Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੀਜ"
ਦਲਾਈ ਲਾਮਾ ਦੇ ਦੋਸ਼ 'ਬੇਬੁਨਿਆਦ' : ਚੀਨ

ਬੀਜਿੰਗ, ਚੀਨ ਨੇ ਦਲਾਈ ਲਾਮਾ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਉਸਦੀ ਹੱਤਿਆ ਲਈ ਮਹਿਲਾ ਏਜੰਟਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਚੀਨ ਨੇ ਕਿਹਾ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਦੋਸ਼ 'ਬੇਬੁਨਿਆਦ' ਅਤੇ 'ਖਾਰਜ ਕਰਨ ਲਾਇਕ ਵੀ ਨਹੀਂ' ਹਨ। ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਦਲਾਈ ਲਾਮਾ 'ਤੇ 'ਧੋਖਾ ਭਰਪੂਰ ਚਾਲ' ਚੱਲਣ ਦਾ ਦੋਸ਼ ਲਗਾਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਧਾਰਮਿਕ ਆੜ 'ਚ ਦਲਾਈ ਲਾਮਾ ਇੰਟਰਨੈਸ਼ਨਲ ਤੌਰ 'ਤੇ ਚੀਨੀ ਵਿਰੋਧੀ ਅਲਗਾਵਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਗਏ ਹਨ। ਉਹ ਲੋਕਾਂ ਦਾ ਧਿਆਨ ਖਿੱਚਣ ਲਈ ਅਫਵਾਹਾਂ ਫੈਲਾ ਰਹੇ ...
Read Full Story


ਚੀਨ ਦਾ ਭਾਰਤ 'ਚ ਪੇਲੇਟਸ ਕਾਰਖਾਨਾ ਲਗਾਉਣਾ ਫਾਇਦੇ ਦਾ ਸੌਦਾ : ਸੇਲ

ਬੀਜਿੰਗ, ਭਾਰਤ ਵਿਚ ਚੀਨ ਦੇ ਉੱਦਮੀਆਂ ਨੂੰ ਇਸਪਾਤ ਪ੍ਰਕਿਰਿਆ ਨਾਲ ਜੁੜੇ ਪੇਲੇਟਸ ਪਲਾਂਟ ਸਥਾਪਤ ਕਰਨ ਲਈ ਸੱਦਾ ਦਿੱਤਾ ਗਿਆ ਹੈ। ਭਾਰਤ ਨੇ ਚੀਨ ਦੇ ਇਸਪਾਤ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਉਹ ਭਾਰਤ ਵਿਚ ਪਲਾਂਟ ਸਥਾਪਿਤ ਕਰਕੇ ਪੇਲੇਟਸ ਬਰਾਮਦ 'ਤੇ ਸਿਫਰ ਫੀਸ ਦਾ ਪੂਰਾ ਲਾਭ ਲੈ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਵਿਚ ਪੇਲੇਟ ਆਦਿ ਬਣਾਉਣ ਦੀ ਮਸ਼ੀਨਰੀ 'ਤੇ ਦਰਾਮਦ ਫੀਸ ਵੀ ਕਾਫੀ ਘੱਟ ਹੈ। ਸੇਲ ਦੇ ਚੇਅਰਮੈਨ ਸੀ. ਐੱਸ. ਵਰਮਾ ਨੇ ਕਿਹਾ ਕਿ ਚੀਨ ਦਾ ਇਸਪਾਤ ਉਦਯੋਗ ਦੇ ਲਈ ਭਾਰਤ ਵਿਚ ਪੇਲੇਟਸ ਕਾਰਖਾਨਾ ਖੋਲ੍ਹਣਾ ਫਾਇਦੇ ਦਾ ਸੌਦਾ ਹੈ ਕਿਉਂਕਿ ਭਾਰਤ ਨੇ ਲੋਹੇ ਦੇ ਬਰਾਮਦ 'ਤੇ ਉਸ ਨੂੰ 30 ...
Read Full Story


8,000 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ ਅਗਨੀ-5 ਮਿਜ਼ਾਈਲ

ਬੀਜਿੰਗ, ਚੀਨੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਪਰਮਾਣੂ-ਸਮੱਰਥਾ ਵਾਲੀ ਮਿਜ਼ਾਈਲ ਅਗਨੀ-5 ਮਾਰਕ ਸਮੱਰਥਾ ਜਿੰਨੀ ਦੱਸੀ ਗਈ ਹੈ ਉਸ ਤੋਂ ਕਿਤੇ ਵਧੇਰੇ ਹੈ। ਇੱਕ ਚੀਨੀ ਖੋਜ ਕਰਤਾ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ 'ਚ ਅਸਲ 'ਚ 8,000 ਕਿਲੋਮੀਟਰ ਦੂਰੀ ਤੱਕ ਦੇ ਉਦੇਸ਼ ਨੂੰ ਨਿਸ਼ਾਨਾ ਬਣਾਉਣ ਦੀ ਸਮੱਰਥਾ ਹੈ। ਚੀਨ ਦੇ ਪੀਐੱਲਏ ਅਕੈਡਮੀ ਆਫ ਮਿਲਟਰੀ ਸਾਈਂਸੇਜ ਦੇ ਖੋਜ ਕਰਤਾ ਡੂ ਵੇਨਲਾਂਗ ਨੇ ਕਿਹਾ ਕਿ ਅਸਲ 'ਚ ਅਗਨੀ-5 ਦੀ 8,000 ਕਿਲੋਮੀਟਰ ਦੂਰੀ ਤੱਕ ਦੇ ਉਦੇਸ਼ ਨੂੰ ਭੇਦਣ ਦੀ ਸਮੱਰਥਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਦੇਸ਼ਾਂ 'ਚ ਇਸ ਨੂੰ ਲੈ ਕੇ ਚਿੰਤਾ ਨਾ ਵਧੇ ਇਸ ਲਈ ਭਾਰਤ ਸਰਕਾਰ ਨੇ ...
Read Full Story


ਜੰਮੂ-ਕਸ਼ਮੀਰ ਦੇ ਬੀਜਬਹੇੜਾ ਖੇਤਰ 'ਚ ਕਾਰ ਬੰਬ ਧਮਾਕਾ, 2 ਮਰੇ, 30 ਜ਼ਖਮੀ

ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬੀਜਬਹੇੜਾ ਖੇਤਰ ਵਿਚ ਇਕ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ 2 ਵਿਅਕਤੀ ਮਾਰੇ ਗਏ ਤੇ 30 ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਇਕ ਦੇਸੀ ਬੰਬ ਨਾਲ ਕੀਤੇ ਗਏ ਧਮਾਕੇ ਕਾਰਨ ਕਈ ਮੋਟਰ- ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਇਸ ਘਟਨਾ ਦੌਰਾਨ ਕਾਰ ਵਿਚ ਸਫਰ ਕਰ ਰਹੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਡਰ ਹੈ। ਸੁਰੱਖਿਆ ਫੋਰਸਾਂ ਤੇ ਪੁਲਸ ਅਧਿਕਾਰੀਆਂ ਨੇ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿੱਤੀ ਅਤੇ ...
Read Full Story


ਚੀਨ 'ਚ ਬਦਮਾਸ਼ਾਂ ਨੇ 13 ਦੀ ਕੀਤੀ ਹੱਤਿਆ

ਬੀਜਿੰਗ, ਚੀਨ ਦੇ ਸ਼ਿਨ ਜਿਆਂਗ ਸੂਬੇ ਦੇ ਯੇਸ਼ੇਗ ਕਾਊਂਟੀ ਦੇ ਭੀੜ ਭਰੇ ਬਾਜ਼ਾਰ ਵਿਚ ਚਾਕੂਆਂ ਅਤੇ ਛੁਰਿਆਂ ਨਾਲ ਲੈਸ ਅਣਮਨੁੱਖੀ ਤੱਤਾਂ ਨੇ ਕੱਲ ਰਾਤ 13 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਹਾਲਾਤ ਨੂੰ ਕਾਬੂ ਕਰਨ ਲਈ ਗੋਲੀਆਂ ਚਲਾਈਆਂ, ਜਿਸ ਵਿਚ 7 ਬਦਮਾਸ਼ ਮਾਰੇ ਗਏ। ਸ਼ਿਨ ਜਿਆਂਗ 'ਚ ਮੁਸਲਿਮ ਊਈਘਰ ਅਤੇ ਹਾਨ ਮੂਲ ਦੇ ਚੀਨੀ ਲੋਕਾਂ ਵਿਚਾਲੇ ਤਣਾਅ ਰਹਿੰਦਾ ...
Read Full Story


ਇਸ਼ਕ 'ਚ ਨਾਕਾਮੀ ਦਾ ਗੁੱਸਾ ਹਵਾਈ ਜਹਾਜ਼ 'ਤੇ ਕੱਢਿਆ

ਬੀਜਿੰਗ, ਚੀਨ ਵਿਚ ਇਕ ਔਰਤ ਨੇ ਇਸ਼ਕ ਵਿਚ ਨਾਕਾਮੀ ਦਾ ਗੁੱਸਾ ਹਵਾਈ ਜਹਾਜ਼ 'ਤੇ ਕੱਢਿਆ ਅਤੇ ਬੰਬ ਦੀ ਅਫਵਾਹ ਫੈਲਾ ਕੇ ਉਸ ਨੂੰ ਹੰਗਾਮੀ ਹਾਲਤ ਵਿਚ ਉੱਤਰਨ ਲਈ ਮਜਬੂਰ ਕਰ ਦਿੱਤਾ। ਰਿਪੋਰਟ ਮੁਤਾਬਕ ਹਵਾਈ ਜਹਾਜ਼ ਵਿਚ 160 ਮੁਸਾਫਿਰ ਤੇ ਅਮਲੇ ਦੇ 10 ਮੈਂਬਰ ਸਵਾਰ ਸਨ। ਬੰਬ ਦੀ ਖਬਰ ਮਿਲਦਿਆਂ ਹੀ ਹਵਾਈ ਜਹਾਜ਼ ਨੂੰ ਇਕ ਹਵਾਈ ਅੱਡੇ 'ਤੇ ਉਤਾਰਿਆ ਗਿਆ। ਅਫਵਾਹ ਫੈਲਾਉਣ ਵਾਲੀ ਇਕ 27 ਸਾਲ ਦੀ ਮੁਟਿਆਰ ਨੂੰ ਗ੍ਰਿਫਤਾਰ ਕਰ ਲਿਆ ਗਿਆ ...
Read Full Story


ਉਤਪਾਦਨ ਅਤੇ ਉਤਪਾਦਿਕਤਾ ਵਿੱਚ ਕਮੀ ਰੋਕਣ ਲਈ ਮਿਆਰ ਵਾਲੇ ਬੀਜਾਂ ਦੀ ਲੋੜ

ਨਵੀਂ ਦਿੱਲੀ, 22 ਜਨਵਰੀ (ਪੀ. ਆਈ. ਬੀ.)-ਅਗਲੇ 15 ਸਾਲਾਂ ਵਿੱਚ ਤਾਪਮਾਨ ਵੱਧਣ ਨਾਲ ਵਿਸ਼ਵ ਖੇਤੀ ਉਤਪਾਦਨ ਵਿੱਚ 20 ਤੋਂ 40 ਫੀਸਦੀ ਕਮੀ ਹੋਵੇਗੀ। ਨੀਤੀ ਨਿਰਮਾਤਾ ਇਸ ਦਾ ਹੱਲ ਲੱਭਣ ਲਈ ਬੀਜ ਨਿਰਮਾਤਾਵਾਂ ਵੱਲ ਦੇਖ ਰਹੇ ਹਨ। ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕੌਮੀ ਬੀਜ ਕਾਂਗਰਸ ਦੇ ਉਦਘਾਟਨੀ ਸਮਾਰੋਹ ਵਿੱਚ ਕਿਹਾ ਕਿ ਸਰਕਾਰ ਨੂੰ ਉ¤ਚੀ ਮਿਆਰ ਦੇ ਬੀਜਾਂ ਦਾ ਉਤਪਾਦਨ ਅਤੇ ਵੰਡ ਨੂੰ ਪ੍ਰੋਤਸਾਹਨ ਦੇਣ ਦੇ ਲਈ ਉਚਿਤ ਮਾਹੌਲ ਵਿਕਸਿਤ ਕਰਨ ਅਤੇ ਬਣਾਏ ਰੱਖਣ ਦੀ ਲੋੜ ਹੈ। ਜੇ ਖੇਤੀ ਅਨਾਜ ਸੁਰੱਖਿਆ ਦੀ ਚੁਣੌਤੀ ਪੂਰੀ ਕਰਨੀ ਹੈ ਤਾਂ ¦ਬੇ ਸਮੇਂ ਦੇ ਲਈ ਬੀਜ ਖੇਤਰ ਵਿੱਚ ਜਨਤਕ ਅਤੇ ਨਿੱਜੀ ...
Read Full Story


1

Loading...

© 2012 punjabinfoline.com

punjab infoline arash info