Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੰਗਲੌਰ"
ਯੇਦੀਯੁਰੱਪਾ ਤੇ ਮੰਤਰੀ ਖਿਲਾਫ ਜਾਂਚ ਦਾ ਹੁਕਮ

ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਲਈ ਨਵੀਂ ਮੁਸੀਬਤ ਪੈਦਾ ਕਰਦੇ ਹੋਏ ਵਿਸ਼ੇਸ਼ ਲੋਕ ਆਯੁਕਤ ਅਦਾਲਤ ਨੇ ਇਕ ਨਿੱਜੀ ਸ਼ਿਕਾਇਤ 'ਤੇ ਉਨ੍ਹਾਂ ਦੇ ਅਤੇ ਉਦਯੋਗ ਮੰਤਰੀ ਮੁਰੂਗੇਸ਼ ਨਿਰਾਨੀ ਖਿਲਾਫ ਜਾਂਚ ਦਾ ਹੁਕਮ ਦਿੱਤਾ। ਇਸ ਸ਼ਿਕਾਇਤ ਵਿਚ ਉਨ੍ਹਾਂ 'ਤੇ ਜਾਅਲੀ ਦਸਤਖਤ ਦੇ ਆਧਾਰ 'ਤੇ ਇਕ ਉਦਯੋਗਿਕ ਸਥਾਨ ਨੂੰ ਰੱਦ ਕਰਨ ਦਾ ਦੋਸ਼ ਲਗਾਇਆ ਗਿਆ ...
Read Full Story


ਭਾਜਪਾ ਨੇਤਾਵਾਂ ਕੋਲ ਰੀੜ੍ਹ ਨਹੀਂ : ਯੇਦੀਯੁਰੱਪਾ

ਬੰਗਲੌਰ, ਬਾਗੀ ਤੇਵਰ ਅਪਣਾਏ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਕ ਵਾਰ ਫਿਰ ਭਾਜਪਾ ਹਾਈਕਮਾਂਡ ਨੂੰ ਨਿਸ਼ਾਨੇ 'ਤੇ ਲਿਆ ਹੈ। ਯੇਦੀਯੁਰੱਪਾ ਨੇ ਪਾਰਟੀ ਲੀਡਰਸ਼ਿਪ ਨੂੰ ਰੀੜ ਰਹਿਤ ਦੱਸਦੇ ਹੋਏ ਕਿਹਾ ਕਿ ਕਿਸੇ ਵਿਚ ਵੀ ਪਾਰਟੀ ਨੂੰ ਲੀਡ ਕਰਨ ਦੀ ਯੋਗਤਾ ਨਹੀਂ ਹੈ। ਮੌਜੂਦਾ ਪਾਰਟੀ ਲੀਡਰਸ਼ਿਪ ਦੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਤੁਲਨਾ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਇਹ ਨੇਤਾ ਪਾਰਟੀ ਨੂੰ ਮੁਸ਼ਕਲ ਹਾਲਾਤ 'ਚੋਂ ਨਿਕਲਣ ਵਿਚ ਸਮਰੱਥ ਨਹੀਂ ...
Read Full Story


ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ

ਯੇਦੀਯੁਰੱਪਾ ਨੇ ਖੋਲ੍ਹਿਆ ਆਪਣਾ ਦਫਤਰ ਬੰਗਲੌਰ, ਆਪਣੇ ਅਗਲੇ ਸਿਆਸੀ ਕਦਮ ਬਾਰੇ ਰਹੱਸ ਬਣਾਈ ਰਖਦੇ ਹੋਏ ਕਰਨਾਟਕ ਭਾਜਪਾ ਦੇ ਅਸੰਤੁਸ਼ਟ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਆਪਣੇ ਜਨਸੰਵਾਦ ਦਫਤਰ ਦੀ ਸ਼ੁਰੂਆਤ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੀ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦਫਤਰ ਦਾ ਉਦਘਾਟਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਸੂਬਾ ਪਾਰਟੀ 'ਚ ਚੱਲ ਰਹੇ ਸੰਕਟ ਨੂੰ ਘੱਟ ਕਰਨ ਦੇ ਇਰਾਦੇ ਨਾਲ ਇਥੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਵਾਂ ਦਫਤਰ ਸੱਤਾ ਦੇ ਸਮਾਨਾਂਤਰ ਕੇਂਦਰ ਦੀ ਤਰ੍ਹਾਂ ...
Read Full Story


ਭਾਜਪਾ ਤੋਂ ਅਸਤੀਫਾ ਨਹੀਂ ਦੇਣਗੇ ਯੇਦੀਯੁਰੱਪਾ

ਬੰਗਲੌਰ, ਕਰਨਾਟਕ 'ਚ ਭਾਜਪਾ ਨੀਤ ਸਰਕਾਰ 'ਚ ਸੰਕਟ ਹੋਰ ਗਹਿਰਾ ਗਿਆ ਹੈ। ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਕੌਮੀ ਅਗਵਾਈ ਸਾਹਮਣੇ ਨਵੀਂ ਮੁਸ਼ਕਿਲ ਖੜ੍ਹੀ ਕ ਦਿੱਤੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ। ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਬੇ 'ਚ ਸੰਕਟ ਲਈ ਸਦਾਨੰਦ ਗੌੜਾ ਅਤੇ ਅਨੰਤ ਕੁਮਾਰ ਜ਼ਿੰਮੇਵਾਰ ਹਨ। ਸਦਾਨੰਦ ਗੌੜਾ ਨੇ ਮੇਰੇ ਸਮਰਥਕਾਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਅੱਜ ਦਾਅਵਾ ਕੀਤਾ ਕਿ ਮੈਨੂੰ 52 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਇਸ 'ਚੋਂ 40 ਵਿਧਾਇਕ ਭਾਜਪਾ ਛੱਡਣ ...
Read Full Story


ਹਵਾਈ ਫੌਜ ਲਈ ਬਣੇ ਭਾਰਤੀ ਜੰਗੀ ਜਹਾਜ਼ ਨੇ ਭਰੀ ਪਹਿਲੀ ਉਡਾਨ

ਨਵੀਂ ਦਿੱਲੀ, ਜੰਗੀ ਜਹਾਜ਼ਾਂ ਦੇ ਵਿਕਾਸ 'ਚ ਨਵਾਂ ਇਤਿਹਾਸ ਰਚਦਿਆਂ ਹਵਾਈ ਫੌਜ ਲਈ ਬਣਾਏ ਗਏ ਭਾਰਤ ਦੇ ਹਲਕੇ ਜੰਗੀ ਜਹਾਜ਼ 'ਐੱਲ. ਸੀ. ਏ.-ਨੇਵੀ' ਨੇ ਅੱਜ ਆਪਣੀ ਪਹਿਲੀ ਉਡਾਨ ਭਰੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਏਅਰੋਨਾਟਿਕ ਇੰਜੀਨੀਅਰਾਂ ਦੀ ਨਿਗਰਾਨੀ 'ਚ ਇਸ ਜਹਾਜ਼ ਦੀ ਬੰਗਲੌਰ 'ਚ ਪਹਿਲੀ ਉਡਾਨ ਹੋਈ। ਭਾਰਤੀ ਹਵਾਈ ਫੌਜ ਨੂੰ ਇਸ ਜਹਾਜ਼ ਦੀ ਉਡਾਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਜਾਣਕਾਰ ਸੂਤਰਾਂ ਨੇ ਕਿਹਾ ਕਿ ਐੱਲ. ਸੀ. ਏ.-ਨੇਵੀ ਦੀ ਉਡਾਨ ਪੂਰੀ ਤਰ੍ਹਾਂ ਸਫਲ ਰਹੀ ਅਤੇ ਉਦਘਾਟਨ ਉਡਾਨ ਦੇ ਸਾਰੇ ਮਾਪਦੰਡ ਆਪਣੇ ਸਥਾਨ 'ਤੇ ਖਰੇ ਉਤਰੇ। ਐੱਲ. ਸੀ. ਏ. ਨੇਵੀ ਹਵਾਈ ਫੌਜ ...
Read Full Story


ਯੇਦੀਯੁਰੱਪਾ ਨੂੰ ਲੋਕਾਯੁਕਤ ਵੱਲੋਂ ਸੰਮਨ ਜਾਰੀ

ਬੰਗਲੌਰ, ਲੋਕਾਯੁਕਤ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਅਤੇ ਪੰਜ ਹੋਰਨਾਂ ਖਿਲਾਫ ਸਰਕਾਰੀ ਜ਼ਮੀਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਨੋਟੀਫਾਈ ਕਰਨ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਯੇਦੀਯੁਰੱਪਾ ਤੋਂ ਬਿਨਾ ਉਨ੍ਹਾਂ ਦੇ ਬੇਟਿਆਂ ਰਾਘਵੇਂਦਰ ਤੇ ਵਿਜੇਂਦਰ, ਜਵਾਈ ਆਰ ਐਨ ਸੋਹਨ ਕੁਮਾਰ ਅਤੇ ਆਦਰਸ਼ ਡਿਵੈਲਪਰਸ ਦੇ ਪ੍ਰਮੋਟਰਜ਼ ਬੀ ਐਮ ਜੈਸ਼ੰਕਰ ਤੇ ਬੀ ਐਮ ਕਰੁਣੇਸ਼ ਖਿਲਾਫ ਵੀ ਨੋਟਿਸ ਜਾਰੀ ਕੀਤੇ ਹਨ। ਅਟਾਰਨੀ ਜਨਰਲ ਸਿਰਾਜਿਨ ਬਾਸ਼ਾ ਦੀ ਨਿੱਜੀ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਜਸਟਿਸ ਐਨ ਕੇ ਸੁਧੀਂਦਰ ਰਾਓ ਨੇ ਇਨ੍ਹਾਂ ...
Read Full Story


ਰਾਧਾਕ੍ਰਿਸ਼ਨਨ ਦੀ ਭੂਮਿਕਾ ਦੀ ਜਾਂਚ ਹੋਵੇ: ਨਾਇਰ

ਬੰਗਲੌਰ, ਇਸਰੋ ਦੇ ਸਾਬਕਾ ਮੁਖੀ ਸ੍ਰੀ ਜੀ. ਮਾਧਵਨ ਨਾਇਰ ਨੇ ਅੱਜ ਦੋਸ਼ ਲਗਾਇਆ ਹੈ ਕਿ ਇਸਰੋ ਦੇ ਚੇਅਰਮੈਨ ਕੇ. ਰਾਧਾਕ੍ਰਿਸ਼ਨਨ ਨੇ ਵਿਵਾਦਗ੍ਰਸਤ ਅੰਤਰਿਕਸ਼-ਦੇਵਾਸ ਸੌਦੇ ਬਾਰੇ ਸਰਕਾਰ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੌਦੇ ਨੂੰ ਰੱਦ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ, ਕਿਉਂਕਿ ਇਸ ਨਾਲ ਸ੍ਰੀ ਰਾਧਾਕ੍ਰਿਸ਼ਨਨ ਦਾ ਅਸਲੀ ਚਿਹਰਾ ਨੰਗਾ ਹੋ ਸਕੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਸਰਕਾਰ ਸੌਦੇ ਨੂੰ ਰੱਦ ਕਰਨ ਦੇ ਮਾਮਲੇ ਵਿਚ ਰਾਧਾਕ੍ਰਿਸ਼ਨਨ ਵੱਲੋਂ ਨਿਭਾਈ ਭੂਮਿਕਾ ਦੀ ਜਾਂਚ ਕਰੇ। ਉਨ੍ਹਾਂ ਦੀ ਇਹ ਸੌਦਾ ਰੱਦ ਕਰਾਉਣ ਵਿਚ ...
Read Full Story


ਭਾਰਤ ਨੇ ਚੀਨ ਨੂੰ ਉਸੇ ਦੀ ਭਾਸ਼ਾ 'ਚ ਦਿੱਤਾ ਜਵਾਬ

ਦੱਖਣੀ ਚੀਨ ਸਾਗਰ ਕਿਸੇ ਦੀ ਜਾਗੀਰ ਨਹੀਂ ਬੰਗਲੌਰ, ਦੱਖਣੀ ਚੀਨ ਸਾਗਰ ਵਿਚ ਆਪਣੇ ਤੇਲ ਪ੍ਰਾਜੈਕਟਾਂ 'ਤੇ ਚੀਨ ਦੇ ਇਤਰਾਜ਼ ਦਾ ਜਵਾਬ ਦਿੰਦਿਆਂ ਭਾਰਤ ਨੇ ਅੱਜ ਕਿਹਾ ਕਿ ਇਸ ਖੇਤਰ ਨੂੰ ਕਿਸੇ ਕੌਮੀ ਦਖਲਅੰਦਾਜ਼ੀ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਦੱਖਣੀ ਚੀਨ ਸਾਗਰ ਦੁਨੀਆ ਦੀ ਜਾਇਦਾਦ ਹੈ। ਮੇਰਾ ਮੰਨਣਾ ਹੈ ਕਿ ਵਪਾਰ ਦੇ ਉਨ੍ਹਾਂ ਰਸਤਿਆਂ ਨੂੰ ਯਕੀਨੀ ਤੌਰ 'ਤੇ ਕਿਸੇ ਕੌਮੀ ਦਖਲ-ਅੰਦਾਜ਼ੀ ਤੋਂ ਮੁਕਤ ਰੱਖਣਾ ਚਾਹੀਦਾ ਹੈ। ਚੀਨ ਦੀ ਚੇਤਾਵਨੀ ਦੇ ...
Read Full Story


ਯੇਦੀਯੁਰੱਪਾ ਨੇ ਮੁੜ ਉਠਾਇਆ ਲੀਡਰਸ਼ਿਪ ਦਾ ਮੁੱਦਾ

ਬੰਗਲੌਰ, ਭਾਜਪਾ ਦੀ ਕੇਂਦਰੀ ਲੀਡਰਸ਼ਿਪ 'ਤੇ ਦਬਾਅ ਬਣਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕਰਨਾਟਕ ਵਿਚ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਹਾਲ ਕਰਨ ਦੇ ਪਾਰਟੀ ਦੇ ਵਾਅਦੇ 'ਤੇ ਉਹ ਕੁਝ ਦਿਨ ਹੋਰ ਉਡੀਕ ਕਰਨਗੇ। ਯੇਦੀਯੁਰੱਪਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕੁਝ ਦਿਨ ਹੋਰ ਉਡੀਕ ਕਰਾਂਗਾ। ਕੇਂਦਰੀ ਲੀਡਰਸ਼ਿਪ ਰਾਜ ਸਭਾ ਅਤੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁਝੀ ਰਹੀ। ਹੁਣ ਇਹ ਸਭ ਖਤਮ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਉਹ ਹੁਣ ਆਪਣੇ ਵਾਅਦੇ ਸੰਬੰਧੀ ਫੈਸਲਾ ਕਰਨਗੇ। ਭਾਜਪਾ ਨੇਤਾ ਵਾਰ-ਵਾਰ ਆਪਣੀ ਪਾਰਟੀ ਦੀ ...
Read Full Story


ਦਿੱਲੀ ਤੇ ਬੰਗਲੌਰ 'ਚ ਸੀ. ਬੀ. ਆਈ. ਵਲੋਂ ਛਾਪੇ

ਨਵੀਂ ਦਿੱਲੀ, ਸੀ. ਬੀ. ਆਈ. ਨੇ ਸ਼ੁੱਕਰਵਾਰ ਟਾਟਰਾ ਟਰੱਕ ਰੱਖਿਆ ਸੌਦਾ ਦਲਾਲੀ ਮਾਮਲੇ ਵਿਚ ਟਾਟਰਾ ਅਤੇ ਬੀ. ਈ. ਐੱਮ. ਐੱਲ. ਵਿਰੁੱਧ ਮਾਮਲਾ ਦਰਜ ਕੀਤਾ। ਇਸ ਪਿੱਛੋਂ ਸੀ. ਬੀ. ਆਈ. ਨੇ ਮਾਮਲੇ ਵਿਚ ਦਿੱਲੀ ਤੇ ਬੰਗਲੌਰ ਦੀਆਂ ਦੋ-ਦੋ ਥਾਵਾਂ 'ਤੇ ਛਾਪੇ ਮਾਰੇ। ਜਾਂਚ ਏਜੰਸੀ ਨੇ ਟਾਟਰਾ ਦੇ ਡਾਇਰੈਕਟਰ ਰਵੀ ਰਿਸ਼ੀ ਨੂੰ ਪੁੱਛਗਿਛ ਲਈ ਸੱਦਿਆ ਹੈ। ਰਿਸ਼ੀ ਰੱਖਿਆ ਪ੍ਰਦਰਸ਼ਨੀ ਸਬੰਧੀ ਰਾਜਧਾਨੀ ਦਿੱਲੀ ਆਏ ਹੋਏ ਹਨ। ਸ਼੍ਰੀ ਰਿਸ਼ੀ ਕੋਲ ਟਾਟਰਾ ਦੇ ਸ਼ੇਅਰਾਂ ਦਾ ਵੱਡਾ ਹਿੱਸਾ ਹੈ। ਉਨ੍ਹਾਂ ਨੂੰ ਇਸ ਸੌਦੇ ਵਿਚ ਕਥਿਤ ਬੇਕਾਇਦਗੀਆਂ ਦੇ ਸੰਬੰਧ ਵਿਚ ਪੁੱਛਗਿਛ ਲਈ ਸੱਦਿਆ ਗਿਆ ਹੈ। ਸੂਤਰਾਂ ...
Read Full Story


ਭਾਜਪਾ ਵੱਲੋਂ ਯੇਡੀਯੁਰੱਪਾ ਦਾ ‘ਉਮੀਦਵਾਰ’ ਮੁਅੱਤਲ

ਬੰਗਲੌਰ, ਭਾਜਪਾ ਦੀ ਕਰਨਾਟਕ ਇਕਾਈ ਦੇ ਬਾਗੀ ਹੋ ਕੇ ਰਾਜ ਸਭਾ ਲਈ ਕਾਗਜ਼ ਭਰਨ ਵਾਲੇ ਆਗੂ ਬੀ.ਜੇ. ਪੁੱਟਾਸਵਾਮੀ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਬੀ.ਐਸ. ਯੇਡੀਯੁਰੱਪਾ ਧੜੇ ਨੇ ਉਮੀਦਵਾਰ ਐਲਾਨਿਆ ਸੀ। ਇਕਾਈ ਦੇ ਪ੍ਰਧਾਨ ਕੇ.ਐਸ. ਈਸ਼ਵਰੱਪਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਪੁੱਟਾਸਵਾਮੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਮੁਅੱਤਲ ਕੀਤਾ ਗਿਆ ਹੈ। ...
Read Full Story


ਮੁਖ ਮੰਤਰੀ ਬਣਨ ਲਈ ਭਾਜਪਾ ਲੀਡਰਸ਼ਿਪ 'ਤੇ ਦਬਾਅ ਪਾਉਣਗੇ ਯੇਦੀਯੁਰੱਪਾ

ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਮੁੜ ਤੋਂ ਮੁਖ ਮੰਤਰੀ ਦੇ ਅਹੁਦੇ ਦੀ ਕੁਰਸੀ ਹਾਸਲ ਕਰਨ ਦੇ ਇਰਾਦੇ ਨਾਲ ਪਾਰਟੀ ਹਾਈ ਕਮਾਨ 'ਤੇ ਦਬਾਅ ਪਾਉਣ ਲਈ ਆਪਣੇ ਵਫਾਦਾਰ ਮੰਤਰੀਆਂ ਤੇ ਵਿਧਾਇਕਾਂ ਨਾਲ ਦਿੱਲੀ ਜਾਣ ਦੀ ਯੋਜਨਾ ਬਣਾ ਰਹੇ ਹਨ। ਯੇਦੀਯੁਰੱਪਾ ਧੜੇ ਦੇ ਸੂਤਰਾਂ ਨੇ ਐਤਵਾਰ ਦਸਿਆ ਕਿ ਉਹ 35 ਵਿਧਾਇਕਾਂ ਨੂੰ ਦਿੱਲੀ ਲਿਜਾਣਗੇ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਯੇਦੀਯੁਰੱਪਾ ਨੇ ਆਪਣੇ ਹਮਾਇਤੀ ਵਿਧਾਇਕਾਂ ਦੀ ਬੈਠਕ ਸੱਦੀ। ਇਸ ਇਸ ਬੈਠਕ 'ਚ ਵੀ. ਸੋਮਾਨਾ, ਸ਼ੋਭਾ ਅਤੇ ਸੀ. ਐੱਮ. ਉਦਾਸੀ ਮੌਜੂਦ ਸਨ। ਯੇਦੀਯੁਰਪਾ ਦੀ ਮੰਗ ਹੈ ਕਿ ਭਾਜਪਾ ਦੀ ਕੇਂਦਰੀ ...
Read Full Story


ਯੇਦੀਯੁਰੱਪਾ ਨੂੰ ਮੁੜ ਮੁੱਖ ਮੰਤਰੀ ਬਣਨ ਦੀ ਆਸ

ਬੰਗਲੌਰ, ਗੈਰ-ਕਾਨੂੰਨੀ ਖਨਨ ਦੇ ਮਾਮਲੇ 'ਚ ਹਾਈਕੋਰਟ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਭਾਜਪਾ ਲੀਡਰ ਬੀ. ਐੱਸ. ਯੇਦੀਯੁਰੱਪਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਮੁੜ ਕੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਹਾਲ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਰਹੇਗੀ। ਯੇਦੀਯੁਰੱਪਾ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਮੁੜ ਕੇ ਮੁੱਖ ਮੰਤਰੀ ਬਣਾਉਣ ਲਈ ਮੰਗ ਤੇਜ਼ ਕਰ ਦਿੱਤੀ ਹੈ। ਯੇਦੀਯੁਰੱਪਾ ਨੇ ਕਿਹਾ ਕਿ ਹਾਈ ਕਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਾਈਕੋਰਟ ਤੋਂ ਕਲੀਨ ਚਿੱਟ ਮਿਲ ਜਾਣ 'ਤੇ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ ...
Read Full Story


ਗੈਰ-ਕਾਨੂੰਨੀ ਖਨਨ ਸੰਬੰਧੀ ਯੇਦੀਯੁਰੱਪਾ ਵਿਰੁੱਧ ਐੱਫ. ਆਈ. ਆਰ. ਰੱਦ

ਬੰਗਲੌਰ, ਸੂਬਾਈ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾ ਸੂਬੇ ਦੇ ਇਕ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਕਰਨਾਟਕ ਹਾਈਕੋਰਟ ਨੇ ਗੈਰ ਕਾਨੂੰਨੀ ਖਨਨ ਦੇ ਇਕ ਮਾਮਲੇ ਵਿਚ ਉਨ੍ਹਾਂ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਬੁੱਧਵਾਰ ਰੱਦ ਕਰ ਦਿੱਤਾ। ਇਹ ਮਾਮਲਾ ਲੋਕ ਆਯੁਕਤ ਦੀ ਰਿਪੋਰਟ ਦੇ ਆਧਾਰ 'ਤੇ ਸੀ ਜਿਸ ਕਾਰਨ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ਛੱਡਣੀ ਪਈ ਸੀ। ਮਾਣਯੋਗ ਜੱਜ ਭਗਤ ਵਤਸਲ ਅਤੇ ਗੋਵਿੰਦ ਰਾਜੂ 'ਤੇ ਆਧਾਰਿਤ ਇਕ ਬੈਂਚ ਨੇ ਯੇਦੀਯਰੁੱਪਾ ਦੀ ਪਟੀਸ਼ਨ ਰੱਦ ਕਰਦਿਆਂ ਉੁਕਤ ਹੁਕਮ ਪਾਸ ਕੀਤਾ। ਸਾਬਕਾ ਮੁੱਖ ਮੰਤਰੀ ਨੇ ...
Read Full Story


ਜਨਾਰਦਨ ਰੈੱਡੀ ਨੇ ਸੀ. ਬੀ. ਆਈ. ਜਾਂਚ ਰੱਦ ਕਰਨ ਦੀ ਕੀਤੀ ਬੇਨਤੀ

ਬੰਗਲੌਰ, ਕਰਨਾਟਕ ਦੇ ਸਾਬਕਾ ਸੈਰ-ਸਪਾਟਾ ਮੰਤਰੀ ਜਨਾਰਦਨ ਰੈੱਡੀ ਨੇ ਮੰਗਲਵਾਰ ਨੂੰ ਕਰਨਾਟਕ ਹਾਈ ਕੋਰਟ ਵਿਖੇ ਇਕ ਪਟੀਸ਼ਨ ਦਾਇਰ ਕਰ ਕੇ ਆਪਣੀ ਤੇ ਆਪਣੀ ਪਤਨੀ ਦੀ ਮਲਕੀਅਤ ਵਾਲੀ ਕੰਪਨੀ ਦੀ ਗੈਰ-ਕਾਨੂੰਨੀ ਖਨਨ ਸੰਬੰਧੀ ਆਪਣੇ ਵਿਰੁੱਧ ਸੀ. ਬੀ. ਆਈ. ਦੀ ਜਾਂਚ ਰੱਦ ਕਰਨ ਦੀ ਬੇਨਤੀ ਕੀਤੀ। ਆਪਣੀ ਫੌਜਦਾਰੀ ਪਟੀਸ਼ਨ 'ਚ ਰੈੱਡੀ ਨੇ ਗੈਰ-ਕਾਨੂੰਨੀ ਖਨਨ 'ਤੇ ਸਾਬਕਾ ਲੋਕ ਆਯੁਕਤ ਸੰਤੋਸ਼ ਹੇਗੜੇ ਦੀ ਰਿਪੋਰਟ 'ਤੇ ਕਰਨਾਟਕ ਦੇ ਸਾਬਕਾ ਮੁਖ ਮੰਤਰੀ ਯੇਦੀ ਯੁਰੱਪਾ ਦੀ ਪਟੀਸ਼ਨ ਦੇ ਨਿਪਟਾਏ ਜਾਣ ਤੱਕ ਸੀ. ਬੀ. ਆਈ. ਜਾਂਚ 'ਤੇ ਅੰਤਰਿਮ ਰੋਕ ਲਗਾਉਣ ਦੀ ਵੀ ਬੇਨਤੀ ਕੀਤੀ ...
Read Full Story


ਵਕੀਲਾਂ-ਮੀਡੀਆ ਮੁਲਾਜ਼ਮਾਂ 'ਚ ਝੜਪਾਂ, ਪਥਰਾਅ 'ਚ 2 ਦੀ ਮੌਤ

ਜਨਾਰਦਨ ਰੈੱਡੀ 12 ਮਾਰਚ ਤੱਕ ਸੀ. ਬੀ. ਆਈ. ਦੀ ਹਿਰਾਸਤ 'ਚ ਬੰਗਲੌਰ, ਗੈਰ-ਕਾਨੂੰਨੀ ਖਨਨ ਮਾਮਲੇ ਦੇ ਦੋਸ਼ੀ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਨੂੰ ਸ਼ੁੱਕਰਵਾਰ ਸੀ. ਬੀ. ਆਈ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਦਾ 10 ਦਿਨ ਦਾ ਰਿਮਾਂਡ ਮਿਲਿਆ। ਇਸ ਤੋਂ ਪਹਿਲਾਂ ਰੈੱਡੀ ਨੂੰ ਸਵੇਰੇ ਹੈਦਰਾਬਾਦ ਸਥਿਤ ਜੇਲ ਤੋਂ ਇਥੇ ਲਿਆਂਦਾ ਗਿਆ, ਜਿਸ ਪਿੱਛੋਂ ਉਨ੍ਹਾਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੇ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 12 ਮਾਰਚ ਤਕ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ। ਓਧਰ ਰੈੱਡੀ ਦੇ ਇਕ ਨੇੜਲੇ ਦੋਸਤ ਅਤੇ ਨਿੱਜੀ ...
Read Full Story


ਯੇਦੀਯੁਰੱਪਾ ਵਲੋਂ ਬਗਾਵਤੀ ਰਾਗ ਬੰਦ

ਬੰਗਲੌਰ¸ ਬਗਾਵਤ ਦਾ ਝੰਡਾ ਫੜੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਂਤ ਪੈਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਂ ਸੰਗਠਨ 'ਚ ਕੋਈ ਅਹੁਦਾ ਹਾਸਲ ਕਰਨ ਦੀ ਇੱਛਾ ਨਹੀਂ ਹੈ ਅਤੇ ਉਹ ਪਾਰਟੀ ਦੇ ਆਮ ਵਰਕਰਾਂ ਵਾਂਗ ਕੰਮ ਕਰਨਗੇ। ਆਪਣੇ 70ਵੇਂ ਜਨਮ ਦਿਨ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਲੰਬੀ ਗੱਲਬਾਤ ਕੀਤੀ ਹੈ। ਮੈਂ 2014 'ਚ ਹੋਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਜਿੱਤ ਅਤੇ ਸੂਬੇ 'ਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ...
Read Full Story


ਨਾਇਰ ਵਲੋਂ ਐਂਟਰੈਕਸ-ਦੇਵਾਸ ਸਮਝੌਤਾ ਮਾਮਲੇ ਦੀ ਤਾਜ਼ਾ ਜਾਂਚ ਦੀ ਮੰਗ

ਬੰਗਲੌਰ, ਈਸਰੋ ਦੇ ਸਾਬਕਾ ਮੁਖੀ ਮਾਧਵਨ ਨਾਇਰ ਨੇ ਵਾਦ ਵਿਵਾਦ ਬਾਰੇ ਐਂਟਰੈਕਸ-ਦੇਵਾਸ ਸਪੈਕਟਰਮ ਵੰਡ ਮਾਮਲੇ ਦੀ ਪ੍ਰਤਯੂਸ਼ ਸਿਨ੍ਹਾ ਦੀ ਅਗਵਾਈ ਵਾਲੀ ਕਮੇਟੀ ਦੀ ਜਾਂਚ 'ਤੇ ਇਤਰਾਜ਼ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਦਫਤਰ ਨੂੰ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ। ਨਾਇਰ ਨੇ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੂੰ ਦੂਜੀ ਵਾਰ ਲਿਖੀ ਚਿੱਠੀ ਵਿਚ ਮੰਗ ਕੀਤੀ ਹੈ ਕਿ ਦੇਵਾਸ ਦੀ ਸਥਾਪਨਾ ਤੋਂ ਲੈ ਕੇ ਐਂਟਰੈਕਸ-ਦੇਵਾਸ ਸਮਝੌਤੇ ਦੇ ਰੱਦ ਹੋਣ ਤੱਕ ਸਿਨ੍ਹਾ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਮੇਰੇ ਅਤੇ ਤਿੰਨ ਹੋਰਨਾਂ ਵਿਗਿਆਨੀਆਂ ਵਿਰੁੱਧ ਕੀਤੀ ਗਈ ...
Read Full Story


ਲੋਕ ਆਯੁਕਤ ਅਦਾਲਤ ਨੇ ਯੇਦੀਯੁਰੱਪਾ ਨੂੰ ਭੇਜਿਆ ਸੰਮਨ

ਬੰਗਲੌਰ, ਲੋਕ ਆਯੁਕਤ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਹੋਰ ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ਨੂੰ ਗੈਰ ਅਧਿਸੂਚਤ ਕਰਨ ਦੇ ਮਾਮਲੇ ਵਿਚ ਸੰਮਨ ਭੇਜਿਆ ਗਿਆ ਹੈ। ਵਿਸ਼ੇਸ਼ ਲੋਕ ਆਯੁਕਤ ਅਦਾਲਤ ਦੇ ਜਸਟਿਸ ਐੱਨ. ਕੇ. ਸੁਧਿੰਦਰ ਰਾਓ ਵਲੋਂ ਜਾਰੀ ਸੰਮਨ ਵਿਚ ਸਾਰੇ ਮੁਲਜ਼ਮਾਂ ਨੂੰ 16 ਮਾਰਚ ਦੇ ਦਿਨ ਅਦਾਲਤ ਅੱਗੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਗਿਆ ...
Read Full Story


ਯੇਦੀਯੁਰੱਪਾ ਦੀ ਤਤਕਾਲ ਬਹਾਲੀ ਦੀ ਮੰਗ ਖਾਰਜ

ਬੰਗਲੌਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨੀਤਿਨ ਗਡਕਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਦੀ ਉਹ ਮੰਗ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ, ਜਿਸ 'ਚ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ 'ਤੇ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਪਰ ਗਡਕਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਸਨਮਾਨਜਨਕ ਅਹੁਦਾ ਦਿੱਤਾ ਜਾ ਸਕਦਾ ਹੈ। ਗਡਕਰੀ ਨੇ ਬੰਗਲੌਰ ਤੋਂ ਬਾਹਰ ਇਕ ਰਿਸੋਰਟ 'ਚ ਸੂਬੇ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦਾਂ ਦੀ ਇਕ ਬੈਠਕ ਨੂੰ ਸੰਬੋਧਿਤ ਕਰਨ ਤੋਂ ...
Read Full Story


1 2 > >>

Loading...

© 2012 punjabinfoline.com

punjab infoline arash info