ਤਿਵਾੜੀ ਨੇ ਸਰਾਫ਼ਾ ਕਾਰੋਬਾਰੀਆਂ ਦੀ ਮੰਗ ਵਿੱਤ ਮੰਤਰੀ ਤੱਕ ਪਹੁੰਚਾਈ
ਲੁਧਿਆਣਾ: ਸਥਾਨਕ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਸਰਾਫ਼ਾ ਕਾਰੋਬਾਰ ਉੱਤੇ ਐਕਸਾਈਜ਼ ਡਿਊਟੀ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਚਰਚਾ ਕੀਤੀ। ਨਾਲ ਹੀ ਇਸ ਸਬੰਧੀ ਸਰਾਫ਼ਾ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਇੱਕ ਮੈਮੋਰੰਡਮ ਵੀ ਉਨ੍ਹਾਂ ਨੂੰ ਸੌਂਪਿਆ। ਉਨ੍ਹਾਂ ਨੇ ਸਰਾਫ਼ਾ ਕਾਰੋਬਾਰੀਆਂ ਨੂੰ ਐਕਸਾਈਜ਼ ਡਿਊਟੀ ਮਾਮਲੇ ਵਿੱਚ ਰਾਹਤ ਦੇਣ ਦੀ ਮੰਗ ਵੀ ਕੀਤੀ।
ਤਿਵਾੜੀ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਿਸ ਦੇ ਅਨੁਸਾਰ ਪਿਛਲੇ ਦਿਨੀਂ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਦੇ ... Read Full Story
|
4ਜੀ ਸਪੈਕਟ੍ਰਮ ਦੀ ਬੋਲੀ ਇਸੇ ਸਾਲ: ਸਿੱਬਲ
ਬਾਰਸੀਲੋਨਾ, ਭਾਰਤ ਵੱਲੋਂ ਚੌਥੀ ਪੀੜ੍ਹੀ (4ਜੀ) ਦੀਆਂ ਮੋਬਾਈਲ ਸੇਵਾਵਾਂ ਲਈ ਬੋਲੀ ਇਸ ਸਾਲ ਦੇ ਅਖੀਰ ’ਚ ਕੀਤੀ ਜਾਏਗੀ। ਇਸ ਤੋਂ ਇਲਾਵਾ 2ਜੀ ਸੇਵਾਵਾਂ ਲਈ ਰੇਡੀਓ ਤਰੰਗਾਂ ਵੇਚਣ ਦੀਆਂ ਯੋਜਨਾਵਾਂ ਨੂੰ ਵੀ ਅੰਤਿਮ ਰੂਪ ਦੇ ਲਿਆ ਜਾਏਗਾ। ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਇਹ ਜਾਣਕਾਰੀ ਦਿੱਤੀ। ਮੋਬਾਈਲ ਵਰਲਡ ਕਾਂਗਰਸ ’ਚ ਉਨ੍ਹਾਂ ਦੇ ਮੰਤਰਾਲੇ ਵੱਲੋਂ ਕਰਾਏ ਗਏ ਇੰਡੀਆ ਡੇਅ ਸਮਾਗਮ ਵਿਚ ਸ੍ਰੀ ਸਿੱਬਲ ਨੇ ਕਿਹਾ ਕਿ ਸਾਲ ਦੇ ਅਖੀਰ ’ਚ ਭਾਰਤ 4ਜੀ ਸਪੈਕਟ੍ਰਮ ਦੀ ਨਿਲਾਮੀ ਕਰੇਗਾ। ਉਨ੍ਹਾਂ ਦੱਸਿਆ ਕਿ ਰੱਖਿਆ ਸੇਵਾਵਾਂ ਤੋਂ ਰਿਲੀਜ਼ ਹੋਣ ਮਗਰੋਂ ਤੇ 2ਜੀ ਸਪੈਕਟ੍ਰਮ ਵੰਡ ਮਾਮਲੇ ’ਚ ... Read Full Story
|
ਅਮਰੀਕੀ ਮੀਡੀਆ ਨੂੰ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਜਾਵੇਗੀ
ਵਾਸ਼ਿੰਗਟਨ, ਅਮਰੀਕਾ 'ਚ ਸਿੱਖ ਭਾਈਚਾਰੇ ਦੇ ਇਕ ਗਰੁੱਪ ਨੇ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਇਕ ਧਰਮ ਪ੍ਰਚਾਰਕ ਸੰਸਥਾ ਦੀ ਮਦਦ ਲਈ ਹੈ। ਟੀ. ਵੀ. ਸ਼ੋਅ ਪੇਸ਼ ਕਰਨ ਵਾਲੇ ਜੇ ਲੀਨੋ ਦੀ ਸ਼੍ਰੀ ਦਰਬਾਰ ਸਾਹਿਬ ਵਾਦ-ਵਿਵਾਦ ਵਾਲੀ ਟਿੱਪਣੀ ਨੂੰ ਮੁੱਖ ਰੱਖਦਿਆਂ ਇਹ ਸੰਸਥਾ ਮੀਡੀਆ ਨੂੰ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਦੇਵੇਗੀ।
ਨਿਊਯਾਰਕ ਦੀ 'ਸਿੱਖ ਫਾਰ ਜਸਟਿਸ' ਸੰਸਥਾ ਦਾ ਕਹਿਣਾ ਹੈ ਕਿ ਲੀਨੋ ਦੇ ਸ਼ੋਅ 'ਚ ਉਨ੍ਹਾਂ ਦੀਆਂ ਟਿੱਪਣੀਆਂ ਕਾਰਨ ਦੁਨੀਆ ਭਰ ਦੇ ਸਿੱਖ ਭਾਈਚਾਰੇ 'ਚ ਪੈਦਾ ਹੋਈ ਚਿੰਤਾ ਨੂੰ ਮੁੱਖ ਰੱਖਦਿਆਂ ਇਹ ਪਹਿਲ ਕੀਤੀ ਗਈ ... Read Full Story
|
ਈਰਾਨ 'ਤੇ ਹਮਲੇ ਨਾਲ ਮੱਧ ਪੂਰਬ ਜੰਗ ਦਾ ਖਤਰਾ
ਯੇਰੂਸ਼ਲਮ, ਇਸਰਾਈਲੀ ਫੌਜ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਅਮਨੋਨ ਲਿਪਕਿਨ ਸ਼ਾਹਾਕ ਨੇ ਇਸਰਾਈਲ ਵਲੋਂ ਈਰਾਨ ਉਪਰ ਹਮਲੇ ਵਿਰੁੱਧ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸਰਾਈਲੀ ਫੌਜ ਅਤੇ ਸੁਰੱਖਿਆ ਦੇ ਸਾਰੇ ਉੱਚ ਅਧਿਕਾਰੀਆਂ ਨੇ ਚੇਤਾਵਨੀ ਦਿਤੀ ਹੈ ਕਿ ਤਹਿਰਾਨ ਉਪਰ ਹਮਲੇ ਨਾਲ ਸਮੁੱਚੇ ਮੱਧ ਪੂਰਬ ਵਿਚ ਜੰਗ ਫੈਲ ਜਾਵੇਗੀ। ਰੱਖਿਆ ਮੰਤਰੀ ਏਹੂਦ ਬਾਰਾਕ ਦੇ ਨੇੜੇ ਸਮਝੇ ਜਾਂਦੇ ਲੈਫਟੀਨੈਂਟ ਜਨਰਲ ਸ਼ਾਹਾਕ ਨੇ ਕਿਹਾ ਹੈ ਕਿ ਈਰਾਨ 'ਤੇ ਹਮਲੇ ਨਾਲ ਵਿਦੇਸ਼ੀ ਹਮਲਾਵਰ ਵਿਰੁੱਧ ਗੁੱਸੇ ਹੋਏ ਲੋਕ ਈਰਾਨ ਦੇ ਰਾਸ਼ਟਰਪਤੀ ਦੀ ਹਮਾਇਤ 'ਤੇ ਆ ਜਾਣਗੇ ਜਿਸ ਦਾ ਉਨ੍ਹਾਂ ਨੂੰ ਲਾਭ ... Read Full Story
|
ਦਰਬਾਰ ਸਾਹਿਬ ਬਾਰੇ ਟਿੱਪਣੀ ਦਾ ਮੁੱਦਾ ਅਮਰੀਕਨ ਅੰਬੈਸੀ ਕੋਲ ਉਠਾਇਆ
ਔਕਲੈਂਡ, ਅਮਰੀਕਾ ਵਿਚ ਇੱਕ ਟੀ ਵੀ ਸ਼ੋ ਦੌਰਾਨ ਸਿੱਖਾਂ ਦੇ ਸਰਵ ਉੱਚ ਅਸਥਾਨ ਦਰਬਾਰ ਸਾਹਿਬ ਬਾਰੇ ਵਰਤੀ ਘਟੀਆ ਸ਼ਬਦਾਵਲੀ ਸਬੰਧੀ ਨਿਊਜ਼ੀਲ਼ੈਂਡ ਦੇ ਸਿੱਖਾਂ ਨੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਹੈ । ਦਰਬਾਰ ਸਾਹਿਬ ਬਾਰੇ ਵਰਤੀ ਭੱਦੀ ਸ਼ਬਦਾਵਲੀ ਨਾਲ ਦੁਨੀਆਂ ਭਰ ਚ ਰਹਿੰਦੇ ਸਿੱਖ ਦੁਖੀ ਹੋਏ ਹਨ । ਇੱਕਲੇ ਸਿੱਖ ਹੀ ਨਹੀਂ ਬਹੁਤ ਸਾਰੀਆਂ ਬਾਕੀ ਕੌਮਾਂ ਵੀ ਸ਼ਰਧਾ ਨਾਲ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਹਨ, ਇਸ ਲਈ ਉਹ ਵੀ ਇਸ ਮੁੱਦੇ ਤੇ ਸਿੱਖ ਕੌਮ ਦਾ ਸਾਥ ਦੇ ਰਹੇ ਹਨ ਸੋ ਇਸ ਲਈ ਸਬੰਧਤ ਟੀਵੀ ਪ੍ਰੋਗਰਾਮ ਵਲੋਂ ਤੁਰੰਤ ਮਾਫੀ ਅਤੇ ਅੱਗੇ ਤੋਂ ਅਜਿਹੀ ਘਟਨਾ ਨਾਂ ਵਾਪਰਨ ਲਈ ਵਾਅਦਾ ... Read Full Story
|
ਦਰਬਾਰ ਸਾਹਿਬ ਬਾਰੇ ਜੇਅ ਲਿਨੋ ਦੀ ਟਿੱਪਣੀ ’ਤੇ ਭਾਰਤ ਵੱਲੋਂ ਭਾਰੀ ਇਤਰਾਜ਼
ਵਾਸ਼ਿੰਗਟਨ, ਲੋਕਪ੍ਰਿਆ ਅਮਰੀਕੀ ਟੀ.ਵੀ. ਮੇਜ਼ਬਾਨ ਜੇਅ ਲਿਨੋ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਕੀਤੀ ਗਈ ਟਿੱਪਣੀ ’ਤੇ ਭਾਰਤ ਨੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ‘ਬੇਹੱਦ ਮੰਦਭਾਗੀ ਗੱਲ’ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕਾ ’ਚ ਦੇਰ ਰਾਤ ਦਿਖਾਏ ਜਾਂਦੇ ਟਾਕ ਸ਼ੋਅ ਬਹੁਤੀ ਵਾਰ ਬਹੁਤ ਹੋਛੇ ਤੇ ਹਲਕੇ ਪੱਧਰ ਦੇ ਹੁੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਹ ਟਾਕ ਸ਼ੋਅ ਦੇਸ਼ ਵਿਚਲੇ ਤੇ ਬਾਹਰਲੇ ਧਾਰਮਿਕ ਸਮੂਹਾਂ ਦੀਆਂ ਸੰਵੇਦਨਾਵਾਂ ਪ੍ਰਤੀ ਬਿਲਕੁਲ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ। ਵਿਦੇਸ਼ ਮੰਤਰੀ ਨੇ ... Read Full Story
|
ਕਮਾਲ-ਅਲ ਮਿਸਰ ਦੇ ਨਵੇਂ ਪ੍ਰਧਾਨ ਮੰਤਰੀ ਬਣੇ
ਕਾਹਿਰਾ, ਮਿਸਰ 'ਚ ਸੱਤਾਧਾਰੀ ਫੌਜੀ ਕੌਂਸਲ ਨੇ ਸਾਬਕਾ ਪ੍ਰਧਾਨ ਮੰਤਰੀ ਕਮਾਲ-ਅਲ ਨੂੰ ਨਵਾਂ ਮੰਤਰੀ ਮੰਡਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਕਮਾਲ ਅਹੁਦਿਓਂ ਲੱਥੇ ਰਾਸ਼ਟਰਪਤੀ ਹੁਸਨੀ ਮੁਬਾਰਕ ਦੇ ਰਾਜਕਾਲ ਵੇਲੇ ਦੇ 1996 ਤੋਂ 1999 ਤਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਮਿਸਰ ਦੇ ਨਿੱਜੀ ਟੀ. ਵੀ. ਚੈਨਲਾਂ ਨੇ ਵੀਰਵਾਰ ਰਾਤ ਉਨ੍ਹਾਂ ਦੀ ਨਿਯੁਕਤੀ ਬਾਰੇ ਖਬਰ ਪ੍ਰਸਾਰਿਤ ਕੀਤੀ। ਮੰਗਲਵਾਰ ਨੂੰ ਕੰਮ ਚਲਾਊ ਪ੍ਰਧਾਨ ਮੰਤਰੀ ਸ਼ਰਾਫ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਗਿਆ ... Read Full Story
|
ਬਰਫ ਦੇ ਤੋਦੇ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ
ਸ਼੍ਰੀਨਗਰ, ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਫੌਜ ਦੀ ਇਕ ਚੌਕੀ ਦੇ ਬਾਹਰ ਐਤਵਾਰ ਰਾਤ ਦੇਰ ਗਏ ਬਰਫ ਦੇ ਤੋਦੇ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ਵਿਚ ਕੰਟਰੋਲ ਰੇਖਾ ਨੇੜੇ ਸਥਿਤ ਫੌਜ ਦੀ ਰੌਸ਼ਨੀ ਚੌਕੀ ਦੇ ਬਾਹਰ ਇਹ ਤੋਦੇ ਡਿੱਗੇ। ਖ਼ਬਰਾਂ ਮੁਤਾਬਿਕ ਉਕਤ ਜਵਾਨ ਆਪਣੀ ਚੌਕੀ ਦੇ ਬਾਹਰ ਪਈ ਬਰਫ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ 'ਤੇ ਬਰਫ ਦੇ ਤੋਦੇ ਆ ਡਿੱਗੇ। ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਚੌਕੀ ਗੁਲਮਰਗ ਵਿਖੇ ਸਥਿਤ ਹੈ, ਜਿਥੇ ਬੀਤੇ ਹਫਤੇ ਭਾਰੀ ... Read Full Story
|
ਵਿਦੇਸ਼ਾਂ 'ਚ ਪੰਜਾਬੀਆਂ ਨੇ ਵਪਾਰਕ ਖੇਤਰ 'ਚ ਅਹਿਮ ਮੱਲਾਂ ਮਾਰੀਆਂ : ਪਿੰਰਸ ਵਿਰਕ
ਰੋਮ (ਇਟਲੀ),ਖੇਤਰ ਭਾਵੇਂ ਧਾਰਮਿਕ, ਰਾਜਨੀਤਿਕ, ਖੇਡ, ਵਪਾਰਕ ਜਾਂ ਸੱਭਿਆਚਾਰਕ ਹੋਵੇ, ਪੰਜਾਬੀਆਂ ਨੇ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਦੇ ਹੋਏ ਸਫਲਤਾ ਦੇ ਝੰਡੇ ਗੱਡੇ ਹਨ, ਜਿਸ ਨਾਲ ਸਮੁੱਚੇ ਸੰਸਾਰ ਭਰ ਵਿਚ ਪੰਜਾਬੀਆਂ ਨੇ ਭਾਰਤ ਦਾ ਨਾਂ ਚਮਕਾਇਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਏ. ਐੱਮ. ਪੀ. ਆਈ. ਲੌਮਬਾਰਦੀਆ ਚੈਤਰੋ ਇੰਮੀਗਰਾਤੀ ਏਜੰਸੀ ਬਿਨਓਲੋਮੇਲਾ ਦੇ ਮਾਲਕ ਪਰਵਿੰਦਰ ਸਿੰਘ ਪਿੰ੍ਰਸ ਵਿਰਕ ਨੇ ਏਜੰਸੀ ਦੇ ਉਦਘਾਟਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਏਜੰਸੀ ਇਟਲੀ 'ਚ ਪੰਜਾਬੀਆਂ ਨੂੰ ... Read Full Story
|
ਪੀਲੀਏ ਦਾ ਕਹਿਰ : ਅੱਧੀ ਦਰਜਨ ਵਿਅਕਤੀਆਂ ਦੀ ਮੌਤ, ਇਕ ਦਰਜਨ ਦੀ ਹਾਲਤ ਗੰਭੀਰ
ਤਰਨ ਤਾਰਨ,ਕਸਬਾ ਵਲਟੋਹਾ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਫੈਲੀ ਪੀਲੀਏ ਦੀ ਭਿਆਨਕ ਬਿਮਾਰੀ ਨਾਲ ਹੁਣ ਤੱਕ ਅੱਧੀ ਦਰਜਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਦਰਜਨ ਮਰੀਜ਼ ਜ਼ਿੰਦਗੀ-ਮੌਤ ਨਾਲ ਜੂਝ ਰਹੇ ਹਨ।
ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿਛਲੇ ਇਕ ਮਹੀਨੇ ਵਿਚ ਹੀ ਪੀਲੀਏ ਦੀ ਨਾਮੁਰਾਦ ਬਿਮਾਰੀ ਨੇ ਲਗਭਗ ਪੁੂਰੀ ਤਰ੍ਹਾਂ ਇਸ ਕਸਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਤਰਨ ਤਾਰਨ ਦੇ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਕਲਸੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਹੀ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਸਿਹਤ ਵਿਭਾਗ ਦੇ ਇਕ ... Read Full Story
|
ਸਾਊਦੀ ਅਰਬ ਨੇ 5 ਹਜ਼ਾਰ ਭਾਰਤੀ ਕਾਮੇ ਵਾਪਸ ਭੇਜੇ
ਦੁਬਈ,ਸਾਊਦੀ ਸਰਕਾਰ ਨੇ ਲਗਪਗ 5000 ਭਾਰਤੀ ਕਾਮੇ ਜਿਨ੍ਹਾਂ ‘ਚੋਂ ਬਹੁਤੇ ਗੈਰ-ਹੁਨਰਮੰਦ ਹਨ ਵਾਪਸ ਭੇਜ ਦਿੱਤੇ ਹਨ। ਸਰਕਾਰ ਨੇ ਆਮ ਮੁਆਫੀ ਦੀ ਇਕ ਯੋਜਨਾ ਤਹਿਤ ਇਹ ਕਾਰਵਾਈ ਕੀਤੀ ਹੈ। ਅੱਧ ਸਤੰਬਰ ਤਕ ਵਾਪਸ ਭੇਜੇ ਇਨ੍ਹਾਂ ਕਾਮਿਆਂ ਵਿਚ ਬਿਨਾਂ ਵਾਜਬ ਨਿਵਾਸ ਕਾਗਜ਼ਾਤ ਜਾਂ ਵਰਕ ਪਰਮਿਟ ਅਤੇ ਹੱਜ ਜਾਂ ਉਮਰ ਦੀ ਮਿਆਦ ਤੋਂ ਵੱਧ ਸਮਾਂ ਰਹਿਣ ਵਾਲੇ ਲੋਕ ਸ਼ਾਮਲ ਸਨ। ਆਮ ਮੁਆਫੀ ਦੇ ਅਰਸੇ ਦੌਰਾਨ ਰਿਆਦ ਅਤੇ ਜੱਦਾ ਵਿਚਲੇ ਭਾਰਤੀ ਮਿਸ਼ਨਾਂ ਨੇ ਇਨ੍ਹਾਂ ਸਾਰੇ ਕਾਮਿਆਂ ਨੂੰ ਹੰਗਾਮੀ ਯਾਤਰਾ ਦਸਤਾਵੇਜ਼ ਜਾਰੀ ਕੀਤੇ ਸਨ। ਭਾਰਤੀ ਦੂਤਾਵਾਸ ਵਿਚ ਭਾਈਚਾਰਕ ਮਾਮਲਿਆਂ ਨਾਲ ਸਬੰਧਤ ਪ੍ਰਥਮ ਸਕੱਤਰ ... Read Full Story
|
ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਗੋਲੀਬਾਰੀ ਦੀ ਘਟਨਾ ਦੇ ਤਿੰਨ ਦੋਸ਼ੀ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ-ਬਾਕੀਆਂ ਦੀ ਭਾਲ ਜਾਰੀ: ਐਸ.ਐਸ.ਪੀ.
ਪਟਿਆਲਾ: 25 ਸਤੰਬਰ (ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ’ਤੇ ਬੀਤੀ 20 ਸਤੰਬਰ ਦੀ ਸ਼ਾਮ ਨੂੰ ਦੋ ਧੜਿਆਂ ਵਿੱਚ ਚੱਲੀ ਗੋਲੀ ਜਿਸ ਵਿੱਚ ਚਾਰ ਵਿਅਕਤੀ ਜਖ਼ਮੀ ਹੋ ਗਏ ਸਨ, ਸਬੰਧੀ ਹੁਣ ਤੱਕ ਘਟਨਾ ਲਈ ਜਿੰਮੇਵਾਰ ਤਿੰਨ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਅਤੇ ਵਾਰਦਾਤ ਮੌਕੇ ਵਰਤੀਆਂ ਗਈਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਵਾਪਰੀ ਇਹ ਘਟਨਾ ਦੋ ਗਰੁੱਪਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ ਪਰ ਪਟਿਆਲਾ ਪੁਲਿਸ ਨੇ ਇਸ ... Read Full Story
|
ਦੰਗਾ ਪੀੜਤ ਨੂੰ ਪੁਲਿਸ ਨੇ ਕਬਜਾ ਲੈਕੇ ਦਿਤਾ।
ਲੁਧਿਆਣਾ - ਅੱਜ ਸਾਮ ਦੁਗਰੀ ਥਾਣੇ ਦੇ ਸੱਬ ਇਂਸਪੈਕਟਰ ਸ: ਮਨਜੀਤ ਸਿੰਘ ਮਕਾਨ ਨੰ 4019, ਫੇਸ-2, ਧਾਂਦਰਾਂ ਰੌਡ ਦੁਗਰੀ ਦਾ ਕਬਜਾ ਫੇਰ ਨੇ ਦੰਗਾ ਪੀੜਤ ਸ: ਜੋਗਾ ਸਿੰਘ ਨੂੰ ਲੈ ਦਿਤਾ ਜਿਸ ਤੇ ਕੀ 21-03-2011 ਨੂੰ ਸੁਰਜੀਤ ਸਿੰਘ ਨੇ ਅਪਣੇ ਸਾਥੀਆਂ ਸਮੇਤ ਕਬਜਾ ਕਰ ਲਿਆ ਸੀ। ਜਿਸ ਦੀ ਸਿਕਾਇਤ ਪੀੜਤ ਧਿਰ ਨੇ ਥਾਣਾ ਦੁਗਰੀ ਵਿਖੇ ਕੀਤੀ ਸੀ ਜਿਸ ਤੇ ਥਾਣਾ ਇੰਚਾਰਜ ਸ: ਮਨਦੀਪ ਸਿੰਘ ਸੰਧੂ ਨੇ ਮੌਕੇ ਤੇ ਕਾਰਵਾਈ ਕੀਤੀ ਤੇ ਕਾਬਜ ਪਾਰਟੀ ਨੂੰ ਸਮਾਨ ਸਮੇਤ ਬਾਹਰ ਕਰਕੇ ਅਸੱਲ ਮਾਲਕ ਸ: ਜੋਗਾ ਸਿੰਘ ਨੂੰ ਕਬਜਾ ਦੇ ਦਿਤਾ ਹੈ।
ਜਿਕਰ ਯੋਗ ਹੈ ਕਿ ਇਹ ਮਕਾਨ ਜੋਗਾ ਸਿੰਘ ਨੂੰ 1984 ਦੇ ਦੰਗਾ ਪੀੜਤਾਂ ਦੇ ਕੋਟੇ ਵਿੱਚ ... Read Full Story
|
ਗਲਾਡਾ ਨੇ ਕਬਜਾ ਦਿਤਾ ਅਤੇ ਸੁਰਜੀਤ ਸਿੰਘ ਨੇ ਤਾਲਾ ਟੋੜਕੇ ਦੁਬਾਰਾ ਕਬਜਾ ਕੀਤਾ।
ਲੁਧਿਆਣਾ - ਅੱਜ ਉਸ ਵੇਲੇ ਮਾਮਲਾ ਨਾਜੂਕ ਹੋਗਿਆ, ਜਦੋਂ ਸੁਰਜੀਤ ਸਿੰਘ ਨੇ ਅਪਣੇ 10-12 ਸਾਥੀਆਂ ਸਮੇਤ ਤਕਰੀਬਨ ਦੁਪਹਰ 1:30 ਵਜੇ ਜੋਗਾ ਸਿੰਘ ਦੇ ਮਕਾਨ ਤੇ ਤਾਲਾ ਤੋੜ ਕੇ ਕਬਜਾ ਕਰ ਲਿਆ । ਜਦੋਂ ਇਸ ਦੀ ਸੁਚਨਾ ਗਲਾਡਾ ਦੇ ਗਰਡ ਨੇ ਮਕਾਨ ਨੂੰ ਦਿੱਤੀ ਤਾਂ ਉਹਨਾਂ ਨੇ ਮੋਕੇ ਤੇ ਪਹੁੰਚ ਕੇ ਪੁਲਿਸ ਨੂੰ ਸੁਚਨਾ ਦਿੱਤੀ । ਮੌਕੇ ਤੇ ਪਹੁਂਚੀ ਪੀ. ਸੀ. ਆਰ. ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਕੇ ਹੋਰ ਫੋਰਸ ਮੰਗਵਾਈ। ਅਤੇ ਕੂਝ ਹੀ ਦੇਰ ਬਆਦ ਥਾਣਾ ਦੂਗਰੀ ਦੇ ਐਸ. ਐਚ. ਓ. ਸ: ਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੂਚੇ। ਪਰ ਸੁਰਜੀਤ ਸਿੰਘ ਨੇ ਮਕਾਨ ਨੂੰ ਖਾਲੀ ਕਰਨ ਤੋਂ ਸਾਫ ਨਾਹ ਕਰ ... Read Full Story
|
ਸਿਰ ਢਕਣ ਦਾ ਤਾਂ ਬਹਾਨਾ ਹੈ! ਉਬਾਮਾ ਜੂਨ 1984 ਚ ਕਤਲ ਕੀਤੇ ਬੇਕਸੂਰ ਨੂੰ ਸ਼ਰਧਾਂਜਲੀ ਦੇਣ ਤੋਂ ਕਨੀ ਕਤਰਾ ਗਏ! - ਸਿਖਸ ਫਾਰ ਜਸਟਿਸ
ਨਿੳੂਯਾਰਕ-22 ਅਕਤੂਬਰ-ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕਿ੍ਰਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉੱਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ... Read Full Story
|
ਅਮਰੀਕੀ ਰਾਸ਼ਟਰਪਤੀ ਸ਼੍ਰੀ ਦਰਬਾਰ ਸਾਹਿਬ ਨਹੀਂ ਆਉਣ ਗੇ?
ਅਮਰੀਕੀ ਰਾਸ਼ਟਰਪਤੀ ਦੀ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੇਰੀ ਲਗਭਗ ਰੱਦ ਹੋ ਗਈ ਹੈ। ਅਮਰੀਕੀ ਅਧਕਾਰੀਆਂ ਨੇ ਅਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਦੇ ਸੜੱਕੀ ਮਾਰਗ ਨੂੰ ਸੁਰਖਿਆ ਨਹੀਂ ਮਨਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੇਰੀ ਨੂੰ ਰੱਦ ਕਰਨ ਲਈ ਕਿਹਾ ਹੈ। ਜਿਕਰ ਯੋਗ ਹੈ ਕਿ ਗੁਰਦਵਾਰੇ ਦਾ ਅਪਣਾ ਹੈਲੀਪੈਡ ਦਾ ਨਾਂ ਹੋਣਾ ਵੀ ਇਸ ਦਾ ਵੱਡਾ ਕਾਰਣ ਹੈ। ਜੇ ਬਰਾਕ ਉਬਾਮਾ ਅਪਣੀ ਫੇਰੀ ਰੱਦ ਕਰਦੇ ਹਨ ਤਾਂ ਇਹ ਪੰਜਾਬ ਸਰਕਾਰ ਲਈ ਸ਼ਰਮ ਵਾਲ਼ੀ ਗਲ ... Read Full Story
|
ਅੰਮ੍ਰਿਤਸਰ ਦੀਆਂ ਮਸ਼ਹੂਰ ਪਾਪੜ ਵੜੀਆਂ ਦਾ ਕਾਰੋਬਾਰ ਮਹਿੰਗੀ ਲੈਬਰ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਬੰਦ ਹੋਣ ਦੀ ਕੱਗਾਰ ਤੱਕ ਪੁੱਜਾ
ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਪੂਰੇ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਅੰਦਰ ਪ੍ਰਸਿੱਧ ਹਨ। ਪਰ ਅੱਜੋਕੇ ਦੋਰ ਵਿੱਚ ਇਸ ਉਦਯੋਗ ਨੂੰ ਵੀ ਮੰਦੇ ਦੀ ਮਾਰ ਝੇਲਣੀ ਪੈ ਰਹੀ ਹੈ। ਕਿਸੇ ਵੇਲੇ ਅੰਮ੍ਰਿਤਸਰ ਦੀਆਂ ਵੜੀਆਂ ਅਤੇ ਪਾਪੜਾਂ ਦੀ ਤੂਤੀ ਬੋਲਦੀ ਸੀ ਪਰ ਅੱਜ ਇਹ ਕਾਰੋਬਾਰ ਤਕਰੀਬਨ ਪੂਰੀ ਤਰਾਂ ਹੀ ਨੁੱਕਰੇ ਲੱਗ ਗਿਆ ਹੈ।ਇਹ ਕਾਰੋਬਾਰ ਹੋਲੀ ਹੋਲੀ ਠੱਪ ਹੁੰਦਾ ਜਾ ਰਿਹਾ ਹੈ।ਜੱਦ ਪੱਤਰਕਾਰ ਨੇ ਅੰਮ੍ਰਿਤਸਰ ਦੇ ਮਸ਼ਹੂਰ ਪਾਪੜ ਵੜੀਆਂ ਦੇ ਬਾਜਾਰ ਦਾ ਦੋਰਾ ਕੀਤਾ ਇਸ ਧੰਦੇ ਨਾਲ ਜੁੜੇ ਵਪਾਰੀਆਂ ਅਤੇ ਦੁਕਾਂਨਦਾਰਾਂ ਨੇ ਪੱਤਰਕਾਰ ਨਾਲ ਗੱਲ ... Read Full Story
|
ਦਿੱਲੀ 'ਚ ਸ਼ੱਕੀ ਅਮਰੀਕੀ ਹਿਰਾਸਤ ਵਿੱਚ
ਆਈਬੀ ਅਤੇ ਦਿੱਲੀ ਪੁਲਿਸ ਦੀ ਟੀਮ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਇੱਕ ਸ਼ੱਕੀ ਅਮਰੀਕੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ। ਉਸ 'ਤੇ ਅੱਤਵਾਦ ਫੈਲਾਉਣ ਦਾ ਆਰੋਪ ਹੈ। ਜਾਂਚ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਅਕਤੀ ਦਾ ਨਾਂਅ ਵਿੰਸਟਨ ਮਾਰਸ਼ਲ ਹੈ। ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕਿਤੇ ਇਸਦੇ ਹੈਡਲੀ ਨਾਲ ਸਬੰਧ ਤਾਂ ਨਹੀਂ ਹਨ, ਕਿਉਂਕਿ ਇਹ ਵੀ ਵਾਹਘਾ ਬਾਰਡਰ ਦੇ ਰਸਤੇ ਪਾਕਿਸਤਾਨ ਜਾ ਚੁੱਕਿਆ ਹੈ। ਏਜੰਸੀਆਂ ਦੇ ਕੋਲ ਉਸਦੇ ਦੋ ਵਾਰ ਭਾਰਤ ਆਉਣ ਦੀ ਸੂਚਨਾ ਵੀ ਹੈ।
ਸੂਤਰਾਂ ਅਨੁਸਾਰ ... Read Full Story
|
ਨਵੇਂ ਜੂਡੀਸ਼ੀਅਲ ਤੇ ਕੋਰਟ ਕੰਪਲੈਕਸ ਲਈ 58 ਲੱਖ ਰੁਪਏ ਜਾਰੀ
ਕਪੂਰਥਲਾ, 5 ਫਰਵਰੀ (ਵਿ.ਪ੍ਰ.)-ਨੂਰਪੁਰ ਦੋਨਾ ਨੇੜੇ ਬਣਾਏ ਜਾਣ ਵਾਲੇ ਜੂਡੀਸ਼ੀਅਲ ਤੇ ਕੋਰਟ ਕੰਪਲੈਕਸ ਦੀ ਚਾਰ ਦਿਵਾਰੀ ਮੁਕੰਮਲ ਕਰਾਉਣ ਲਈ ਸਰਕਾਰ ਵੱਲੋਂ 58 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਹ ਗੱਲ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਐਮ.ਐਸ. ਵਿਰਦੀ ਨੇ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਇਕ ਵਫਦ ਨਾਲ ਗੱਲਬਾਤ ਕਰਦਿਆਂ ਕਹੀ। ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਕਿਹਾ ਕਿ ਨਵੇਂ ਜੁਡੀਸ਼ੀਅਲ ਤੇ ਕੋਰਟ ਕੰਪਲੈਕਸ ਦੀ ਉਸਾਰੀ ਦਾ ਕੰਮ ਅਗਲੇ ਦੋ ਵਰ੍ਹਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਜਦਕਿ ਚਾਰ ਦਿਵਾਰੀ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ। ਇਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਬਾਰ ... Read Full Story
|
ਡੈਲੀਗੇਟ ਅਜਲਾਸ ਸਮਾਪਤ
ਨੂਰਮਹਿਲ, 29 ਜਨਵਰੀ (ਸੋਢੀ ਨੂਰਮਹਿਲੀਆ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਜਲੰਧਰ ਦਾ ਡੈਲੀਗੇਟ ਅਜਲਾਸ ਸ. ਸ. ਸ. ਸ. ਚੀਮਾਂ ਕਲਾ, ਚੀਮਾ ਖੁਰਦ ਵਿਖੇ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਅਜਲਾਸ ਦੀ ਪ੍ਰਧਾਨਗੀ ਸੰਤੋਖ ਸਿੰਘ, ਪ੍ਰਵੀਨ ਕੁਮਾਰ, ਬਲਵਿੰਦਰ ਕੁਮਾਰ, ਕਰਨੈਲ ਸਿੰਘ ਸੰਧੂ, ਪ੍ਰਿਸੀਪਲ ਪਿਆਰੇ ਲਾਲ ਬਿਲਗਾ, ਸ਼੍ਰੀਮਤੀ ਅਜਮੇਰ ਕੌਰ ਅਤੇ ਸ਼੍ਰੀਮਤੀ ਰਣਜੀਤ ਕੌਰ ਤੋੇ ਅਧਾਰਿਤ 7 ਮੈਬਰੀ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ ਤੇ ਕੀਤੀ ਅਜਲਾਸ ਦੀ ਸ਼ੁਰੂਆਤ ਵਿੱਚ ਜਥੇਬੰਦੀ ਦੇ ਝੰਡੇ ਲਹਿਰਾਉਣ ਦੀ ਰਸਮ ਸਾਥੀ ਸੰਤੋਖ ਸਿੰਘ ਨੇ ਕੀਤੀ।
ਇਸ ਜਥੇਬੰਦਕ ਡੈਲੀਗੇਟ ਇਜਲਾਸ ਵਿੱਚ ... Read Full Story
|