੱਤ ਡੀ.ਐਮ.ਡਬਲਿਯੂ ( ਰੇਲ ਫੈਕਟਰੀ) ਦੇ ਲਗਭਗ 2000 ਕਰਮਚਾਰੀਆਂ ਨੇ ਇੱਕਠੇ ਹੋਕੇ ਪ੍ਰਬੰਧਕੀ ਬਲਾਕ ਦਾ ਘਿਰਾਉ ਕੀਤਾ। ਉਹ ਮੰਗ ਕਰ ਰਹੇ ਸਨ ਕਿ ਰੇਲਵੇ ਬੋਰਡ ਦੇ ਜਾਰੀ ਪੱਤਰ ਨੰਬਰ 2008/M/PU/01/20 ਮਿਤੀ 30/04/2010 ਜਿਸ ਅਨੁਸਾਰ ਡੀ.ਐਮ ਡਬਲਿਯੂ ਕਰਮਚਾਰੀਆਂ ਦੇ ਇੰਨਸੈਂਟਿਵ ਬੋਨਸ ਵਿੱਚ 40% ਕਟੌਤੀ, ਲੀਵ ਰਿਜ਼ਰਵ 16% ਤੋਂ ਘਟਾ ਕੇ 12.5%, ਅਤੇ 5% ਕੰਮ ਵਿੱਚ ਕਟੌਤੀਆਂ ਕੀਤੀਆਂ ਗਈਆਂ ਹਨ ਵਾਪਸ ਲਈਆਂ ਜਾਣ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਕਟੌਤੀ ਪੱਤਰ ਉਸ ਦਿਨ ਜਾਰੀ ਕੀਤਾ ਗਿਆ ਸੀ ਜਿਸ ਦਿਨ ਪੂਰੀ ਦੁਨੀਆ 01 ਮਈ ਨੂੰ ਮਜਦੂਰ ਦਿਵਸ ਦੇ ਤੋਰ ਤੇ ਮਨਾ ਰਹੀ ... Read Full Story
|
ਸਰਕਾਰੀ ਸਕੂਲਾਂ ਨੂੰ ਗਰਾਂਟਾਂ ਜਾਰੀ
ਆਦਮਪੁਰ, 29 ਜਨਵਰੀ (ਪੱਤਰ ਪ੍ਰੇਰਕ)-ਆਦਮਪੁਰ ਬਲਾਕ ਦੇ ਸਾਰੇ 74 ਸਰਕਾਰੀ ਸੈਕੰਡਰੀ, ਹਾਈ ਅਤੇ ਪ੍ਰਾਇਮਰੀ ਸਕੂਲਾਂ ਨੂੰ ਸਰਵ ਸਿੱਖਿਆ ਅਭਿਆਨ ਅਧੀਨ ਗਰਾਂਟਾਂ ਜਾਰੀ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਜੈਕਟ ਕੁਆਰਡੀਨੇਟਰ ਗੁਰਿੰਦਰ ਸਿੰਘ ਕਡਿਆਣਾ ਨੇ ਦੱਸਿਆ ਕਿ ਸਕੂਲਾਂ ਨੂੰ ਕੁੱਲ ਸੱਤ ਲੱਖ ਰੁਪਏ ਵੰਡੇ ਗਏ। ਜਿਸ ਵਿਚ ਹਰੇਕ ਸਕੂਲ ਨੂੰ ਰੱਖ-ਰਖਾਅ ਲਈ ਖਰਚ ਵੀ 9922 ਰੁਪਏ ਅਤੇ 5000 ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਖੁਰਦਪੁਰ, ਮਸਾਣੀਆਂ, ਨੰਗਲ ਸਲਾਲਾ ਤੇ ਡਰੋਲੀ ਕਲਾਂ ਨੂੰ ਵੱਖਰੇ ਤੌਰ ’ਤੇ 8500-8500 ਰੁਪਏ ਵਿੱਦਿਅਕ ਟੂਰਾਂ ਅਤੇ ਸਹਾਇਕ ... Read Full Story
|
ਪੰਚਾਇਤੀ ਜ਼ਿਮਨੀ ਚੋਣਾਂ 3 ਸੀਟਾਂ ਲਈ 6 ਉਮੀਦਵਾਰ ਚੋਣ ਮੈਦਾਨ ’ਚ
ਜਲੰਧਰ, 16 ਜਨਵਰੀ (ਜਸਪਾਲ)-ਜ਼ਿਲ੍ਹੇ ਦੀਆਂ 16 ਸੀਟਾਂ ਲਈ 19 ਜਨਵਰੀ ਨੂੰ ਪੈਣ ਜਾ ਰਹੀਆਂ ਪੰਚਾਇਤੀ ਉਪ-ਚੋਣਾਂ ਦੇ ਮੱਦੇਨਜ਼ਰ ਅੱਜ 6 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ, ਜਦਕਿ ਬਾਕੀ ਰਹਿੰਦੀਆਂ 3 ਸੀਟਾਂ ਲਈ ਕੁੱਲ 6 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਇਥੇ ਦੱਸਣਯੋਗ ਹੈ ਕਿ ਪਰਸਰਾਮਪੁਰ ਤੋਂ ਕਿਸੇ ਵੀ ਉਮੀਦਵਾਰ ਵਲੋਂ ਕਾਗਜ਼ ਦਾਖਲ ਨਾ ਕੀਤੇ ਜਾਣ ਕਾਰਨ ਇਸ ਪੰਚਾਇਤ ਦੀਆਂ 7 ਸੀਟਾਂ ਲਈ ਵੋਟਾਂ ਨਹੀਂ ਪਾਈਆਂ ਜਾ ਸਕਣਗੀਆਂ।
ਅੱਜ ਸਰਬਸੰਮਤੀ ਨਾਲ ਜੇਤੂ ਰਹਿਣ ਵਾਲੇ ਉਮੀਦਵਾਰਾਂ ’ਚ ਬਲਾਕ ਆਦਮਪੁਰ ਦੇ ਪਿੰਡ ਧੋਗੜੀ ਤੋਂ ਸ੍ਰੀ ਸੁਰਿੰਦਰ, ਕਾਲੜਾ ਤੋਂ ਸ੍ਰੀ ਦਵਿੰਦਰ ਸਿੰਘ ਅਤੇ ... Read Full Story
|
ਅਗਲੀ ਸਰਕਾਰ ਕਾਂਗਰਸ ਦੀ ਬਣੇਗੀ-ਕੋਟਲੀ, ਪੁਰੇਵਾਲ
ਖੰਨਾ, 28 ਦਸੰਬਰ (ਲਾਲ)-ਊਸ਼ਾ ਦੇਵੀ ਪਬਲਿਕ ਹਾਈ ਸਕੂਲ ਮਾਨੂੰਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਗੁਰਕੀਰਤ ਸਿੰਘ ਕੋਟਲੀ ਸਕੱਤਰ ਪੰਜਾਬ ਕਾਂਗਰਸ ਅਤੇ ਅਮਰਦੀਪ ਸਿੰਘ ਪੁਰੇਵਾਲ ਸਕੱਤਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਬੋਲਦਿਆਂ ਸ: ਗੁਰਕੀਰਤ ਸਿੰਘ ਅਤੈ ਸਾਂ ਅਮਰਦੀਪ ਸਿੰਘ ਪੁਰੇਵਾਲ ਨੇ ਕਿਹਾ ਕਿ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ। ਮੀਟਿੰਗ ਦੌਰਾਨ ਭਰਤੀ ਮੁਹਿੰਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਜਲਣਪੁਰ, ਅਵਤਾਰ ਸਿੰਘ ਆੜ੍ਹਤੀਆ ਜਲਣਪੁਰ, ਸਰਪੰਚ ਬਲਵਿੰਦਰ ਸਿੰਘ, ਸ: ਰਾਜਿੰਦਰ ਸਿੰਘ, ਮਾ: ਕੇਸਰ ਸਿੰਘ, ਸ: ਅਜਮੇਰ ... Read Full Story
|
ਸਿਖਲਾਈ ਕੈਂਪ ’ਚ ਸੰਮਤੀ ਮੈਂਬਰਾਂ ਨੇ ਅਫ਼ਸਰਸ਼ਾਹੀ ਵਿਰੁੱਧ ਕੱਢੀ ਭੜਾਸ
ਡਕਾਲਾ, 22 (ਮਾਨ)-ਪੰਚਾਇਤੀ ਵਿਭਾਗ ਵੱਲੋਂ ਪਟਿਆਲਾ ਬਲਾਕ ਦੇ ਦਫਤਰ ਵਿਖੇ ਸਨੌਰ, ਭੁੱਨਰਹੇੜੀ ਤੇ ਪਟਿਆਲਾ ਬਲਾਕ ਸੰਮਤੀਆਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਵਿਕਾਸ ਕੰਮਾਂ, ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਲਗਾਏ ਕੈਂਪ ਦੌਰਾਨ ਜਦੋਂ ਅਧਿਕਾਰੀਆਂ ਨੇ ਲੋਕ ਨੁਮਾਇੰਦਿਆਂ ਨੂੰ ਆਪਣੇ ਵਿਚਾਰ ਰੱਖਣ ਲਈ ਸਮਾਂ ਦਿੱਤਾ ਤਾਂ ਸਾਰੇ ਬੁਲਾਰਿਆਂ ਨੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਵਿਕਾਸ ਅਤੇ ਭਲਾਈ ਦੇ ਕੰਮਾਂ ਦੌਰਾਨ ਉਨ੍ਹਾਂ ਦੀ ਅਣਦੇਖੀ ਕੀਤੇ ਜਾਣ ਨੂੰ ਲੈ ਕੇ ਅਫਸਰਸ਼ਾਹੀ ਵਿਰੁੱਧ ਜੰਮਕੇ ਭੜਾਸ ਕੱਢੀ। ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਸ: ... Read Full Story
|
1 |
 Loading...
|
|
|