ਸੰਵਿਧਾਨ ਨਹੀਂ ਬਾਦਲ ਦੀ ਸੱਤਾ ਬਦਲਣ ਦੀ ਲੋੜ
ਜਲੰਧਰ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਐੱਮ. ਪੀ. ਰਾਜ ਸਭਾ ਸ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਪਰਿਵਰਤਨ ਦੀ ਜ਼ਰੂਰਤ ਹੈ ਨਾ ਕਿ ਸੰਵਿਧਾਨਿਕ ਸਮੀਖਿਆ ਦੀ। ਪ੍ਰਕਾਸ਼ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਨਵੇਂ ਸੰਵਿਧਾਨ ਸਭਾ ਦੇ ਗਠਨ ਦੇ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਬਣਾਇਆ ਗਿਆ ਸੰਵਿਧਾਨ ਵਿਸ਼ਵ ਭਰ ਦੇ ਸੰਵਿਧਾਨਿਕ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਸੰਵਿਧਾਨ ਹੈ, ਜਿਸ ਵਿਚ ਹਰ ਵਰਗ, ਹਰ ਧਰਮ ਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਵਿਚ ... Read Full Story
|
ਮਾਇਆਵਤੀ ਦੀ ਸੁਰੱਖਿਆ ਨਹੀਂ ਵਧਾਈ ਜਾਏਗੀ
ਲਖਨਊ, ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੌਜੂਦਾ ਸਮੇਂ 'ਚ ਜਿੰਨੀ ਸੁਰੱਖਿਆ ਮਿਲੀ ਹੋਈ ਹੈ ਉਹ ਲੋੜੀਂਦੀ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ।
ਵਾਰਾਣਸੀ 'ਚ ਮੀਡੀਆਕਰਮੀਆਂ ਨਾਲ ਗੱਲਬਾਤ ਦੌਰਾਨ ਰਾਜਾ ਭਈਆ ਨੇ ਕਿਹਾ ਕਿ ਮਾਇਆਵਤੀ ਨੂੰ ਪਹਿਲਾਂ ਤੋਂ ਹੀ ਲੋੜੀਂਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਦੇਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ... Read Full Story
|
ਮੇਰੀ ਜਾਨ ਨੂੰ ਖਤਰਾ : ਮਾਇਆਵਤੀ
ਆਗਰਾ, ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਆਪਣੀ ਜਾਨ 'ਤੇ ਖਤਰੇ ਦਾ ਖਦਸ਼ਾ ਜ਼ਾਹਿਰ ਕਰਦੇ ਹੋਏ ਅੱਜ ਇਥੇ ਕਿਹਾ ਕਿ ਉਨ੍ਹਾਂ ਦੇ ਨਾਲ ਕੋਈ ਅਣਹੋਣੀ ਹੋਣ 'ਤੇ ਉਸ ਦੇ ਲਈ ਕੇਂਦਰੀ ਯੂ. ਪੀ. ਏ. ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਦੇ ਮੌਕੇ 'ਤੇ ਆਗਰੇ ਤੋਂ 10 ਕਿੱਲੋਮੀਟਰ ਦੂਰ ਧਨੌਲੀ ਵਿਚ ਅੱਜ ਰਾਤ ਆਯੋਜਿਤ ਭੀਮ ਨਗਰੀ ਮਹਾਉਤਸਵ ਦੇ ਉਦਘਾਟਨ 'ਤੇ ਕੁਮਾਰੀ ਮਾਇਆਵਤੀ ਨੇ ਸਪਾ 'ਤੇ ਤਿੱਖੇ ਦੋਸ਼ਾਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਸਪਾ ... Read Full Story
|
ਮਾਇਆਵਤੀ ਦੀਆਂ ਯਾਦਗਾਰਾਂ ਤੇ ਪਾਰਕਾਂ ਦੀ ਜਾਂਚ ਦੇ ਹੁਕਮ
ਲਖਨਊ, ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵਲੋਂ ਰਾਜਧਾਨੀ ਲਖਨਊ ਅਤੇ ਨੋਇਡਾ ਵਿਖੇ ਬਣਾਈਆਂ ਗਈਆਂ ਪਾਰਕਾਂ ਅਤੇ ਮੂਰਤੀਆਂ 'ਤੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਖਰਚ ਦੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਹੁਕਮ ਸੋਮਵਾਰ ਜਾਰੀ ਕੀਤੇ ਗਏ। ਉਤਰ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਸੰਬੰਧੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ਇਕ ਹਫਤੇ ਅੰਦਰ ਦੇਣ ਲਈ ਕਿਹਾ ਗਿਆ ... Read Full Story
|
ਐੱਨ. ਸੀ. ਟੀ. ਸੀ. 'ਤੇ ਸਰਕਾਰ ਜਿੱਤੀ, 'ਮਮਤਾਗਿਰੀ' ਅੱਗੇ ਹਾਰੀ
ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤਾ ਪਾਸ, ਬਸਪਾ ਤੇ ਤ੍ਰਿਣਮੂਲ ਕਾਂਗਰਸ ਨੇ ਕੀਤਾ ਵਾਕ ਆਊਟ
ਨਵੀਂ ਦਿੱਲੀ, ਲੋਕ ਸਭਾ ਨੇ ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਹਮਾਇਤੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਦੇ ਬਾਈਕਾਟ ਦਰਮਿਆਨ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਨੂੰ ਪਾਸ ਕਰ ਦਿਤਾ ਹੈ। ਪਹਿਲਾਂ ਸਰਕਾਰ ਨੂੰ ਉਸ ਸਮੇਂ ਜਿੱਤ ਹਾਸਲ ਹੋਈ, ਜਦੋਂ ਹਾਊਸ ਨੇ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਪੀ. ਸੀ.) ਦੀ ਸਥਾਪਨਾ ਦਾ ਜ਼ਿਕਰ ਹਟਾਉਣ ਲਈ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਮਾਰਕਸੀ ਮੈਂਬਰ ਵਾਸੂ ਦੇਵ ਆਚਾਰੀਆ ਅਤੇ ਬੀਜੂ ਜਨਤਾ ਦਲ ਦੇ ਮਹਿਤਾਬ ... Read Full Story
|
ਵਿਰੋਧੀਆਂ ਦਾ ਮੂੰਹ ਤੋੜ ਜਵਾਬ ਦਿਓ : ਮਾਇਆਵਤੀ
ਜਾਲੋਨ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਦੇ ਲੋਕ ਜੇ ਭ੍ਰਿਸ਼ਟਾਚਾਰ ਅਤੇ ਗੁੰਡਾਰਾਜ ਤੋਂ ਦੂਰ ਰਹਿਣਾ ਚਾਹੁੰਦੇ ਹਨ ਅਤੇ ਵਿਕਾਸ ਚਾਹੁੰਦੇ ਹਨ ਤਾਂ ਇਕ ਵਾਰ ਮੁੜ ਤੋਂ ਬਸਪਾ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੋਵੇਗਾ।
ਸ਼ਨੀਵਾਰ ਇਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਮਾਇਆਵਤੀ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਲਖਨਊ ਭੇਜਿਆ। ਬਾਅਦ ਵਿਚ ਕੁਝ ਆਗੂਆਂ ਦੀਆਂ ਗਲਤ ਸਰਗਰਮੀਆਂ ਕਾਰਨ ਉਨ੍ਹਾਂ ਨੂੰ ... Read Full Story
|
ਸੱਤਾ 'ਚ ਆਉਣ ਤੋਂ ਬਾਅਦ ਦੁੱਗਣੀ ਹੋਈ ਮਾਇਆਵਤੀ ਦੀ 'ਮਾਇਆ'
ਲਖਨਊ, ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਜਦੋਂ 13 ਮਈ 2007 ਨੂੰ ਉੱਤਰ ਪ੍ਰਦੇਸ਼ ਦੀ ਚੌਥੀ ਵਾਰ ਮੁੱਖ ਮੰਤਰੀ ਬਣੀ ਸੀ ਤਾਂ ਉਸਦੀ ਸੰਪਤੀ 52 ਕਰੋੜ 27 ਲੱਖ ਰੁਪਏ ਸੀ ਜੋ ਪੰਜ ਸਾਲਾਂ 'ਚ ਵੱਧ ਕੇ 111 ਕਰੋੜ 64 ਲੱਖ ਰੁਪਏ ਹੋ ਗਈ।
ਮਾਇਆਵਤੀ ਦੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ 'ਚ ਦਿੱਤੇ ਗਏ ਹਲਫਨਾਮੇ ਅਨੁਸਾਰ ਉਸਦੀ ਸੰਪਤੀ ਪਿਛਲੇ ਦੋ ਸਾਲਾਂ 'ਚ 24 ਕਰੋੜ ਰੁਪਏ ਵਧੀ ਹੈ ਜਦੋਂਕਿ ਪਹਿਲੇ ਤਿੰਨ ਸਾਲਾਂ 'ਚ ਇਸ 'ਚ 35 ਕਰੋੜ ਰੁਪਏ ਦਾ ਵਾਧਾ ਹੋਇਆ ਸੀ।
ਮਾਇਆਵਤੀ ਦੀ ਸੰਪਤੀ 2010 'ਚ 87 ਕਰੋੜ ਰੁਪਏ ਸੀ। ਉਨ੍ਹਾਂ 2007 'ਚ ਮੁੱਖ ਮੰਤਰੀ ਬਣਨ ਸਮੇਂ ਆਪਣੀ ਕੁਲ ਸੰਪਤੀ 52 ਕਰੋੜ 27 ਲੱਖ ਰੁਪਏ ਦਿਖਾਈ ਗਈ ਸੀ। ... Read Full Story
|
ਮਾਇਆ ਦੀ ਅੱਖ ਲੋਕ ਸਭਾ ਚੋਣਾਂ 'ਤੇ, ਨਵੇਂ ਚਿਹਰੇ ਲਿਆਵੇਗੀ
ਲਖਨਊ, ਉੱਤਰ ਪ੍ਰਦੇਸ਼ ਵਿਚ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ 2014 ਦੀਆਂ ਲੋਕ ਸਭਾ ਚੋਣਾਂ 'ਤੇ ਅੱਖ ਰੱਖਦੇ ਹੋਏ ਆਪਣੀ ਕੋਰ ਟੀਮ ਵਿਚ ਕੁਝ ਨਵੇਂ ਚਿਹਰੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਵਾਮੀ ਪ੍ਰਸਾਦ ਮੌਰੀਆ ਨੂੰ ਬਸਪਾ ਵਿਧਾਇਕ ਦਲ ਦੇ ਨੇਤਾ ਅਤੇ ਗਯਾ ਚਰਨ ਦਿਨਕਰ ਨੂੰ ਉਪ ਨੇਤਾ ਵੀ ਨਾਮਜ਼ਦ ਕਰ ਦਿੱਤਾ ਹੈ। ਆਪਣੀ ਪਾਰਟੀ ਦੇ ਐੱਮ. ਪੀਜ਼ ਅਤੇ ਨਵੇਂ ਚੁਣੇ ਵਿਧਾਇਕਾਂ ਨਾਲ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਉਨ੍ਹਾਂ ਨੂੰ ਕਿਹਾ ਕਿ ਅਸੈਂਬਲੀ ਚੋਣਾਂ ਵਿਚ ਹਾਰ ਤੋਂ ਭੁਲੇਖੇ ਵਿਚ ਨਹੀਂ ਹਨ। ... Read Full Story
|
ਬਸਪਾ ਸਥਾਨਕ ਸਰਕਾਰਾਂ ਚੋਣਾਂ 'ਚ ਹਿੱਸਾ ਨਹੀਂ ਲਵੇਗੀ : ਮਾਇਆਵਤੀ
ਲਖਨਊ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਹੈ ਕਿ ਸੂਬੇ ਦੀ ਜਨਤਾ ਦੇ ਹਿੱਤ ਵਿਚ ਬਹੁਜਨ ਸਮਾਜ ਪਾਰਟੀ ਸਥਾਨਕ ਸਰਕਾਰਾਂ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਮਾਇਆਵਤੀ ਨੇ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਉਣ ਵਾਲੀ ਸਮਾਜਵਾਦੀ ਪਾਰਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾ 'ਚ ਸਪਾ ਦੀ ਵਾਪਸੀ ਨਹੀਂ ਹੋ ਰਹੀ ਸਗੋਂ ਇਹ ਤਾਂ ਗੁੰਡਾ ਰਾਜ ਦੀ ਵਾਪਸੀ ਹੈ। ਉਨ੍ਹਾਂ ਇਥੇ ਆਪਣੇ ਪਾਰਟੀ ਦਫਤਰ ਵਿਚ ਸਰਬ ਭਾਰਤੀ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਅੱਜ ਕਿਹਾ ਕਿ ਮੈਂ ਰਾਜ ਦੀ ਜਨਤਾ ਦੀ ਸੁਰੱਖਿਆ ਲਈ ਚਿੰਤਤ ਹਾਂ ਕਿਉਂਕਿ ਸਪਾ ਦੇ ਨਾਲ-ਨਾਲ ਗੁੰਡਾ ਰਾਜ ਵੀ ... Read Full Story
|
ਮੁੱਖ ਮੰਤਰੀ ਵਜੋਂ ਸਾਲ ਪੂਰੇ ਕਰਕੇ ਮਾਇਆਵਤੀ ਨੇ ਬਣਾਇਆ ਰਿਕਾਰਡ
ਲਖਨਊ, ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਭਾਵੇਂ ਉੱਤਰ ਪ੍ਰਦੇਸ਼ ਦੀ ਸੱਤਾ ਤੋਂ ਬਾਹਰ ਹੋ ਗਏ ਹਨ, ਪਰ ਰਾਜ ਦੀ ਮੁੱਖ ਮੰਤਰੀ ਵਜੋਂ ਪੰਜ ਸਾਲ ਪੂਰੇ ਕਰਕੇ ਉਨ੍ਹਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਰਾਜ ਵਿਚ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਨੇ ਮੁੱਖ ਮੰਤਰੀ ਵਜੋਂ ਪੰਜ ਸਾਲ ਪੂਰੇ ਨਹੀਂ ਸਨ ਕੀਤੇ। ਸਾਲ 2007 ਵਿਚ 403 ਸੀਟਾਂ ਵਾਲੀ ਵਿਧਾਨ ਸਭਾ ਵਿਚ ਮਾਇਆਵਤੀ 206 ਸੀਟਾਂ ਜਿੱਤ ਕੇ ਸਾਧਾਰਨ ਬਹੁਮਤ ਨਾਲ ਸਰਕਾਰ ਵਿਚ ਆਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਰਾਜ ਦੇ 5 ਸਾਲ ਮੁੱਖ ਮੰਤਰੀ ਰਹੇ। ਉੱਤਰ ਪ੍ਰਦੇਸ਼ ਦੇ ਇਤਿਹਾਸ ਵਿਚ 31 ਮੁੱਖ ਮੰਤਰੀ ਹਨ ਤੇ ਮਾਇਆਵਤੀ ਤੋਂ ਇਲਾਵਾ ਕਿਸੇ ਨੇ ਵੀ ... Read Full Story
|
ਕਾਂਗਰਸ ਨੇ ਲੋਕਾਂ ਨੂੰ ਭਿਖਾਰੀ ਕਹਿ ਕੇ ਅਪਮਾਨਿਤ ਕੀਤਾ : ਮਾਇਆਵਤੀ
ਰਾਮਪੁਰ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਭਿਖਾਰੀ ਕਹਿ ਕੇ ਅਪਮਾਨਿਤ ਕਰਨ ਵਾਲੀ ਕਾਂਗਰਸ ਕਾਰਨ ਸੂਬੇ ਦਾ ਵਿਕਾਸ ਰੁਕ ਗਿਆ ਹੈ। ਮਾਇਆਵਤੀ ਨੇ ਬੁੱਧਵਾਰ ਇਥੇ ਇਕ ਚੋਣ ਜਲਸੇ 'ਚ ਕਿਹਾ ਕਿ ਕਾਂਗਰਸ ਨੇ ਦੇਸ਼ 'ਤੇ 40 ਸਾਲ ਰਾਜ ਕੀਤਾ ਹੈ ਪਰ ਯੂ. ਪੀ. ਦੇ ਵਿਕਾਸ ਦੀ ਗੱਲ ਨਹੀਂ ਕੀਤੀ। ਹੁਣ ਚੋਣਾਂ 'ਚ ਕਾਂਗਰਸ ਦੇ ਨੇਤਾ ਸੂਬੇ ਦੇ ਲੋਕਾਂ ਨੂੰ ਭਿਖਾਰੀ ਕਹਿ ਕੇ ਉਨ੍ਹਾਂ ਦਾ ਅਪਮਾਨ ਕਰ ਰਹੇ ... Read Full Story
|
ਮਾਇਆਵਤੀ ਨੇ ਭ੍ਰਿਸ਼ਟਾਚਾਰ ਦੇ ਰਿਕਾਰਡ ਕਾਇਮ ਕੀਤੇ : ਸੋਨੀਆ
ਸਹਾਰਨਪੁਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਦੇ ਭ੍ਰਿਸ਼ਟਾਚਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਐਤਵਾਰ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਭਾਜਪਾ ਵਲੋਂ ਇਸ ਦੀ ਆਲੋਚਨਾ ਘੱਟ ਕੀਤੀ ਜਾਂਦੀ ਹੈ ਕਿਉਂਕਿ ਤਿੰਨਾਂ ਪਾਰਟੀਆਂ ਦਾ ਚਰਿੱਤਰ ਇਕੋ ਜਿਹਾ ਹੈ।
ਇਥੇ ਇਕ ਰੈਲੀ 'ਚ ਬੋਲਦਿਆਂ ਸੋਨੀਆ ਨੇ ਕਿਹਾ ਕਿ ਬਸਪਾ ਸਰਕਾਰ ਦੀ ਅਗਵਾਈ ਕਰ ਰਹੀ ਮਾਇਆਵਤੀ ਨੇ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ, ਜਿਸ ਦੀ ਮਿਸਾਲ ਦੁਨੀਆ ਭਰ 'ਚ ਨਹੀਂ ਮਿਲਦੀ। ਕੇਂਦਰ ਨੇ ਜਨਹਿੱਤ ਅਤੇ ਆਮ ਆਦਮੀ ਦੇ ਕਲਿਆਣ ਲਈ ਉੱਤਰ ਪ੍ਰਦੇਸ਼ ਨੂੰ ਕਈ ਕਰੋੜ ... Read Full Story
|
ਯੂ.ਪੀ.ਏ. ਦੇ 31 ਮਹੀਨਿਆਂ ਵਿਚ ਹੋਏ 62 ਘਪਲੇ : ਮਾਇਆਵਤੀ
ਸੀਤਾਪੁਰ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਉਨ੍ਹਾਂ 'ਤੇ ਲਗਾਤਾਰ ਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰ ਵਿਚ ਦੂਜੀ ਯੂ.ਪੀ. ਏ. ਸਰਕਾਰ ਦੇ 31 ਮਹੀਨਿਆਂ ਦੇ ਰਾਜਕਾਲ ਵਿਚ 62 ਵੱਡੇ ਘਪਲੇ ਸਾਹਮਣੇ ਆਏ ਹਨ। ਮਾਇਆਵਤੀ ਨੇ ਉਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਸਬੰਧੀ ਬੁੱਧਵਾਰ ਇਥੇ ਆਪਣੇ ਪਹਿਲੇ ਚੋਣ ਜਲਸੇ ਵਿਚ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘੱਟੋ ਘੱਟ ਕਾਂਗਰਸ ਕੁਝ ਨਾ ਬੋਲੇ ਤਾਂ ਚੰਗਾ ਹੈ। ਕੇਂਦਰ ਦੀ ਪੂਰੀ ... Read Full Story
|
ਮਾਇਆਵਤੀ ਨੇ ਸਟਿੰਗ ਆਪ੍ਰੇਸ਼ਨ 'ਚ ਫਸੇ ਉਮੀਦਵਾਰ ਦੀ ਟਿਕਟ ਕੱਟੀ
ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਇਕ ਖਬਰਾਂ ਵਾਲੇ ਚੈਨਲ ਵਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ ਵਿਚ ਫਸੇ ਸਹਾਰਨਪੁਰ ਦੇ ਗੰਗੋਹ ਖੇਤਰ ਤੋਂ ਪਾਰਟੀ ਉਮੀਦਵਾਰ ਨਾਹਿਦ ਮੁਨੱਵਰ ਹਸਨ ਦਾ ਟਿਕਟ ਅੱਜ ਕੱਟ ਦਿੱਤਾ। ਬਸਪਾ ਦੇ ਸੂਤਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਾਇਆਵਤੀ ਨੇ ਸਟਿੰਗ ਆਪ੍ਰੇਸ਼ਨ ਦੇ ਮਾਮਲੇ ਨੂੰ ਅਤਿਅੰਤ ਗੰਭੀਰਤਾ ਨਾਲ ਲੈਂਦੇ ਹੋਏ ਹਸਨ ਦਾ ਟਿਕਟ ਕੱਟਣ ਵਰਗੇ ਸਖ਼ਤ ਕਦਮ ਉਠਾਉਂਦੇ ਹੋਏ ਉਸਦੇ ਸਥਾਨ 'ਤੇ ਸ਼ਗੁਫਤਾ ਖਾਨ ਨੂੰ ਗੰਗੋਹ ਖੇਤਰ ਤੋਂ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਹਾਲ ਵਿਚ ਇਕ ਟੈਲੀਵਿਜ਼ਨ ... Read Full Story
|
ਬਸਪਾ ਵਿਰੋਧੀ ਪਾਰਟੀਆਂ ਦੀ ਸਾਜਿਸ਼ ਤੋਂ ਸਾਵਧਾਨ ਰਹੋ : ਮਾਇਆਵਤੀ
ਰੁਦਰਪੁਰ (ਉਤਰਾਖੰਡ), ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਚਾਰ ਵਾਰ ਸਰਕਾਰ ਬਣਾਈ ਹੈ ਅਤੇ ਪੰਜਵੀਂ ਵਾਰ ਵੀ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਇਸਦੇ ਖਿਲਾਫ ਵਿਰੋਧੀ ਪਾਰਟੀਆਂ ਚਾਹੇ ਜਿੰਨਾ ਵੀ ਜ਼ੋਰ ਲਗਾ ਲੈਣ, ਉਨ੍ਹਾਂ ਨੂੰ ਸਫਲਤਾ ਨਹੀਂ ਮਿਲੇਗੀ। ਮਾਇਆਵਤੀ ਅੱਜ ਉਤਰਾਖੰਡ ਦੇ ਉਧਮ ਸਿੰਘ ਨਗਰ ਜ਼ਿਲੇ ਦੇ ਰੁਦਰਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਸਾਰਿਆਂ ਦੇ ਹਿੱਤਾਂ ਲਈ ਕੰਮ ਕੀਤਾ ਹੈ। ਉਨ੍ਹਾਂ ... Read Full Story
|
ਮਾਇਆਵਤੀ ਲੱਗੀ ਹੈ ਕਾਂਗਰਸ ਨੂੰ ਪੰਕਚਰ ਕਰਨ 'ਚ
ਪੰਜਾਬ 'ਚ 17 ਸੀਟਾਂ 'ਤੇ ਹੋਣੀ ਹੈ ਹਾਥੀ ਦੀ ਖੇਡ
ਨਵੀਂ ਦਿੱਲੀ, ਬੇਸ਼ਕ ਬਹੁਜਨ ਸਮਾਜ ਪਾਰਟੀ ਪਿਛਲੀਆਂ 2 ਵਿਧਾਨ ਸਭਾ ਚੋਣਾਂ 'ਚ ਮੂੰਹ ਦੇ ਭਾਰ ਡਿੱਗਣ ਤੋਂ ਬਾਅਦ ਇਸ ਵਾਰ ਆਪਣਾ ਖਾਤਾ ਖੋਲ੍ਹਣ ਲਈ ਤੜਫ ਰਹੀ ਹੈ ਪਰ ਹਾਥੀ ਪੰਜਾਬ ਦੀਆਂ 17 ਵਿਧਾਨ ਸਭਾ ਸੀਟਾਂ 'ਤੇ ਹੱਥ ਨੂੰ ਜ਼ਰੂਰ ਪਤਲਾ ਕਰਨ ਦੀ ਸਮਰਥਾ ਰੱਖਦਾ ਹੈ। ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਇਹ ਗੱਲ ਬਸਪਾ ਨੇ ਸਾਬਿਤ ਕਰ ਦਿੱਤੀ ਹੈ ਕਿ ਬੇਸ਼ੱਕ ਉਸਨੂੰ ਕੋਈ ਸੀਟ ਮਿਲੇ ਜਾਂ ਨਾ ਪਰ ਕਾਂਗਰਸ ਨੂੰ ਜ਼ਰੂਰ 17 ਸੀਟਾਂ 'ਤੇ ਹਰਾ ਸਕਦੀ ਹੈ ਅਤੇ ਉਸਦਾ ਫਾਇਦਾ ਅਕਾਲੀ-ਭਾਜਪਾ ਗਠਜੋੜ ਨੂੰ ਮਿਲਦਾ ਰਿਹਾ ਹੈ। ਜਗ ਬਾਣੀ ਨੇ ... Read Full Story
|
ਭ੍ਰਿਸ਼ਟ ਤੋਂ ਵੀ ਭ੍ਰਿਸ਼ਟ ਹੈ ਮਾਇਆਵਤੀ ਸਰਕਾਰ : ਮੁਲਾਇਮ
ਬਲਰਾਮਪੁਰ, ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਹੁਣ ਤਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੱਸਦੇ ਹੋਏ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਮਾਇਆਵਤੀ ਸਰਕਾਰ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਚੋਣ ਪ੍ਰਚਾਰ ਮੁਹਿੰਮ 'ਤੇ ਨਿਕਲੇ ਹੋਏ ਮੁਲਾਇਮ ਸਿੰਘ ਨੇ ਬੁੱਧਵਾਰ ਇਥੇ ਪਾਰਟੀ ਦੇ ਇਕ ਜਲਸੇ ਵਿਚ ਬੋਲਦਿਆਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਇੰਨੀ ਭ੍ਰਿਸ਼ਟ ਸਰਕਰ ਕਦੇ ਨਹੀਂ ਦੇਖੀ। ਇਸ ਸਰਕਾਰ ਦੇ ਕਈ ਮੰਤਰੀ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਕੰਮਾਂ ਵਿਚ ਸ਼ਾਮਲ ਹੋਣ ਕਾਰਨ ਹਟਾਏ ਗਏ ਹਨ। ਮਾਇਆਵਤੀ ... Read Full Story
|
ਮੁੱਖ ਮੰਤਰੀ ਮਾਇਆਵਤੀ ਤੇ ਹਾਥੀ ਦੀਆਂ ਮੂਰਤੀਆਂ ਢਕਣ 'ਤੇ ਬਸਪਾ ਨੇ ਪ੍ਰਗਟਾਇਆ ਵਿਰੋਧ
ਲਖਨਊ, ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਨੇ ਮੁੱਖ ਮੰਤਰੀ ਮਾਇਆਵਤੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਦੀਆਂ ਮੂਰਤੀਆਂ ਨੂੰ ਢਕਣ ਦੇ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਇਕਪਾਸੜ ਦੱਸਦਿਆਂ ਇਸ ਨੂੰ ਸੰਵਿਧਾਨ ਦੀ ਧਾਰਾ 14 ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ ਹੈ। ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰ ਨੇ ਚੋਣ ਕਮਿਸ਼ਨ ਨੂੰ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਕਮਿਸ਼ਨ ਦੇ ਇਕਪਾਸੜ ਅਤੇ ਵਿਤਕਰੇ ਭਰੇ ਹੁਕਮ ਨਾਲ ਦਲਿਤ ਸਮਾਜ ਤੇ ਪੱਛੜੇ ਵਰਗ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕਮਿਸ਼ਨ ਦੇ ਇਸ ਹੁਕਮ ਵਿਰੁੱਧ ਭਾਰੀ ਗਿਣਤੀ ਵਿਚ ਲੋਕ ... Read Full Story
|
ਯੋਗੀ ਆਦਿਤਯਾ ਨਾਥ ਵਲੋਂ ਪਾਰਟੀ ਛੱਡਣ ਦੀ ਧਮਕੀ
ਉਮਾ ਤੇ ਮੇਨਕਾ ਨੇ ਵੀ ਪ੍ਰਗਟਾਇਆ ਵਿਰੋਧ
ਮੁਸੀਬਤ ਦਾ ਹੱਲ ਲੱਭਣ ਲਈ ਚੋਟੀ ਦੇ ਆਗੂਆਂ ਨੇ ਕੀਤੀ ਚਰਚਾ
ਨਵੀਂ ਦਿੱਲੀ, ਕੌਮੀ ਦਿਹਾਤੀ ਸਿਹਤ ਮਿਸ਼ਨ ਵਿਚ ਘਪਲੇ ਦੇ ਦੋਸ਼ੀ ਅਤੇ ਬਹੁਜਨ ਸਮਾਜ ਪਾਰਟੀ ਵਿਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਪਾਰਟੀ ਵਿਚ ਸ਼ਾਮਲ ਕੀਤੇ ਜਾਣ 'ਤੇ ਭਾਜਪਾ 'ਚ ਭੰਬਲਭੂਸਾ ਵਧ ਗਿਆ ਹੈ ਅਤੇ ਪਾਰਟੀ ਦੇ ਕੁਝ ਹੋਰ ਆਗੂਆਂ ਨੇ ਇਸ ਫੈਸਲੇ ਵਿਰੁੱਧ ਬਾਗੀ ਸੁਰਾਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ, ਕੌਮੀ ਉਪ ਪ੍ਰਧਾਨ ਕਲਰਾਜ ਮਿਸ਼ਰ ਸਮੇਤ ਉਤਰ ... Read Full Story
|
ਫੁੱਟ-ਫੁੱਟ ਕੇ ਰੋਣ ਵਾਲੇ ਮੰਤਰੀ ਸਣੇ 3 ਸਾਬਕਾ ਬਸਪਾ ਮੰਤਰੀਆਂ ਨੂੰ ਬੀ.ਜੇ.ਪੀ. ਵਲੋਂ ਟਿਕਟਾਂ
ਲਖਨਊ, ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬਹੁਜਨ ਸਮਾਜ ਪਾਰਟੀ ਵਿਚੋਂ ਕੱਢੇ ਗਏ ਦੋ ਸਾਬਕਾ ਮੰਤਰੀਆਂ ਅਤੇ ਇਕ ਨੂੰ ਟਿਕਟ ਤੋਂ ਇਨਕਾਰ ਕਰਨ 'ਤੇ ਲੇਰਾਂ ਮਾਰ ਕੇ ਜਨਤਕ ਤੌਰ 'ਤੇ ਰੋਣ ਵਾਲੇ ਮੰਤਰੀ ਨੂੰ ਬੀ. ਜੇ. ਪੀ ਨੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਟਿਕਟ ਦਿੱਤੀ ਹੈ। ਕੱਢੇ ਗਏ ਸਾਬਕਾ ਮੰਤਰੀ ਹਨ-ਬਾਬੂ ਸਿੰਘ ਕੁਸ਼ਵਾਹਾ, ਬਾਦਸ਼ਾਹ ਸਿੰਘ ਅਤੇ ਰੋਣ ਵਾਲੇ ਸਾਬਕਾ ਮੰਤਰੀ ਹਨ ਅਵਧੇਸ਼ ਵਰਮਾ। ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਸੂਬਾ ਦਫਤਰ ਵਲੋਂ ਦਿੱਤੀ ਗਈ ... Read Full Story
|