Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਿਹਾਰ"
ਲਓ ਜੀ ਆ ਗਿਆ ਪੁੱਠਾ ਜ਼ਮਾਨਾ- ਬੈਂਡ ਵਾਜਾ ਲੈ ਕੇ ਦੁਲਹਨ ਪੁੱਜੀ ਵਿਆਹ ਕਰਾਉਣ

ਬਿਹਾਰ, ਅਜ ਤੱਕ ਤੁਸੀਂ ਲਾੜੇ ਨੂੰ ਬਰਾਤ ਲੈ ਕੇ ਜਾਂਦੇ ਦੇਖਿਆ ਹੋਵੇਗਾ ਪਰ ਬਿਹਾਰ 'ਚ ਇਕ ਅਜਿਹਾ ਵਿਆਹ ਆਯੋਜਿਤ ਕੀਤਾ ਗਿਆ ਜਿਸ 'ਚ ਬੈਂਡ-ਵਾਡਾ ਅਤੇਬਰਾਤ ਲੈ ਕੇ ਦੁਲਹਨ ਲਾੜੇ ਨੂੰ ਵਿਆਹੁਣ ਲਾੜੇ ਘਰ ਪੁੱਜ। ਕਾਮਿਸਬਾਜ਼ਾਰ ਥਾਣਾ ਖੇਤਰ ਦੇ ਪੁਰਾਣੀਗੰਜ ਇਲਾਕੇ ਨਿਵਾਸੀ ਸ਼ਯਾਮਦੇਵ ਮਿਸ਼ਰ ਦੇ ਪੁੱਤਰ ਸੁਖਦੇਵ ਮਿਸ਼ਰ ਦਾ ਵਿਆਹ ਝਾਰਖੰਡ ਦੇ ਧਨਬਾਦ ਨਿਵਾਸੀ ਨੇਹਾ ਪ੍ਰਿਅਦਰਸ਼ੀ ਨਾਲ ਸੰਪਨ ਹੋਇਆ। ਬਸ ਇਸ ਵਿਆਹ 'ਚ ਅਨੋਖਾ ਇਹੀ ਸੀ ਕਿ ਦੁਲਹਨ ਬਾਰਾਤ ਲੈ ਕੇ ਲਾੜੇ ਘਰ ਪਹੁੰਚੀ ਜਦੋਂਕਿ ਲਾੜੇ ਪੱਖ ਦੇ ਲੋਕਾਂ ਨੇ ਉਨ੍ਹਾਂ ਦਾ ਖੂਬ ਸਵਾਗਤ ਕੀਤਾ। ਲਾੜੇ ਦੇ ਚਾਚਾ ਕਾਮਦੇਵ ਮਿਸ਼ਰ ਨੇ ...
Read Full Story


ਨਿਤੀਸ਼ ਕੁਮਾਰ ਦੇ ਜਨਤਾ ਦਰਬਾਰ ਵਿਚ ਪਥਰਾਅ

ਸਮਸਤੀਪੁਰ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਦੇ ਜਨਤਾ ਦਰਬਾਰ ਵਿਚ ਉਦੋਂ ਹੰਗਾਮਾ ਮਚ ਗਿਆ ਜਦੋਂ ਸੇਵਾ ਯਾਤਰਾ ਦੇ ਦੌਰਾਨ ਜਨਤਾ ਦਰਬਾਰ ਵਿਚ ਮੁੱਖ ਮੰਤਰੀ ਨੂੰ ਮਿਲਣ ਨਾ ਦੇਣ 'ਤੇ ਭੜਕੇ ਹੋਏ ਲੋਕਾਂ ਨੇ ਪਥਰਾਅ ਸ਼ੁਰੂ ਕਰ ...
Read Full Story


ਮੇਰਾ ਬੇਟਾ ਅਤੇ ਬੇਟੀ ਵੀ ਆਉਣਗੇ ਰਾਜਨੀਤੀ 'ਚ—ਰਾਬੜੀ ਦੇਵੀ

ਪਟਨਾ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਅੱਜ ਕਿਹਾ ਕਿ ਦੇਸ਼ ਦੀ ਰਾਜਨੀਤੀ 'ਚ ਵੰਸ਼ਵਾਦ ਕੋਈ ਨਵੀਂ ਚੀਜ਼ ਨਹੀਂ ਹੈ ਅਤੇ ਉਨ੍ਹਾਂ ਦਾ ਬੇਟਾ ਅਤੇ ਬੇਟੀ ਵੀ ਰਾਜਨੀਤੀ 'ਚ ਆਉਣਗੇ। ਵਿਧਾਨ ਪਰਿਸ਼ਦ ਲਈ ਬਿਨਾਂ ਵਿਰੋਧ ਚੁਣੀ ਜਾ ਚੁੱਕੀ ਰਾਬੜੀ ਦੇਵੀ ਨੇ ਆਪਣਾ ਪ੍ਰਮਾਣ ਪੱਤਰ ਲੈਣ ਤੋਂ ਬਾਅਦ ਪੱਤਰਕਾਰਾਂ ਨੂੰ ਪੁੱਛਿਆ, ''ਦੇਸ਼ 'ਚ ਕਿੱਥੇ ਵੰਸ਼ਵਾਦ ਨਹੀਂ ਹੈ।'' ਸ਼ਰਦ ਪਵਾਰ ਅਤੇ ਕਰੁਣਾ ਨਿਧੀ ਦਾ ਬੇਟਾ ਅਤੇ ਬੇਟੀ ਰਾਜਨੀਤੀ 'ਚ ਹਨ। ਬਿਹਾਰ 'ਚ ਖੇਤੀ ਮੰਤਰੀ ਨਰਿੰਦਰ ਸਿੰਘ ਅਤੇ ਸਾਂਸਦ ਜਗਦੀਸ਼ ਸ਼ਰਮਾ ਦਾ ਬੇਟਾ ਰਾਜਨੀਤੀ 'ਚ ਹੈ। ਜੇ ਮੇਰੇ ਪਰਿਵਾਰ ਦੇ ਲੋਕ ਰਾਜਨੀਤੀ 'ਚ ...
Read Full Story


ਨਿਰਮਲ ਬਾਬੇ ਦੀ ਗ੍ਰਿਫਤਾਰੀ ਲਈ ਵਾਰੰਟ ਲਏ ਜਾਣਗੇ

ਠੱਗੀ ਤੇ ਜਾਅਲਸਾਜ਼ ਦੇ ਦੋਸ਼-ਨਾਗਪੁਰ 'ਚ ਪੋਲ ਖੋਲ੍ਹ ਸਮਾਗਮ ਬਿਹਾਰ, ਬਿਹਾਰ ਪ੍ਰਾਂਤ ਦੀ ਅਰਈਆ ਪੁਲਸ ਨੇ ਕਿਹਾ ਹੈ ਕਿ ਨਿਰਮਲ ਬਾਬੇ ਵਿਰੁੱਧ ਠੱਗੀ ਅਤੇ ਜਾਅਲਸਾਜ਼ੀ ਦੇ ਮਾਮਲੇ ਵਿਚ ਅਦਾਲਤ ਤੋਂ ਵਾਰੰਟ ਲੈਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਰਕਾਰੀ ਸੂਤਰਾਂ ਅਨੁਸਾਰ ਨਿਰਮਲ ਬਾਬੇ ਦੇ ਭਗਤ ਰਾਕੇਸ਼ ਸਿੰਘ ਨਾਮੀ ਵਿਅਕਤੀ ਨੇ ਬਾਬੇ ਦੇ ਖਾਤੇ ਵਿਚ ਪੈਸੇ ਜਮ੍ਹਾ ਕਰਵਾਏ ਸਨ। ਇਸੇ ਦੌਰਾਨ ਕਾਂਗਰਸੀ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਿਰਮਲ ਬਾਬਾ ਸਾਰੇ ਦੇਸ਼ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਸ਼ਰਧਾ ਦਾ ਨਾਜਾਇਜ਼ ...
Read Full Story


ਠਾਕਰੇ ਨੇ ਕੀਤੀ ਨਿਤੀਸ਼ ਦੀ ਤਾਰੀਫ, ਰਾਜ ਦੀ ਆਲੋਚਨਾ

ਮੁੰਬਈ, ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਨਿਤੀਸ਼ ਕੁਮਾਰ ਵਲੋਂ ਰਾਜ 'ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਨਿਤੀਸ਼ ਦੇ ਇਥੇ ਆਉਣ ਦਾ ਵਿਰੋਧ ਕਰਨ ਅਤੇ ਫਿਰ ਉਸ ਤੋਂ ਪਿੱਛੇ ਹਟਣ ਲਈ ਆਪਣੇ ਭਤੀਜੇ ਅਤੇ ਮਨਸੇ ਮੁਖੀ ਰਾਜ ਠਾਕਰੇ ਦੀ ਆਲੋਚਨਾ ਕੀਤੀ। ਉਨ੍ਹਾਂ ਪਾਰਟੀ ਦੇ ਮੁੱਖ ਪੱਤਰ ਸਾਮਨਾ 'ਚ ਲਿਖਿਆ। ਪਹਿਲਾਂ ਵਿਰੋਧ ਕਰਨ ਅਤੇ ਫਿਰ ਵਿਰੋਧ ਨਾ ਕਰਨ ਦੀ ਅਭਿਨੇਤਾ ਦੀ ਭੂਮਿਕਾ ਦਾ ਖੁਲਾਸਾ ਹੋ ਗਿਆ। ਲਜ਼ੀਜ ਵੜਾ ਹੁਣ ਰਬੜੀ ਬਣ ਗਿਆ ਹੈ। ਉਨ੍ਹਾਂ ਬਿਹਾਰ ਦਿਵਸ ਸਮਾਰੋਹ ਲਈ ਸਮਾਰੋਹ 'ਚ ਹਿੱਸਾ ਲੈਣ ਲਈ ਨਿਤੀਸ਼ ਦੀ ਮੁੰਬਈ ਆਉਣ ...
Read Full Story


ਵਾਜਪਾਈ ਨੂੰ ਐੱਸ. ਪੀ. ਜੀ. ਸੁਰੱਖਿਆ ਜਾਰੀ ਰਹੇਗੀ

ਨਵੀਂ ਦਿੱਲੀ, ਸਰਕਾਰ ਨੇ ਅੱਜ ਸਾਫ ਕਰ ਦਿਤਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਐੱਸ. ਪੀ. ਜੀ. ਸੁਰੱਖਿਆ ਜਾਰੀ ਰਹੇਗੀ। ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਟਲ ਬਿਹਾਰੀ ਐੱਸ. ਪੀ. ਜੀ. ਸੁਰੱਖਿਆਧਾਰੀ ਹਨ। ਮੇਰਾ ਮੰਨਣਾ ਹੈ ਕਿ ਸਰਕਾਰ ਨੇ ਸੋਚ-ਸਮਝ ਕੇ ਫੈਸਲਾ ਕੀਤਾ ਹੈ ਕਿ ਸਾਨੂੰ ਉਨ੍ਹਾਂ ਨੂੰ ਐੱਸ. ਪੀ. ਜੀ. ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ...
Read Full Story


ਨਕਸਲੀਆਂ ਨੇ ਉਡਾਇਆ ਪੁੱਲ ਤੇ ਸਾੜੇ ਟਰੱਕ

ਪਟਨਾ, ਚੋਟੀ ਦੇ ਨਕਸਲੀ ਨੇਤਾਵਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਦੋ ਦਿਨ ਦੇ ਆਪਣੇ ਬੰਦ ਦੌਰਾਨ ਨਕਸਲੀਆਂ ਨੇ ਬਿਹਾਰ ਦੇ ਜਮੂਈ ਜ਼ਿਲੇ 'ਚ ਇਕ ਪੁਲਸ ਅਤੇ ਇਕ ਦਫਤਰ ਨੂੰ ਉਡਾ ਦਿੱਤਾ ਤੇ 6 ਟਰੱਕਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕਰੀਬ 100 ਨਕਸਲੀਆਂ ਨੇ ਸ਼ੁੱਕਰਵਾਰ ਤੜਕੇ ਇਥੋਂ 200 ਕਿਲੋਮੀਟਰ ਦੂਰ ਜਮੂਈ ਦੇ ਖੈਰਾ ਬਲਾਕ 'ਚ ਹਮਲਾ ਕੀਤਾ। ਉਨ੍ਹਾਂ ਇਕ ਇਮਾਰਤ 'ਚ ਵਿਸਫੋਟ ਕੀਤਾ ਤੇ ਇਕ ਖਰੀਦ ਕੇਂਦਰ 'ਚ ਰੱਖੀ ਝੋਨੇ ਦੀ ਫਸਲ ਨੂੰ ਅੱਗ ਲਗਾ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਨੇ ਖੈਰਾ ਬਲਾਕ ਦਫਤਰ ਨੂੰ ਵਿਸਫੋਟ ਨਾਲ ਉਡਾ ਦਿੱਤਾ ਹੈ। ਇਮਾਰਤ ਨੂੰ ਬੁਰੀ ਤਰ੍ਹਾਂ ਨੁਕਸਾਨ ...
Read Full Story


ਡਾਕੂਆਂ ਨੇ 15 ਲੱਖ ਰੁਪਏ ਦਾ ਕੀਮਤੀ ਸਾਮਾਨ ਲੁੱਟਿਆ

ਬੇਗੂਸਰਾਏ, ਬਿਹਾਰ ਦੇ ਬੇਗੂਸਰਾਏ ਜ਼ਿਲੇ 'ਚ ਡਾਕੂਆਂ ਨੇ ਦੋ ਵੱਖ-ਵੱਖ ਵਾਰਦਾਤਾਂ 'ਚ ਮੰਗਲਵਾਰ ਰਾਤ ਦੇਰ ਗਏ 15 ਲੱਖ ਰੁਪਏ ਦਾ ਕੀਮਤੀ ਸਾਮਾਨ ਲੁੱਟ ਲਿਆ ਅਤੇ ਵਿਰੋਧ ਕਰਨ 'ਤੇ ਇਕ ਬੱਚੇ ਦੀ ਹੱਤਿਆ ਕਰ ਦਿੱਤੀ ਤੇ 7 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਸਥਾਨਕ ਲੋਹੀਆਂ ਨਗਰ ਇਲਾਕੇ 'ਚ ਹਥਿਆਰਾਂ ਨਾਲ ਲੈਸ 15 ਡਾਕੂਆਂ ਨੇ ਅਨਿਲ ਕੁਮਾਰ ਨਾਮੀ ਇਕ ਵਿਅਕਤੀ ਦੇ ਘਰੋਂ 7 ਲੱਖ ਰੁਪਏ ਦਾ ਕੀਮਤੀ ਸਾਮਾਨ ਲੁੱਟ ਲਿਆ। ਫਿਰ ਉਨ੍ਹਾਂ ਇਕ ਹੋਰ ਇਲਾਕੇ ਮੁਹੰਮਦਪੁਰ ਵਿਖੇ ਇਕ ਘਰ 'ਚੋਂ 8 ਲੱਖ ਰੁਪਏ ਦਾ ਕੀਮਤੀ ਸਾਮਾਨ ਲੁੱਟਿਆ। ਵਿਰੋਧ ਕਰਨ 'ਤੇ 12 ਸਾਲ ਦੇ ਰਿਸ਼ੀ ਕੁਮਾਰ ਨੂੰ ਛੱਤ ...
Read Full Story


ਨਿਤੀਸ਼ ਦੀ ਟਿੱਪਣੀ 'ਤੇ ਬੋਲੀ ਸ਼ੀਲਾ : ਦਿੱਲੀ ਸਭ ਕੀ ਹੈ

ਨਵੀਂ ਦਿੱਲੀ, ਦਿੱਲੀ ਦੀ ਮੁਖ ਮੰਤਰੀ ਸ਼ੀਲਾ ਦੀਕਸ਼ਤ ਨੇ ਬਿਹਾਰ ਦੇ ਮੁਖ ਮੰਤਰੀ ਦੀਆਂ ਟਿੱਪਣੀਆਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ ਜਦਕਿ ਪੂਰੇ ਦੇਸ਼ ਤੋਂ ਲੋਕ ਇਥੇ ਨਿਵਾਸ ਕਰਦੇ ਹਨ। ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਨੇ ਕਲ ਇਕ ਸਮਾਰੋਹ ਵਿਚ ਕਿਹਾ ਸੀ ਕਿ ਜੇਕਰ ਬਿਹਾਰੀ ਕੰਮ ਕਰਨਾ ਬੰਦ ਕਰ ਦੇਣ ਤਾਂ ਇਹ ਮਹਾਨਗਰ ਠੱਪ ਹੋ ਜਾਵੇਗਾ। ਦੀਕਸ਼ਤ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਮੈਟਰੋਪਾਲਿਟਨ ਨਗਰ ਹੈ ਅਤੇ ਇਹ ਸਾਰਿਆਂ ਲਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਇਥੇ ਆਉਂਦੇ ਰਹਿੰਦੇ ਹਨ। ਉਨ੍ਹਾਂ ...
Read Full Story


ਰੇਲ ਬਜਟ ਨਿਰਾਸ਼ਾਜਨਕ ਤੇ ਖਾਲੀ ਡੱਬੇ ਵਾਂਗ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਨਿਤੀਸ਼ ਕੁਮਾਰ ਨੇ 2012-13 ਦੇ ਰੇਲ ਬਜਟ ਨੂੰ ਨਿਰਾਸ਼ਾਜਨਕ ਅਤੇ ਖਾਲੀ ਡੱਬੇ ਵਾਂਗ ਦੱਸਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੁਨ੍ਹਾਂ ਕਿਹਾ ਕਿ ਇਸ ਵਿਚ ਕੁਝ ਵੀ ਨਹੀਂ ਹੈ। ਸੁਰੱਖਿਆ ਨੂੰ ਲੈ ਕੇ ਸਭ ਕੁਝ 'ਫਿਊਚਰ ਟੈਂਸ' ਵਿਚ ਹੈ ਅਤੇ ਅੱਗੋਂ ਕੀ ਹੋਵੇਗਾ, ਉਸ ਦੀ ਹੀ ਚਰਚਾ ...
Read Full Story


ਕ੍ਰਿਪਾ ਸ਼ੰਕਰ ਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਾਲੀ ਜਾਇਦਾਦ ਹੋਵੇਗੀ ਜ਼ਬਤ

ਮੁੰਬਈ¸ ਮੁੰਬਈ ਕਾਂਗਰਸ ਪ੍ਰਧਾਨ ਕ੍ਰਿਪਾਸ਼ੰਕਰ ਦੇ ਵਿਰੁੱਧ ਆਮਦਨ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਦਲ ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਵੀ ਉਸ ਦੀ ਜਾਇਦਾਦ ਨੂੰ ਜ਼ਬਤ ਕਰੇਗਾ। ਐੱਸ. ਆਈ. ਟੀ. ਮੁਖੀ ਰਾਜਬਰਧਨ ਸਿਨਹਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਬਈ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੀ ਟੀਮ ਉੱਤਰ ਪ੍ਰਦੇਸ਼ ਤੋਂ ਇਲਾਵਾ ਉਨ੍ਹਾਂ ਸਾਰੀਆਂ ਥਾਵਾਂ ਤੇ ਜਾਵੇਗੀ ਜਿਥੇ ਸ਼੍ਰੀ ਕ੍ਰਿਪਾਸ਼ੰਕਰ ਦੀ ਜਾਇਦਾਦ ਹੈ। ਸੂਤਰਾਂ ਨੇ ਦਸਿਆ ਕਿ ਜਾਇਦਾਦ ਜ਼ਬਤ ਕਰਨ ਵਾਲੇ ਟੀਮ ਜੌਨਪੁਰ ਤੇ ਲਖਨਊ ...
Read Full Story


ਸਿਰਫ 300 ਰੁਪਏ ਲਈ ਨੌਜਵਾਨ ਦੇ ਦੋਵੇਂ ਹੱਥ ਵੱਢੇ

ਪਟਨਾ, ਬਿਹਾਰ 'ਚ ਦਬੰਗਾਂ ਦੀ ਇਕ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈ। ਅਰਵਲ 'ਚ ਦਬੰਗਾਂ ਨੇ ਸਿਰਫ 300 ਰੁਪਏ ਲਈ ਸਾਗਰ ਨਾਮਕ ਇਕ ਲੜਕੇ ਦੇ ਦੋਵੇਂ ਹੱਥ ਵੱਢ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਸਾਗਰ ਨੇ 300 ਰੁਪਏ ਉਧਾਰ ਲਏ ਸਨ ਅਤੇ ਉਧਾਰ ਨਾ ਚੁਕਾਉਣ 'ਤੇ ਦਬੰਗਾਂ ਨੇ ਉਸਦੇ ਹੱਥ ਵੱਢ ਦਿੱਤੇ। ਫਿਲਹਾਲ ਸਾਗਰ ਦਾ ਪਟਨਾ ਦੇ ਪੀ. ਐਮ. ਸੀ. ਐਚ. 'ਚ ਇਲਾਜ ਚੱਲ ਰਿਹਾ ਹੈ। ਅਰਵਲ ਪੁਲਸ ਥਾਣੇ 'ਚ ਸਾਗਰ ਦੀ ਸ਼ਿਕਾਇਤ 'ਤੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਦੋ ਦੋਸ਼ੀਆਂ 'ਚ ਇਕ ਦਾ ਨਾਂ ਸੁਸ਼ੀਲ ਸ਼ਰਮਾ ਹੈ। ਪੁਲਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਇਹ ...
Read Full Story


2 ਇੰਜੀਨੀਅਰਾਂ ਦੇ ਅਗਵਾ ਦਾ ਮਾਮਲਾ :- 2 ਨੂੰ ਫਾਂਸੀ ਤੇ 5 ਨੂੰ ਉਮਰ ਕੈਦ

ਬੇਤੀਆ, ਬਿਹਾਰ 'ਚ ਪੱਛਮੀ ਚੰਪਾਰਨ ਦੀ ਇਕ ਅਦਾਲਤ ਨੇ ਪੰਜਾਬ ਦੇ 2 ਇੰਜੀਨੀਅਰਾਂ ਦੇ ਅਗਵਾ ਦੇ ਮਾਮਲੇ 'ਚ ਅੱਜ 2 ਲੋਕਾਂ ਨੂੰ ਫਾਂਸੀ ਦੀ ਸਜ਼ਾ ਤੇ 5 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅੱਪਰ ਜ਼ਿਲਾ ਤੇ ਸੈਸ਼ਨ ਅਦਾਲਤ-1 ਸੁਲਤਾਨ ਮੁਜ਼ੱਫਰ ਨੇ ਪੰਜਾਬ ਦੇ ਇੰਜੀਨੀਅਰ ਰਵਿੰਦਰ ਸਿੰਘ ਤੇ ਜਰਨੈਲ ਸਿੰਘ ਦੇ ਅਗਵਾ ਮਾਮਲੇ 'ਚ ਕ੍ਰਿਸ਼ਨਾ ਯਾਦਵ ਉਰਫ ਮਾਮਾ ਤੇ ਭੋਲਾ ਪ੍ਰਸਾਦ ਕੁਸ਼ਵਾਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਜਦਕਿ ਰਵੀ ਮਹਤੋ, ਉਪਿੰਦਰ ਚੌਧਰੀ, ਚੰਦੇਸ਼ਵਰ ਸਾਹ, ਮੁਕਤੀ ਨਾਰਾਇਣ ਚੌਧਰੀ ਤੇ ਦਸ਼ਰਥ ਚੌਹਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ...
Read Full Story


ਤਾਮਿਲਨਾਡੂ 'ਚ ਮੁਕਾਬਲੇ ਦੌਰਾਨ 5 ਬੈਂਕ ਲੁਟੇਰੇ ਮਾਰੇ ਗਏ

ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਇਕ ਰਿਹਾਇਸ਼ੀ ਖੇਤਰ 'ਚ ਬੁੱਧਵਾਰ ਰਾਤ ਦੇਰ ਗਏ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ 5 ਲੁਟੇਰੇ ਮਾਰੇ ਗਏ। ਪੁਲਸ ਨੇ ਦੱਸਿਆ ਕਿ ਬੈਂਕ ਲੁਟੇਰਿਆਂ ਦੇ ਲੁਕੇ ਹੋਣ ਬਾਰੇ ਇਕ ਖੁਫੀਆ ਸੂਚਨਾ ਮਿਲਣ 'ਤੇ ਪੁਲਸ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਖੇਤਰ ਨੂੰ ਘੇਰ ਲਿਆ। ਪੁਲਸ ਨੇ ਲੁਟੇਰਿਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਅਤੇ ਉਲਟਾ ਪੁਲਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ 5 ਲੁਟੇਰੇ ਮਾਰੇ ਗਏ। ਮਾਰੇ ਗਏ ਲੁਟੇਰਿਆਂ 'ਤੇ ਬੈਂਕ ਲੁੱਟਣ ਦੀਆਂ 2 ਵਾਰਦਾਤਾਂ 'ਚ ਸ਼ਾਮਲ ...
Read Full Story


ਕਿਸੇ ਔਰਤ ਜਾਂ ਨਾਗਰਿਕ ਨਾਲ ਬਦਸਲੂਕੀ ਹੋਈ ਹੋਵੇ ਤਾਂ ਮੁਆਫੀ ਮੰਗਦਾ ਹਾਂ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਜ਼ਿਲੇ ਵਿਚ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਪਿੱਛੋਂ ਅਮਨ ਕਾਨੂੰਨ ਦੀ ਹਾਲਤ ਵਿਗੜਨ ਦੌਰਾਨ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਇਕ ਔਰਤ ਨਾਲ ਕੀਤੀ ਗਈ ਬਦਸਲੂਕੀ 'ਤੇ ਦੁਖ ਪ੍ਰਗਟਾਉਂਦਿਆਂ ਬੁੱਧਵਾਰ ਕਿਹਾ ਕਿ ਸੂਬੇ 'ਚ ਕਿਸੇ ਵੀ ਔਰਤ ਜਾਂ ਕਿਸੇ ਵੀ ਵਿਅਕਤੀ ਨਾਲ ਕੋਈ ਬਦਸਲੂਕੀ ਹੋਈ ਹੈ ਤਾਂ ਮੁੱਖ ਮੰਤਰੀ ਦੇ ਨਾਤੇ ਉਹ ਖੁਦ ਮੁਆਫੀ ਮੰਗਦੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੰਗਲਵਾਰ, ਜੋ ਕੁਝ ਹੋਇਆ, ਉਹ ਦੁਖਦਾਈ ਹੈ। ਆਪਣੇ ਸੂਬੇ ਦੇ ਕਿਸੇ ਨਾਗਰਿਕ ਨੂੰ ਪੇਸ਼ ਹੋਣ ਵਾਲੀ ਕਿਸੇ ਵੀ ...
Read Full Story


ਸਕੂਲ ਗੋਲੀ ਕਾਂਡ: ਪੁਲੀਸ ਵੱਲੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ, ਉਤਰ ਪ੍ਰਦੇਸ਼ ਅਤੇ ਬਿਹਾਰ ਵਾਂਗ ਅੰਮ੍ਰਿਤਸਰ ਵਿਚ ਵੀ ਦੇਸੀ ਪਿਸਤੌਲ ਬਣਾਏ ਜਾ ਰਹੇ ਹਨ, ਜੋ ਇਥੇ ਜੁਰਮ ਕਰਨ ਵਾਲਿਆਂ ਵਲੋਂ ਵਰਤੇ ਜਾ ਰਹੇ ਹਨ। ਇਹ ਖੁਲਾਸਾ ਅੱਜ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਕੀਤਾ, ਜਿਸ ਨੇ ਮਜੀਠਾ ਹਲਕੇ ਦੇ ਪਿੰਡ ਥਰੀਏਵਾਲ ਤੋਂ ਹਰਜੀਤ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ, ਜਿਸ ਨੇ ਹਾਲ ਹੀ ਵਿਚ ਅਜਿਹੇ ਚਾਰ ਦੇਸੀ ਪਿਸਤੌਲ ਬਣਾਏ ਹਨ। ਇਸ ਤੋਂ ਇਲਾਵਾ ਪੁਲੀਸ ਨੇ ਭੰਗਾਲੀ ਕਲਾਂ ਦੇ ਸਕੂਲ ਵਿਚ ਗੋਲੀ ਚਲਾਉਣ ਵਾਲੇ ਇਕ ਵਿਦਿਆਰਥੀ ਨਵਦੀਪ ਸਿੰਘ ਨੂੰ ਕਾਬੂ ਕਰ ਲਿਆ। ਇਸ ਵਿਦਿਆਰਥੀ ਨੇ ਵੀ ਇਹ ਦੇਸੀ ਪਿਸਤੌਲ ਵਰਤਿਆ ਸੀ। ਐਸ.ਐਸ.ਪੀ. ਸ੍ਰੀ ...
Read Full Story


ਕੇਂਦਰ ਐੱਨ. ਸੀ. ਟੀ. ਸੀ. ਮੁੱਦੇ ਬਾਰੇ ਫੈਸਲਾ ਮੁੜ ਵਿਚਾਰੇ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੌਮੀ ਦਹਿਸ਼ਤਗਰਦੀ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਕਾਇਮ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ। ਪ੍ਰਧਾਨ ਮੰਤਰੀ ਸ਼੍ਰੀ ਮਨਮੋਹਨ ਸਿੰਘ ਨੂੰ ਲਿਖੇ ਪੱਤਰ ਵਿਚ ਸ਼੍ਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਕੇਂਦਰ ਦਾ ਫੈਸਲਾ ਇਕਤਰਫਾ ਹੈ। ਪੱਤਰ ਵਿਚ ਬਿਹਾਰ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਕੇਂਦਰ ਸਰਕਾਰ ਰਾਜਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖੇ। ਪੱਛਮੀ ਬੰਗਾਲ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਵਾਲੀਆਂ ਰਾਜ ਸਰਕਾਰ ...
Read Full Story


ਕਲਯੁਗੀ ਬੇਟੀ ਨੇ ਪੈਸਿਆਂ ਲਈ ਕੀਤਾ ਪਿਓ ਕਤਲ

ਗੋਪਾਲਗੰਜ, ਬਿਹਾਰ 'ਚ ਗੋਪਾਲਗੰਜ ਜ਼ਿਲੇ ਦੇ ਸਿਧਵਲੀਆ ਥਾਣਾ ਖੇਤਰ ਦੇ ਸਿੰਹੋਰਵਾ ਪਿੰਡ 'ਚ ਕੱਲ ਦੇਰ ਰਾਤ ਪੁੱਤਰੀ ਨੇ ਰੁਪਇਆਂ ਦੇ ਲਾਲਚ 'ਚ ਆਪਣੇ ਪਿਤਾ ਦੀ ਗਲਾ ਦੱਬ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਸਿੰਹੋਰਵਾ ਪਿੰਡ ਵਾਸੀ ਭਿਖੂ ਪਰਿਤ (55) ਕੋਲਕਾਤਾ 'ਚ ਨੋਕਰੀ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਉਹ 50 ਹਜ਼ਾਰ ਰੁਪਏ ਲੈ ਕੇ ਘਰ ਆਏ ਸਨ। ਭਿਖੂ ਪਰਿਤ ਦੀ ਪੁੱਤਰੀ ਸੁਸ਼ੀਲਾ ਅਤੇ ਦਾਮਾਦ ਹਰੀਕਿਸ਼ੋਰ ਪਰਿਤ ਨੇ ਉਨ੍ਹਾਂ ਤੋਂ ਰੁਪਇਆਂ ਦੀ ਮੰਗ ਕੀਤੀ ਅਤੇ ਨਾ ਦੇਣ 'ਤੇ ਉਸ ਦੀ ਗਲਾ ਦੱਬ ਕੇ ਹੱਤਿਆ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਸੰਬੰਧਤ ...
Read Full Story


ਯੂ.ਪੀ. ਤੇ ਬਿਹਾਰ ਤੋਂ ਆਏ ਸ਼ਰਨਾਰਥੀ ਦਿੱਲੀ ਦਾ ਅਟੁੱਟ ਅੰਗ: ਜੇਤਲੀ

ਨਵੀਂ ਦਿੱਲੀ, ਭਾਜਪਾ ਦੀ ਰੈਲੀ ਮੌਕੇ ਸੰਬੋਧਨ ਦੌਰਾਨ ਸੀਨੀਅਰ ਪਾਰਟੀ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆ ਕੇ ਰਾਜਧਾਨੀ ’ਚ ਵਸੇ ਲੋਕ ਦਿੱਲੀ ਦਾ ਅਟੁੱਟ ਅੰਗ ਹਨ ਤੇ ਇਨ੍ਹਾਂ ਦਾ ਦਿੱਲੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਕਾਂਗਰਸ ਆਪਣੀਆਂ ਫੁੱਟਪਾਊ ਨੀਤੀਆਂ ਨਾਲ ਦਿੱਲੀ ਤੇ ਦੇਸ਼ ਭਰ ਵਿਚ ਲੋਕਾਂ ’ਚ ਵਿਤਕਰਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਉਹ ਵਿਕਾਸ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਚੋਣ ਲੜ ਰਹੇ ਹਨ ਜਦਕਿ ਕਾਂਗਰਸ ਮੁੱਖ ...
Read Full Story


ਬਿਹਾਰ ਦੀ ਅਦਾਲਤ ਵੱਲੋਂ 11 ਨੇਪਾਲੀ ਮਾਓਵਾਦੀ ਆਗੂ ਬਰੀ

ਪਟਨਾ, ਬਿਹਾਰ ਦੀ ਅਦਾਲਤ ਵੱਲੋਂ ਅੱਜ ਨੇਪਾਲ ਦੇ ਗਿਆਰਾਂ ਮਾਓਵਾਦੀ ਆਗੂਆਂ ਨੂੰ ਬਰੀ ਕਰ ਦਿੱਤਾ ਗਿਆ। ਭਾਰਤ ਅਤੇ ਨੇਪਾਲ ਵਿਚਾਲੇ ਦੁਵੱਲੇ ਸੁਖਾਵੇਂ ਸਬੰਧਾਂ ਦੇ ਮੱਦੇਨਜ਼ਰ ਇਨ੍ਹਾਂ ਆਗੂਆਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਇਨ੍ਹਾਂ ਆਗੂਆਂ ਨੂੰ ਬਰੀ ਕੀਤਾ। ਵਧੀਕ ਜ਼ਿਲ੍ਹਾ ਜੱਜ (1&) ਬਸ਼ਿਸ਼ਟ ਨਾਰਾਇਣ ਸਿੰਘ ਨੇ ਰਾਜ ਸਰਕਾਰ ਵੱਲੋਂ ਇਨ੍ਹਾਂ ਆਗੂਆਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੀ ਪਾਈ ਪਟੀਸ਼ਨ ’ਤੇ ਸੁਣਵਾਈ ਕਰਨ ਮਗਰੋਂ ਨੇਪਾਲੀ ਮਾਓਵਾਦੀ ਆਗੂਆਂ ਨੂੰ ਬਰੀ ਕਰਨ ਦੇ ਆਦੇਸ਼ ਦਿੱਤੇ। ਬਿਹਾਰ ਸਰਕਾਰ ਨੇ ਕੇਂਦਰੀ ਗ੍ਰਹਿ ...
Read Full Story


1 2 > >>

Loading...

© 2012 punjabinfoline.com

punjab infoline arash info