Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਬੈਨੀ" |
ਅੰਨਾ ਭਗੌੜਾ ਸਿਪਾਹੀ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਭੁਖ-ਹੜਤਾਲ ਤੋਂ ਪਹਿਲਾਂ ਉਨ੍ਹਾਂ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ। ਇਸਪਾਤ ਮੰਤਰੀ ਬੈਨੀ ਪ੍ਰਸਾਦ ਵਰਮਾ ਨੇ ਬੇਹੱਦ ਅਪਮਾਨਜਨਕ ਭਾਸ਼ਾ 'ਚ ਅੰਨਾ ਉਪਰ ਨਿੱਜੀ ਦੋਸ਼ ਲਗਾਉਂਦੇ ਹੋਏ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦਾ ਭਗੌੜਾ ਸਿਪਾਹੀ ਹੈ। ਇਸ ਦੇ ਪਿੰਡ ਰਾਲੇਗਣਸਿੱਧੀ 'ਚ ਸਰਪੰਚ ਇਸ ਦੇ ਵਿਰੁੱਧ ਜਿੱਤਿਆ ਹੈ। ਮਹਾਰਾਸ਼ਟਰ 'ਚ ਇਹ ਸ਼ਰਦ ਪਵਾਰ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਬਾਵਜੂਦ ਕਾਂਗਰਸ-ਐੱਨ. ਸੀ. ਪੀ. ਦਾ ਗਠਜੋੜ ਨਗਰਪਾਲਿਕਾ ਚੋਣਾਂ 'ਚ ਜਿੱਤਿਆ। ਜਦ ਤੋਂ ਅੰਨਾ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ, ਉਦੋਂ ਤੋਂ ... Read Full Story
|
ਕਿਸਾਨ ਨੂੰ ਸਹਾਇਕ ਧੰਦੇ ਕਰਨ ਦੀ ਸਲਾਹ
ਸਿਰਸਾ,ਇਥੋਂ ਦੇ ਕ੍ਰਿਸ਼ੀ ਗਿਆਨ ਕੇਂਦਰ ਵਿੱਚ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ.ਜਗਦੀਪ ਬਰਾੜ ਅਤੇ ਡਾ.ਬੀ.ਐਸ.ਸਿਓਕੰਦ ਨੇ ਕੀਤੀ।
ਇਸ ਮੌਕੇ ਡਾ.ਜਗਦੀਪ ਬਰਾੜ ਨੇ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਆਖਿਆ ਅਤੇ ਨਾੜ ਤੇ ਪਰਾਲੀ ਸਾੜਨ ਦੇ ਮਾੜੇ ਨਤੀਜਿਆਂ ਦੀ ਜਾਣਕਾਰੀ ਦਿੱਤੀ।
ਡਾ.ਸਿਓਕੰਦ ਨੇ ਕਿਸਾਨਾਂ ਨੂੰ ਆਪਣੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕਰਨ ਉੱਤੇ ਜ਼ੋਰ ਦਿੱਤਾ।
ਡਾ.ਐਲ.ਐਸ.ਬੈਨੀਵਾਲ ਨੇ ਕਿਸਾਨਾਂ ਨੂੰ ... Read Full Story
|
ਤਹਿਸੀਲਦਾਰ ਮਾਰ-ਕੁਟਾਈ ਮਾਮਲੇ ’ਚ 14 ਜਨਵਰੀ ਲਈ ਨੋਟਿਸ
ਲੁਧਿਆਣਾ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਅਕਾਲੀ ਕੌਂਸਲਰਾਂ ਅਤੇ ਵਰਕਰਾਂ ਦੀ ਮਾਰਕੁਟਾਈ ਦਾ ਸ਼ਿਕਾਰ ਤਹਿਸੀਲਦਾਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਵੱਲੋਂ ਮਾਨਯੋਗ ਹਾਈ ਕੋਰਟ ਵਿਚ ਦਾਇਰ ਕੀਤੀ ਰਿੱਟ ਦੀ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ 14 ਜਨਵਰੀ ਲਈ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਦਿੰਦਿਆਂ ਮੇਜਰ ਬੈਨੀਪਾਲ ਨੇ ਦੱਸਿਆ ਕਿ ਹਾਲਾਂਕਿ ਸਰਕਾਰ ਵੱਲੋਂ ਘਟਨਾ ਤੋਂ ਤੁਰੰਤ ਬਾਅਦ ਜਾਂਚ ਟੀਮ ਗਠਿਤ ਕਰ ਦਿੱਤੀ ਸੀ ਅਤੇ ਉਸ ਨੇ ਆਪਣੀ ਰਿਪੋਰਟ ਵੀ ਉਚ-ਅਧਿਕਾਰੀਆਂ ਨੂੰ ਸੌਂਪ ਦਿੱਤੀ। ਪੁਲਿਸ ਵੱਲੋਂ ਚਾਲਾਨ ਪੇਸ਼ ਹੋਣ ਤੋਂ ਬਾਅਦ ਨਵੀਂ ਟੀਮ ... Read Full Story
|
1 |
 Loading...
|
|
|
© 2012 punjabinfoline.com
|