Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੈਂਕ"
ਵਿਸ਼ਵ ਬੈਂਕ ਦੇਵੇਗਾ ਇੰਡੋਨੇਸ਼ੀਆ ਨੂੰ ਕਰਜਾ

ਵਿਸ਼ਵ ਬੈਂਕ ਨੇ ਐਲਾਨ ਕੀਤਾ ਹੈ ਕਿ ਉਹ ਇੰਡੋਨੇਸ਼ੀਆ ਨੂੰ 2 ਅਰਬ ਡਾਲਰ ਦਾ ਕਰਜ਼ਾ ਦੇਣ ਲਈ ਤਿਆਰ ਹੈ। ਵਿਸ਼ਵ ਬੈਂਕ ਨੇ ਕੱਲ ਕਿਹਾ ਕਿ ਇੰਡੋਨੇਸ਼ੀਆ ਸਰਕਾਰ ਦੇ ਕਹਿਣ ਅਤੇ ਏਸ਼ੀਆਈ ਦੇਸ਼ ਨੂੰ ਭਵਿੱਖ ਦੇ ਝਟਕਿਆਂ ਅਤੇ ਉਤਾਰ-ਚੜਾਅ ਤੋਂ ਬਚਾਉਣ ਲਈ ਸਹਾਇਤਾ ਅਧੀਨ ਇਹ ਰਕਮ ਦਿੱਤੀ ਜਾ ਰਹੀ ਹੈ। ਇੰਡੋਨੇਸ਼ੀਆ 'ਚ ਆਰਥਿਕ ਵਾਧਾ ਦਰ ਵਿੱਚ ਤੇਜ਼ ਰਹੀ ਹੈ ਪਰ ਹਾਲ ਦੇ ਦਿਨਾਂ 'ਚ ਨਿਰਯਾਤ ਮੰਗ 'ਚ ਕਮੀ ਕਾਰਨ ਵਾਧੇ ਦਰ ਦੀ ਗਤੀ ਨਰਮ ਹੋ ਗਈ ਹੈ। ਇੰਡੋਨੇਸ਼ੀਆ ਇਸ ਕਰਜੇ ਨਾਲ ਆਰਥਿਕ ਸੁਧਾਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਦੌਰਾਨ ਆਉਣ ਵਾਲੇ ਝਟਕਿਆਂ ਦਾ ਮੁਕਾਬਲਾ ਕਰ ਸਕਦਾ ਹੈ। ...
Read Full Story


ਜ਼ੀਰਕਪੁਰ ’ਚ ਬੈਂਕ ਦੇ ਏ.ਟੀ.ਐਮ. ’ਚੋਂ ਲੱਖਾਂ ਦੀ ਚੋਰੀ

ਜ਼ੀਰਕਪੁਰ, ਚੰਡੀਗੜ੍ਹ-ਅੰਬਾਲਾ ਮੁੱਖ ਸੜਕ ’ਤੇ ਸਥਿਤ ਪਰਮਾਰ ਪੈਟਰੋਲ ਪੰਪ ’ਤੇ ਸਥਾਪਤ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐਮ. ’ਚੋਂ ਹਾਈਟੈਕ ਤਰੀਕੇ ਨਾਲ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਪਿਛਲੇ ਮਹੀਨੇ ਦੀ 27 ਤਰੀਕ ਨੂੰ ਕੇਸ ਦਰਜ ਕੀਤਾ ਸੀ ਪਰ ਪੁਲੀਸ ਨੇ ਇਸ ਮਾਮਲੇ ਦੀ ਮੀਡੀਆ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ। ਪੁਲੀਸ ਵੱਲੋਂ ਕੇਸ ਨੂੰ ਸੁਲਝਾਉਣ ਲਈ ਕੁਝ ਸ਼ੱਕੀ ਬੈਂਕ ਮੁਲਾਜ਼ਮਾਂ ਤੇ ਸੁਰੱਖਿਆ ਗਾਰਡਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲੀਸ ਨੂੰ ਕੋਈ ਸਫਲਤਾ ਹੱਥ ਨਹੀ ਲੱਗੀ। ਕਰੀਬ 13 ਦਿਨ ...
Read Full Story


ਕੋਆਪ੍ਰੇਟਿਵ ਬੈਂਕ ਵਿੱਚੋਂ ਹੋ ਗਏ 3.65 ਲੱਖ ਰੁਪਏ ਚੋਰੀ

ਫਿਲੌਰ, ਪਿੰਡ ਰੂਪੋਵਾਲ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਬੈਂਕ ‘ਚੋਂ ਪਰਸੋਂ ਰਾਤ 3.65 ਲੱਖ ਰੁਪਏ ਦੀ ਚੋਰੀ ਹੋਣ ਦੀ ਖਬਰ ਮਿਲੀ ਹੈ। ਐਸ ਐਚ ਓ ਫਿਲੌਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸੂਚਨਾ ਮਿਲੀ ਕਿ ਉਕਤ ਬੈਂਕ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਪਤਾ ਲੱਗਾ ਕਿ ਬੈਂਕ ਦਾ ਚੌਕੀਦਾਰ ਇਹ ਕਹਿ ਕੇ ਚਲਾ ਗਿਆ ਸੀ ਕਿ ਉਸ ਦੀ ਲੜਕੀ ਬੀਮਾਰ ਹੈ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੀ ਗਲਤੀ ਹੈ ਕਿ ਉਨ੍ਹਾਂ ਨੇ ਉਕਤ ਰਕਮ ਬੈਂਕ ਦੇ ਲਾਕਰ ਵਿੱਚ ਰੱਖਣ ਦੀ ਬਜਾਏ ਕਿਸੇ ਟਰੰਕ ਵਿੱਚ ਰੱਖ ਦਿੱਤੀ ਤੇ ਚਲੇ ਗਏ। ਉਨ੍ਹਾਂ ਦੱਸਿਆ ...
Read Full Story


ਵਿਸ਼ਵ ਬੈਂਕ ਨੇ ਕੀਤਾ ਭ੍ਰਿਸ਼ਟਾਚਾਰ ਦਾ ਖੁਲਾਸਾ

ਨਵੀਂ ਦਿੱਲੀ, ਵਿਸ਼ਵ ਬੈਂਕ ਨੇ ਭਾਰਤ 'ਚ ਇੱਕ ਹੋਰ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇਜ਼ ਬਣਾਉਣ ਦੀਆਂ ਯੋਜਨਾਵਾਂ 'ਚ ਭਾਰੀ ਭ੍ਰਿਸ਼ਟਾਚਾਰ ਹੋ ਰਿਹਾ ਹੈ ਅਤੇ ਇਸ 'ਚ ਕਰੋੜਾਂ ਰੁਪਏ ਦੀ ਹੇਰਾਫੇਰੀ ਹੋ ਰਹੀ ਹੈ। ਇਹ ਸਾਰੀਆਂ ਗੱਲਾਂ ਵਿਸ਼ਵ ਬੈਂਕ ਦੀ ਇੰਸਚੀਟਿਊਸ਼ਨਲ ਇੰਟੀਗ੍ਰਿਟੀ ਯੂਨਿਟ ਦੀ ਇੱਕ ਰਿਪੋਰਟ 'ਚ ਕਹੀਆਂ ਗਈਆਂ ਹਨ। ਵਿੱਤ ਮੰਤਰਾਲੇ ਨੂੰ ਭੇਜੀ ਗਈ ਇਹ ਰਿਪੋਰਟ ਵਿਸ਼ਵ ਬੈਂਕ ਦੀ ਮਦਦ ਨਾਲ ਬਣ ਰਹੇ ਨੈਸ਼ਨਲ ਹਾਈਵੇਜ਼ 'ਤੇ ਆਧਾਰਿਤ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਠੇਕੇਦਾਰ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ...
Read Full Story


ਥਾਈਲੈਂਡ 'ਚ ਤੂਫਾਨ ਨਾਲ 200 ਮਕਾਨ ਨਸ਼ਟ

ਬੈਂਕਾਕ, ਥਾਈਲੈਂਡ ਦੇ ਉਤਰੀ ਤੱਟ 'ਤੇ ਬੀਤੀ ਰਾਤ ਆਏ ਸਮੁੰਦਰੀ ਤੂਫਾਨ ਵਿਚ ਲਗਭਗ 200 ਮਕਾਨ ਨਸ਼ਟ ਹੋ ਗਏ। ਤੂਫਾਨ ਤੋਂ ਬਾਅਦ ਭਾਰੀ ਵਰਖਾ ਹੋਈ। ਤੂਫਾਨ ਕਾਰਨ ਤੱਟ 'ਤੇ ਬਣੀਆਂ ਘੱਟੋ ਘੱਟ 19 ਦੁਕਾਨਾਂ ਨੂੰ ਵੀ ਨੁਕਸਾਨ ਪੁੱਜਿਆ ...
Read Full Story


ਵਿਸ਼ਵ ਬੈਂਕ ਮੁਖੀ ਕੋਈ ਅਮਰੀਕੀ ਹੀ ਬਣੇਗਾ : ਓਬਾਮਾ ਸਰਕਾਰ

ਵਾਸ਼ਿੰਗਟਨ, ਵਿਸ਼ਵ ਬੈਂਕ ਦੇ ਨਵੇਂ ਮੁਖੀ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋਣ ਦਰਮਿਆਨ ਓਬਾਮਾ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਚੋਟੀ ਦੇ ਅਹੁਦੇ 'ਤੇ ਅਮਰੀਕੀ ਹੀ ਕਾਬਜ਼ ਹੋਵੇਗਾ ਅਤੇ ਇਸ ਅਹੁਦੇ 'ਤੇ ਦੂਜੇ ਦੇਸ਼ ਦੇ ਲੋਕਾਂ ਦੀ ਚੋਣ ਹੋਣ ਦਾ ਸਵਾਲ ਹੀ ਨਹੀਂ ਹੈ। ਵਿਕਾਸਸ਼ੀਲ ਦੇਸ਼ਾਂ ਨੇ ਵਿਸ਼ਵ ਬੈਂਕ ਦਾ ਚੇਅਰਮੈਨ ਯੋਗਤਾ ਦੇ ਆਧਾਰ 'ਤੇ ਚੁਣੇ ਜਾਣ ਦੀ ਮੰਗ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਵਿਕਟੋਰੀਆ ਨੁਲੈਂਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਮੀਦ ਹੈ ਕਿ ਅਸੀਂ ਇਕ ਪ੍ਰਭਾਵਸ਼ਾਲੀ ਅਮਰੀਕੀ ਨੂੰ ਇਸ ਅਹੁਦੇ ਲਈ ਨਾਮਜ਼ਦ ਕਰਾਂਗੇ ਅਤੇ ਉਸ ...
Read Full Story


ਆਮਦਨ ਕਰ ਵਿਭਾਗ 6 ਸਾਲ ਪੁਰਾਣੀਆਂ ਕਰ ਰਿਟਰਨਾਂ ਦੀਆਂ ਫਾਈਲਾਂ ਖੋਲ੍ਹ ਸਕਦਾ ਹੈ

ਨਵੀਂ ਦਿੱਲੀ, ਸਰਕਾਰ ਕਾਲੇ ਧਨ ਦੇ ਵਿਸ਼ੇਸ਼ ਮਾਮਲਿਆਂ 'ਚ ਆਮਦਨ ਕਰ ਵਿਭਾਗ ਨੂੰ 6 ਸਾਲ ਤੋਂ ਜ਼ਿਆਦਾ ਪੁਰਾਣੇ ਕਰ ਰਿਟਰਨਾਂ ਦੀਆਂ ਫਾਈਲਾਂ ਦੁਬਾਰਾ ਖੋਲ੍ਹਣ ਦਾ ਅਧਿਕਾਰ ਦੇ ਸਕਦੀ ਹੈ। ਆਮਦਨ ਕਰ ਵਿਭਾਗ ਨੂੰ ਅਜਿਹੇ ਮਾਮਲਿਆਂ 'ਚ ਸ਼ਾਮਲ ਫਾਈਲਾਂ ਦੁਬਾਰਾ ਖੋਲ੍ਹਣ ਦੇ ਲਈ ਅਧਿਕਾਰ ਦੀ ਜ਼ਰੂਰਤ ਹੈ। ਜਿਥੇ ਧਨ ਵਿਦੇਸ਼ਾਂ 'ਚ ਜਮ੍ਹਾ ਪਾਏ ਗਏ ਹਨ ਅਤੇ ਐੱਚ. ਐੱਸ. ਬੀ. ਸੀ. ਬੈਂਕ ਜੈਨੇਵਾ ਅਤੇ ਲਿਕਟੇਂਸਟਾਈਨ ਦੇ ਐੱਲ. ਜੀ. ਟੀ. ਬੈਂਕ ਦੇ ਖਾਤਾ ਧਾਰਕਾਂ ਸਹਿਤ ਬੈਂਕ ਖਾਤਾਂ ਧਾਰਕਾਂ ਦੀ ਇਕ ਵਰਗੀਕ੍ਰਿਤ ਸੂਚੀ ਭਾਰਤ ਨੂੰ ਮਿਲਣ ਦੇ ਮਗਰੋਂ ਇਹ ਮਾਮਲੇ ਸਾਹਮਣੇ ਆਏ ਹਨ। ਮੌਜੂਦਾ ਨਿਯਮਾਂ ਦੇ ...
Read Full Story


ਬੈਂਕਾਕ ਧਮਾਕਾ : ਤੀਜਾ ਸ਼ੱਕੀ ਮਲੇਸ਼ੀਆ 'ਚ ਗ੍ਰਿਫਤਾਰ

ਬੈਂਕਾਕ, ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਕਲ ਹੋਏ 3 ਬੰਬ ਧਮਾਕਿਆਂ ਦੇ ਮਾਮਲੇ ਦਾ ਤੀਜਾ ਈਰਾਨੀ ਸ਼ੱਕੀ ਮਲੇਸ਼ੀਆ 'ਚ ਫੜਿਆ ਗਿਆ ਹੈ। ਉਸ ਦੇ ਦੋ ਸਾਥੀਆਂ ਨੂੰ ਪਹਿਲਾਂ ਹੀ ਬੈਂਕਾਕ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਕ ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਥਾਈਲੈਂਡ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮਲੇਸ਼ੀਆਈ ਅਧਿਕਾਰੀਆਂ ਨੇ ਕੁਆਲਾਲੰਪੁਰ ਵਿਚ ਅੱਜ ਦੁਪਹਿਰ 31 ਸਾਲ ਦੇ ਮਸੂਦ ਸੇਦਾਗਾਤ ਜਾਦੇਹ ਨੂੰ ਗ੍ਰਿਫਤਾਰ ਕਰ ਲਿਆ। ਇਹ ਸ਼ੱਕੀ ਕਲ ਹਮਲੇ ਤੋਂ ਫੌਰੀ ਬਾਅਦ ਬੈਂਕਾਕ ਤੋਂ ਮਲੇਸ਼ੀਆ ਭੱਜ ਗਿਆ ਸੀ। ਉਹ ਅੱਜ ਆਪਣੇ ਵਤਨ ਈਰਾਨ ਭੱਜਣ ਦੀ ਫਿਰਾਕ ਵਿਚ ਸੀ। ਉਸ ਨੇ ਪਹਿਲਾਂ ਤਹਿਰਾਨ ...
Read Full Story


ਪਿੰਡਾਂ ਤਕ ਬੈਂਕਿੰਗ ਸਹੂਲਤਾਂ ਪਹੁੰਚਾਉਣ ਲਈ ਬੈਂਕਾਂ ਨੇ ਲੰਬਾ ਸਫਰ ਹੈ ਤੈਅ ਕਰਨਾ : ਮੁਖਰਜੀ

ਨਵੀਂ ਦਿੱਲੀ, ਪ੍ਰਣਬ ਮੁਖਰਜੀ ਨੇ ਦੂਰ-ਦਰਾਜ ਦੇ ਪੇਂਡੂ ਖੇਤਰਾਂ ਵਿਚ ਬੈਂਕਿੰਗ ਸਹੂਲਤਾਂ ਪਹੁੰਚਾਉਣ 'ਤੇ ਜ਼ੋਰ ਦਿੰਦੇ ਹੋਏ ਬੈਂਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਅਜੇ ਲੰਬਾ ਸਫਰ ਤੈਅ ਕਰਨਾ ਹੋਵੇਗਾ। ਜਨਤਕ ਖੇਤਰ ਦੇ ਸੈਂਟਰਲ ਬੈਂਕ ਆਫ ਇੰਡੀਆ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੁੱਧਵਾਰ ਰਾਤ ਇਥੇ ਆਯੋਜਿਤ ਇਕ ਸਮਾਰੋਹ 'ਚ ਬੋਲਦਿਆਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ 2000 ਤੋਂ ਵੱਧ ਅਬਾਦੀ ਵਾਲੇ ਪਿੰਡਾਂ ਤਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦੇ ਸਰਕਾਰ ਦੇ ਵਿੱਤੀ ਪ੍ਰੋਗਰਾਮ ਦੀ ਸਫਲਤਾ ਲਈ ਬੈਂਕਾਂ ਨੂੰ ਅਜੇ ਲੰਬਾ ਸਫਰ ਤੈਅ ਕਰਨਾ ਹੋਵੇਗਾ। ਉੱਤਰ ਆਰਥਿਕ ...
Read Full Story


ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਖਰਚੇ ਬਾਰੇ ਉਮੀਦਵਾਰਾਂ ਨੂੰ ਆਪਣਾ ਵੱਖਰਾ ਬੈਂਕ ਖ਼ਾਤਾ ਖੁਲਵਾਉਣਾ ਲਾਜ਼ਮੀ ਹੋਵੇਗਾ: ਜ਼ਿਲਾ ਚੋਣ ਅਫਸਰ

ਪਟਿਆਲਾ, 13 ਦਸੰਬਰ (ਪੀ.ਐਸ.ਗਰੇਵਾਲ) - ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਹਰ ਉਮੀਦਵਾਰ ਨੂੰ ਚੋਣਾਂ ਸਬੰਧੀ ਖਰਚੇ ਬਾਰੇ ਆਪਣਾ ਵੱਖਰਾ ਬੈਂਕ ਖ਼ਾਤਾ ਖੁਲਵਾਉਣਾ ਲਾਜ਼ਮੀ ਹੋਵੇਗਾ ਅਤੇ ਜੇ ਉਹ ਚੋਣਾਂ ਸਬੰਧੀ ਕਿਸੇ ਵੀ ਤਰਾਂ ਦੇ ਖਰਚੇ ਵੱਜੋਂ 20 ਹਜ਼ਾਰ ਰੁਪਏ ਤੋਂ ਵੱਧ ਰਾਸ਼ੀ ਖਰਚ ਕਰਦਾ ਹੈ ਤਾਂ ਉਹ ਇਸ ਖਰਚੇ ਦਾ ਭੁਗਤਾਨ ਨਗਦ ਨਹੀਂ ਬਲਕਿ ਚੈੱਕ ਦੇ ਰਾਹੀਂ ਹੀ ਕਰ ਸਕੇਗਾ । ’’ ਇਹ ਜਾਣਕਾਰੀ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਜ਼ਿਲੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ...
Read Full Story


ਬਿਹਾਰ ਦੇ ਬੈਂਕ 'ਚੋਂ 20.65 ਲੱਖ ਰੁਪਏ ਚੋਰੀ

ਕਿਸ਼ਨਗੰਜ, ਬਿਹਾਰ ਦੇ ਕਿਸ਼ਨਗੰਜ ਜ਼ਿਲੇ ਦੇ ਕੋਚਾਧਾਮਨ ਥਾਣਾ ਖੇਤਰ ਦੇ ਇਕ ਪਿੰਡ 'ਚੋਂ ਬੁੱਧਵਾਰ ਤੜਕੇ ਚੋਰ 20.65 ਲੱਖ ਰੁਪਏ ਚੋਰੀ ਕਰਕੇ ਲੈ ਗਏ। ਥਾਣਾ ਮੁਖੀ ਨੇ ਬੁੱਧਵਾਰ ਦੱਸਿਆ ਕਿ ਖੇਤਰੀ ਗ੍ਰਾਮੀਣ ਬੈਂਕ ਦੀ ਇਕ ਬ੍ਰਾਂਚ 'ਚ ...
Read Full Story


ਹੁਣ ਬੈਂਕਾਕ 'ਚ ਮਗਰਮੱਛਾਂ ਦਾ 'ਹੜ੍ਹ'

ਬੈਂਕਾਕ, ਕਈ ਹਫਤਿਆਂ ਤਕ ਹੜ੍ਹ ਦਾ ਕਹਿਰ ਸਹਿਣ ਵਾਲੇ ਬੈਂਕਾਕ ਵਾਸੀ ਹੁਣ ਇਕ ਨਵੀਂ ਕਿਸਮ ਦੀ ਆਫਤ ਦਾ ਸ਼ਿਕਾਰ ਹੋ ਗਏ ਹਨ। ਹੜ੍ਹ ਦੇ ਪਾਣੀ ਦੇ ਘਟਣ ਨਾਲ ਹੀ ਹੜ੍ਹ ਕਾਰਨ ਰੁੜ ਕੇ ਆਏ ਮਗਰਮੱਛ ਅਤੇ ਸੱਪ ਥਾਂ-ਥਾਂ ਰਾਜਧਾਨੀ ਬੈਂਕਾਕ 'ਚ ਨਜ਼ਰ ਆ ਰਹੇ ਹਨ। ਥਾਈਲੈਂਡ ਦੇ ਸਮੁੰਦਰੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਮਗਰਮੱਛਾਂ ਨੂੰ ਫੜਨ ਦੀ ਕਾਰਵਾਈ ਸ਼ੁਰੂ ਕੀਤੀ ਹੈ। ਐਤਵਾਰ ਸ਼ਾਮ ਤਕ ਬੈਂਕਾਕ ਦੇ ਵੱਖ-ਵੱਖ ਹਿੱਸਿਆਂ ਤੋਂ 10 ਮਗਰਮੱਛ ਫੜੇ ਜਾ ਚੁੱਕੇ ਹਨ। ਥਾਈਲੈਂਡ 'ਚ ਮਗਰਮੱਛਾਂ ਨੂੰ ਪਾਲਣਾ ਇਕ ਕਾਰੋਬਾਰ ਹੈ ਅਤੇ ਮਗਰਮੱਛ ਦੀ ਕੀਮਤੀ ਚਮੜੀ ਨੂੰ ਵੇਚ ਕੇ ਲੋਕ ਮੋਟਾ ਪੈਸਾ ਕਮਾਉਂਦੇ ਹਨ। ਇਥੇ ...
Read Full Story


ਇਰਾਨ ਦੇ ਕੇਂਦਰੀ ਬੈਂਕ ਨੂੰ ਭਾਰਤ ’ਚ ਬੈਂਕ ਖਾਤਾ ਖੋਲ੍ਹਣ ਦੀ ਇਜਾਜ਼ਤ

ਕੋਲਕਾਤਾ, ਭਾਰਤ ਅਤੇ ਇਰਾਨ ਵਿਚਾਲੇ ਬਿੱਲ ਅਦਾਇਗੀ ਬਾਰੇ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਰਾਨ ਦੇ ਕੇਂਦਰੀ ਬੈਂਕ ਨੂੰ ਦੋ ਭਾਰਤੀ ਬੈਂਕਾਂ ਯੂਸੀਓ ਅਤੇ ਆਈਡੀਬੀਆਈ. ਵਿੱਚ ਖਾਤੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਹ ਦੋਵੇਂ ਖਾਤੇ ਸਬੰਧਤ ਬੈਂਕਾਂ ਦੇ ਮੁੰਬਈ ਖਾਤੇ ’ਚ ਖੋਲ੍ਹੇ ਜਾਣਗੇ। ਯੂਸੀਓ ਬੈਂਕ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਏਸ਼ੀਅਨ ਕਲੀਅਰਿੰਗ ਯੂਨੀਅਨ (ਏਸੀਯੂ) ਦੇ ਦਸੰਬਰ ਵਿੱਚ ਬੰਦ ਹੋ ਜਾਣ ਕਾਰਨ ਇਰਾਨ ਨੂੰ ਤੇਲ ਦੀ ਬਰਾਮਦ ਅਤੇ ਉੱਥੋਂ ਹੋਣ ਵਾਲੀ ਦਰਾਮਦ ਦੇ ਬਿੱਲਾਂ ਦੀ ਅਦਾਇਗੀ ’ਤੇ ਕਾਫ਼ੀ ਅਸਰ ਪਿਆ ਹੈ। ਹੁਣ ਭਾਰਤੀ ਰਿਜ਼ਰਵ ...
Read Full Story


ਡਾਲਰ ਦੇ ਮੁਕਾਬਲੇ ਰੁਪਏ ਵਿੱਚ ਰਿਕਾਰਡ ਗਿਰਾਵਟ

ਮੁੰਬਈ, ਅੱਜ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਰਿਕਾਰਡ ਪੱਧਰ ‘ਤੇ ਹੇਠਾਂ ਡਿੱਗ ਕੇ 52.73 ‘ਤੇ ਪੁੱਜ ਗਿਆ। ਉਧਰ ਸ਼ੇਅਰ ਬਾਜ਼ਾਰ ਵਿੱਚ ਵੀ ਲਗਾਤਾਰ ਗਿਰਾਵਟ ਦਾ ਦੌਰ ਰੁਕ ਗਿਆ। ਸੈਂਸੇਕਸ 119 ਅੰਕ ਚੜ੍ਹ ਕੇ 16,065.42 ਤੱਕ ਪੁੱਜ ਗਿਆ। ਇਸ ਦੌਰਾਨ ਰੁਪਏ ਦੀ ਕੀਮਤ ਡਿੱਗਣ ‘ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਕਦਮ ਵੀ ਰੁਪਏ ਨੂੰ ਡਿੱਗਣ ਤੋਂ ਨਹੀਂ ਰੋਕ ਸਕਦੇ। ਅੱਜ ਜਿਵੇਂ ਹੀ ਬਾਜ਼ਾਰ ਖੁੱਲਿ੍ਹਆ ਤਾਂ ਇਕ ਡਾਲਰ ਦੇ ਮੁਕਾਬਲੇ ਰੁਪਇਆ 52.73 ਤੱਕ ਡਿੱਗ ਗਿਆ। ਇਸ ਨਾਲ ਜਿੱਥੇ ਭਾਰਤ ਨੂੰ ਤੇਲ ਦੀ ਦਰਾਮਦ ਮਹਿੰਗੀ ਪਵੇਗੀ, ਉੱਥੇ ਮਹਿੰਗਾਈ ਵੀ ਵਧੇਗੀ। ਇਸ ਗਿਰਾਵਟ ...
Read Full Story


ਕੈਪਟਨ ਤੇ ਰਣਇੰਦਰ ਦਾ ਸਵਿਸ ਬੈਂਕ ਵਿੱਚ 400 ਕਰੋੜ ਕਾਲਾ ਧਨ ਜਮ੍ਹਾਂ: ਸੁਖਬੀਰ

ਕੇਂਦਰ ’ਤੇ ਦੋਵਾਂ ਨੂੰ ਬਚਾਉਣ ਦੇ ਹੀਲੇ ਕਰਨ ਦਾ ਦੋਸ਼ ਅੰਮ੍ਰਿਤਸਰ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦਾ ਸਵਿਸ ਬੈਂਕ ਵਿਚਲੇ ਖਾਤਿਆਂ ਵਿੱਚ 400 ਕਰੋੜ ਰੁਪਏ ਕਾਲਾ ਧਨ ਜਮ੍ਹਾਂ ਹੈ। ਇਸ ਭੇਤ ਦਾ ਖੁਲਾਸਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕਾਂਗਰਸੀ ਆਗੂ ਨੂੰ ਬਚਾਉਣ ਲਈ ਇਹ ਮਾਮਲਾ ਜਨਤਕ ਹੋਣ ਤੋਂ ਰੋਕਿਆ ਜਾ ਰਿਹਾ ਹੈ। ਉਪ ਮੁੱਖ ਮੰਤਰੀ ਅੱਜ ਇੱਥੇ ਅੰਮ੍ਰਿਤ ਆਨੰਦ ਬਾਗ ਅਤੇ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ ਕਰਨ ਲਈ ...
Read Full Story


ਭਾਰਤ ਨੂੰ ਸਵਿੱਸ ਬੈਂਕ ਖਾਤਿਆਂ ਬਾਰੇ ਜਾਣਕਾਰੀ ਮਿਲਣੀ ਸ਼ੁਰੂ

ਨਵੀਂ ਦਿੱਲੀ, ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਸਵਿਟਜ਼ਰਲੈਂਡ ਨਾਲ ਦੋਹਰੀ ਕਰ ਸੰਧੀ ਹੋਣ ਮਗਰੋਂ ਭਾਰਤ ਨੂੰ ਉਥੇ ਜਮ੍ਹਾਂ ਕਾਲੇ ਧਨ ਬਾਰੇ ਸੂਚਨਾ ਮਿਲਣੀ ਸ਼ੁਰੂ ਹੋ ਗਈ ਹੈ। ਅਜਿਹਾ ਹੋਣ ਨਾਲ ਉਥੋਂ ਕਾਲੇ ਧਨ ਨੂੰ ਵਾਪਸ ਲਿਆਉਣਾ ਸੌਖਾ ਹੋ ਜਾਵੇਗਾ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਸਾਨੂੰ ਸਵਿਟਜ਼ਰਲੈਂਡ ਤੋਂ ਸੂਚਨਾ ਮਿਲਣ ਲੱਗੀ ਹੈ। ਉਹ ਸਾਨੂੰ ਕਰ ਚੋਰੀ ਦੇ ਕੰਮਾਂ ਬਾਰੇ ਜਾਣਕਾਰੀ ਦੇਣਗੇ।’’ ਭਾਰਤ ਤੇ ਸਵਿਟਜ਼ਰਲੈਂਡ ਵਿਚਾਲੇ ਦੋਹਰਾ ਕਰ ਸਮਝੌਤਾ ਪਿਛਲੇ ਸਾਲ ਅਗਸਤ ਵਿਚ ਹੋਇਆ ਸੀ। ਅਧਿਕਾਰੀ ਮੁਤਾਬਕ ਸਵਿਟਜ਼ਰਲੈਂਡ ਨੇ ਦੱਸਿਆ ਹੈ ਕਿ ਸਮਝੌਤੇ ਸਬੰਧੀ ...
Read Full Story


ਸਵਿਸ ਬੈਂਕ 'ਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਦਾ ਵੀ ਕਾਲਾ ਧਨ : ਗਡਕਰੀ

ਕਿਹਾ, ਕਾਂਗਰਸ 700 ਕਾਲਾ ਧਨ ਧਾਰਕਾਂ ਦੇ ਨਾਂ ਦੱਸੇ, ਨਹੀਂ ਤਾਂ ਦੱਸੇਗੀ ਭਾਜਪਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਨੇ ਕਾਂਗਰਸ ਦੀ ਯੂ. ਪੀ. ਏ. ਸਰਕਾਰ ਤੇ ਸਹਿਯੋਗੀ ਦਲਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਦੋਗਲੀ ਨੀਤੀ ਛੱਡਣ। ਯੂ. ਪੀ. ਏ. ਸਰਕਾਰ ਨੂੰ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਲਈ ਜਨਤਾ ਕਦੇ ਮੁਆਫ ਨਹੀਂ ਕਰੇਗੀ। ਗਡਕਰੀ ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੋਈ ਝਗੜਾ ਨਹੀਂ ਹੈ। ਸਮਾਂ ਆਉਂਦੇ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਆਗੂ ਦਾ ਨਾਂ ਜਨਤਾ ਦੇ ਸਾਹਮਣੇ ਰੱਖਿਆ ...
Read Full Story


ਖੁਰਾਕੀ ਮਹਿੰਗਾਈ ਦਰ ਹੋਰ ਵਧੀ, ਸਰਕਾਰ ਫਿਕਰਮੰਦ

ਨਵੀਂ ਦਿੱਲੀ, ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਆਮ ਆਦਮੀ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇ ਰਹੀ। ਸਬਜ਼ੀਆਂ, ਦਾਲਾਂ ਅਤੇ ਦੁੱਧ ਦੇ ਭਾਅ ਵਧਣ ਕਾਰਨ 22 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਮਹਿੰਗਾਈ ਦਰ ਵਧ ਕੇ 12.21 ਫ਼ੀਸਦ ਹੋ ਗਈ ਜੋ ਪਿਛਲੇ ਨੌਂ ਮਹੀਨਿਆਂ ’ਚ ਸਭ ਤੋਂ ਉੱਚੇ ਮੁਕਾਮ ’ਤੇ ਸੀ। ਇਕ ਸਾਲ ਪਹਿਲਾਂ ਇਸੇ ਹਫ਼ਤੇ ਇਹ ਦਰ 13.35 ਫ਼ੀਸਦ ਸੀ। ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਇਸ ਵਾਧੇ ਉਪਰ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖੀਨ ਤੱਕ ਚੰਗੇ ਨਤੀਜੇ ਮਿਲਣੇ ਸ਼ੁਰੂ ਹੋਣ ਦੀ ਪੂਰੀ ਆਸ ਹੈ। ਸਰਕਾਰ ਵੱਲੋਂ ਅੱਜ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਾਲ-ਦਰ-ਸਾਲ ...
Read Full Story


ਮਹਿੰਗਾਈ ਛੇਤੀ ਘਟਣ ਦੇ ਆਸਾਰ: ਪ੍ਰਣਬ

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਛੇਤੀ ਹੀ ਮਹਿੰਗਾਈ ਦਰ ਘਟਣ ਦੀ ਆਸ ਜਤਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਮਹਿੰਗਾਈ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਮਹਿੰਗਾਈ ਦੇ ਦਬਾਅ ਦਾ ਪ੍ਰਮੁੱਖ ਕਾਰਨ ਖੇਤੀਬਾੜੀ ਉਤਪਾਦਨਾਂ ਦਾ ਖੁਰਾਕੀ ਪ੍ਰਸਾਰ ਦਰ ਮੁਤਾਬਕ ਪ੍ਰਸਾਰ ਨਾ ਹੋਣਾ ਹੈ। ਇਸ ਸਬੰਧੀ ਜ਼ਰੂਰੀ ਕਦਮ ਚੁੱਕੇ ਗਏ ਹਨ ਜਿਨ੍ਹਾਂ ਸਦਕਾ ਨਵੰਬਰ-ਦਸੰਬਰ ਤਕ ਮਹਿੰਗਾਈ ਦਰ ਘਟਣ ਦੇ ਆਸਾਰ ਹਨ। ਸਬਜ਼ੀਆਂ ਅਤੇ ਫਲਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੌਰਾਨ ਪਿਛਲੇ ਹਫਤੇ ਦੇ ਅੰਤ ਤਕ ਖੁਰਾਕੀ ਮਹਿੰਗਾਈ ਦਰ 11.43 ਫੀਸਦੀ ...
Read Full Story


ਰਿਜ਼ਰਵ ਬੈਂਕ ਨੇ ਬੈਂਕਿੰਗ ਦਰਾਂ ਵਧਾਈਆਂ, ਕਰਜ਼ੇ ਹੋਣਗੇ ਹੋਰ ਮਹਿੰਗੇ

ਬੱਚਤ ਖਾਤਿਆਂ ਦੀਆਂ ਵਿਆਜ ਦਰਾਂ ਬੈਂਕ ਤੈਅ ਕਰਨਗੇ ਮੁੰਬਈ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਲੀਹ ਤੋਂ ਹਟ ਕੇ ਫੈਸਲਾ ਲੈਂਦਿਆਂ ਜਿੱਥੇ ਅੱਜ ਬੱਚਤ ਖਾਤਿਆਂ ’ਤੇ ਵਿਆਜ ਦਰਾਂ ਦਾ ਫੈਸਲਾ ਬੈਂਕਾਂ ’ਤੇ ਛੱਡ ਦਿੱਤਾ, ਉੱਥੇ ਕਰਜ਼ੇ ਹੋਰ ਮਹਿੰਗੇ ਕਰ ਦਿੱਤੇ। ਇਸ ਨਵੇਂ ਫੈਸਲੇ ਅਨੁਸਾਰ ਇਕ ਲੱਖ ਰੁਪਏ ਤੋਂ ਉਪਰ ਜਮ੍ਹਾਂ ਰਾਸ਼ੀ ’ਤੇ ਬੈਂਕ ਹੁਣ ਆਪਣੀ ਮਰਜ਼ੀ ਅਨੁਸਾਰ ਵਿਆਜ ਵੀ ਦੇ ਸਕਦੇ ਜਦ ਕਿ ਇਸ ਤੋਂ ਘੱਟ ਰਾਸ਼ੀ ’ਤੇ ਇਕਸਾਰ ਵਿਆਜ ਦਰਾਂ ਹੀ ਲਾਗੂ ਹੋਣਗੀਆਂ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਪਿਛਲੇ 20 ਮਹੀਨਿਆਂ ’ਚ 13ਵੀਂ ਵਾਰ ਕਰਜ਼ਾ ਵਿਆਜ ਦਰਾਂ ’ਚ 25 ਬੁਨਿਆਦੀ ਅੰਕਾਂ ਦਾ ਵਾਧਾ ਕਰ ...
Read Full Story


1 2 > >>

Loading...

© 2012 punjabinfoline.com

punjab infoline arash info