Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੀ."
ਯੇਦੀਯੁਰੱਪਾ ਤੇ ਮੰਤਰੀ ਖਿਲਾਫ ਜਾਂਚ ਦਾ ਹੁਕਮ

ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਲਈ ਨਵੀਂ ਮੁਸੀਬਤ ਪੈਦਾ ਕਰਦੇ ਹੋਏ ਵਿਸ਼ੇਸ਼ ਲੋਕ ਆਯੁਕਤ ਅਦਾਲਤ ਨੇ ਇਕ ਨਿੱਜੀ ਸ਼ਿਕਾਇਤ 'ਤੇ ਉਨ੍ਹਾਂ ਦੇ ਅਤੇ ਉਦਯੋਗ ਮੰਤਰੀ ਮੁਰੂਗੇਸ਼ ਨਿਰਾਨੀ ਖਿਲਾਫ ਜਾਂਚ ਦਾ ਹੁਕਮ ਦਿੱਤਾ। ਇਸ ਸ਼ਿਕਾਇਤ ਵਿਚ ਉਨ੍ਹਾਂ 'ਤੇ ਜਾਅਲੀ ਦਸਤਖਤ ਦੇ ਆਧਾਰ 'ਤੇ ਇਕ ਉਦਯੋਗਿਕ ਸਥਾਨ ਨੂੰ ਰੱਦ ਕਰਨ ਦਾ ਦੋਸ਼ ਲਗਾਇਆ ਗਿਆ ...
Read Full Story


ਭਾਜਪਾ ਨੇਤਾਵਾਂ ਕੋਲ ਰੀੜ੍ਹ ਨਹੀਂ : ਯੇਦੀਯੁਰੱਪਾ

ਬੰਗਲੌਰ, ਬਾਗੀ ਤੇਵਰ ਅਪਣਾਏ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਕ ਵਾਰ ਫਿਰ ਭਾਜਪਾ ਹਾਈਕਮਾਂਡ ਨੂੰ ਨਿਸ਼ਾਨੇ 'ਤੇ ਲਿਆ ਹੈ। ਯੇਦੀਯੁਰੱਪਾ ਨੇ ਪਾਰਟੀ ਲੀਡਰਸ਼ਿਪ ਨੂੰ ਰੀੜ ਰਹਿਤ ਦੱਸਦੇ ਹੋਏ ਕਿਹਾ ਕਿ ਕਿਸੇ ਵਿਚ ਵੀ ਪਾਰਟੀ ਨੂੰ ਲੀਡ ਕਰਨ ਦੀ ਯੋਗਤਾ ਨਹੀਂ ਹੈ। ਮੌਜੂਦਾ ਪਾਰਟੀ ਲੀਡਰਸ਼ਿਪ ਦੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਤੁਲਨਾ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਇਹ ਨੇਤਾ ਪਾਰਟੀ ਨੂੰ ਮੁਸ਼ਕਲ ਹਾਲਾਤ 'ਚੋਂ ਨਿਕਲਣ ਵਿਚ ਸਮਰੱਥ ਨਹੀਂ ...
Read Full Story


ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ

ਯੇਦੀਯੁਰੱਪਾ ਨੇ ਖੋਲ੍ਹਿਆ ਆਪਣਾ ਦਫਤਰ ਬੰਗਲੌਰ, ਆਪਣੇ ਅਗਲੇ ਸਿਆਸੀ ਕਦਮ ਬਾਰੇ ਰਹੱਸ ਬਣਾਈ ਰਖਦੇ ਹੋਏ ਕਰਨਾਟਕ ਭਾਜਪਾ ਦੇ ਅਸੰਤੁਸ਼ਟ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਆਪਣੇ ਜਨਸੰਵਾਦ ਦਫਤਰ ਦੀ ਸ਼ੁਰੂਆਤ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੀ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦਫਤਰ ਦਾ ਉਦਘਾਟਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਸੂਬਾ ਪਾਰਟੀ 'ਚ ਚੱਲ ਰਹੇ ਸੰਕਟ ਨੂੰ ਘੱਟ ਕਰਨ ਦੇ ਇਰਾਦੇ ਨਾਲ ਇਥੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਵਾਂ ਦਫਤਰ ਸੱਤਾ ਦੇ ਸਮਾਨਾਂਤਰ ਕੇਂਦਰ ਦੀ ਤਰ੍ਹਾਂ ...
Read Full Story


ਯੇਦੀਯੁਰੱਪਾ ਦੇ ਪਰਿਵਾਰ ਤਕ ਪੁੱਜੇ 30 ਕਰੋੜ

ਨਵੀਂ ਦਿੱਲੀ, ਭਾਜਪਾ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ 'ਤੇ ਸੀ. ਬੀ. ਆਈ. ਨੇ ਸ਼ਿਕੰਜਾ ਕੱਸ ਹੀ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮ 'ਤੇ ਦਰਜ ਮਾਮਲੇ ਵਿਚ ਉਸ 'ਤੇ ਦੋ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਮੋਟੀ ਰਕਮ ਲੈਣ ਦਾ ਦੋਸ਼ ਹੈ। ਸ਼ੁਰੂਆਤੀ ਜਾਂਚ ਮੁਤਾਬਕ ਯੇਦੀਯੁਰੱਪਾ ਦੇ ਰਿਸ਼ਤੇਦਾਰਾਂ ਕੋਲ ਲਗਭਗ 30 ਕਰੋੜ ਰੁਪਏ ਪੁੱਜੇ ਹਨ। ਇਨ੍ਹਾਂ ਵਿਚੋਂ 10 ਕਰੋੜ ਸੱਜਣ ਜਿੰਦਲ ਦੀ ਸਟੀਲ ਕੰਪਨੀ ਨੇ ਉਸ ਸਵੈ-ਸੇਵੀ ਸੰਸਥਾਵਾਂ ਨੂੰ ਦਿੱਤੇ ਜੋ ਯੇਦੀਯੁਰੱਪਾ ਦੇ ਰਿਸ਼ਤੇਦਾਰਾਂ ਵਲੋਂ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 1.2 ਏਕੜ ਦੀ ਜ਼ਮੀਨ ਬਦਲੇ ...
Read Full Story


ਯੇਦਿਯੁਰੱਪਾ ਦੇ ਘਰ ਸੀਬੀਆਈ ਦੇ ਛਾਪੇ

ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦਿਯੁਰੱਪਾ 'ਤੇ ਐੱਫ.ਆਈ.ਆਰ ਦਰਜ਼ ਕੀਤੇ ਜਾਣ ਦੇ ਇੱਕ ਦਿਨ ਬਾਅਦ ਹੀ ਸੀਬੀਆਈ ਨੇ ਬੁੱਧਵਾਰ ਯੇਦਿਯੁਰੱਪਾ ਦੇ ਘਰ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕੀਤੀ । ਬੈਂਗਲੋਰ 'ਚ ਯੇਦਿਯੁਰੱਪਾ ਦੇ ਡਾਲਰ ਕਲੋਨੀ ਸਥਿਤ ਘਰ 'ਤੇ ਵੀ ਛਾਪੇਮਾਰੀ ਕੀਤੀ ਗਈ। ਹੈਦਰਾਬਾਦ ਅਤੇ ਬੈਂਗਲੋਰ ਦੇ ਸੀਬੀਆਈ ਅਧਿਕਾਰੀ ਦੀਆਂ ਸੰਯੁਕਤ ਟੀਮਾਂ ਨੇ ਯੇਦਿਯੁਰੱਪਾ ਦੇ ਮੁੰਡਿਆ ਬੀ. ਵਾਈ. ਰਾਘਵੇਂਦਰ (ਸੰਸਦ), ਬੀ ਵਾਈ ਵਿਜੇਂਦਰ ਨਾਲ ਹੀ ਜਵਾਈ ਆਰ. ਐਨ. ਸੋਹਣ ਕੁਮਾਰ ਦੇ ਘਰ ਵੀ ਛਾਪੇਮਾਰੀ ਕੀਤੀ। ਇਸਦੇ ਨਾਲ ਹੀ ਯੇਦਿਯੁਰੱਪਾ ਦੇ ਗ੍ਰਹਿ ਜਿਲੇ ਸ਼ਿਮੋਗਾ 'ਚ ਵੀ ਕਾਰਵਾਈ ਹੋਈ। ...
Read Full Story


ਭਾਜਪਾ ਤੋਂ ਅਸਤੀਫਾ ਨਹੀਂ ਦੇਣਗੇ ਯੇਦੀਯੁਰੱਪਾ

ਬੰਗਲੌਰ, ਕਰਨਾਟਕ 'ਚ ਭਾਜਪਾ ਨੀਤ ਸਰਕਾਰ 'ਚ ਸੰਕਟ ਹੋਰ ਗਹਿਰਾ ਗਿਆ ਹੈ। ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਕੌਮੀ ਅਗਵਾਈ ਸਾਹਮਣੇ ਨਵੀਂ ਮੁਸ਼ਕਿਲ ਖੜ੍ਹੀ ਕ ਦਿੱਤੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ। ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਬੇ 'ਚ ਸੰਕਟ ਲਈ ਸਦਾਨੰਦ ਗੌੜਾ ਅਤੇ ਅਨੰਤ ਕੁਮਾਰ ਜ਼ਿੰਮੇਵਾਰ ਹਨ। ਸਦਾਨੰਦ ਗੌੜਾ ਨੇ ਮੇਰੇ ਸਮਰਥਕਾਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਅੱਜ ਦਾਅਵਾ ਕੀਤਾ ਕਿ ਮੈਨੂੰ 52 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਇਸ 'ਚੋਂ 40 ਵਿਧਾਇਕ ਭਾਜਪਾ ਛੱਡਣ ...
Read Full Story


ਯੇਦੀਯੁਰੱਪਾ ਨੇ ਭਾਜਪਾ ਛੱਡੀ

ਨਵੀਂ ਦਿੱਲੀ, ਕਰਨਾਟਕ ਭਾਜਪਾ ‘ਚ ਸ਼ਨੀਵਾਰ ਰਾਤ ਦੇਰ ਗਏ ਉਸ ਸਮੇਂ ਜ਼ੋਰਦਾਰ ਧਮਾਕਾ ਹੋਇਆ ਜਦੋਂ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਭਾਜਪਾ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦੇ 8 ਹਮਾਇਤੀ ਮੰਤਰੀਆਂ ਨੇ ਸੂਬਾਈ ਲੀਡਰਸ਼ਿਪ ‘ਚ ਤਬਦੀਲੀ ਦੀ ਮੰਗ ਨੂੰ ਲੈ ਕੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਯੇਦੀਯੁਰੱਪਾ ਸੋਮਵਾਰ ਨੂੰ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਣਗੇ। ਅਸਤੀਫਾ ਦੇਣ ਦੀ ਪੇਸ਼ਕਸ਼ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਵਿਚ ਮੁਖ ਤੌਰ ‘ਤੇ ਸ਼ੋਭਾ ਕਰੰਦ ਰਾਜੇ, ਮੁਰਗੇਸ਼ ਵਿਰਾਨੀ, ਰੇਣੂਕਾ ਚਾਰੀਆ, ਬੀ. ਆਰ. ਬੋਮਈ, ਸੀ. ਐੱਮ. ਉਦਾਸੀ ਤੇ ਉਮੇਸ਼ ਕੁੱਟੀ ...
Read Full Story


ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਜਾਂਚ ਦੇ ਹੁਕਮ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕਰਨਾਟਕ 'ਚ ਨਾਜਾਇਜ਼ ਖਨਨ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਨੂੰ ਜਾਂਚ ਦਾ ਅੱਜ ਹੁਕਮ ਦਿੱਤਾ। ਮੁੱਖ ਜੱਜ ਐੱਸ. ਐੱਚ. ਕਪਾਡੀਆਂ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਡਵੀਜ਼ਨ ਬੈਂਚ ਨੇ ਸੁਪਰੀਮ ਕੋਰਟ ਵਲੋਂ ਗਠਿਤ ਕੇਂਦਰੀ ਉੱਚ ਅਧਿਕਾਰ ਕਮੇਟੀ (ਸੀ. ਈ. ਸੀ.) ਦੀਆਂ ਸਿਫਾਰਸ਼ਾਂ 'ਤੇ ਮੋਹਰ ਲਗਾਉਂਦਿਆਂ ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ। ਡਵੀਜ਼ਨ ਬੈਂਚ ਵਲੋਂ ਜਸਟਿਸ ਸਵਤੰਤਰ ਕੁਮਾਰ ਨੇ ਹੁਕਮ ਸੁਣਾਉਂਦਿਆਂ ਕਿਹਾ ਕਿ ਨਾਜਾਇਜ਼ ਖਨਨ ਮਾਮਲੇ ' ਚ ਸਾਬਕਾ ਮੁੱਖ ਮੰਤਰੀ ਦੀ ਭੂਮਿਕਾ ...
Read Full Story


ਐਨ. ਆਰ. ਐਚ. ਐਮ. ਘੋਟਾਲਾ : ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਗ੍ਰਿਫਤਾਰ

ਲਖਨਊ, ਸੀ. ਬੀ. ਆਈ. ਨੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐਨ. ਆਰ. ਐਚ. ਐਮ.) ਤਹਿਤ 89 ਜ਼ਿਲਾ ਹਸਪਤਾਲਾਂ ਦੇ ਸੰਚਾਲਨ 'ਚ ਕਥਿਤ ਧਾਂਦਲੀ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 22.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਅੱਜ ਸੀਨੀਅਰ ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 1981 ਬੈਚ ਦੇ ਉੱਤਰ ਪ੍ਰਦੇਸ਼ ਕੈਡਰ ਦੇ ਆਈ. ਏ. ਐਸ. ਅਧਿਕਾਰੀ ਸ਼ੁਕਲਾ ਨੂੰ ਹਵਾਈ ਅੱਡੇ ਜਾਂਦੇ ਸਮੇਂ ਹਿਰਾਸਤ 'ਚ ਲੈ ਲਿਆ ਗਿਆ। ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਲਾਲ ਕੁਸ਼ਵਾਹਾ ਦੀ ਗ੍ਰਿਫਤਾਰੀ ਤੋਂ ਬਾਅਦ ਲੰਮੇ ਸਮੇਂ ...
Read Full Story


ਬਾਬਰੀ ਕੇਸ 'ਚ ਸਾਜ਼ਿਸ਼ ਦੋਸ਼ਾਂ ਦਾ ਸਾਹਮਣਾ ਕਰਨਗੇ ਅਡਵਾਨੀ : ਸੀ. ਬੀ. ਆਈ.

ਨਵੀਂ ਦਿੱਲੀ, ਸੀ. ਬੀ. ਆਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਬਾਬਰੀ ਮਸਜਿਦ ਢਾਹੁਣ ਦੇ ਕੇਸ ਵਿਚ ਭਾਜਪਾ ਨੇਤਾ ਐੱਲ. ਕੇ. ਅਡਵਾਨੀ ਵਿਰੁੱਧ ਸਾਜ਼ਿਸ਼ ਦੇ ਦੋਸ਼ਾਂ ਨੂੰ ਰਫਾਦਫਾ ਕੀਤੇ ਜਾਣ ਦੇ ਵਿਰੁੱਧ ਹੈ ਬਲਕਿ ਚਾਹੁੰਦੀ ਵੀ ਹੈ ਕਿ ਉਹ ਅਤੇ ਹੋਰ ਲੀਡਰਾਂ ਨੂੰ ਮੁਲਜ਼ਮ ਕਾਰ ਸੇਵਕਾਂ ਸਮੇਤ ਸੁਣਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਬਾਬਰੀ ਮਸਜਿਦ ਢਾਹੁਣ ਦੀ ਘਟਨਾ ਵਿਚ ਦੋ ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਐੱਫ. ਆਈ. ਆਰ. ਨੰ. 197/92 ਉਨ੍ਹਾਂ ਕਾਰ ਸੇਵਕਾਂ ਦੇ ਵਿਰੁੱਧ ਸੀ ਜਿਨ੍ਹਾਂ ਮਸਜਿਦ ਨੂੰ ਕਥਿਤ ਤੌਰ 'ਤੇ ਡੇਗਣ ਵਿਚ ਹਿੱਸਾ ਲਿਆ ਸੀ ਜਦਕਿ ਐੱਫ. ਆਈ. ਆਰ. 198/92 ਵਿਚ ਅਡਵਾਨੀ, ...
Read Full Story


ਬਾਬਰੀ ਮਸਜਿਦ ਮਾਮਲਾ : ਅਡਵਾਨੀ-ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਉਣ ਦੀ ਮੰਗ

ਨਵੀਂ ਦਿੱਲੀ, ਬਾਬਰੀ ਮਸਜਿਦ ਮਾਮਲੇ 'ਚ ਸੀ. ਬੀ. ਆਈ. ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਏ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਨੂੰ ਸਾਜਿਸ਼ ਰਚਣ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ...
Read Full Story


ਸੀ. ਬੀ. ਆਈ. ਨੇ ਮਾਰੇ ਪੂਰੇ ਦੇਸ਼ 'ਚ ਛਾਪੇ

ਨਵੀਂ ਦਿੱਲੀ, ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਕਥਿਤ ਘਪਲਿਆਂ ਦੇ ਸੰਬੰਧ ਵਿਚ ਇਕ ਤਾਜ਼ਾ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਪੂਰੇ ਦੇਸ਼ ਵਿਚ ਕਈ ਸਥਾਨਾਂ 'ਤੇ ਛਾਪੇ ਮਾਰੇ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਦਿੱਲੀ, ਕੌਮੀ ਰਾਜਧਾਨੀ ਖੇਤਰ ਕੋਲਕਾਲਾ ਅਤੇ ਸਿਲੀਗੁੜੀ 'ਚ ਘੱਟੋ-ਘੱਟ 20 ਸਥਾਨਾਂ 'ਤੇ ਛਾਪੇ ਮਾਰੇ ਗਏ। ਉਨ੍ਹਾਂ ਦੱਸਿਆ ਕਿ 5 ਸਟੇਡੀਅਮਾਂ ਵਿਚ ਸਿੰਥੈਟਿਕ ਟਰੈਕ ਵਿਛਾਉਣ ਵਿਚ ਹੋਏ ਘਪਲਿਆਂ ਦੇ ਸੰਬੰਧ ਵਿਚ ਕੇਂਦਰੀ ਲੋਕ ਨਿਰਮਾਣ ਵਿਭਾਗ, ਦਿੱਲੀ ਵਿਕਾਸ ਅਥਾਰਟੀ ਤੇ ਇਕ ਨਿੱਜੀ ਫਰਮ ਦੇ ਕਈ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ...
Read Full Story


ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਦਾ ਹੱਥ : ਸੀ. ਬੀ. ਆਈ.

ਨਵੰਬਰ 1984 ਵਿਚ ਦਿੱਲੀ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸਮਝੇ ਜਾਂਦੇ ਕਾਂਗਰਸ ਨੇਤਾ ਸੱਜਣ ਕੁਮਾਰ ਦੀਆਂ ਮੁਸ਼ਕਿਲਾਂ ਸੀ. ਬੀ. ਆਈ. ਵਲੋਂ ਸੋਮਵਾਰ ਨੂੰ ਅਦਾਲਤ ਵਿਚ ਦਿੱਤੇ ਗਏ ਬਿਆਨ ਤੋਂ ਬਾਅਦ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਵਿਚ ਸੀ. ਬੀ. ਆਈ. ਨੇ ਸੋਮਵਾਰ ਨੂੰ ਅਦਾਲਤ ਵਿਚ ਆਪਣੀ ਬਹਿਸ ਪੂਰੀ ਕਰ ਲਈ। ਸੀ. ਬੀ. ਆਈ. ਦੇ ਵਕੀਲ ਆਰ. ਐਸ. ਚੀਮਾ ਨੇ ਅਦਾਲਤ ਵਿਚ ਸਾਫ ਤੌਰ 'ਤੇ ਕਿਹਾ ਹੈ ਕਿ 1 ਅਤੇ 2 ਨਵੰਬਰ ਨੂੰ ਦਿੱਲੀ ਕੈਂਟ ਵਿਚ ਹੋਏ ਦੰਗਿਆਂ ਪਿੱਛੇ ਸੱਜਣ ਕੁਮਾਰ ਦਾ ਹੱਥ ਸੀ। ਸੀ. ਬੀ. ਆਈ. ਦੇ ਜਾਂਚਕਰਤਾ ਨੇ ਕੋਰਟ ਵਿਚ ਦੱਸਿਆ ਕਿ ਸੱਜਣ ਕੁਮਾਰ ਵਲੋਂ 1 ਅਤੇ 2 ਨਵੰਬਰ ਨੂੰ ...
Read Full Story


ਵੈਕਟਰਾ ਮੁਖੀ ਦੀ ਮਦਦ ਕਰਨ ਵਾਲੇ ਨੌਕਰਸ਼ਾਹ ਸੀ. ਬੀ. ਆਈ. ਜਾਂਚ ਦੇ ਦਾਇਰੇ ਵਿਚ

ਨਵੀਂ ਦਿੱਲੀ, ਸੀ. ਬੀ. ਆਈ. ਵੈਕਟਰਾ ਮੁਖੀ ਰਵਿੰਦਰ ਰਿਸ਼ੀ ਦੇ ਕੁਝ ਨੌਕਰਸ਼ਾਹਾਂ ਨਾਲ ਕਥਿਤ ਸਬੰਧਾਂ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਇਨਕਮ ਟੈਕਸ ਵਿਭਾਗ ਨਾਲ ਸੰਪਰਕ ਕਰ ਕੇ ਦਾਗੀ ਆਈ. ਏ. ਐੱਸ. ਜੋੜੇ ਖਿਲਾਫ ਉਸ ਦੀ ਜਾਂਚ ਦਾ ਵੇਰਵਾ ਮੰਗਿਆ ਹੈ। ਏਜੰਸੀ ਸੂਤਰਾਂ ਨੇ ਦੱਸਿਆ ਕਿ ਸੀ. ਬੀ. ਆਈ. ਨੂੰ ਸ਼ੱਕ ਹੈ ਕਿ ਮੱਧ ਪ੍ਰਦੇਸ਼ ਦਾ ਮੁਅੱਤਲ ਆਈ. ਏ. ਐੱਸ. ਜੋੜਾ ਉਨ੍ਹਾਂ ਅਧਿਕਾਰੀਆਂ ਵਿਚ ਸ਼ਾਮਿਲ ਹੈ ਜਿਨ੍ਹਾਂ ਨੇ ਰੱਖਿਆ ਖੇਤਰ ਵਿਚ ਰਿਸ਼ੀ ਦੇ ਸੌਦੇ ਨੂੰ ਕਥਿਤ ਤੌਰ 'ਤੇ ਆਸਾਨ ਬਣਾਇਆ। ਇਹ ਜੋੜਾ ਨਜਾਇਜ਼ ਜਾਇਦਾਦ ਜਮ੍ਹਾ ਕਰਨ ਦੇ ਮਾਮਲੇ ਵਿਚ ਇਨਕਮ ਟੈਕਸ ਵਿਭਾਗ ਦੀ ਜਾਂਚ ਦੇ ਦਾਇਰੇ ਵਿਚ ...
Read Full Story


ਅਨਾਜ ਘਪਲੇ 'ਚ ਸੀ. ਬੀ. ਆਈ. ਨੇ ਮਾਰੇ 12 ਛਾਪੇ

ਉੱਤਰ ਪ੍ਰਦੇਸ਼ ਵਿਚ ਹੋਏ ਕਰੋੜਾਂ ਰੁਪਏ ਦੇ ਅਨਾਜ ਘਪਲੇ ਵਿਚ ਅੱਜ ਸੀ. ਬੀ. ਆਈ. ਨੇ ਲਖਨਊ ਜ਼ਿਲੇ ਵਿਚ 12 ਥਾਵਾਂ 'ਤੇ ਛਾਪੇ ਮਾਰ ਕੇ ਕਈ ਮਹੱਤਵਪੂਰਨ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ। ਸੀ. ਬੀ. ਆਈ. ਸੂਤਰਾਂ ਮੁਤਾਬਕ ਸੀ. ਬੀ. ਆਈ. ਦੀਆਂ ਵੱਖ-ਵੱਖ ਟੀਮਾਂ ਨੇ ਇਕੋ ਵਾਰ ਇਨ੍ਹਾਂ ਥਾਵਾਂ 'ਤੇ ਛਾਪਾ ਮਾਰਿਆ। ਜਿਥੇ-ਜਿਥੇ ਛਾਪੇ ਮਾਰੇ ਗਏ, ਉਨ੍ਹਾਂ ਵਿਚ ਗੋਸਾਈਗੰਜ ਕਸਬੇ ਦੇ ਸ਼ੇਰ ਮੁਹੰਮਦ ਖਾਨ, ਈਸਾ ਮੁਹੰਮਦ, ਰਹੀਮ ਦੇ ਘਰਾਂ 'ਤੇ ਅਤੇ ਗੋਸਾਈਗੰਜ ਵਿਕਾਸ ਡਵੀਜ਼ਨ ਦੇ ਗੋਦਾਮ ਅਤੇ ਡਿਪੂ ਦੇ ਨਾਲ-ਨਾਲ ਡਿਪੂ ਤੇ ਗੋਦਾਮ ਦੇ ਮੈਨੇਜਰ ਕਲਪ ਨਾਰਾਇਣ ਸ਼ੁਕਲ ਦੇ ਘਰ 'ਤੇ ਵੀ ਛਾਪਾ ਮਾਰਿਆ। ਸੂਤਰਾਂ ਨੇ ...
Read Full Story


ਸੀ. ਬੀ. ਆਈ. ਵਲੋਂ ਜਨਰਲ ਵੀ. ਕੇ. ਸਿੰਘ ਦਾ ਬਿਆਨ ਦਰਜ

ਨਵੀਂ ਦਿੱਲੀ, ਸੀ. ਬੀ. ਆਈ. ਨੇ ਅੱਜ ਚੀਫ ਆਫ ਆਰਮੀ ਸਟਾਫ ਜਨਰਲ ਵੀ. ਕੇ. ਸਿੰਘ ਦਾ ਬਿਆਨ ਦਰਜ ਕੀਤਾ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਵਲੋਂ ਸਾਬਕਾ ਫੌਜੀ ਅਫਸਰ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਵਿਰੁੱਧ ਲਾਏ ਗਏ ਇਸ ਦੋਸ਼ ਕਿ ਲੈਫਟੀਨੈਂਟ ਜਨਰਲ ਨੇ 2010 ਵਿਚ ਘਟੀਆ ਫੌਜੀ ਸਾਜ਼ੋ ਸਾਮਾਨ ਪਾਸ ਕਰਨ ਲਈ ਉਨ੍ਹਾਂ ਨੂੰ 14 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ, ਬਾਰੇ ਉਹ (ਜਨਰਲ ਵੀ. ਕੇ. ਸਿੰਘ) ਲਗਭਗ ਦੋ ਸਾਲ ਤਕ ਚੁੱਪ ਕਿਉਂ ਰਹੇ। ਇਕ ਡੀ. ਆਈ. ਜੀ. ਦੀ ਅਗਵਾਈ ਵਿਚ ਸੀ. ਬੀ. ਆਈ. ਦੀ ਟੀਮ ਨੇ ਜਨਰਲ ਸਿੰਘ ਦੇ ਸਾਊਥ ਬਲਾਕ ਸਥਿਤ ਦਫਤਰ ਵਿਚ ਦੋ ਘੰਟੇ ਤਕ ਪੁੱਛ ਪੜਤਾਲ ਕੀਤੀ। ਸੀ. ਬੀ. ...
Read Full Story


ਬੀ.ਸੀ. ਸੈੱਲ ਅਤੇ ਐਸ.ਸੀ. ਸੈੱਲ ਨੇ ਮਨਾਇਆ ਅੰਬੇਦਕਰ ਦਿਵਸ

ਪਟਿਆਲਾ 15 ਅਪ੍ਰੈਲ (ਪੀ.ਐਸ.ਗਰੇਵਾਲ) - ਬੀ.ਸੀ. ਸੈੱਲ ਦੇ ਚੇਅਰਮੈਨ ਰਾਜੇਸ਼ ਮੰਡੋਰਾ ਅਤੇ ਐਸ.ਸੀ. ਸੈੱਲ ਦੇ ਚੇਅਰਮੈਨ ਸੋਨੰੂ ਸੰਗਰ ਦੀ ਯੋਗ ਅਗਵਾਈ ਹੇਠ ਅੱਜ ਸਥਾਨਕ ਬੱਸ ਸਟੈਂਡ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਉਹਨਾਂ ਦੀ ਮੂਰਤੀ ਤੇ ਫੁੱਲ ਮਾਲਾ ਆਦਿ ਚੜਾ ਕੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਕੇ.ਕੇ. ਸ਼ਰਮਾ ਅਤੇ ਸ਼੍ਰੀ ਕੇ.ਕੇ. ਮਲਹੋਤਰਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਬਾਬਾ ਸਾਹਿਬ ਦੀ ਮੂਰਤੀ ’ਤੇ ਫੁੱਲ ਮਾਲਾ ਅਰਪਨ ਕੀਤੀ। ਇਸ ਮੌਕੇ ਸ਼੍ਰੀ ਰਾਜੇਸ਼ ਮੰਡੋਰਾ ਅਤੇ ਸ਼੍ਰੀ ਸੋਨੰੂ ਸੰਗਰ ਨੇ ਸਾਂਝੇ ਤੌਰ ’ਤੇ ...
Read Full Story


ਫੌਜ ਮੁਖੀ ਦੀ ਸ਼ਿਕਾਇਤ 'ਤੇ ਮੁੱਢਲੀ ਜਾਂਚ ਦਰਜ

ਨਵੀਂ ਦਿੱਲੀ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਦੇ ਦੋਸ਼ਾਂ 'ਤੇ ਸੀ. ਬੀ. ਆਈ. ਨੇ ਅੱਜ ਅਣਪਛਾਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਅਤੇ ਕੁਝ ਹੋਰਨਾਂ ਖਿਲਾਫ ਮੁਢਲੀ ਜਾਂਚ ਦਰਜ ਕਰ ਕੇ ਰਸਮੀ ਜਾਂਚ ਦੀ ਸ਼ੁਰੂਆਤ ਕੀਤੀ। ਸਿੰਘ ਨੇ ਦੋਸ਼ ਲਗਾਇਆ ਸੀ ਕਿ 'ਘਟੀਆ' ਵਾਹਨਾਂ ਦੀ ਸਪਲਾਈ ਨੂੰ ਮਨਜ਼ੂਰੀ ਦੇਣ ਲਈ ਇਕ ਸੇਵਾਮੁਕਤ ਅਧਿਕਾਰੀ ਨੇ 14 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ...
Read Full Story


ਯੇਦੀਯੁਰੱਪਾ ਨੇ ਮੁੜ ਉਠਾਇਆ ਲੀਡਰਸ਼ਿਪ ਦਾ ਮੁੱਦਾ

ਬੰਗਲੌਰ, ਭਾਜਪਾ ਦੀ ਕੇਂਦਰੀ ਲੀਡਰਸ਼ਿਪ 'ਤੇ ਦਬਾਅ ਬਣਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕਰਨਾਟਕ ਵਿਚ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਹਾਲ ਕਰਨ ਦੇ ਪਾਰਟੀ ਦੇ ਵਾਅਦੇ 'ਤੇ ਉਹ ਕੁਝ ਦਿਨ ਹੋਰ ਉਡੀਕ ਕਰਨਗੇ। ਯੇਦੀਯੁਰੱਪਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕੁਝ ਦਿਨ ਹੋਰ ਉਡੀਕ ਕਰਾਂਗਾ। ਕੇਂਦਰੀ ਲੀਡਰਸ਼ਿਪ ਰਾਜ ਸਭਾ ਅਤੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁਝੀ ਰਹੀ। ਹੁਣ ਇਹ ਸਭ ਖਤਮ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਉਹ ਹੁਣ ਆਪਣੇ ਵਾਅਦੇ ਸੰਬੰਧੀ ਫੈਸਲਾ ਕਰਨਗੇ। ਭਾਜਪਾ ਨੇਤਾ ਵਾਰ-ਵਾਰ ਆਪਣੀ ਪਾਰਟੀ ਦੀ ...
Read Full Story


ਯੇਦੀਯੁਰੱਪਾ ਨਾਲ 120 ਵਿਧਾਇਕ

ਹਾਵੇਰੀ, ਕਰਨਾਟਕ ਭਾਜਪਾ ਦੇ ਪ੍ਰਧਾਨ ਕੇ. ਐੱਸ. ਈਸ਼ਵਰੱਪਾ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਸੂਬਾ ਵਿਧਾਨ ਸਭਾ ਵਿਚ ਪਾਰਟੀ ਦੇ ਸਾਰੇ 120 ਮੈਂਬਰਾਂ ਦੀ ਹਮਾਇਤ ਹਾਸਲ ਹੈ। ਈਸ਼ਵਰੱਪਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਸਾਰੇ ਵਿਧਾਇਕ ਇਕਜੁੱਟ ਹਨ ਅਤੇ ਉਨ੍ਹਾਂ ਦਰਮਿਆਨ ਕੋਈ ਗੁੱਟਬਾਜ਼ੀ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੇ ਪਾਰਟੀ ਵਿਚ ਦਿੱਤੀ ਜਾ ਰਹੀ ਤਰਜੀਹ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਅਤੇ ਸੂਬਾ ਪੱਧਰ 'ਤੇ ਕੋਈ ਕੁਝ ਨਹੀਂ ਕਰ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿਚ ਪਾਰਟੀ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info