ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਾ ਮੁੰਬਈ 'ਚ ਕਿਸ ਨੇ ਰੱਖੇ ਸਨ ਬੰਬ
ਮੁੰਬਈ, 13 ਜੁਲਾਈ ਨੂੰ ਹੋਏ ਮੁੰਬਈ ਦੇ ਸੀਰੀਅਲ ਬੰਬ ਧਮਾਕਿਆਂ ਵਿਚ ਜਾਂਚ ਏਜੰਸੀਆਂ ਨੂੰ ਅਹਿਮ ਸੁਰਾਗ ਹੱਥ ਲੱਗਾ ਹੈ। ਤਿੰਨ ਮਹੀਨੇ ਦੀ ਮਿਹਨਤ ਦੇ ਬਾਅਦ ਉਹ ਸੀ. ਸੀ. ਟੀ. ਵੀ. ਵਿਚ ਕੈਦ ਦੋ ਅੱਤਵਾਦੀਆਂ ਦੇ ਚਿਹਰੇ ਫੜਨ ਵਿਚ ਕਾਮਯਾਬ ਹੋਈ ਹੈ। ਇਨ੍ਹਾਂ ਦੋਹਾਂ ਅੱਤਵਾਦੀਆਂ ਨੇ ਝਾਵੇਰੀ ਬਾਜ਼ਾਰ ਤੇ ਓਪੇਰਾ ਹਾਊਸ ਵਿਚ ਬੰਬ ਰੱਖਿਆ ਸੀ। ਸ਼ੱਕ ਹੈ ਕਿ ਦੋਵੇਂ ਅੱਤਵਾਦੀ ਇੰਡੀਅਨ ਮੁਜਾਹਿਦੀਨ ਦੇ ਹਨ। 13 ਜੁਲਾਈ ਦੇ ਧਮਾਕਿਆਂ ਵਿਚ 86 ਲੋਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਅਨੁਸਾਰ ਏਜੰਸੀਆਂ ਨੂੰ 125 ਤੋਂ ਜ਼ਿਆਦਾ ਸੀ. ਸੀ. ਟੀ. ਵੀ. ਤਸਵੀਰਾਂ ਖੰਗਾਲਣ ਤੋਂ ਬਾਅਦ 2 ਦੋਸ਼ੀਆਂ ਦੇ ਚਿਹਰੇ ਸਾਫ ਨਜ਼ਰ ਆਏ ... Read Full Story
|
ਕੰਪਨੀ ਦਾ ਭੇਤ ਵੇਚਣ ਦੇ ਦੋਸ਼ ’ਚ ਭਾਰਤੀ ਅਮਰੀਕੀ ਨੂੰ 3.4 ਕਰੋੜ ਡਾਲਰਾਂ ਦਾ ਜੁਰਮਾਨਾ
ਨਿਊਯਾਰਕ,ਭਾਰਤੀ ਮੂਲ ਦੇ ਇਕ ਸਾਬਕਾ ਵਿਸ਼ਲੇਸ਼ਕ ਨੂੰ ਕੰਪਨੀ ਦੀਆਂ ਗੁਪਤ ਸੂਚਨਾਵਾਂ ਵੇਚਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸ ਉਪਰ 3.4 ਕਰੋੜ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਦੀਪ ਸ਼ਾਹ ਨਾਮਕ ਇਹ ਭਾਰਤੀ ਮੂਲ ਦਾ ਨਾਗਰਿਕ ਕਰਜ਼ਾ ਸਾਖ ਏਜੰਸੀ ਮੂਡੀਜ਼ ਵਿਚ ਕੰਮ ਕਰਦਾ ਸੀ ਤੇ ਉਹ ਹੁਣ ਅਮਰੀਕਾ ਵਿਚੋਂ ਫਰਾਰ ਹੋ ਚੁੱਕਿਆ ਹੈ। ਉਸ ਦੇ ਭਾਰਤ ਵਿਚ ਹੋਣ ਦੀ ਸੰਭਾਵਨਾ ਹੈ।
ਸ਼ੇਅਰ ਬਾਜ਼ਾਰ ਕਮਿਸ਼ਨ ਨੇ ਦੱਸਿਆ ਕਿ ਸ਼ਾਹ ਆਪਣਾ ਜੁਆਬ ਦੇਣ ਜਾਂ ਆਪਣਾ ਬਚਾਅ ਕਰਨ ਲਈ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਨਿਊਯਾਰਕ ਜ਼ਿਲ੍ਹਾ ਅਦਾਲਤ ਦੇ ਜੱਜ ਜੇਡ ਰੈਕਾਫ ਨੇ ਆਪਣੇ ਹੁਕਮ ਵਿਚ ਕਿਹਾ, ‘‘ਸ਼ਾਹ ਉਪਰ ਇਕ ਕੰਪਨੀ ਦੇ ... Read Full Story
|
ਡੱਬਵਾਲੀ ਸ਼ਹਿਰ ਵੀ ਤੁਰਿਆ ਅੰਨਾ ਦੀ ਹਮਾਇਤ ‘ਚ
ਡੱਬਵਾਲੀ,ਅੰਨਾ ਹਜ਼ਾਰੇ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਅਤੇ ਜਨ ਲੋਕਪਾਲ ਬਿੱਲ ਨੂੰ ਪਾਸ ਕਰਨ ਦੀ ਮੰਗ ਬਾਰੇ ਅੱਜ ਵੱਡੀ ਤਾਦਾਦ ਵਿੱਚ ਨੌਜਵਾਨ, ਬਜ਼ੁਰਗ ਅਤੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰ ਆਏ ਹਨ। ਇਨ੍ਹਾਂ ਨੇ ਸ਼ਹਿਰ ਦੇ ਗੋਲ ਬਾਜ਼ਾਰ ਵਿੱਚ ‘ਵੰਦੇ ਮਾਤਰਮ’ ਦੇ ਨਾਅਰੇ ਲਾਏ ਅਤੇ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਲੋਕਪਾਲ ਬਿੱਲ ਨੂੰ ‘ਸਿੱਬਲ ਲੋਕਪਾਲ’ ਕਰਾਰ ਦਿੰਦਿਆਂ ਸਿੱਬਲ ਲੋਕਪਾਲ ਲਿਖੇ ਪਰਚੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਾੜ ਕੇ ਤਿੱਖਾ ਵਿਰੋਧ ਕੀਤਾ। ਲੋਕ ਕਾਫ਼ਲੇ ਦੇ ਰੂਪ ਵਿੱਚ ਐਸ.ਡੀ.ਐਮ. ਦਫ਼ਤਰ ਪਹੁੰਚੇ ਉੱਥੇ ਉਨ੍ਹਾਂ ਇੱਥੇ ... Read Full Story
|
ਰਾਸ਼ਟਰੀ ਮਾਰਗ ’ਤੇ ਗੰਦਗੀ ਦੇ ਢੇਰ
ਭੋਗਪੁਰ, 1 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਵਿਚਕਾਰੋਂ ਲੰਘਦੇ ਚਾਰ ਮਾਰਗੀ ਰਾਸ਼ਟਰੀ ਸੜਕ ਵਿਚਾਲੇ ਬਣੀ ਪਟੜੀ ਵਿਚ ਗੰਦਗੀ ਦੇ ਢੇਰ ਜਿਥੇ ਰਾਸ਼ਟਰੀ ਮਾਰਗ ਦੀ ਸੁੰਦਰਤਾ ਨੂੰ ਦਾਗ ਲਾ ਰਹੇ ਹਨ ਉਥੇ ਰੋਜ਼ਾਨਾ ਬਾਜ਼ਾਰ ਆ ਰਹੇ ਲੱਖਾਂ ਲੋਕਾਂ ਨੂੰ ਬਿਮਾਰੀਆਂ ਦਾ ਸੱਦਾ ਦੇ ਰਹੇ ਹਨ ਅਤੇ ਨਗਰ ਪੰਚਾਇਤ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨਚਿੰਨ੍ਹ ਲਾ ਰਹੇ ਹਨ। ਸਥਾਨਕ ਬੱਸ ਅੱਡਾ ਵਿਚ ਹੀ ਥਾਂ-ਥਾਂ ਗੰਦਗੀ ਦੇ ਢੇਰ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰ ਮਹਿਮਾਨ ਦਾ ਸਵਾਗਤ ਕਰਦੇ ਹਨ। ਸਥਾਨਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੀ ਸਫਾਈ ਕਰਕੇ ਗੰਦਗੀ ਸੜਕ ਵਿਚਲੀ ਪੱਟੜੀ ਵਿਚ ਸੁੱਟੀ ਜਾ ... Read Full Story
|
ਬੱਚਿਆਂ ਨੂੰ ਬਾਜ਼ਾਰ ਭੇਜਣ ਤੋਂ ਪਹਿਲਾਂ
ਜਦੋਂ ਮਾਤਾ-ਪਿਤਾ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਹੁਣ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਘਰੇਲੂ ਕੰਮਕਾਰ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਯੋਗ ਹੋ ਗਏ ਹਨ ਤਾਂ ਉਹ ਉਨ੍ਹਾਂ ਨੂੰ ਹੋਰ ਕੰਮਾਂਕਾਰਾਂ ਦੇ ਨਾਲ-ਨਾਲ ਘਰ ਦਾ ਛੋਟਾ-ਮੋਟਾ ਸਾਮਾਨ ਲਿਆਉਣ ਲਈ ਬਾਜ਼ਾਰ ਵੀ ਭੇਜਣ ਲੱਗ ਪੈਂਦੇ ਹਨ। ਰੋਜ਼ਮਰਾ ਦੀ ਜ਼ਿੰਦਗੀ ਵਿਚ ਮਾਂ-ਬਾਪ ਆਪਣਾ ਸਮਾਂ ਬਚਾਉਣ ਲਈ ਆਪਣੇ ਕੰਮ ਦਾ ਬੋਝ ਹਲਕਾ ਕਰਨ ਲਈ ਕੰਮਕਾਰ ਤੋਂ ਥੱਕੇ-ਹਾਰੇ ਹੋਣ ਕਾਰਨ ਆਪਣੇ ਬੱਚਿਆਂ ਨੂੰ ਸਾਈਕਲ, ਸਕੂਟਰ ਅਤੇ ਬਾਈਕ ’ਤੇ ਦੁੱਧ, ਦਹੀਂ, ਦਵਾਈ, ਸਬਜ਼ੀ, ਮਠਿਆਈ, ਕਰਿਆਨੇ, ਹਲਵਾਈ ਦੀਆਂ ਦੁਕਾਨਾਂ ਅਤੇ ਜਨਰਲ ਸਟੋਰਾਂ ਤੋਂ ਸਾਮਾਨ ਲਿਆਉਣ ਲਈ ... Read Full Story
|
ਹੰਝੂ ਵਹਿਣਗੇ
ਹੰਝੂ ਵਹਿਣਗੇ ਮੇਰੇ ਹੰਝੂ ਵਹਿਣਗੇ
ਜਦੋਂ ਤੱਕ ਜਿਊਦਾ ਹਾਂ ਮੈਂ
ਤੇ ਸਲਾਮਤ ਏ ਤੂੰ
ਇਹ ਤੈਨੂੰ ਬੇਵਫਾ ਕਹਿਣਗੇ
ਹੰਝੂ.................
ਮੇਰੇ ਦਿਲ ਦਾ ਸ਼ੀਸ਼ਾ ਟੁਟਿਆ ਏ
ਇਹਦੇ ਟੁਕੜੇ ਬਹੁਤ ਹੋਏ ਨੇ
ਇਹ ਜੁੜਨੇ ਤਾਂ ਕਦੀ ਨਹੀ
ਇਹ ਇੰਝ ਹੀ ਬਿਖਰੇ ਰਹਿਣਗੇ
ਹੰਝੂ..............
ਰਾਤ ਦੇ ਭੁਲੇਖੇ ਸ਼ਾਇਦ
ਦਿਨ ਨੂੰ ਮੈਂ ਸੁਪਨੇ ਵੇਖ ਲਏ
ਅਧੂਰੇ ਹੀ ਰਹਿ ਗਏ ਸਾਰੇ
ਅਧੂਰੇ ਹੀ ਹੁਣ ਰਹਿਣਗੇ
ਹੰਝੂ...................
ਜਿਸ ਦਿਲ ਵਿੱਚ ਵਸਦੀ ਸੀ ਯਾਦ ਉਸਦੀ
ਉਸ ਦਿਲ ਵਿੱਚ ਉਜਾੜ ਪੈ ਗਿਆ
ਇਸ ਉਜਾੜ ਵਿੱਚ ਹੁਣ ਤੇ
ਕਬੂਤਰ ਹੀ ਆ ਬੀਹਣਗੇ
ਹੰਝੂ..............
ਉਸ ਦਿਨ ਆਪਣੀ ਗਲਤੀ ਦਾ
ਅਹਿਸਾਸ ਉਸ ਨੂੰ ਹੋਵੇਗਾ ਜਰੂਰ
ਜਦੋਂ ... Read Full Story
|
ਲੋਹਾ ਬਾਜ਼ਾਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
ਮੰਡੀ ਗੋਬਿੰਦਗੜ੍ਹ, 14 ਦਸੰਬਰ (ਪ. ਪ.)-ਮੰਡੀ ਗੋਬਿੰਦਗੜ੍ਹ ਦੇ ਲੋਹਾ ਬਾਜ਼ਾਰ ਵਿਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਮੂਹਰੇ ਕੀਤੇ ਨਾਜਾਇਜ਼ ਕਬਜ਼ਿਆਂ ਤੇ ਲੋਹਾ ਬਾਜ਼ਾਰ ਵਿਚ ਖੜ੍ਹਦੇ ਵਾਹਨਾਂ ਅਤੇ ਲੋਹਾ ਬਾਜ਼ਾਰ ਵਿਚ ਚਲਦੀ ਭਾਰੀ ਆਵਾਜਾਈ ਕਰਕੇ ਐਂਬੂਲੈਂਸ ਵਾਲਿਆਂ ਨੂੰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੋਣ ਵਾਲੇ ਹਾਦਸਿਆਂ ਵਿਚ ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਉਣ ਅਤੇ ਹਸਪਤਾਲੋਂ ਵੱਡੇ ਹਸਪਤਾਲਾਂ ਨੂੰ ਰੈਫ਼ਰ ਕਰਨ ਵਾਲੇ ਜ਼ਿਆਦਾਤਰ ਮਰੀਜ਼ ਅਪਣੀਆਂ ਜਾਨਾਂ ਤੋਂ ਹੱਥ ਧੋ ਰਹੇ ਹਨ। ਸ਼ਹਿਰ ਦੇ ਸਨਅਤਕਾਰ ਅਤੇ ਸਮਾਜ ਸੇਵੀ ਸ੍ਰੀ ਅਸ਼ੋਕ ਬਾਂਸਲ ਨੇ ਇਸ ਸਮੱਸਿਆ ’ਤੇ ਗਹਿਰੀ ... Read Full Story
|