Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਾਲਾਘਾਟ"
ਪੈਟਰੋਲ ਛਿੜਕ ਕੇ 6 ਵਿਅਕਤੀਆਂ ਨੂੰ ਸਾੜਿਆ

ਬਾਲਾਘਾਟ, ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲਾ ਹੈੱਡ ਕੁਆਰਟਰ ਨੇੜੇ ਦੇਵਟੋਲਾ ਵਿਚ ਅੱਜ ਇਕ ਵਿਅਕਤੀ ਨੇ ਪੈਟਰੋਲ ਛਿੜਕ ਕੇ 6 ਵਿਅਕਤੀਆਂ ਨੂੰ ਸਾੜ ਦਿੱਤਾ ਜਿਸ ਵਿਚੋਂ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਸੂਤਰਾਂ ਅਨੁਸਾਰ ਸਾਰੇ 6 ਝੁਲਸੇ ਲੋਕਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਮੇਸ਼ਵਰ ਦੇ ਰੂਪ ਵਿਚ ਹੋਈ ਹੈ। ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਵਿਆਹ ਸਮਾਰੋਹ ਵਿਚ ਮੰਗਲਵਾਰ ਨੂੰ ਰਮੇਸ਼ਵਰ ਦਾ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ ਇਸ ਗੱਲ ਤੋਂ ਉਹ ਕਾਫੀ ...
Read Full Story


ਮਜ਼ਦੂਰ ਕੋਲੋਂ ਮਿਲਿਆ 33 ਲੱਖ ਦਾ ਸੋਨਾ

ਬਾਲਾਘਾਟ, ਬਾਲਾਘਾਟ ਪੁਲਸ ਨੇ ਜ਼ਿਲੇ ਦੇ ਭਰਵੇਲੀ ਥਾਣੇ ਅਧੀਨ ਆਉਂਦੇ ਮਕਾਨਾਂ ਦੀ ਉਸਾਰੀ ਅਤੇ ਟਰੈਕਟਰ ਵਿਚ ਹਮਾਲੀ ਕਰਨ ਵਾਲੇ ਇਕ ਆਦਿਵਾਸੀ ਮਜ਼ਦੂਰ ਕੋਲੋਂ ਇਕ ਕਿਲੋਗ੍ਰਾਮ ਤੋਂ ਵਧ ਸੋਨੇ ਦੀਆਂ ਸਿੱਲੀਆਂ ਬਰਾਮਦ ਕੀਤੀਆਂ ਹਨ। ਇਸ ਸੋਨੇ ਦਾ ਮੁੱਲ 33 ਲੱਖ ਰੁਪਏ ਦਸਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਮੁਖਬਰ ਰਾਹੀਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਭਰਵੇਲੀ ਵਿਚ ਸੁਰੇਸ਼ ਮਰਸਕੋਲੇ ਨਾਮੀ ਮਜ਼ਦੂਰ ਸੋਨਾ ਵੇਚਣ ਦੇ ਯਤਨ ਵਿਚ ਘੁੰਮ ਰਿਹਾ ਹੈ। ਪੁਲਸ ਨੇ ਇਸ 'ਤੇ ਜਦੋਂ ਉਸ ਮਜ਼ਦੂਰ ਨੂੰ ਬੁਲਾ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਟੇਕਾੜੀ ਦੇ ਜੰਗਲ ਤੋਂ ਕੈਡਬਰੀ ਦੇ ਆਕਾਰ ਦੀਆਂ 3 ਸਿੱਲੀਆਂ ...
Read Full Story


1

Loading...

© 2012 punjabinfoline.com

punjab infoline arash info