ਡਾ. ਗੁਰਚਰਨ ਸਿੰਘ ਖੇਤੀ ਵਿਗਿਆਨ ਭਰਤੀ ਬੋਰਡ ਦੇ ਚੇਅਰਮੈਨ ਬਣੇ
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਖੇਤੀਬਾੜੀ ਕਮਿਸ਼ਨਰ ਡਾ.ਗੁਰਚਰਨ ਸਿੰਘ ਨੂੰ ਐਗਰੀਕਲਚਰਲ ਸਾਇੰਟਿਸਟ ਰੈਕਰੂਟਮੈਂਟ ਬੋਰਡ ਦਾ ਸੱਤ ਸਾਲ ਲਈ ਚੇਅਰਮੈਨ ਨਿਯੁਕਤ ਕੀਤਾ ਹੈ। ਉਹ 65 ਸਾਲ ਦੀ ਉਮਰ ਤਕ ਇਸ ਅਹੁਦੇ ‘ਤੇ ਰਹਿਣਗੇ। ਡਾ.ਗੁਰਚਰਨ ਸਿੰਘ ਸੰਗਰੂਰ ਜ਼ਿਲੇ ਦੇ ਭੈਣੀ ਮਰਾਜ ਪਿੰਡ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 16 ਸਤੰਬਰ 1954 ਵਿਚ ਹੋਇਆ ਸੀ ਤੇ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸਸੀ.ਖੇਤੀਬਾੜੀ ਕੀਤੀ ਤੇ ਬਾਅਦ ਵਿਚ ਐਗਰੋਨਾਮੀ ਵਿਸ਼ੇ ‘ਤੇ ਐਮ.ਐਸਸੀ. ਤੇ ਡਾਕਟਰੇਟ ਦੀ ਡਿਗਰੀ ਕੀਤੀ। ਉਨ੍ਹਾਂ ਨੇ 1978 ਵਿਚ ਕਰਨਾਲ ਵਿਚ ਸੀ. ਐਸ. ਐਸ.ਆਰ.ਆਈ.ਵਿਚ ਨੌਕਰੀ ... Read Full Story
|
ਬਿਜਲੀ ਬੋਰਡ ਦਫਤਰ ‘ਚ ਲਗਾਇਆ ਖੁੱਲ੍ਹਾ ਦਰਬਾਰ
ਰਤੀਆ,ਬਿਜਲੀ ਬੋਰਡ ਦਫ਼ਤਰ ਵਿਚ ਬਿਜਲੀ ਵਿਭਾਗ ਵਲੋਂ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਸੁਣਨ ਲਈ ਖੁੱਲ੍ਹਾ ਦਰਬਾਰ ਲਗਾਇਆ ਗਿਆ। ਇਸ ਵਿਚ ਇਲਾਕੇ ਦੇ ਅਨੇਕਾਂ ਉਪਭੋਗਤਾਵਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ। ਖੁੱਲ੍ਹੇ ਦਰਬਾਰ ਦੀ ਪ੍ਰਧਾਨਗੀ ਚੀਫ਼ ਇੰਜਨੀਅਰ ਐਸ. ਕੇ. ਜਿੰਦਲ ਨੇ ਕੀਤੀ। ਖਪਤਕਾਰਾਂ ਨੇ ਅਧਿਕਾਰੀਆਂ ਸਾਹਮਣੇ ਬਿਜਲੀ ਦਾ ਟਰਾਂਸਫਾਰਮਰ ਬਦਲਣ ਅਤੇ ਪੁਰਾਣੀਆਂ ਤਾਰਾਂ ਦੀਆਂ ਸਮੱਸਿਆਵਾਂ ਰੱਖੀਆਂ। ਅਨੇਕਾਂ ਖਪਤਕਾਰਾਂ ਨੇ ਉਨ੍ਹਾਂ ਦੀਆਂ ਢਾਣੀਆਂ ਨੂੰ 24 ਘੰਟੇ ਦੀ ਲਾਈਨ ਨਾਲ ਜੋੜਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਖਪਤਕਾਰ ਸੱਤਪਾਲ, ਮਨਦੀਪ, ਗੁਰਬਚਨ ਆਦਿ ਨੇ ... Read Full Story
|
ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਨਵੇਂ ਜ਼ਿਲਾ ਸੈਨਿਕ ਬੋਰਡ ਦਾ ਗਠਨ
ਪਟਿਆਲਾ: 10 ਮਾਰਚ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ-ਕਮ-ਪ੍ਰਧਾਨ ਸ਼੍ਰੀ ਦੀਪਿੰਦਰ ਸਿੰਘ ਵੱਲੋਂ ਜ਼ਿਲਾ ਸੈਨਿਕ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸੈਨਿਕ ਭਲਾਈ ਅਫਸਰ ਕਰਨਲ (ਰਿਟਾ:) ਸੁਧਾਂਸ਼ੁ ਕੁਮਾਰ ਰਨਦੇਵ ਨੇ ਦੱਸਿਆ ਕਿ ਗਠਨ ਕੀਤੇ ਗਏ ਨਵੇਂ ਬੋਰਡ ਵਿੱਚ ਬਿ੍ਰਗੇ: (ਰਿਟਾ:) ਸੀ. ਐਸ. ਹਰੀਕਾ, ਵੀ.ਐਸ.ਐਮ. ਨੂੰ ਜ਼ਿਲਾ ਸੈਨਿਕ ਬੋਰਡ ਦਾ ਉਪ-ਪ੍ਰਧਾਨ ਅਤੇ ਲੈਫ਼ ਕਰਨਲ (ਰਿਟਾ:) ਸ਼੍ਰੀ ਭੂਵਨੇਸ਼ ਸ਼ਰਮਾਂ ਨੂੰ ਬਤੌਰ ਮੈਂਬਰ ਨਾਮਜਦ ਕੀਤਾ ਹੈ।
ਜ਼ਿਲਾ ਸੈਨਿਕ ਭਲਾਈ ਅਫਸਰ ਨੇ ਦੱਸਿਆ ਕਿ ਤਹਿਸੀਲ ਪਟਿਆਲਾ ਲਈ ਵਾਂਰਟ ਅਫ਼ਸਰ ਸ਼੍ਰੀ ਡੀ.ਆਰ.ਕੜਕ, ਤਹਿਸੀਲ ... Read Full Story
|
ਡੀ.ਐਮ.ਡਬਲਿਯੂ ਦੇ ਸਾਰੇ ਕਰਮਚਾਰੀਆਂ ਨੇ ਰੇਲਵੇ ਬੋਰਡ ਦੇ ਚੇਅਰਮੈਨ ਦਾ ਕਾਲੇ ਬਿਲੇ ਲਗਾ ਕੇ ਕੀਤਾ ਸਵਾਗਤ
ਪਟਿਆਲਾ, 26 ਮਈ, ( ਪੀ ਐਸ ਗਰੇਵਾਲ ) – ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਐਸ ਐਸ ਖੁਰਾਣਾ ਨੇ ਡੀ.ਐਮ.ਡਬਲਿਯੂ ( ਰੇਲ ਫੈਕਟਰੀ) ਦਾ ਦੌਰਾ ਕੀਤਾ ਅਤੇ ਇੱਕ ਨਵੇਂ ਇੰਜਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਰਤੂੰ ਰੇਲ ਫੈਕਟਰੀ ਦੇ ਸਾਰੇ ਕਰਮਚਾਰੀਆਂ ਨੇ ਚੇਅਰਮੈਨ ਦਾ ਸੁਆਗਤ ਕਾਲੇ ਬਿਲੇ ਲਗਾ ਕੇ ਕੀਤਾ। ਕਰਮਚਾਰੀਆਂ ਨੇ ਰੋਸ ਪ੍ਰਗਟਾਦਿਆਂ ਇੱਕ ਮੰਗ-ਪੱਤਰ ਵੀ ਚੇਅਰਮੈਨ ਨੂੰ ਸੌਪਿਆ। ਮੰਗ-ਪੱਤਰ ਵਿੱਚ ਇੰਨਸੈਨਟਿਵ ਬੋਨਸ ਦੀ 70 ਪ੍ਰਤੀਸ਼ਤ ਦੀ ਸੀਲਿੰਗ ਨੂੰ ਰੱਦ ਕਰਨ ਬਾਰੇ, ਲੀਵ ਰਿਜਰਵ ਜੋ 16 ਪ੍ਰਤੀਸ਼ਤ ਤੋਂ ਘਟਾ ਕੇ 12.5 ਪ੍ਰਤੀਸ਼ਤ ਕੀਤੀ ਹੈ ਨੂੰ ਵਾਪਸ ਲੈਣ ਬਾਰੇ, ਐਮ ਏ ਸੀ ਪੀ ਦੇ ਗ੍ਰੇਡਾਂ ... Read Full Story
|
ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ... Read Full Story
|
ਸਟੀਲ ਤਾਰ ਬਣਾਉਣ ਵਾਲੀ ਫੈਕਟਰੀ ਤੇ ਬਿਜਲੀ ਬੋਰਡ ਦਾ ਛਾਪਾ।
ਪਟਿਆਲਾ, 05 ਫਰਫਰੀ (ਪੀ ਐਸ ਗਰੇਵਾਲ)—ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਪਟਿਆਲਾ ਰਾਜਪੁਰਾ ਰੋਡ ਸਥਿੱਤ ਤਾਰ ਫੈਕਟਰੀ ਤੇ ਛਾਪਾ ਮਾਰਿਆ।ਬਿਜਲੀ ਬੋਰਡ ਦੇ ਖੂਫੀਆ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੈਕਟਰੀ ਵਿੱਚ ਬਿਜਲੀ ਦੀ ਚੋਰੀ ਕੀਤੀ ਜਾਂਦੀ ਹੈ। ਬੋਰਡ ਨੇ ਛਾਪਾ ਮਾਰਨ ਲਈ ਇਕ ਕਮੇਟੀ ਬਣਾਈ ਹੋਈ ਸੀ ਜਿਸ ਵਿੱਚ ਐਨਫੌਰਸ ਵਿੰਗ ਦੇ ਐਕਸੀਅਨ ਸਮੇਤ ਇੰਜੀਨੀਅਰ ਰਤਨਦੀਪ ਸਿੰਘ, ਇੰਜੀਨੀਅਰ ਪਰਮਿੰਦਰ ਸਿੰਘ ਦੀ ਡਿਉਟੀ ਲਗਾਈ ਸੀ। ਇਹਨਾਂ ਅਧਿਕਾਰੀਆਂ ਨੇ ਫੈਕਟਰੀ ਤੇ ਛਾਪਾ ਮਾਰ ਕੇ ਕਈ ਘੰਟਿਆਂ ਦੀ ਮਿਹਨਤ ਨਾਲ ਪਤਾ ਲਗਾ ਲਿਆ ਕਿ ਬਿਜਲੀ ਦੀ ਚੋਰੀ ਕਿਸ ਤਰਾਂ ਕੀਤੀ ... Read Full Story
|
ਬਿਜਲੀ ਬੋਰਡ ਨੇ ਝੁੱਗੀਆਂ-ਝੌਂਪੜੀਆਂ ਵਾਲਿਆਂ ਤੋਂ ਮਾਲਕੀ ਦੇ ਸਬੂਤ ਮੰਗੇ
ਨੂਰਮਹਿਲ, 28 ਜਨਵਰੀ (ਲਾਂਬਾ/ਸੋਡੀ ਨੂਰਮਹਿਲੀਆ)-ਪੰਜਾਬ ਰਾਜ ਬਿਜਲੀ ਬੋਰਡ ਨੇ ਰੇਲਵੇ ਸੜਕ ’ਤੇ ਝੁੱਗੀ-ਝੌਪੜੀ ਵਾਲੇ ਆਪਣੇ 11 ਖਪਤਕਾਰਾਂ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਆਪਣੇ ਬਿਜਲੀ ਕੁਨੈਕਸ਼ਨਾਂ ਸਬੰਧੀ ਜ਼ਮੀਨ ਦੀ ਮਾਲਕੀ ਅਤੇ ਨਗਰ ਕੌਂਸਲ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਪੇਸ਼ ਕਰਨ, 11 ਖਪਤਕਾਰਾਂ ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾਣ, ਨਹੀਂ ਤਾਂ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਨੋਟਿਸ ਵਿਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਬਿਜਲੀ ਬੋਰਡ ... Read Full Story
|
ਸਿੱਖਿਆ ਬੋਰਡ ਦੀ ਡਾਇਰੀ ’ਚ ਛਪੇ ਕੈਲੰਡਰ ’ਚੋਂ ਅਪ੍ਰੈਲ ਮਹੀਨਾ ਗਾਇਬ
ਮੁਹਾਲੀ, 19 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2010 ਦੀ ਰਿਲੀਜ਼ ਕੀਤੀ ਗਈ ਡਾਇਰੀ ਵਿਚ ਸਾਲ 2010 ਦਾ ਕੈਲੰਡਰ ’ਚੋਂ ਅਪ੍ਰੈਲ ਮਹੀਨਾ ਗਾਇਬ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਸਾਲ 2009 ਵਿਚ ਰਿਲੀਜ਼ ਕੀਤਾ ਗਿਆ ਕੈਲੰਡਰ ਵਿਚ ਵੀ ਮਿਤੀਆਂ ਦੀ ਗਲਤੀ ਦਰਸਾਈ ਗਈ ਸੀ ਜਿਸ ਨੂੰ ਬਾਅਦ ਵਿਚ ਠੀਕ ਕਰਵਾਇਆ ਗਿਆ। ਸਿੱਖਿਆ ਬੋਰਡ ਵਲੋਂ ਸਾਲ 2010 ਦੀ ਛਪਾਈ ਗਈ ਡਾਇਰੀ ਵਿਚ ਜੋ 2010 ਦਾ ਕੈਲੰਡਰ ਛਾਪਿਆ ਗਿਆ ਹੈ ਉਸ ਵਿਚ ਅਪ੍ਰੈਲ ਮਹੀਨਾ ਗਾਇਬ ਹੈ ਅਤੇ ਜਨਵਰੀ, ਫਰਵਰੀ ਤੇ ਮਾਰਚ ਮਹੀਨਿਆਂ ਦੀਆਂ ਤਾਰੀਕਾਂ ਵਿਚ ਵੀ ਵੱਡਾ ਫਰਕ ... Read Full Story
|
ਧੁੰਦ ਕਾਰਨ ਕੋਲੇ ਦੀ ਸਪਲਾਈ ਵੀ ਹੋਈ ਪ੍ਰਭਾਵਿਤ
ਪਟਿਆਲਾ, 14 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਪੂਰੇ ਉ੍ਯ¤ਤਰੀ ਖੇਤਰ ਵਿਚ ਸੀਤ ਲਹਿਰ ਅਤੇ ਧੁੰਦ ਨੇ ਮੋਟੀ ਚਾਦਰ ਪਸਾਰੀ ਹੋਈ ਹੈ। ਸਿੱਟੇ ਵਜੋਂ ਜਿੱਥੇ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ, ਰੇਲ ਵਿਭਾਗ ਨੂੰ ਕੁਝ ਗੱਡੀਆਂ ਰੱਦ ਵੀ ਕਰਨੀਆਂ ਪਈਆਂ। ਇਸਦਾ ਅਸਰ ਪੰਜਾਬ ਸਮੇਤ ਉ੍ਯੱਤਰੀ ਖੇਤਰਾਂ ’ਚ ਸਥਿਤ ਤਾਪ ਬਿਜਲੀ ਘਰਾਂ ਦੀ ਕੋਲਾ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਸਿੱਟੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ’ਚ ਸਿਰਫ 5 ਦਿਨ ਦਾ ਕੋਲਾ ਰਹਿ ਗਿਆ ਹੈ। ਜਦੋਂਕਿ ਲਹਿਰਾ ਮੁਹੱਬਤ ’ਚ 7 ਦਿਨ ਤੇ ਬਠਿੰਡਾ ’ਚ 9 ਦਿਨ ਦਾ ਕੋਲਾ ਭੰਡਾਰ ਹੋਇਆ ਪਿਆ ਹੈ। ਬਠਿੰਡਾ ਦਾ ... Read Full Story
|
ਭਾਜਪਾ ਚੋਣਾਂ ਤੋਂ ਦੋ ਸਾਲ ਬਾਅਦ ਵੀ ਨਹੀਂ ਚੁਣ ਸਕੀ ਕੌਂਸਲ ਪ੍ਰਧਾਨ
ਫ਼ਿਰੋਜ਼ਪੁਰ, 10 ਜਨਵਰੀ (ਸੰਧੂ)-ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਰਾਜ ਭਾਗ ਸੰਭਾਲਿਆ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਸਰਕਾਰ ਵਿਚ ਸ਼ਾਮਿਲ ਨੁਮਾਇੰਦੇ ਫ਼ਿਰੋਜ਼ਪੁਰ ਸ਼ਹਿਰ ਤੇ ਵਿਧਾਨ ਸਭਾ ਹਲਕੇ ਦੇ ਕੀਤੇ ਵਿਕਾਸ ਕੰਮਾਂ ਦੇ ਦਾਅਵਿਆਂ ਦੀਆਂ ਝੜੀਆਂ ਲਗਾ ਰਹੇ ਹਨ, ਪਰ ਸ਼ਹਿਰ ਦੇ ਹਾਲਤ ਸੁਧਰਨ ਦਾ ਨਾਮ ਨਹੀਂ ਲੈ ਰਹੇ ਹਨ, ਅਜੇ ਵੀ ਸ਼ਹਿਰ ਵਾਸੀ ਸੀਵਰੇਜ਼ ਦੀ ਸਮੱਸਿਆ ਤੇ ਗੰਦਗੀ ਦੇ ਢੇਰਾਂ ਤੋਂ ਬੁਖਲਾਏ ਪਏ ਹਨ। ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਲੜਾਈ ਦੇ ਚੱਲਦਿਆਂ ਨਗਰ ਕੌਂਸਲ ਚੋਣਾਂ ਦੇ ਦੋ ਸਾਲਾਂ ਬਾਲਦ ਵਪ ਪ੍ਰਧਾਨ ਦੀ ਚੋਣ ਨਾ ਕਰ ਸਕਣੀ ਸ਼ਹਿਰ ਵਾਸੀਆਂ ਲਈ ਸਭ ਤੋਂ ਵੱਡੀ ਗੰਭੀਰ ਚੁਣੌਤੀ ... Read Full Story
|
ਹਾਈ ਵੋਲਟੇਜ਼ ਕਾਰਨ ਕਈ ਘਰਾਂ ’ਚ ਨੁਕਸਾਨ
ਤਰਨ ਤਾਰਨ, 6 ਜਨਵਰੀ (ਵਿ. ਪ੍ਰ.)- ਸਥਾਨਿਕ ਮੁਹੱਲਾ ਦੀਪ ਐਵੀਨਿਊ ਵਿਖੇ ਬੀਤੀ ਸ਼ਾਮ ਬਿਜਲੀ ਦੀ ਸਪਲਾਈ ਤੇਜ਼ ਆਉਣ ਕਾਰਨ ਕਈ ਘਰਾਂ ਵਿਚ ਟੀ.ਵੀ, ਫਰਿੱਜ ਤੇ ਹੋਰ ਕੀਮਤੀ ਸਮਾਨ ਸੜ੍ਹ ਗਿਆ। ਮੁਹੱਲਾ ਦੀਪ ਐਵੀਨਿਊ ਦੀ ਗਲੀ ਨੰਬਰ 4 ’ਚ ਰਹਿਣ ਵਾਲੇ ਮਾ: ਕਰਮ ਸਿੰਘ, ਪ੍ਰਭਜੀਤ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਸ਼ਾਮ ਸੋਮਵਾਰ ਨੂੰ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਬਿਜਲੀ ਦੀ ਸਪਲਾਈ ਬਹੁਤ ਤੇਜ਼ ਆਈ, ਜਿਸ ਨਾਲ ਕਈ ਘਰਾਂ ਵਿਚ ਚਲ ਰਹੇ ਟੀ.ਵੀ, ਫਰਿੱਜ, ਕੰਪਿਊਟਰ, ਇਨਵਰਟਰ, ਟਿਊਬਾਂ, ਬਲਬ ਅਤੇ ਹੋਰ ਕੀਮਤੀ ਸਮਾਨ ਸੜ੍ਹ ਗਿਆ। ਪੀੜ੍ਹਤਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਬਿਜਲੀ ਬੋਰਡ ਨੂੰ ... Read Full Story
|
ਸਿੱਖਿਆ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ’ਤੇ ਮਾਪਿਆਂ ’ਚ ਭਾਰੀ ਰੋਸ
ਭੁਲੱਥ, 2 ਜਨਵਰੀ (ਸਹਿਗਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਪਿਛਲੇ ਸੈਸ਼ਨ ਸਾਲ 2008-09 ਦੌਰਾਨ ਦਸਵੀਂ ਦੀ ਪ੍ਰੀਖਿਆ ਦੇ ਪੇਪਰ ਦਿੱਤੇ ਵਿਦਿਆਰਥੀਆਂ ਨੂੰ ਅਜੇ ਤੱਕ ਪਾਸ ਹੋਣ ਦਾ ਸਰਟੀਫਿਕੇਟ ਜਾਰੀ ਨਾ ਕਰਨ ਦੇ ਕਾਰਨ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ।
ਇਸ ਸਬੰਧ ਵਿਚ ਪਿਛਲੇ ਸੈਸ਼ਨ ਦੇ ਵਿਦਿਆਰਥੀ ਮਨਿੰਦਰ ਸਿੰਘ ਰੋਲ ਨੰਬਰ 416458 ਦੇ ਪਿਤਾ ਲਖਵਿੰਦਰ ਸਿੰਘ ਨੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਕ ਪੱਤਰ ਲਿਖ ਕੇ ਵਿਦਿਆਰਥੀਆਂ ਦੇ ਸਰਟੀਫਿਕੇਟ ਜਾਰੀ ਕਰਨ ਬਾਰੇ ਮੰਗ ਕੀਤੀ ਹੈ।
ਇਸ ਸਬੰਧ ਵਿਚ ... Read Full Story
|
ਬਿਜਲੀ ਬੋਰਡ ਦੇ ਚੇਅਰਮੈਨ ਲਈ ਕਈ ਚਾਹਵਾਨ ਦੌੜ ’ਚ
ਜਲੰਧਰ, 29 ਦਸੰਬਰ (ਪੱਤਰ ਪ੍ਰੇਰਕ)- ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਬਣਨ ਲਈ ਕਈ ਚਾਹਵਾਨ ਦੌੜ ’ਚ ਹਨ ਤੇ ਇਸ ਲਈ ਹੁਣ ਤੋਂ ਹੀ ਸਰਗਰਮੀਆਂ ਅੰਦਰਖਾਤੇ ਤੇਜ਼ ਹੋ ਗਈਆਂ ਹਨ। ਮੌਜੂਦਾ ਚੇਅਰਮੈਨ ਸ: ਐਚ. ਐਸ. ਬਰਾੜ ਦਾ 12 ਜਨਵਰੀ ਨੂੰ ਕਾਰਜਕਾਲ ਖ਼ਤਮ ਹੋ ਰਿਹਾ ਹੈ। ਬੋਰਡ ਦੇ ਚੇਅਰਮੈਨ ਲਈ ਹੋਰ ਚਾਹਵਾਨਾਂ ’ਚ ਕਈਆਂ ਦਾ ਨਾਂਅ ਲਿਆ ਜਾ ਰਿਹਾ ਹੈ, ਜਿਸ ’ਚ ਟੈਕਨੋਕਰੇਟ ਦੇ ਬੋਰਡ ਮੈਂਬਰ ਸ੍ਰੀ ਕੇ. ਡੀ. ਚੌਧਰੀ ਵੀ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਆਈ. ਏ. ਅਫ਼ਸਰ ਵੀ ਚੇਅਰਮੈਨ ਦਾ ਅਹੁਦਾ ਲੈਣ ਲਈ ਦੌੜ ’ਚ ਹਨ ਤੇ ਉਕਤ ਅਫ਼ਸਰਾਂ ਦੀ ਸਰਕਾਰ ਨਾਲ ਕਾਫੀ ਨੇੜਤਾ ਵੀ ਦੱਸੀ ਜਾਂਦੀ ਹੈ। ਸਰਕਾਰ ਨੂੰ ... Read Full Story
|
ਬਿਜਲੀ ਬੋਰਡ ਮੁਲਾਜ਼ਮਾਂ ਵੱਲੋਂ ਕੇਂਦਰੀ ਜ਼ੋਨ ਦਫ਼ਤਰ ਅੱਗੇ ਰੋਸ ਰੈਲੀ ਤੇ ਧਰਨਾ
ਲੁਧਿਆਣਾ, 5 ਦਸੰਬਰ (ਅਸ਼ਵਨੀ ਜੇਤਲੀ)-ਬਿਜਲੀ ਐਕਟ-2003 ਨੂੰ ਰੱਦ ਕਰਵਾਉਣ, ਬੋਰਡ ਦਾ ਨਿਗਮੀਕਰਨ/ਨਿੱਜੀਕਰਨ ਬੰਦ ਕਾਰਨ, ਆਊਟਸੋਰਸਿੰਘ ਠੇਕੇਦਾਰੀ ਸਿਸਟਮ ਰਾਹੀਂ ਸਪੌਟ ਬਿਲੰਿਗ ਬੰਦ ਕਰਵਾਉਣ ਲਈ ਪੰਜਾਬ ਭਰ ਵਿਚ ਸਰਕਲ ਪੱਧਰ ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਯੂਨੀਅਨ ਸਾਂਝੇ ਫੋਰਮ ਦੇ ਸੱਦੇ ’ਤੇ ਬਿਜਲੀ ਬੋਰਡ ਤੋੜਨ ਵਿਰੁੱਧ ਅਤੇ ਮੁਲਾਜ਼ਮ ਮੰਗਾਂ ਮਨਵਾਉਣ ਲਈ ਅੱਜ ਕਰਮਚਾਰੀਆਂ ਵੱਲੋਂ ਕੇਂਦਰੀ ਜ਼ੋਨ ਦਫਤਰ ਸਾਹਮਣੇ ਭਰਵੀਂ ਰੋਸ ਰੈਲੀ ਕਰਕੇ ਧਰਨਾ ਦਿੱਤਾ ਗਿਆ। ਸਿਟੀ ਵੈਸਟ, ਸਿਟੀ ਈਸਟ ਅਤੇ ਸਬ ਅਰਬਨ ਸਰਕਲਾਂ ਦੇ ਸੂਬਾਈ ਆਗੂਆਂ ਪਾਲ ... Read Full Story
|