Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੁਕ"
ਸੂਰਜ ਨਮਸਕਾਰ ਨੂੰ ਲੈ ਕੇ ਮੱਧ ਪ੍ਰਦੇਸ਼ 'ਚ ਵਿਰੋਧ ਦੇ ਸੁਰ

ਭੋਪਾਲ, ਮੱਧ ਪ੍ਰਦੇਸ਼ ਸਰਕਾਰ ਇਕ ਪਾਸੇ ਜਿਥੇ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੂੰ ਇਕੱਠੇ ਸੂਰਿਆ ਨਮਸਕਾਰ ਕਰਵਾ ਕੇ ਗਿੰਨੀਜ਼ ਬੁਕ 'ਚ ਨਾਂ ਦਰਜ ਕਰਵਾਉਣ ਦੀ ਤਿਆਰੀ ਵਿਚ ਹਨ, ਉਥੇ ਹੀ ਮੁਸਲਿਮ ਨੇਤਾਵਾਂ ਨੇ ਸੂਰਜ ਸਾਹਮਣੇ ਝੁਕਣ ਨੂੰ ਗੈਰ-ਇਸਲਾਮਿਕ ਅਤੇ ਬੁੱਤ ਪੂਜਾ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ। ਪ੍ਰਦੇਸ਼ ਦੇ ਮੌਲਵੀਆਂ ਨੇ ਸੂਰਜ ਨਮਸਕਾਰ ਖਿਲਾਫ ਕੱਲ ਫਤਵਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਘਾਤਕ ਤਰੀਕੇ ਨਾਲ ਪ੍ਰਦੇਸ਼ ਵਿਚ ਸਿੱਖਿਆ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਗਾਹ ਕੀਤਾ ਕਿ ਸਰਕਾਰ ਆਪਣੇ ...
Read Full Story


ਸ਼ਾਇਦ ਦਿਮਾਗ ਨੂੰ ਬਦਲ ਰਿਹਾ ਹੈ ਫੇਸਬੁਕ

ਵਾਸ਼ਿੰਗਟਨ, ਫੇਸਬੁਕ 'ਤੇ ਕਿੰਨੇ ਦੋਸਤ ਹਨ ਤੁਹਾਡੇ? ਹਾਲ ਹੀ 'ਚ ਹੋਏ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਢੇਰ ਸਾਰੇ ਦੋਸਤਾਂ ਵਾਲੇ ਵਿਅਕਤੀਆਂ 'ਚ ਇਕ ਖਾਸ ਤਰ੍ਹਾਂ ਦਾ ਪਦਾਰਥ ਜ਼ਿਆਦਾ ਪਾਇਆ ਜਾਂਦਾ ਹੈ ਜਿਸ ਤੋਂ ਇਸ ਗੱਲ ਦੀ ਸੰਭਾਵਨਾ ਵੱਧੀ ਹੈ ਕਿ ਇਸ ਤਰ੍ਹਾਂ ਦੀਆਂ ਸਾਈਟ ਲੋਕਾਂ ਦੇ ਦਿਮਾਗ ਨੂੰ ਬਦਲ ਰਹੀ ਹੈ। ਲੰਡਨ ਦੇ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਦੇ ਫੇਸਬੁਕ 'ਤੇ ਬਹੁਤ ਜ਼ਿਆਦਾ ਦੋਸਤ ਹੁੰਦੇ ਹਨ, ਉਨ੍ਹਾਂ 'ਚ ਦਿਮਾਗ ਦੇ ਕੁਝ ਹਿੱਸਿਆ 'ਚ ਘੱਟ ਆਨਲਾਈਨ ਦੋਸਤਾਂ ਵਾਲਿਆਂ ਦੇ ਮੁਕਾਬਲੇ 'ਚ ਜ਼ਿਆਦਾ ਗ੍ਰੇ ਪਦਾਰਥ ...
Read Full Story


ਹੋਟਲ ਜਾਣ ਤੋਂ ਪਹਿਲਾਂ

ਅੱਜਕਲ੍ਹ ਹੋਟਲ ਜਾਣ ਦਾ ਸ਼ੌਕ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ, ਬਸ ਮੌਕੇ ਦੀ ਉਡੀਕ ਰਹਿੰਦੀ ਹੈ। ਕਦੀ-ਕਦੀ ਬਿਨਾਂ ਕਿਸੇ ਮੌਕੇ ਦੇ ਹੋਟਲ ਜਾਣ ਨੂੰ ਮਨ ਕਰਦਾ ਹੈ। ਲਗਦਾ ਹੈ ਕਿ ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਅੱਕ ਚੁੱਕੇ ਹੋ, ਚਲੋ ਬਾਹਰ ਦੀ ਹਵਾ ਖਾ ਆਈਏ। ਖਾਣ ਵਾਲੇ ਤਾਂ ਮੌਕਾ ਬਣਾ ਹੀ ਲੈਂਦੇ ਹਨ, ਜਿਵੇਂ ਜਨਮ ਦਿਨ, ਤਰੱਕੀ, ਨੌਕਰੀ ਮਿਲਣੀ, ਪੜ੍ਹਾਈ ਵਿਚ ਸਫਲਤਾ, ਵਿਆਹ ਦੀ ਵਰ੍ਹੇਗੰਢ ਅਤੇ ਮੰਗਣੀ ਆਦਿ। ਜੇਕਰ ਤੁਸੀਂ ਆਪਣੇ ਸ਼ੁਭਚਿੰਤਕਾਂ ਨੂੰ ਕਿਸੇ ਮੌਕੇ ’ਤੇ ਕਿਸੇ ਹੋਟਲ ਵਿਚ ਸੱਦ ਰਹੇ ਹੋ ਤਾਂ ਸਭ ਤੋਂ ਪਹਿਲਾਂ ਜਿਸ ਹੋਟਲ ਵਿਚ ਤੁਸੀਂ ਉਨ੍ਹਾਂ ਨੂੰ ਸੱਦਣਾ ਚਾਹੁੰਦੇ ਹੋ, ਉਥੋਂ ਦੇ ...
Read Full Story


1

Loading...

© 2012 punjabinfoline.com

punjab infoline arash info