Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਿਲ"
ਲੋਕਪਾਲ ਨਾਲ ਖਤਮ ਨਹੀਂ ਹੋਵੇਗਾ ਭ੍ਰਿਸ਼ਟਾਚਾਰ

ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੇ ਲੋਕਪਾਲ ਬਿਲ ਬਾਰੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਪਾਲ ਕਾਨੂੰਨ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ, ਸਗੋਂ ਸਿਰਫ ਜੇਲਾਂ ਹੀ ਭਰਨਗੀਆਂ। ਮੰਗਲਵਾਰ ਨੂੰ ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਕਲਾਮ ਤੋਂ ਪੁੱਛਿਆ ਗਿਆ ਕਿ ਕੀ ਸਿਰਫ ਲੋਕਪਾਲ ਕਾਨੂੰਨ ਨਾਲ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਇਸ 'ਤੇ ਆਪਣੀ ਰਾਏ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਪਾਲ ਕਾਨੂੰਨ ਨਾਲ ਸਿਰਫ ਜੇਲਾਂ ਹੀ ਭਰਨਗੀਆਂ, ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ...
Read Full Story


ਜ਼ਿਲੇ ਦੇ ਸਮੂਹ ਡੀ.ਡੀ.ਓਜ਼ ਨੂੰ ਆਨ ਲਾਇਨ ਬਿਲਾਂ ਸਬੰਧੀ ਸਿਖਲਾਈ 21 ਅਪ੍ਰੈਲ ਨੂੰ-ਜ਼ਿਲਾ ਖਜ਼ਾਨਾਂ ਅਫਸਰ

ਪਟਿਆਲਾ: 20 ਅਪ੍ਰੈਲ (ਪਰਮਿੰਦਰ ਗਰੇਵਾਲ) - ਜ਼ਿਲਾ ਖਜ਼ਾਨਾਂ ਅਫਸਰ ਸ਼੍ਰੀਮਤੀ ਸਵਿਤਾ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਡੀ.ਡੀ.ਓਜ਼ ਨੂੰ ਆਨ ਲਾਇਨ ਬਿਲਾਂ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਬੰਧ ਵਿੱਚ 21 ਅਪ੍ਰੈਲ ਨੂੰ ਤਿੰਨ ਬੈਚਾਂ ਵਿੱਚ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸਵੇਰੇ 10 ਵਜੇ, ਦੁਪਿਹਰ 1 ਵਜੇ ਅਤੇ ਸ਼ਾਮ 4 ਵਜੇ ਟਾਟਾ ਕੰਸਲਟੈਂਸੀ ਸਰਵਿਸਜ਼ ਵੱਲੋਂ ਸਿਖਲਾਈ ਦਿੱਤੀ ਜਾਣੀ ਹੈ। ਇਸ ਲਈ ਸਮੂਹ ਡੀ.ਡੀ.ਓ. ਤੇ ਸਬੰਧਤ ਕਰਮਚਾਰੀ ਜਿਹਨਾਂ ਨੇ ਪਿਛਲੇ ਹਫਤੇ ਸਿਖਲਾਈ ਨਹੀਂ ਲਈ ਉਹ ਇਹਨਾਂ ਬੈਚਾਂ ਵਿੱਚ ਸਿਖਲਾਈ ...
Read Full Story


ਜ਼ਿਲੇ ਦੇ ਸਮੂਹ ਡੀ.ਡੀ.ਓਜ਼ ਨੂੰ ਆਨ ਲਾਇਨ ਬਿਲਾਂ ਸਬੰਧੀ ਸਿਖਲਾਈ 21 ਅਪ੍ਰੈਲ ਨੂੰ-ਜ਼ਿਲਾ ਖਜ਼ਾਨਾਂ ਅਫਸਰ

ਪਟਿਆਲਾ: 20 ਅਪ੍ਰੈਲ (ਪਰਮਿੰਦਰ ਗਰੇਵਾਲ) - ਜ਼ਿਲਾ ਖਜ਼ਾਨਾਂ ਅਫਸਰ ਸ਼੍ਰੀਮਤੀ ਸਵਿਤਾ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਡੀ.ਡੀ.ਓਜ਼ ਨੂੰ ਆਨ ਲਾਇਨ ਬਿਲਾਂ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਬੰਧ ਵਿੱਚ 21 ਅਪ੍ਰੈਲ ਨੂੰ ਤਿੰਨ ਬੈਚਾਂ ਵਿੱਚ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸਵੇਰੇ 10 ਵਜੇ, ਦੁਪਿਹਰ 1 ਵਜੇ ਅਤੇ ਸ਼ਾਮ 4 ਵਜੇ ਟਾਟਾ ਕੰਸਲਟੈਂਸੀ ਸਰਵਿਸਜ਼ ਵੱਲੋਂ ਸਿਖਲਾਈ ਦਿੱਤੀ ਜਾਣੀ ਹੈ। ਇਸ ਲਈ ਸਮੂਹ ਡੀ.ਡੀ.ਓ. ਤੇ ਸਬੰਧਤ ਕਰਮਚਾਰੀ ਜਿਹਨਾਂ ਨੇ ਪਿਛਲੇ ਹਫਤੇ ਸਿਖਲਾਈ ਨਹੀਂ ਲਈ ਉਹ ਇਹਨਾਂ ਬੈਚਾਂ ਵਿੱਚ ਸਿਖਲਾਈ ...
Read Full Story


ਆਰ-ਪਾਰ ਦੀ ਲੜਾਈ ਲਈ ਇਕੱਠੇ ਹੋਏ ਅੰਨਾ ਤੇ ਰਾਮਦੇਵ

ਨਵੀਂ ਦਿੱਲੀ, ਜਨ ਲੋਕਪਾਲ ਬਿਲ, ਭ੍ਰਿਸ਼ਟਾਚਾਰ ਅਤੇ ਕਾਲਾ ਧਨ ਖਿਲਾਫ ਵੱਖ-ਵੱਖ ਮੁਹਿੰਮ ਚਲਾ ਰਹੇ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਹੁਣ ਇਕੱਠੇ ਮੁਹਿੰਮ ਚਲਾਉਣਗੇ। ਦਿੱਲੀ ਵਿਚ ਸ਼ੁਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਬਾਬਾ ਰਾਮਦੇਵ ਨੇ ਕਿਹਾ ਕਿ 1 ਮਈ ਤੋਂ ਉਹ ਛਤੀਸਗੜ੍ਹ ਅਤੇ ਅੰਨਾ ਹਜ਼ਾਰੇ ਮਹਾਰਾਸ਼ਟਰ ਤੋਂ ਇਕ ਦਿਨ ਦਾ ਵਰਤ ਰੱਖਣਗੇ। 1 ਮਈ ਤੋਂ ਅੰਨਾ ਹਜ਼ਾਰੇ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਆਪਣਾ ਅੰਦੋਲਨ ਸ਼ੁਰੂ ਕਰਨਗੇ ਅਤੇ ਬਾਬਾ ਰਾਮਦੇਵ ਛਤੀਸਗੜ੍ਹ ਦੇ ਦੁਰਗ ਤੋਂ। ਅੰਨਾ ਨੇ ਕਿਹਾ ਕਿ ਇਹ ਅੰਦੋਲਨ 35 ਜ਼ਿਲਿਆਂ ਵਿਚ ਚੱਲੇਗਾ। ਦੋਵੇਂ ਕਰੀਬਨ ਇਕ ਮਹੀਨੇ ਬਾਅਦ 3 ਜੂਨ ...
Read Full Story


ਮਜ਼ਬੂਤ ਲੋਕਪਾਲ ਕਾਨੂੰਨ ਬਣਾਵਾਂਗੇ : ਮਨਮੋਹਨ ਸਿੰਘ

,b>ਰਾਜ ਸਭਾ 'ਚ ਬਿੱਲ ਦਾ ਪਾਸ ਨਾ ਹੋਣਾ ਮੰਦਭਾਗਾ, ਦੇਸ਼ ਸਾਹਮਣੇ 5 ਚੁਣੌਤੀਆਂ, ਸਾਡੇ ਲੋਕਰਾਜ 'ਚ ਕਈ ਨੁਕਸ, ਇਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਹੈ ਲੋਕਾਂ 'ਚ ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਵਿਚ ਲੋਕਪਾਲ ਬਿਲ ਦੇ ਪਾਸ ਨਾ ਹੋ ਸਕਣ ਨੂੰ ਮੰਦਭਾਗਾ ਦੱਸਦਿਆਂ ਸ਼ਨੀਵਾਰ ਕਿਹਾ ਕਿ ਸਰਕਾਰ ਮਜ਼ਬੂਤ ਲੋਕਪਾਲ ਬਿਲ ਲਿਆਉਣ ਲਈ ਵਚਨਬੱਧ ਹੈ। ਨਵੇਂ ਸਾਲ ਦੀ ਪਹਿਲੀ ਸ਼ਾਮ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਵਿਸਤ੍ਰਿਤ ਸੰਦੇਸ਼ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਦੇਸ਼ 'ਚ ਬਹੁਤ ਚਿੰਤਾ ਪਾਈ ਜਾ ਰਹੀ ਹੈ। ...
Read Full Story


ਭਾਜਪਾ ਦੀਆਂ ਢੁੱਕਵੀਆਂ ਸੋਧਾਂ ਮੰਨ ਲਈਆਂ ਜਾਣ : ਮੁਲਾਇਮ, ਸ਼ਰਦ

ਨਵੀਂ ਦਿੱਲੀ, ਸਪਾ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਜਨਤਾ ਦਲ (ਯੂ) ਦੇ ਨੇਤਾ ਸ਼ਰਦ ਯਾਦਵ ਨੇ ਸਰਕਾਰ ਦੇ ਲੋਕਪਾਲ ਬਿਲ ਨੂੰ ਕਮਜ਼ੋਰ ਦੱਸਦਿਆਂ ਲੋਕ ਸਭਾ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਵਿਰੋਧੀ ਧਿਰ ਭਾਜਪਾ ਵਲੋਂ ਲਿਆਂਦੀਆਂ ਗਈਆਂ ਢੁੱਕਵੀਆਂ ਸੋਧਾਂ ਨੂੰ ਮੰਨ ਲੈਣਾ ਚਾਹੀਦਾ ਹੈ। ਲੋਕਪਾਲ ਬਿਲ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਦੋਹਾਂ ਆਗੂਆਂ ਨੇ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਬਿਆਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਵਿਰੋਧੀ ਧਿਰ ਦੀਆਂ ਆਲੋਚਨਾਵਾਂ ਨੂੰ ਨਾਰਾਜ਼ ਹੋਣ ਦੀ ਬਜਾਏ ਉਸ ਦੀ ਢੁਕਵੀਂ ਰਾਇ ਮੰਨ ਲੈਣੀ ਚਾਹੀਦੀ ਹੈ। ਮੁਲਾਇਮ ਨੇ ਸਰਕਾਰ 'ਤੇ ਬਿਲ ਦਾ ...
Read Full Story


ਇਕ ਭਾਰਤੀ ਦੀਆਂ ਹਨ 39 ਪਤਨੀਆਂ, 94 ਬੱਚੇ

ਵਾਸ਼ਿੰਗਟਨ, ਰਿਪਲੀਜ਼ ਬਿਲੀਵ ਇਟ ਆਰ ਨਾਟ' ਦੀਆਂ ਇਸ ਸਾਲ 11 ਸਭ ਤੋਂ ਅਜੀਬੋ-ਗਰੀਬ ਕਹਾਣੀਆਂ ਵਿਚ 39 ਪਤਨੀਆਂ, 94 ਬੱਚਿਆਂ ਅਤੇ 33 ਪੋਤਰੇ-ਪੋਤਰੀਆਂ ਵਾਲੇ ਭਾਰਤੀ ਵਿਅਕਤੀ ਦੀ ਕਹਾਣੀ ਨੰਬਰ ਇਕ 'ਤੇ ਹੈ। 'ਰਿਪਲੀਜ਼ ਬਿਲੀਵ ਇਟ ਆਰ ਨਾਟ' ਅਜੀਬ, ਬੇਮਿਸਾਲ ਅਤੇ ਹੈਰਾਨੀਜਨਕ ਚੀਜ਼ਾਂ ਦਾ ਮਾਹਿਰ ਮੰਨੀ ਜਾਂਦੀ ਹੈ। ਉਸ ਵਲੋਂ ਇਸ ਸਾਲ ਦੀਆਂ 11 ਸਭ ਤੋਂ ਅਜੀਬੋ-ਗਰੀਬ ਕਹਾਣੀਆਂ ਜਾਰੀ ਕੀਤੀਆਂ ਗਈਆਂ ਸਨ। ਉਨ੍ਹਾਂ ਵਿਚ ਲੰਦਨ ਤੋਂ ਛਪਣ ਵਾਲੀ ' ਦਿ ਟੈਲੀਗ੍ਰਾਫ' ਵਿਚ ਪ੍ਰਕਾਸ਼ਿਤ ਚਾਨਾ ਦੀ ਕਹਾਣੀ ਸਭ ਤੋਂ ਉੱਪਰ ਹੈ, ਜੋ ਮਿਆਂਮਾਰ ਤੇ ਬੰਗਲਾਦੇਸ਼ ਦੀ ਹੱਦ ਨਾਲ ਲੱਗਦੇ ਮਿਜੋਰਮ ਦੇ ਪਹਾੜੀ ਪਿੰਡ ਵਿਚ ਇਕ ਚਾਰ ...
Read Full Story


ਸਿਆਸੀ ਪਾਰਟੀਆਂ ਦਾ ਅੰਨਾ ਨਾਲ ਸਟੇਜ 'ਤੇ ਆਉਣਾ ਗਲਤ ਨਹੀਂ : ਪਵਾਰ

ਨਵੀਂ ਦਿੱਲੀ, ਰਾਸ਼ਟਰੀਵਾਦੀ ਕਾਂਗਰਸ ਪਾਰਟੀ ਦੇ ਮੁਖੇ ਸ਼ਰਦ ਪਵਾਰ ਦਾ ਮੰਨਣਾ ਹੈ ਕਿ ਅੰਨਾ ਹਜ਼ਾਰੇ ਨਾਲ ਖੁੱਲ੍ਹੀ ਬਹਿਸ ਲਈ ਸਭ ਸਿਆਸੀ ਪਾਰਟੀਆਂ ਦੇ ਆਉਣ 'ਚ ਉਨ੍ਹਾਂ ਨੂੰ ਕੁਝ ਵੀ ਗਲਤ ਨਹੀਂ ਲੱਗਦਾ। ਉਨ੍ਹਾਂ ਸੋਮਵਾਰ ਆਪਣੇ 71ਵੇਂ ਜਨਮਦਿਨ 'ਤੇ ਆਯੋਜਿਤ ਇਕ ਸਮਾਰੋਹ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਬ ਪਾਰਟੀਆਂ ਨੇ ਉਥੇ ਵੀ ਸੰਸਦ ਦੀ ਸਰਵਉੱਚਤਾ 'ਤੇ ਜ਼ੋਰ ਦਿੱਤਾ। ਪਵਾਰ ਨੇ ਕਿਹਾ ਕਿ ਬਹਿਸ ਕਿਤੇ ਵੀ ਕੀਤੀ ਜਾ ਸਕਦੀ ਹੈ। ਭਾਵੇਂ ਉਹ ਇਕ ਗੋਸ਼ਟੀ ਹੋਵੇ ਜਾਂ ਖੁੱਲ੍ਹਾ ਮੈਦਾਨ। ਇਹ ਚੰਗੀ ਗੱਲ ਹੈ ਕਿ ਜੰਤਰ-ਮੰਤਰ ਵਿਖੇ ਵੀ ਸਭ ਪਾਰਟੀਆਂ ਨੇ ...
Read Full Story


ਹਿਮਾਚਲ 'ਚ ਬੱਸ ਖੱਡ 'ਚ ਡਿੱਗੀ, 25 ਮਰੇ

ਬਿਲਾਸਪੁਰ (ਹਿਮਾਚਲ ਪ੍ਰਦੇਸ਼), ਸੋਮਵਾਰ ਸ਼ਾਮ ਵੇਲੇ ਬਿਲਾਸਪੁਰ ਤੋਂ ਬਿੰਦਲਾ ਜਾ ਰਹੀ ਇਕ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 25 ਵਿਅਕਤੀ ਮਾਰੇ ਗਏ ਅਤੇ 35 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਤੇ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ...
Read Full Story


ਲੋਕਪਾਲ ਕਮੇਟੀ ਦੀ ਆਡੀਓ ਰਿਕਾਰਡਿੰਗ ਜਨਤਕ ਕਰਨ ਲਈ ਸਰਕਾਰ ਰਾਜ਼ੀ

ਨਵੀਂ ਦਿੱਲੀ, ਸਰਕਾਰ ਲੋਕਪਾਲ ਬਿਲ ਦਾ ਖਰੜਾ ਤਿਆਰ ਕਰਨ ਲਈ ਗਠਿਤ ਸਾਂਝੀ ਖਰੜਾ ਕਮੇਟੀ (ਜੇਡੀਸੀ) ਦੀ ਕਾਰਵਾਈ ਦੀ ਆਡੀਓ ਰਿਕਾਰਡਿੰਗ ਜਨਤਕ ਕਰਨ ਲਈ ਰਾਜ਼ੀ ਹੋ ਗਈ ਹੈ। ਇਸ ਤੋਂ ਪਹਿਲਾਂ ਪਰਸੋਨਲ ਅਤੇ ਟਰੇਨਿੰਗ ਵਿਭਾਗ (ਡੀਓਪੀਟੀ) ਨੇ ਮੀਟਿੰਗ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਬਿਲ ਦਾ ਖਰੜਾ ਤਿਆਰ ਕਰਨ ਲਈ ਬਣਾਈ ਸਾਂਝੀ ਕਮੇਟੀ ‘ਚ ਟੀਮ ਅੰਨਾ ਦੇ ਪੰਜ ਮੈਂਬਰ ਅਤੇ ਐਨੇ ਹੀ ਕੈਬਨਿਟ ਮੰਤਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਡੀਓਪੀਟੀ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ‘ਚ ਕਿਹਾ ਸੀ ਕਿ ਟੀਮ ਅੰਨਾ ਅਤੇ ਸਰਕਾਰ ਵਿਚਾਲੇ ਬੰਦ ...
Read Full Story


ਸੀ.ਪੀ.ਆਈ ਵੱਲੋਂ ਲੋਕ ਪਾਲ ਬਿਲ ਲਈ ਦੇਸ਼ ਵਿਆਪੀ ਅੰਦੋਲਨ ਦਾ ਫੈਸਲਾ

ਨਵੀਂ ਦਿੱਲੀ,ਭਾਰਤੀ ਕਮਿਊਨਿਸਟ ਪਾਰਟੀ ਨੇ ਵੱਧ ਰਹੇ ਭ੍ਰਿਸ਼ਟਾਚਾਰ, ਕੀਮਤਾਂ ਵਿੱਚ ਬੇਤਹਾਸ਼ੇ ਵਾਧੇ ਖ਼ਿਲਾਫ਼ ਅਤੇ ਮਜ਼ਬੂਤ ਜਨ ਲੋਕ ਪਾਲ ਬਿਲ ਬਣਾਉਣ ਲਈ ਦੇਸ਼ ਵਿਆਪੀ ਅੰਦੋਲਨ ਛੇੜਣ ਦਾ ਫੈਸਲਾ ਕੀਤਾ ਹੈ ਅਤੇ 21 ਅਕਤੂਬਰ ਨੂੰ ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਸੂਬਾਈ ਹੈਡਕੁਆਰਟਰਾਂ ’ਤੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਮੁੱਦਿਆਂ ਬਾਰੇ ਮੀਟਿੰਗ ਕਰਕੇ ਅਤੇ ਪੈਂਫਲਿਟ, ਪੋਸਟਰ ਆਦਿ ਵੰਡ ਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
Read Full Story


ਚੋਣ ਸੁਧਾਰਾਂ ਬਾਰੇ ਪ੍ਰਧਾਨ ਮੰਤਰੀ ਦਾ ਨਜ਼ਰੀਆ ਜਾਨਣ ਲਈ ਅੰਨਾ ਚਿੱਠੀ ਲਿਖਣਗੇ

ਰਾਲੇਗਣ ਸਿੱਧੀ,ਟੀਮ ਅੰਨਾ ਨੇ ਆਪਣੀ ਦੂਜੀ ਲੜਾਈ ਦਾ ਰਸਮੀ ਐਲਾਨ ਕਰ ਦਿੱਤਾ ਹੈ, ਜਿਸ ਦੀ ਸ਼ੁਰੂਆਤ ਅੰਨਾ ਹਜ਼ਾਰੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਕਰਨਗੇ। ਉਹ ਚੋਣ ਸੁਧਾਰਾਂ ਤੇ ਕਿਸਾਨ ਪੱਖੀ ਭੌਂ-ਪ੍ਰਾਪਤੀ ਨੀਤੀਆਂ ਨਾਲ ਜੁੜੀਆਂ ਮੰਗਾਂ ਬਾਰੇ ਪ੍ਰਧਾਨ ਮੰਤਰੀ ਦਾ ਪੱਖ ਜਾਨਣਗੇ। ਇਹ ਜਾਣਕਾਰੀ ਅੱਜ ਇੱਥੇ ਟੀਮ ਅੰਨਾ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦਿੱਤੀ ਗਈ। ਕੋਰ ਕਮੇਟੀ ਦੀ ਮੀਟਿੰਗ ‘ਚ ਤੈਅ ਕੀਤਾ ਗਿਆ ਕਿ ਕੰਮ ਨਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਜਨਤਾ ਨੂੰ ਮਿਲਣਾ ਚਾਹੀਦਾ ਹੈ ਅਤੇ ਸੰਸਦ ...
Read Full Story


ਅੰਨਾ ਹਜ਼ਾਰੇ ਦੀ ਜਾਨ ਨੂੰ ਖਤਰਾ, ਸਰਕਾਰ ਤੋਂ ਸੁਰੱਖਿਆ ਦੀ ਕੀਤੀ ਮੰਗ

ਨਵੀਂ ਦਿੱਲੀ,ਜਨ ਲੋਕਪਾਲ ਬਿਲ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਝੁਕਾਉਣ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ। ਅੰਨਾ ਦੇ ਵਕੀਲ ਮਿਲਿੰਦ ਪਵਾਰ ਨੇ ਇਸ ਸਬੰਧ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਅਤੇ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ 12 ਦਿਨ ਦੇ ਮਰਨ ਵਰਤ ਦੌਰਾਨ ਅੰਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਭਾਸ਼ਨ ‘ਚ ਸਰਕਾਰ ਅਤੇ ਕੁੱਝ ਲੋਕਾਂ ਖਿਲਾਫ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਇਸ ਨਾਲ ਕੁੱਝ ਲੋਕਾਂ ਵਿਚ ਅੰਨਾ ਦੇ ਪ੍ਰਤੀ ਗੁੱਸਾ ਹੈ ਅਤੇ ਉਨ੍ਹਾਂ ਜਾਨ ਨੂੰ ...
Read Full Story


ਮਨੀਸ਼ ਤਿਵਾੜੀ ਲੋਕਪਾਲ ਬਿਲ ਸਬੰਧੀ ਕਮੇਟੀ ਤੋਂ ਵੱਖ ਹੋਏ

ਨਵੀਂ ਦਿੱਲੀ,ਮਜ਼ਬੂਤ ਲੋਕਪਾਲ ਬਿਲ ਲਈ ਸੰਘਰਸ਼ ਕਰਨ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਮਗਰੋਂ ਮੁਆਫ਼ੀ ਮੰਗਣ ਵਾਲੇ ਕਾਂਗਰਸੀ ਬੁਲਾਰੇ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਖੁਦ ਨੂੰ ਇਸ ਸਬੰਧੀ ਸਥਾਈ ਸੰਸਦੀ ਕਮੇਟੀ ਤੋਂ ਵੱਖ ਕਰਨ ਦਾ ਫ਼ੈਸਲਾ ਲਿਆ ਹੈ। ਸ੍ਰੀ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਜ਼ਬੂਤ ਲੋਕਪਾਲ ਬਿਲ ਦੇ ਹੱਕ ‘ਚ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਦੱਸਣਾ ਬਣਦਾ ਹੈ ਕਿ ਅੰਨਾ ਦੀ ਟੀਮ ਨੇ ਮਨੀਸ਼ ਤਿਵਾੜੀ ਦੇ ਇਸ ਕਮੇਟੀ ‘ਚ ਸ਼ਾਮਲ ਹੋਣ ‘ਤੇ ਇਤਰਾਜ਼ ਜਤਾਇਆ ਸੀ। ਮਨੀਸ ਤਿਵਾੜੀ ਦੇ ਇਸ ...
Read Full Story


ਪਿੰਡ ਵਾਸੀ ਵੀ ਉਮੜੇ ਅੰਨਾ ਹਜ਼ਾਰੇ ਦੇ ਹੱਕ ’ਚ

ਸਿਰਸਾ,ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਨ ਲੋਕਪਾਲ ਬਿਲ ਪਾਸ ਕਰਵਾਉਣ ਲਈ ਸ਼ੁਰੂ ਕੀਤੇ ਸੱਤਿਆਗ੍ਰਹਿ ਨੂੰ ਸਿਰਸਾ ਸ਼ਹਿਰ ਦੇ ਨਾਲ ਹੁਣ ਪਿੰਡਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਥੇ ਪਿੰਡ ਸਿਕੰਦਰਪੁਰ ਵਿਖੇ ਔਰਤਾਂ ਤੇ ਮਰਦਾਂ ਨੇ ਜਾਗੋ ਕੱਢ ਕੇ ਅੰਨਾ ਹਜ਼ਾਰੇ ਦੇ ਸੱਤਿਆਗ੍ਰਹਿ ਦੀ ਹਮਾਇਤ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ। ਉਧਰ ਪੁਲੀਸ ਲਾਈਨ ਦੇ ਸਾਹਮਣੇ ਨਾਗਰਿਕ ਮੰਚ ਵੱਲੋਂ ਦਿੱਤੇ ਜਾ ਰਹੇ ਧਰਨੇ ’ਤੇ ਅੱਜ ਪੰਜ ਵਿਅਕਤੀਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਟਾਊਨ ਪਾਰਕ ਸਾਹਮਣੇ ਧਰਨਾ ਦੇ ਰਹੀਆਂ ਕਰੀਬ 40 ...
Read Full Story


ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਧਰਨੇ, ਮੁਜ਼ਾਹਰੇ ਜਾਰੀ

ਸਿਰਸਾ,ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਮਜ਼ਬੂਤ ਜਨ ਲੋਕਪਾਲ ਬਿਲ ਪਾਸ ਕਰਵਾਉਣ ਲਈ ਸ਼ੁਰੂ ਕੀਤੇ ਗਏ ਸੱਤਿਆਗ੍ਰਹਿ ਨੂੰ ਸਿਰਸਾ ਵਿਖੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਜਿਥੇ ਅੱਜ 11ਵੇਂ ਦਿਨ ਵੀ ਜਾਰੀ ਰਹੇ ਉਥੇ ਹੀ ਅੰਨਾ ਹਮਾਇਤੀਆਂ ਨੇ ਸ਼ਹਿਰ ‘ਚ ਰੈਲੀ ਕੱਢ ਕੇ ਇਸ ਬਿਲ ਨੂੰ ਇਸੇ ਸੈਸ਼ਨ ਵਿੱਚ ਪਾਸ ਕਰਵਾ ਕੇ ਕਾਨੂੰਨ ਬਣਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ‘ਚ ਵੱਡੀ ਗਿਣਤੀ ‘ਚ ਪਿੰਡਾਂ ਦੇ ਲੋਕ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ। ਉਧਰ ਪੁਲੀਸ ਲਾਈਨ ਦੇ ਸਾਹਮਣੇ ਨਾਗਰਿਕ ਮੰਚ ਵੱਲੋਂ ...
Read Full Story


ਬਾਬਾ ਰਾਮਦੇਵ ਹਜ਼ਾਰੇ ਨੂੰ ਹਮਾਇਤ ਦੇਣ ਲਈ ਪੁੱਜੇ

ਨਵੀਂ ਦਿੱਲੀ,ਜਨਲੋਕਪਾਲ ਬਿਲ ਦੇ ਮੁੱਦੇ 'ਤੇ ਅੰਨਾ ਹਜ਼ਾਰੇ ਨੂੰ ਹਮਾਇਤ ਦੇਣ ਲਈ ਯੋਗ ਗੁਰੂ ਬਾਬਾ ਰਾਮਦੇਵ ਬੁੱਧਵਾਰ ਰਾਮਲੀਲਾ ਮੈਦਾਨ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਜਨ ਲੋਕਪਾਲ ਬਿੱਲ ਨੂੰ ਲੈ ਕੇ ਜਾਰੀ ਡੈਡਲਾਕ ਖਤਮ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਪਾਸ ਹੋਣ ਪਿੱਛੋਂ ਅਸੀਂ ਸਭ ਰਾਸ਼ਟਰਵਾਦੀ ਤਾਕਤਾਂ ਮਿਲ ਕੇ ਪ੍ਰਬੰਧਾਂ 'ਚ ਤਬਦੀਲੀ ਦੀ ਲੰਬੀ ਲੜਾਈ ਨੂੰ ਲੜਾਂਗੇ ਤੇ ਸਾਂਝਾ ਅੰਦੋਲਨ ਚਲਾਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਸਵੈਮਾਨ ਦੇ ਦੂਜੇ ਪੜਾਅ ਦੀ ਯਾਤਰਾ ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਸ਼ੁਰੂ ਹੋਵੇਗੀ, ਜਿਸ 'ਚ ਹਜ਼ਾਰੇ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ...
Read Full Story


ਚਾਰ ਮੈਂਬਰੀ ਚੋਰ ਗਰੋਹ ਕਾਬੂ

ਬਿਲਗਾ, 15 ਜਨਵਰੀ (ਪੱਤਰ ਪ੍ਰੇਰਕ)-ਬਿਲਗਾ ਪੁਲਿਸ ਨੇ ਇੱਕ ਚਾਰ ਮੈਂਬਰੀ ਚੋਰ ਗ੍ਰੋਹ ਕਾਬੂ ਕੀਤਾ ਤੇ ਇੱਕ ਟਰਾਲੀ ਜੈ¤ਕ ਵਾਲੀ, ਇੱਕ ਸਪਲੈਂਡਰ ਮੋਟਰ ਸਾਇਕਲ, ਇੱਕ ਅਟਰਨੋ ਸਕੂਟਰ ਬਰਾਮਦ ਕੀਤਾ। ਥਾਣਾ ਮੁੱਖੀ ਮਨਜੀਤ ਸਿੰਘ ਨੇ ਦਸਿਆ ਕਿ ਮੁਆਈ ਬੱਸ ਅੱਡੇ ’ਤੇ ਨਾਕੇ ਦੌਰਾਨ ਖਾਸ ਮੁੱਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਬੁੰਡਾਲਾ ਦੇ ਕਬਰਿਸਤਾਨ ’ਚ ਸਰਬਜੀਤ ਸਿੰਘ ਏਲੀਅਸ ਧੂਤਾ ਪੁੱਤਰ ਮਦਨ ਲਾਲ ਵਾਸੀ ਬੰਡਾਲਾ ਪੱਤੀ ਬਾਦਲ ਕੀ, ਸੱਤਜੋਤ ਸਿੰਘ ਏਲੀਅਸ ਮਨੀ ਪੁੱਤਰ ਰਾਣਾ ਵਾਸੀ ਰੁੜਕਾ ਕਲਾਂ, ਬਲਵੀਰ ਸਿੰਘ ਏਲੀਅਸ ਲੱਡੂ ਪੁੱਤਰ ਬੰਤਾ ਰਾਮ ਵਾਸੀ ਛਾਉਣੀ ਕਲਾਂ ਜਿਲ੍ਹਾਂ ਹੁਸ਼ਿਆਰਪੁਰ, ...
Read Full Story


ਫਿਲੌਰ, ਬਿਲਗਾ, ਨੂੁਰਮਹਿਲ ਥਾਣਿਆਂ ਦੇ ਫੋਨ ਨੰਬਰ ਤਬਦੀਲ

ਫਿਲੌਰ, 9 ਜਨਵਰੀ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਨਾਲ ਸਬੰਧਿਤ ਅਧਿਕਾਰੀਆਂ ਦੇ ਸਰਕਾਰੀ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਫਿਲੌਰ ਓਂਕਾਰ ਸਿੰਘ ਨੇ ਕਿਹਾ ਕਿ ਡੀ.ਐਸ.ਪੀ. ਫਿਲੌਰ ਦਾ ਨਵਾਂ ਨੰਬਰ 95929-14110, ਐਸ.ਐਚ.ਓ. ਫਿਲੌਰ ਦਾ ਨਵਾਂ ਨੰਬਰ 95929-14126 ਅਤੇ ਥਾਣਾ ਫਿਲੌਰ ਦੇ ਮੁਨਸ਼ੀ ਦਾ ਨਵਾਂ ਨੰਬਰ 95929-14229 ਹੈ। ਬਿਲਗਾ, (ਰਾਜਿੰਦਰ ਬਿਲਗਾ)-ਥਾਣਾ ਬਿਲਗਾ ਦੇ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਬਿਲਗਾ ਦਾ ਨਵਾਂ ਨੰਬਰ 95929-14129, ਮੁਨਸ਼ੀ ਬਿਲਗਾ ਦਾ ਨਵਾਂ ਨੰਬਰ 95929-14234, 01826-245046 ਹਨ। ਨੂਰਮਹਿਲ, (ਲਾਂਬਾ)-ਥਾਣਾ ਨੂਰਮਹਿਲ ਤੇ ਡੀ. ਐਸ. ਪੀ. ਫਿਲੌਰ ਦੇ ਸਰਕਾਰੀ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ...
Read Full Story


1

Loading...

© 2012 punjabinfoline.com

punjab infoline arash info