Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਬਸ਼ਰ" |
ਸੀਰੀਆ 'ਚ ਨਵੇਂ ਸੰਵਿਧਾਨ ਦੇ ਖਰੜੇ 'ਤੇ 26 ਨੂੰ ਜਨਮਤ ਸੰਗ੍ਰਹਿ, ਚੋਣਾਂ ਦਾ ਐਲਾਨ
ਬੈਰੂਤ, ਸੀਰੀਆ ਵਿਚ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਹਟਾਉਣ ਲਈ ਪਿਛਲੇ 11 ਮਹੀਨਿਆਂ ਤੋਂ ਜਾਰੀ ਬਗਾਵਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਤਹਿਤ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਨਵੇਂ ਸੰਵਿਧਾਨ ਦੇ ਖਰੜੇ 'ਤੇ 26 ਫਰਵਰੀ ਨੂੰ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ ਅਤੇ ਇਸ ਦੀ ਮਨਜ਼ੂਰੀ ਦੇ 90 ਦਿਨਾਂ ਅੰਦਰ ਸੰਸਦੀ ਚੋਣਾਂ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਅਸਦ ਨੂੰ ਹਟਾਉਣ ਲਈ ਪੱਛਮੀ ਅਤੇ ਅਰਬ ਦੇਸ਼ਾਂ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕਲ ਪੇਸ਼ ਹੋਣ ਵਾਲੇ ਪ੍ਰਸਤਾਵ ਦੇ ਖਰੜੇ 'ਤੇ ਰੂਸ ਨੂੰ ਰਾਜ਼ੀ ਕਰਨ ਦੀ ਮੁਹਿੰਮ ਤਹਿਤ ਫਰਾਂਸ ਦੇ ਵਿਦੇਸ਼ ਮੰਤਰੀ ਨੇ ਅੱਜ ਰੂਸ ਦੇ ... Read Full Story
|
ਸੀਰੀਆ ਨੇ ਕੀਤੇ 5 ਹਜ਼ਾਰ ਤੋਂ ਵੱਧ ਕੈਦੀ ਰਿਹਾਅ
ਦਮਿਸ਼ਕ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਵਲੋਂ ਦੇਸ 'ਚ ਬੀਤੀ ਮਾਰਚ ਤੋਂ ਜਾਰੀ ਹਿੰਸਾ ਦੌਰਾਨ ਵੱਖ-ਵੱਖ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਮਾਫੀ ਦੇਣ ਦੇ ਐਲਾਨ ਤੋਂ ਬਾਅਦ ਵੱਖ-ਵੱਖ ਜੇਲਾਂ 'ਚੋਂ 5255 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਸਦ ਨੇ ਪਿਛਲੇ ਹਫਤੇ ਇਨ੍ਹਾਂ ਦੋਸ਼ੀਆਂ ਨੂੰ ਮਾਫੀ ਦੇਣ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਨੇ ਪਿਛਲੇ 9 ਮਹੀਨਿਆਂ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ 'ਚ ਸ਼ਾਂਤੀਪੂਰਣ ਪ੍ਰਦਰਸ਼ਨ ਕਰਨ ਵਾਲੇ ਲੋਕ, ਲਾਇਸੰਸ ਤੋਂ ਬਗੈਰ ਹਥਿਆਰ ਰੱਖਣ ਵਾਲੇ ਅਤੇ ਇਸ ਮਹੀਨੇ ਦੇ ... Read Full Story
|
1 |
 Loading...
|
|
|
© 2012 punjabinfoline.com
|