ਜੇ ਮੈਂ ਸਮਝੌਤਾ ਕੀਤਾ ਹੁੰਦਾ ਤਾਂ ਦਿੱਲੀ ਦੀ ਪੁਲਸ ਮੁਖੀ ਹੁੰਦੀ : ਕਿਰਨ ਬੇਦੀ
ਮੁੰਬਈ, ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਨੇ ਕਿਹਾ ਹੈ ਕਿ ਜੇ ਉਨ੍ਹਾਂ ਕੁਝ ਸਮਝੌਤੇ ਕੀਤੇ ਹੁੰਦੇ ਤਾਂ ਉਹ ਦਿੱਲੀ ਪੁਲਸ ਦੀ ਪਹਿਲੀ ਮਹਿਲਾ ਕਮਿਸ਼ਨਰ ਬਣ ਜਾਂਦੀ। ਉਨ੍ਹਾਂ ਅਮਰੀਕਾ ਦੇ ਇਕ ਕਾਲਜ ਵਲੋਂ ਸ਼ੁੱਕਰਵਾਰ ਨੂੰ ਆਯੋਜਿਤ ਇਕ ਵਿਚਾਰ ਗੋਸ਼ਟੀ ਵਿਚ ਬੋਲਦਿਆਂ ਕਿਹਾ ਕਿ ਦਿੱਲੀ ਦੀ ਪਹਿਲੀ ਮਹਿਲਾ ਪੁਲਸ ਕਮਿਸ਼ਨਰ ਬਣਨ ਲਈ ਮੈਂ ਕੁਝ ਸਮਝੌਤੇ ਕਰ ਸਕਦੀ ਸੀ ਪਰ ਮੈਂ ਇੰਝ ਨਹੀਂ ਕੀਤਾ। ਜੇ ਮੈਂ ਇੰਝ ਕੀਤਾ ਹੁੰਦਾ ਤਾਂ ਮੇਰਾ ਆਪਣਾ ਮਾਣ-ਸਨਮਾਨ ਖਤਮ ਹੋ ਜਾਣਾ ਸੀ। ਇਸ ਚਰਚਾ ਦੌਰਾਨ ਕਿਰਨ ਬੇਦੀ ਨੇ ਕਿਹਾ ਕਿ ਕੁਝ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਇਹ ... Read Full Story
|
ਮਰਨ ਵਰਤ 'ਤੇ ਬੈਠਣਾ ਕੁਝ ਲੋਕਾਂ ਲਈ ਫੈਸ਼ਨ : ਠਾਕਰੇ
ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਸਹਿਯੋਗੀਆਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੌਦੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ 'ਮਤਲਬੀ ਲੋਕਾਂ' ਦੇ ਸਮੂਹ ਦਾ ਦਰਜਾ ਦਿੱਤਾ ਹੈ। ਠਾਕਰੇ ਨੇ ਕਿਹਾ ਕਿ ਇਨੀਂ ਦਿਨੀਂ ਭੁੱਖ ਹੜਤਾਲ 'ਤੇ ਬੈਠਣਾ ਕੁਝ ਲੋਕਾਂ ਲਈ ਫੈਸ਼ਨ ਹੋ ਗਿਆ ਹੈ। ਪਾਰਟੀ ਦੇ ਅਖਬਾਰ 'ਚ ਠਾਕਰੇ ਨੇ ਇਸਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਬਿਨਾਂ ਕਿਸੇ ਕਾਰਨ ਭੁੱਖ ਹੜਤਾਲ 'ਤੇ ਚਲੇ ਜਾਂਦੇ ਹਨ। ਕਿਸੇ ਦੀ ਮੰਗ ਕਰਦੇ ਹਨ ਅਤੇ ਉਸ ਨੂੰ ਪੂਰਾ ਕਰਨ ਲਈ ਮਜਬੂਰ ਕਰਦੇ ਹਨ। ਇਹ ਰਾਜਨੀਤਿਕ 'ਬਲਾਤਕਾਰ' ਤੋਂ ਇਲਾਵਾ ਕੁਝ ... Read Full Story
|
ਕਾਂਗਰਸ ਨੂੰ ਰਾਹਤ, ਅੰਨਾ ਨਹੀਂ ਕਰਨਗੇ ਚੋਣ ਪ੍ਰਚਾਰ!
ਪੁਣੇ, ਸਮਾਜ ਸੇਵੀ ਅੰਨਾ ਹਜ਼ਾਰੇ ਸਿਹਤ ਕਾਰਨਾਂ ਕਾਰਨ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਚੋਣ ਪ੍ਰਚਾਰ ਨਹੀਂ ਕਰਨਗੇ ਜਿਵੇਂ ਕਿ ਪਹਿਲਾਂ ਯੋਜਨਾ ਬਣਾਈ ਗਈ ਸੀ। ਟੀਮ ਅੰਨਾ ਦੀ ਅਹਿਮ ਮੈਂਬਰ ਕਿਰਨ ਬੇਦੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅੰਨਾ ਹਸਪਤਾਲ 'ਚ ਹਨ ਅਤੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਕਿਰਨ ਨੇ ਕਿਹਾ ਕਿ ਅੰਨਾ ਹਜ਼ਾਰੇ ਨੂੰ ਪੂਰੀ ਤਰ੍ਹਾਂ ਆਰਾਮ ਦੀ ਲੋੜ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਮੇਰੀ ਆਪਣੀ ਰਾਏ ਵੀ ਇਹੀ ਹੈ ਕਿ ਉਨ੍ਹਾਂ ... Read Full Story
|
ਮਨਮੋਹਨ ਸਿੰਘ ਨੂੰ ਕਾਲੇ ਝੰਡੇ ਦਿਖਾਉਣ ਪਿੱਛੇ ਟੀਮ ਅੰਨਾ ਦਾ ਹੱਥ ਨਹੀਂ : ਕਿਰਨ ਬੇਦੀ
ਨਵੀਂ ਦਿੱਲੀ, ਟੀਮ ਅੰਨਾ ਦੀ ਇਕ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਵਿਖੇ ਕਾਲੇ ਝੰਡੇ ਵਿਖਾਉਣ ਵਾਲਿਆਂ ਨੂੰ ਉਨ੍ਹਾਂ ਦੀ ਸੰਸਥਾ ਇੰਡੀਆ ਅਗੇਂਸਟ ਕੁਰੱਪਸ਼ਨ ਨੇ ਇੰਝ ਕਰਨ ਲਈ ਨਹੀਂ ਕਿਹਾ ਸੀ। ਕਿਰਨ ਬੇਦੀ ਨੇ ਟਵਿਟਰ 'ਤੇ ਟਿੱਪਣੀ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਨ ਲੋਕਪਾਲ ਬਿੱਲ ਦੇ ਹਮਾਇਤੀ ਸਨ। ਟੀਮ ਅੰਨਾ ਪ੍ਰਧਾਨ ਮੰਤਰੀ ਦਾ ਬਹੁਤ ਸਤਿਕਾਰ ਕਰਦੀ ਹੈ ਅਤੇ ਉਸ ਨੇ ਇਨ੍ਹਾਂ ਵਿਖਾਵਾਕਾਰੀਆਂ ਨੂੰ ਇੰਝ ਕਰਨ ਲਈ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਤਿਕਾਰ ਅਤੇ ਨਵੇਂ ਸਾਲ ਦੇ ਮੌਕੇ ਨੂੰ ਦੇਖਦੇ ... Read Full Story
|
ਟੀਮ ਅੰਨਾ ਨੇ ਬੋਲਿਆ ਸਰਕਾਰ 'ਤੇ ਹਮਲਾ
ਨਵੀਂ ਦਿੱਲੀ, ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਵਿਚ ਅਸਫਲ ਰਹਿਣ 'ਤੇ ਟੀਮ ਅੰਨਾ ਨੇ ਅੱਜ ਰਾਤ ਸਰਕਾਰ 'ਤੇ ਹਮਲਾ ਬੋਲਿਆ ਤੇ ਕਿਹਾ ਕਿ ਕੋਈ ਵੀ ਯੂ. ਪੀ. ਏ. 'ਤੇ ਭਰੋਸਾ ਨਹੀਂ ਕਰ ਸਕਦਾ। ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਕਿ ਅਸੀਂ ਇਸ ਸਰਕਾਰ 'ਤੇ ਭਰੋਸਾ ਨਹੀਂ ਕਰ ਸਕਦੇ। ਸ਼ਾਮ ਤਕ ਇਹ ਸਪੱਸ਼ਟ ਹੋ ਗਿਆ ਸੀ ਕਿ ਸਰਕਾਰ ਪੋਲਿੰਗ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੈ। ਅੱਜ ਭਰੋਸੇ ਦੀ ਬਹੁਤ ਵੱਡੀ ਕਮੀ ਹੈ। ਉਨ੍ਹਾਂ ਦੀ ਟਿੱਪਣੀ ਉਸ ਸਮੇਂ ਆਈ ਜਦੋਂ ਰਾਜ ਵਿਚ ਲੋਕਪਾਲ ਬਿੱਲ ਪਾਸ ਨਹੀਂ ਹੋ ... Read Full Story
|
ਲੋਕਪਾਲ ਬਿੱਲ ਵਧ ਰਿਹਾ ਹੈ ਸਾਂਝੇ ਸਮਾਗਮ ਵਲ : ਕਿਰਨ ਬੇਦੀ
ਨਵੀਂ ਦਿੱਲੀ, ਰਾਜ ਸਭਾ ਵਿਚ ਸਰਕਾਰ ਕੋਲ ਮੈਂਬਰਾਂ ਦੀ ਢੁਕਵੀਂ ਗਿਣਤੀ ਨਾ ਹੋਣ ਦਰਮਿਆਨ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਮਾਮਲਾ ਹੁਣ ਸੰਸਦ ਦੇ ਸਾਂਝੇ ਸਮਾਗਮ ਵਲ ਵੱਧ ਰਿਹਾ ਹੈ। ਉਨ੍ਹਾਂ ਬੁੱਧਵਾਰ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਉੱਪਰ ਵਾਲਾ ਹਾਊਸ ਜਿਹੜਾ ਬਿੱਲ ਪਾਸ ਕਰੇ, ਉਹ ਲੋਕ ਸਭਾ 'ਚ ਪਾਸ ਬਿੱਲ ਦੀ ਭਾਸ਼ਾ ਨਾਲੋਂ ਵੱਖਰਾ ਹੋਵੇਗਾ, ਇੰਝ ਲੱਗਦਾ ਹੈ ਕਿ ਸਾਡੇ ਕੋਲ ਦੋਵਾਂ ਹਾਊਸਾਂ 'ਚ ਪਾਸ ਵੱਖਰੇ-ਵੱਖਰੇ ਬਿੱਲ ਹੋਣਗੇ। ਉਨ੍ਹਾਂ ਪੁੱਛਿਆ ਕਿ ਲੋਕਪਾਲ ਬਿੱਲ ਸਾਂਝੇ ਸਮਾਗਮ ਵਲ ਵਧ ਰਿਹਾ ਹੈ? ਜੇ ਰਾਜ ਸਭਾ ਲੋਕ ਸਭਾ ਵਲੋਂ ਪ੍ਰਵਾਨ ਸੋਧਾਂ ਵਾਲੇ ਬਿੱਲ ਨੂੰ ... Read Full Story
|
ਕਿਰਨ ਬੇਦੀ ਤੇ ਕੇਜਰੀਵਾਲ ਵਲੋਂ ਸੋਨੀਆ 'ਤੇ ਹਮਲਾ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਮਜ਼ਬੂਤ ਲੋਕਪਾਲ ਦੀ ਜੰਗ ਵਿਚ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦੇ ਐਲਾਨ ਤੋਂ ਬਾਅਦ ਹਜ਼ਾਰੇ ਪੱਖ ਦੇ ਮੁਖ ਮੈਂਬਰ ਅਰਵਿੰਦ ਕੇਜਰੀਵਾਲ ਅਤੇ ਕਿਰਨ ਬੇਦੀ ਨੇ ਅੱਜ ਸੋਨੀਆ ਗਾਂਧੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਵਿਚ ਬਦਲਾਅ ਨਾਲ ਮਜ਼ਬੂਤ ਲੋਕਪਾਲ ਹਾਸਲ ਕਰਨ ਵਿਚ ਮਦਦ ਮਿਲੇਗੀ।
ਬੇਦੀ ਨੇ ਟਵੀਟ ਕੀਤਾ ਕਿ ਜਨ ਲੋਕਪਾਲ ਸ਼ਾਸਨ ਵਿਚ ਤਬਦੀਲੀ ਦੇ ਵਗੈਰ ਨਹੀਂ ਮਿਲੇਗਾ, ਸਿਰਫ ਸਮਾਂ ਹੀ ਦੱਸੇਗਾ ਕਿ ਇਹ ਕਦੋਂ ਹੋਵੇਗਾ। ਸੋਨੀਆ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਟਵਿਟਰ 'ਤੇ ਲਿਖਿਆ ਕਿ ਸੰਸਦ ਮੈਂਬਰਾਂ ਨੂੰ ਪਾਰਟੀ ਹਾਈਕਮਾਨ ਦੀਆਂ ਇੱਛਾਵਾਂ ਦੇ ... Read Full Story
|
ਸਾਡੀ ਕੋਈ ਰਾਜਸੀ ਇੱਛਾ ਨਹੀਂ : ਕਿਰਨ ਬੇਦੀ
ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਸ਼੍ਰੀਮਤੀ ਕਿਰਨ ਬੇਦੀ ਨੇ ਸਿਆਸੀ ਮੰਤਵਾਂ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਸਾਡੀਆਂ ਕੋਈ ਰਾਜਸੀ ਇੱਛਾਵਾਂ ਨਹੀਂ ਹਨ। ਇਥੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਮਤੀ ਬੇਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਲੜਾਈ ਦੇਸ਼ ਭਗਤੀ ਦੀ ਲੜਾਈ ਹੈ। ਅਸੀਂ ਦੇਸ਼ ਭਗਤ ਹਾਂ ਤੇ ਦੇਸ਼ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਟੀਮ ਅੰਨਾ ਦੇ ਇਕ ਹੋਰ ਮੈਂਬਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਮਜ਼ੋਰ ਲੋਕਪਾਲ ਬਿੱਲ ਲੋਕਾਂ ਨਾਲ ਧੋਖਾ ... Read Full Story
|
ਸਰਕਾਰ ਇਸ 'ਤੇ ਕੰਟਰੋਲ ਰੱਖਣਾ ਚਾਹੁੰਦੀ ਹੈ : ਬੇਦੀ
ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਸਰਕਾਰ ਉੱਪਰ ਲੋਕਪਾਲ ਬਿੱਲ 'ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਉੁਂਦੇ ਹੋਏ ਕਿਹਾ ਕਿ ਸਰਕਾਰ ਸੀ. ਬੀ. ਆਈ. 'ਤੇ ਆਪਣਾ ਕੰਟਰੋਲ ਖਤਮ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਚਾਹੁੰਦੀ ਹੈ ਕਿ ਏਜੰਸੀ ਦੀਆਂ ਅਲਮਾਰੀਆਂ ਵਿਚ ਬੰਦ ਪਈਆਂ ਖੁਫੀਆ ਫਾਈਲਾਂ ਆਮ ਹੋ ਜਾਣ। ਉਨ੍ਹਾਂ ਹੋਰ ਕਿਹਾ ਕਿ ਜੁਰਮ ਵਿਰੋਧੀ ਸਿਸਟਮ ਦੀ ਤਰ੍ਹਾਂ ਦੇਸ਼ ਵਿਚ ਭ੍ਰਿਸ਼ਟਾਚਾਰ ਵਿਰੋਧੀ ਸਿਸਟਮ ਦੀ ਲੋੜ ਹੈ। ਇਸ ਸੰਬੰਧ ਵਿਚ ਪੰਡਤ ਜਵਾਹਰ ਲਾਲ ਨਹਿਰੂ ਨੇ 1962 ਵਿਚ ਅਜਿਹਾ ਸਿਸਟਮ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਇਸ ਦੀ ਥਾਂ ਪ੍ਰਬੰਧਕੀ ਸੋਧ ਕਮੇਟੀ ... Read Full Story
|
ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਨਾਮਨਜ਼ੂਰ : ਕਿਰਨ
ਨਵੀਂ ਦਿੱਲੀ, ਮਸ਼ਹੂਰ ਸਮਾਜ ਸੇਵੀ ਅਤੇ ਟੀਮ ਅੰਨਾ ਦੀ ਮੁੱਖ ਮੈਂਬਰ ਕਿਰਨ ਬੇਦੀ ਨੇ ਐਤਵਾਰ ਨੂੰ ਸੰਸਦ ਨੂੰ ਬੇਨਤੀ ਕੀਤੀ ਕਿ ਉਹ ਲੋਕਪਾਲ ਬਿੱਲ 'ਤੇ ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਾਮਜ਼ੂਰ ਕਰ ਦੇਣ ਅਤੇ ਜਨਤਾ ਦੀ ਆਵਾਜ਼ ਸੁਣਨ। ਜੰਤਰ ਮੰਤਰ 'ਤੇ ਅੰਨਾ ਦੇ ਇਕ ਦਿਨਾ ਵਰਤ ਤੋਂ ਪਹਿਲਾਂ ਬੇਦੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਬੁੱਧੀਜੀਵੀਆਂ ਦੀ ਸੰਸਦ ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਾਮਨਜ਼ੂਰ ਕਰ ਦੇਵੇਗੀ ਅਤੇ ਜਨਤਾ ਦੀ ਆਵਾਜ਼ ਸੁਣੇਗੀ।
ਉਨ੍ਹਾਂ ਕਿਹਾ ਕਿ ਅੰਨਾ ਨੇ ਨਵੇਂ ਲੋਕਤੰਤਰ ਦਾ ਉਦਾਹਰਣ ਪੇਸ਼ ਕੀਤਾ ਹੈ, ਜਿਸ 'ਚ ਜਨਤਾ ਆਪਣੇ ਪ੍ਰਤੀਨਿਧੀਆਂ ਤੋਂ ਸਿੱਧੇ ਸਵਾਲ ... Read Full Story
|
ਭਾਰਤੀ ਕਾਰੋਬਾਰੀ ਨੇ ਅਮਰੀਕੀ ਸੰਗੀਤਕਾਰ ਨੂੰ ਲਾਇਆ 2 ਕਰੋੜ ਦਾ ਚੂਨਾ
ਨਵੀਂ ਦਿੱਲੀ, ਅਮਰੀਕਾ 'ਚ ਰਹਿ ਰਹੇ ਇਕ ਭਾਰਤੀ ਵਪਾਰੀ 'ਤੇ ਇਕ ਮੰਨੇ-ਪ੍ਰਮੰਨੇ ਸੰਗੀਤਕਾਰ ਨੂੰ ਕੱਕੜ ਕੈਥੋਲਿਕ ਸੰਗਠਨ ਓਪਸ ਦੇਈ ਦੇ ਮੈਂਬਰਾਂ ਅਤੇ ਸੀ. ਆਈ. ਏ. ਦਾ ਡਰ ਦਿਖਾ ਕੇ ਉਸ ਕੋਲੋਂ 6 ਸਾਲ ਦੌਰਾਨ 2 ਕਰੋੜ ਡਾਲਰ ਬਟੋਰਨ ਦਾ ਦੋਸ਼ ਲਾਇਆ ਗਿਆ ਹੈ। 37 ਸਾਲਾ ਵਿਕਰਮ ਬੇਦੀ ਨਾਮੀ ਉਕਤ ਭਾਰਤੀ ਵਪਾਰੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਦੋਸ਼ੀ ਪਾਏ ਜਾਣ 'ਤੇ ਬੇਦੀ ਨੂੰ 25 ਸਾਲ ਦੀ ਸਜ਼ਾ ਹੋ ਸਕਦੀ ਹੈ।
ਇਸਤਗਾਸਾ ਪੱਖ ਮੁਤਾਬਕ ਬੇਦੀ ਨੇ ਪ੍ਰਸਿੱਧ ਸੰਗੀਤਕਾਰ ਰੋਜ਼ਰ ਨੂੰ 7 ਸਾਲ ਪਹਿਲਾਂ 2 ਕਰੋੜ ਡਾਲਰ ਦਾ ਚੂਨਾ ਲਾਇਆ ਸੀ। ਬੇਦੀ ਦੇ ਪੜਦਾਦਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਕ ... Read Full Story
|
ਟੀਮ ਅੰਨਾ ਨੇ ਸਿਆਸਤਦਾਨਾਂ ਨੂੰ ਵੀ ਭੁੱਖ ਹੜਤਾਲ ਲਈ ਦਿੱਤਾ ਸੱਦਾ
ਨਵੀਂ ਦਿੱਲੀ, ਟੀਮ ਅੰਨਾ ਨੇ 11 ਦਸੰਬਰ ਨੂੰ ਜੰਤਰ-ਮੰਤਰ ਵਿਖੇ ਇਕ ਦਿਨਾ ਭੁੱਖ ਹੜਤਾਲ ਵਿਚ ਸਭ ਸਿਆਸੀ ਪਾਰਟੀ ਦੇ ਨੇਤਾਵਾਂ ਨੂੰ ਵੀ ਲੋਕਪਾਲ ਦੇ ਬਿੱਲ ਬਾਰੇ ਆਪਣੇ ਵਿਚਾਰ ਰੱਖਣ ਲਈ ਸੱਦਾ ਦਿੱਤਾ ਹੈ। ਅੰਨਾ ਹਜ਼ਾਰੇ ਉਸ ਦਿਨ ਇਕ ਦਿਨਾ ਭੁੱਖ ਹੜਤਾਲ 'ਤੇ ਬੈਠਣਗੇ। ਟੀਮ ਅੰਨਾ ਆਪਣੇ ਪਹਿਲਾਂ ਵਾਲੇ ਰਵੱਈਏ ਤੋਂ ਪਿੱਛੇ ਹਟ ਗਈ ਹੈ, ਜਿਥੇ ਉਸਨੇ ਆਪਣੇ ਮੰਚ 'ਤੇ ਕਿਸੇ ਵੀ ਸਿਆਸਤਦਾਨ ਨੂੰ ਆਉਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਸੀ। ਕਿਰਨ ਬੇਦੀ ਨੇ ਟਵੀਟ ਕੀਤਾ ਕਿ 11 ਦਸੰਬਰ ਨੂੰ ਜੰਤਰ-ਮੰਤਰ 'ਤੇ ਲੋਕਪਾਲ ਬਾਰੇ ਬਹਿਸ ਹੋਵੇਗੀ। ਆਓ, ਸੁਣੋ, ਸਵਾਲ ਕਰੋ ਤੇ ਸ਼ੱਕ ਦੂਰ ਕਰੋ। ਸਿਆਸੀ ... Read Full Story
|
ਸਰਕਾਰੀ ਲੋਕਪਾਲ ਬਿੱਲ ਖਰੜੇ ਵਿਰੁੱਧ ਅੰਨਾ ਸਮਰਥਕਾਂ ਦੀ ਕਾਰ ਰੈਲੀ
ਅੰਨਾ ਦੇ ਦੂਜੇ ਅੰਦੋਲਨ ਦੀ ਤਿਆਰੀ, ਸਰਕਾਰ ਸੁਹਿਰਦ ਨਹੀਂ : ਕਿਰਨ ਬੇਦੀ
ਨਵੀਂ ਦਿੱਲੀ,ਸਰਕਾਰ ਵਲੋਂ ਲੋਕਪਾਲ ਬਿੱਲ ਲਈ ਜੋ ਖਰੜਾ ਰਿਲੀਜ਼ ਕੀਤਾ ਹੈ ਉਸ ਨੂੰ ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਉਨਾਂ ਦੇ ਸਮਰਥਕਾਂ ਵਲੋਂ ਦੋਸ਼ ਭਰਪੂਰ ਦਸਿਆ ਗਿਆ ਹੈ ਅਤੇ ਅੰਨਾ ਐਲਾਨ ਕਰ ਚੁੱਕੇ ਹਨ ਕਿ ਜੇ ਸਰਕਾਰ ਨੇ ਉਨ੍ਹਾਂ ਵਲੋਂ ਸੁਝਾਏ ਜਨ ਲੋਕਪਾਲ ਬਿੱਲ ਨੂੰ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿਚ ਪਾਸ ਨਾ ਕੀਤਾ ਤਾਂ ਉਹ 27 ਦਸੰਬਰ ਤੋਂ ਦਿੱਲੀ ਰਾਮਲੀਲਾ ਗਰਾਊਂਡ ਵਿਖੇ ਦੋਬਾਰਾ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਸੰਬੰਧ ਵਿਚ ਅੱਜ ਦਿੱਲੀ ਵਿਖੇ ਟੀਮ ਅੰਨਾ ਦੇ ਮੈਂਬਰਾਂ ਪ੍ਰਸ਼ਾਂਤ ਭੂਸ਼ਨ ਅਤੇ ਕਿਰਨ ... Read Full Story
|
ਕਮੇਟੀ ਦੀਆਂ ਸਿਫਾਰਸ਼ਾਂ ਲੋਕਪਾਲ ਨੂੰ ਬਣਾਉਣਗੀਆਂ ਜਾਂਚਪਾਲ : ਕਿਰਨ ਬੇਦੀ
ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਲੋਕਪਾਲ ਬਿੱਲ 'ਤੇ ਸੰਸਦ ਦੀ ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਲੋਕਪਾਲ ਨੂੰ ਸਿਰਫ ਜਾਂਚਪਾਲ ਬਣਾਉਣ ਦਾ ਕੰਮ ਕਰਨਗੀਆਂ ਜਿਸ ਕੋਲ ਕੋਈ ਤਾਕਤ ਨਹੀਂ ਹੋਵੇਗੀ। ਬੇਦੀ ਨੇ ਵੀਰਵਾਰ ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਤੰਤਰ ਲਈ ਲੜਾਈ ਨਹੀਂ ਲੜੀ ਸੀ। ਲੋਕਪਾਲ ਬਿੱਲ ਬਾਰੇ ਸਥਾਈ ਕਮੇਟੀ ਦੀ ਰਿਪੋਰਟ ਬੇਹੱਦ ਨਿਰਾਸ਼ਾਜਨਕ ਹੈ। ਲੋਕਪਾਲ ਜਾਂਚਪਾਲ ਬਣਾਇਆ ਜਾ ਰਿਹਾ ਹੈ। ਇਹ ਦਲੀਲ ਦਿੰਦੇ ਹੋਏ ਕਿ ਉਨ੍ਹਾਂ ਇਕ ਹੋਰ ਸੀ. ਬੀ. ਸੀ. ਭਾਵ ... Read Full Story
|
ਕਿਰਨ ਬੇਦੀ ਵਿਰੁੱਧ ਸ਼ਿਕਾਇਤ ਝੂਠੀ : ਕੇਜਰੀਵਾਲ
ਗਾਜੀਆਬਾਦ, ਅੰਨਾ ਹਜ਼ਾਰੇ ਧਿਰ ਨੇ ਸੋਮਵਾਰ ਕਿਰਨ ਬੇਦੀ ਦਾ ਬਚਾਅ ਕਰਦੇ ਹੋਏ ਦੋਸ਼ ਲਾਇਆ ਕਿ ਸਾਬਕਾ ਆਈ. ਪੀ. ਐੱਸ. ਅਧਿਕਾਰੀ ਵਿਰੁੱਧ ਵਿੱਤੀ ਬੇਨਿਯਮੀਆਂ ਦੀ ਸ਼ਿਕਾਇਤ ਇਸ ਲਈ ਕੀਤੀ ਗਈ, ਕਿਉਂਕਿ ਉਹ ਜਨ ਲੋਕਪਾਲ ਅੰਦੋਲਨ ਨਾਲ ਜੁੜੀ ਹੈ।
ਹਜ਼ਾਰੇ ਧਿਰ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਇਕ ਸਥਾਨਕ ਅਦਾਲਤ ਨੇ ਜਿਸ ਸ਼ਿਕਾਇਤ ਦੇ ਆਧਾਰ 'ਤੇ ਕਿਰਨ ਬੇਦੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਲਈ ਕਿਹਾ ਹੈ, ਉਹ ਸ਼ਿਕਾਇਤ ਪਹਿਲੀ ਨਜ਼ਰੇ ਝੂਠੀ ਤੇ ਮੰਦਭਾਵਨਾ ਤੋਂ ਪ੍ਰੇਰਿਤ ਹੈ। ਕਿਰਨ ਵਿਰੁੱਧ ਇਹ ਸ਼ਿਕਾਇਤ ਧੋਖਾਦੇਹੀ ਲਈ ਨਹੀਂ, ... Read Full Story
|
ਧੋਖਾਦੇਹੀ ਦੇ ਮਾਮਲੇ 'ਚ ਸਫਾਈ ਦੇਵੇ ਕਿਰਨ ਬੇਦੀ : ਅਗਨੀਵੇਸ਼
ਨਵੀਂ ਦਿੱਲੀ, ਕਿਰਨ ਬੇਦੀ ਖਿਲਾਫ ਦਰਜ ਧੋਖਾਧੜੀ ਦੇ ਮਾਮਲੇ ਨੂੰ ਬਹੁਤ ਗੰਭੀਰ ਮਾਮਲਾ ਦੱਸਦੇ ਹੋਏ ਸਮਾਜਿਕ ਕਾਰਜਕਰਤਾ ਸਵਾਮੀ ਅਗਨੀਵੇਸ਼ ਨੇ ਅੱਜ ਕਿਹਾ ਕਿ ਟੀਮ ਅੰਨਾ ਦੀ ਮੈਂਬਰ ਨੂੰ ਖੁਦ ਨੂੰ ਨਿਰਦੋਸ਼ ਸਾਬਿਤ ਕਰਨ ਲਈ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਪੀ. ਟੀ. ਆਈ. ਨੂੰ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਕਿ ਕੋਈ ਸ਼ਿਕਾਇਤ ਲੈ ਕੇ ਪੁਲਸ ਥਾਣੇ ਗਿਆ ਹੋਵੇ ਅਤੇ ਮਾਮਲਾ ਦਰਜ ਕਰਾਇਆ ਹੋਵੇ। ਅਦਾਲਤ ਨੇ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਦਰਜ ਕਰਨ ਨੂੰ ਕਿਹਾ ਹੈ। ਇਹ ਗੰਭੀਰਤਾ ਦਰਸ਼ਾਉਂਦਾ ਹੈ। ਇਹ ਇਕ ਗੰਭੀਰ ਮਾਮਲਾ ਹੈ। ਅਗਨੀਵੇਸ਼ ਨੇ ਕਿਹਾ ਕਿ ਉਨ੍ਹਾਂ ਨੂੰ (ਬੇਦੀ ਨੂੰ) ਮਾਮਲੇ ... Read Full Story
|
ਦਿੱਲੀ ਪੁਲਸ ਨੇ ਕਿਰਨ ਬੇਦੀ ਵਿਰੁੱਧ ਮਾਮਲਾ ਕੀਤਾ ਦਰਜ
ਨਵੀਂ ਦਿੱਲੀ, ਦਿੱਲੀ ਪੁਲਸ ਨੇ ਇਕ ਸਥਾਨਕ ਅਦਾਲਤ ਦੇ ਹੁਕਮਾਂ ਪਿੱਛੋਂ ਐਤਵਾਰ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਵਿਰੁੱਧ ਵਿਦੇਸ਼ੀ ਕੰਪਨੀਆਂ ਅਤੇ ਅਦਾਰਿਆਂ ਨਾਲ ਮਿਲ ਕੇ ਧੋਖਾਦੇਹੀ ਕਰਨ ਅਤੇ ਗਬਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ। ਪੁਲਸ ਦੇ ਡਿਪਟੀ ਕਮਿਸ਼ਨਰ ਅਸ਼ੋਕ ਚੰਦਰ ਨੇ ਦੱਸਿਆ ਕਿ ਅਸੀਂ ਕਿਰਨ ਬੇਦੀ ਵਿਰੁੱਧ ਧਾਰਾ 406 ਅਤੇ 420 ਅਧੀਨ ਮਾਮਲਾ ਦਰਜ ਕੀਤਾ ਹੈ। ਦਿੱਲੀ ਦੀ ਇਕ ਅਦਾਲਤ ਨੇ ਦਵਿੰਦਰ ਚੌਹਾਨ ਦੀ ਸ਼ਿਕਾਇਤ 'ਤੇ ਬੇਦੀ ਵਿਰੁੱਧ ਸ਼ਨੀਵਾਰ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਬੇਦੀ ਨੇ ਆਪਣੇ ਵਿਰੁੱਧ ਮਾਮਲਾ ਦਰਜ ਹੋਣ ਪਿੱਛੋਂ ਕਿਹਾ ਕਿ ਉਹ ਇਸ ਘਟਨਾ ਤੋਂ ... Read Full Story
|
ਲੋਕਪਾਲ ਬਿੱਲ ਪਾਸ ਨਾ ਹੋਇਆ ਤਾਂ ਲੋਕ ਸੜਕਾਂ 'ਤੇ ਉਤਰ ਆਉਣਗੇ : ਕਿਰਨ ਬੇਦੀ
ਨਵੀਂ ਦਿੱਲੀ, ਲੋਕਪਾਲ ਨੂੰ ਸੰਵਿਧਾਨਿਕ ਦਰਜਾ ਦਿੱਤੇ ਜਾਣ ਦੀ ਸਿਫਾਰਿਸ਼ ਉਪਰ ਮੋਟੇ ਤੌਰ 'ਤੇ ਆਮ ਸਹਿਮਤੀ ਬਣ ਗਈ ਹੈ ਪਰ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਜੇ ਇਹ ਬਿੱਲ ਪਾਸ ਨਹੀਂ ਹੁੰਦਾ ਤਾਂ ਯੂ. ਪੀ. ਏ. ਸਰਕਾਰ ਇਸ ਦਾ ਆਪੋਜ਼ੀਸ਼ਨ 'ਤੇ ਭਾਂਡਾ ਭੰਨ ਸਕਦੀ ਹੈ।
ਬੇਦੀ ਨੇ ਆਪਣੇ ਟਵੀਟ 'ਤੇ ਲਿਖਿਆ ਹੈ ਕਿ ਲੋਕਪਾਲ ਸੰਵਿਧਾਨਿਕ ਇਕਾਈ ਹੋਵੇਗੀ ਅਤੇ ਇਸ ਸੰਬੰਧੀ ਬਿੱਲ ਲੋਕ ਸਭਾ ਵਿਚ ਪਾਸ ਕਰਵਾਉਣ ਲਈ ਆਪੋਜ਼ੀਸ਼ਨ ਦੇ ਸਮਰਥਨ ਦੀ ਲੋੜ ਹੋਵੇਗੀ ਅਤੇ ਜੇ ਇਹ ਬਿੱਲ ਰੱਦ ਹੋ ਗਿਆ ਤਾਂ ਯੂ. ਪੀ. ਏ. ਸਰਕਾਰ ਇਸ ਲਈ ਆਪੋਜ਼ੀਸ਼ਨ ਨੂੰ ਜ਼ਿੰਮੇਵਾਰ ਠਹਿਰਾਏਗੀ। ਇਸ ਲਈ ਸਾਨੂੰ ਚੌਕੰਨੇ ਰਹਿਣ ... Read Full Story
|
ਲੋਕਪਾਲ ਬਿੱਲ ਪਾਸ ਨਾ ਹੋਣ 'ਤੇ ਦੇਸ਼ ਪੱਧਰੀ ਵਿਖਾਵਾ ਹੋਵੇਗਾ : ਬੇਦੀ
ਇਲਾਹਾਬਾਦ, ਟੀਮ ਅੰਨਾ ਦੀ ਇਕ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਲੋਕਪਾਲ ਬਿੱਲ ਨੂੰ ਪਾਸ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਦੀ ਹੈ ਅਤੇ ਜੇ ਕਾਂਗਰਸ ਇਸ ਨੂੰ ਪਾਸ ਕਰਵਾਉਣ ਵਿਚ ਨਾਕਾਮ ਰਹਿੰਦੀ ਹੈ ਤਾਂ ਰਾਮਲੀਲਾ ਮੈਦਾਨ ਵਰਗਾ ਦੇਸ਼ ਪੱਧਰੀ ਵਿਖਾਵਾ ਹੋਵੇਗਾ। ਉਨ੍ਹਾਂ ਕਿਹਾ ਕਿ ਟੀਮ ਅੰਨਾ ਕਾਂਗਰਸ ਦੇ ਵਿਰੁੱਧ ਨਹੀਂ ਹੈ ਪਰ ਸਾਡਾ ਮੰਨਣਾ ਹੈ ਕਿ ਬਿੱਲ ਪਾਸ ਕਰਵਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਲੋਕਪਾਲ ਬਿੱਲ ਦੇ ਪਾਸ ਨਾ ਹੋਣ 'ਤੇ ਦੇਸ਼ ਭਰ ਦੇ 300 ਸ਼ਹਿਰਾਂ ਵਿਚ ਰਾਮਲੀਲਾ ਮੈਦਾਨ ਵਰਗਾ ... Read Full Story
|
ਛੋਟੇ ਅਧਿਕਾਰੀਆਂ ਅਤੇ ਨਿਆਂਪਾਲਿਕਾ ਨੂੰ ਲੋਕਪਾਲ ਤਹਿਤ ਲਿਆਂਦਾ ਜਾਵੇ: ਟੀਮ ਅੰਨਾ
ਨਵੀਂ ਦਿੱਲੀ, ਟੀਮ ਅੰਨਾ ਨੇ ਅੱਜ ਸਥਾਈ ਸੰਸਦੀ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਹੇਠਲੀ ਅਫਸਰਸ਼ਾਹੀ ਤੇ ਨਿਆਂਇਕ ਅਧਿਕਾਰੀਆਂ ਨੂੰ ਲੋਕਪਾਲ ਬਿੱਲ ਦੇ ਦਾਇਰੇ ਤੋਂ ਬਾਹਰ ਨਾ ਰੱਖਿਆ ਜਾਵੇ। ਟੀਮ ਅੰਨਾ ਨੇ ਕਮੇਟੀ ਵੱਲੋਂ ਗਰੁੱਪ ‘ਬੀ’ ਦੇ ਅਧਿਕਾਰੀਆਂ ਨੂੰ ਲੋਕਪਾਲ ਦੇ ਦਾਇਰੇ ’ਚ ਲਿਆਉਣ ਤੇ ਇਕ ਕੇਂਦਰੀ ਕਾਨੂੰਨ ਤਹਿਤ ਵੱਖ-ਵੱਖ ਰਾਜਾਂ ’ਚ ਲੋਕਾਯੁਕਤ ਕਾਇਮ ਕਰਨ ਦੇ ਭਰੋਸੇ ਬਾਰੇ ਮੀਡੀਆ ਰਿਪੋਰਟਾਂ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਗਰੁੱਪ ‘ਸੀ’ ਤੇ ਗਰੁੱਪ ‘ਡੀ’ ਦੇ ਅਧਿਕਾਰੀਆਂ ਨੂੰ ਵੀ ਲੋਕਪਾਲ ਦੇ ਦਾਇਰੇ ’ਚ ਲਿਆਂਦਾ ਜਾਵੇ।
ਟੀਮ ਅੰਨਾ ਨੇ ਕਿਹਾ ਹੈ ਕਿ ਇਕ ਡਾਕੀਆ ... Read Full Story
|