Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਬੀਮਾ" |
ਰਾਜੀਵ ਗਾਂਧੀ ਮਜ਼ਦੂਰ ਭਲਾਈ ਯੋਜਨਾ ਹੇਠ ਪੰਜ ਕਰੋੜ ਲਾਭ ਪਾਤਰੀਆਂ ਦਾ ਬੀਮਾ
ਜਲੰਧਰ, 3 ਫਰਵਰੀ (ਪੀ. ਆਈ. ਬੀ.)- ਰਾਜੀਵ ਗਾਂਧੀ ਕਿਰਤ ਭਲਾਈ ਯੋਜਨਾ ਅਪ੍ਰੈਲ 2005 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਈ.ਐਸ.ਆਈ.ਸੀ. ਵਲੋਂ ਸੰਗਠਿਤ ਖੇਤਰ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਸੀ। ਇਸ ਸਕੀਮ ਵਿੱਚ ਉਨ੍ਹਾਂ ਲੋਕਾਂ ਦਾ ਬੀਮਾ ਕੀਤਾ ਜਾਂਦਾ ਹੈ ਜਿਹੜੇ ਫੈਕਟਰੀਆਂ ਵਿੱਚ ਕੰਮ ਕਰਦਿਆਂ ਅੱਧੇ ਜਾਂ ਪੂਰੇ ਰੂਪ ਵਿੱਚ ਅੰਗਹੀਣ ਹੋ ਜਾਂਦੇ ਸਨ। ਉਨ੍ਹਾਂ ਨੂੰ ਇਸ ਯੋਜਨਾ ਦੇ ਅੰਤਰਗਤ ਇੱਕ ਸਾਲ ਲਈ ਮਾਸਿਕ ਰੋਜ਼ਗਾਰ ਭੱਤਾ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਯੋਜਨਾ ਵਿੱਚ ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਵਲੋਂ ਇੱਕ ਕਰੋੜ 30 ਲੱਖ ਵਿਅਕਤੀਆਂ ... Read Full Story
|
ਲੁਟੇਰੇ ਨੂੰ ਕਾਬੂ ਕਰਕੇ ਕੀਤੀ ਛਿੱਤਰ ਪਰੇਡ
ਜਲੰਧਰ, 17 ਜਨਵਰੀ (ਪ. ਪ.)-ਤਹਿਸੀਲ ਕੰਪਲੈਕਸ ਨੇੜੇ ਪੈਦਲ ਜਾ ਰਹੇ ਇਕ ਬੀਮਾ ਏਜੰਟ ਦਾ ਬੈਗ ਖੋਹ ਕੇ ਭੱਜੇ ਲੁਟੇਰੇ ਨੂੰ ਉਕਤ ਬੀਮਾ ਏਜੰਟ ਤੇ ਲੋਕਾਂ ਨੇ ਕਾਬੂ ਕਰਕੇ ਜੰਮ ਕੇ ਛਿੱਤਰ ਪਰੇਡ ਕੀਤੀ ਤੇ ਉਸ ਨੂੰ ਥਾਣਾ 4 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਬੀਮਾ ਏਜੰਟ ਨਰਿੰਦਰ ਕੁਮਾਰ ਪੁੱਤਰ ਮਹਿੰਗਾ ਰਾਮ ਵਾਸੀ ਕਠਾਰ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਉਹ ਤਹਿਸੀਲ ਕੰਪਲੈਕਸ ਨੇੜਿਓ ਪੈਦਲ ਜਾ ਰਿਹਾ ਸੀ ਕਿ ਇਸੇ ਦੌਰਾਨ ਹੀ ਇਕ ਲੁਟੇਰੇ ਨੇ ਉਸ ਦਾ ਬੈਗ ਖੋਹ ਲਿਆ ਤੇ ਭੱਜ ਗਿਆ। ਜਿਸ ਨੂੰ ਉਸ ਨੇ ਕੁਝ ਦੂਰੀ ’ਤੇ ਹੀ ਪਿੱਛਾ ਕਰਦੇ ਹੋਏ ਕਾਬੂ ਕਰ ਲਿਆ ਤੇ ਛਿੱਤਰ ਪਰੇਡ ਕਰਨ ... Read Full Story
|
1 |
 Loading...
|
|
|
© 2012 punjabinfoline.com
|