Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੰਗਾ"
ਮਮਤਾ ਨੇ ਲਿਆ ਸਾਲ ਭਰ ਦੇ ਕੰਮਾਂ ਦਾ ਜਾਇਜ਼ਾ

ਕੋਲਕਾਤਾ, ਪੱਛਮੀ ਬੰਗਾਲ ਦੇ ਮੰਤਰੀ ਮੰਡਲ ਦੀ ਮੀਟਿੰਗ ’ਚ ਪਿਛਲੇ ਇਕ ਸਾਲ ਦੌਰਾਨ ਹੋਏ ਸਰਕਾਰੀ ਕੰਮਕਾਜ ਦਾ ਲੇਖਾ-ਜੋਖਾ ਕੀਤਾ ਗਿਆ। ਇਸ ਮੀਟਿੰਗ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਸੱਲੀਬਖਸ਼ ਕੰਮ ਕਰਨ ਲਈ ਆਪਣੇ ਮੰਤਰੀਆਂ ਦੀ ਪ੍ਰਸ਼ੰਸਾ ਕੀਤੀ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਪਿਛਲੇ ਇਕ ਸਾਲ ਦੌਰਾਨ ਕੀਤੇ ਕੰਮ ਦਾ ਰਿਕਾਰਡ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਗਿਆ। ਮੁੱਖ ਮੰਤਰੀ ਨੇ ਭਾਵੇਂ ਕਿਸੇ ਖਾਸ ਮੰਤਰੀ ਦਾ ਨਾਂ ਨਹੀਂ ਲਿਆ ਪਰ ਸਮੁੱਚੇ ਤੌਰ ’ਤੇ ਉਨ੍ਹਾਂ ਨੇ ਆਪਣੇ ਮੰਤਰੀਆ ਦੇ ਕੰਮ ’ਤੇ ਤਸੱਲੀ ਪ੍ਰਗਟ ਕੀਤੀ। ਮੁੱਖ ਮੰਤਰੀ ਸਾਹਮਣੇ ਰੱਖੇ ਰਿਕਾਰਡ ਕਾਰਡ ...
Read Full Story


ਮਮਤਾ ਜੀ! ਇਸ ਸਾਲ ਕਰਵਾ ਦਿਓ ਮੱਧਵਰਤੀ ਚੋਣਾਂ : ਭਾਜਪਾ

ਨਵੀਂ ਦਿੱਲੀ, ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਕ ਬਿਆਨ ਨੇ ਦੇਸ਼ 'ਚ ਮੱਧਵਰਤੀ ਚੋਣਾਂ ਨੂੰ ਲੈ ਕੇ ਰਾਜਨੀਤੀ ਗਰਮਾ ਦਿੱਤੀ ਹੈ। ਭਾਜਪਾ ਨੇ ਜਿੱਥੇ ਮਮਤਾ ਦੇਬਿਆਨ ਨੂੰ ਲਪਕ ਲਿਆ ਹੈ, ਉਧਰ ਕਾਂਗਰਸ ਇਸ ਤੋਂ ਖੁਦ ਨੂੰ ਦੂਰ ਦਿਖਾਉਣ 'ਚ ਜੁਟੀ ਹੋਈ ਹੈ। ਮਮਤਾ ਬੈਨਰਜੀ ਨੇ ਸ਼ੁੱਤਕਵਾਰ ਨੂੰ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਸੁਣਿਆ ਹੈ ਕਿ ਸਾਲ 2014 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਪਹਿਲਾਂ ਕਰਾਉਣ ਨੂੰ ਲੈ ਕੇ ਦਿੱਲੀ 'ਚ ਇਕ ਪਾਰਟੀ ਨੇ ਅੰਦਰੂਨੀ ਬੈਠਕ ਕੀਤੀ ਹੈ। ਬੈਨਰਜੀ ਨੇ ਕਿਹਾ ਕਿ ਮੈਨੂੰ ਸੂਚਨਾ ...
Read Full Story


ਮਮਤਾ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਉਮੀਦਵਾਰ ਦੀ ਚੋਣ 'ਚ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦੂਜੇ ਪਾਸੇ ਮਮਤਾ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ 'ਤੇ ਅਕਾਲੀ ਦਲ ਨੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਮਮਤਾ ਦੇ ਦਬਾਅ ਹੇਠ ਕੇਂਦਰ ਨੇ ਕੋਈ ਪੈਕੇਜ ਦਿੱਤਾ ਤਾਂ ਅਕਾਲੀ ਦਲ ਇਸ ਦਾ ਵਿਰੋਧ ...
Read Full Story


ਬੰਗਾਰੂ ਨੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ, ਭਾਜਪਾ ਦੇ ਸਾਬਕਾ ਪ੍ਰਧਾਨ ਬੰਗਾਰੂ ਲਕਸ਼ਮਣ ਨੇ ਰਿਸ਼ਵਤ ਲੈਣ ਦੇ ਇਕ ਮਾਮਲੇ ਵਿਚ ਇਕ ਅਦਾਲਤ ਵਲੋਂ ਚਾਰ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਦੇ ਸੂਤਰਾਂ ਮੁਤਾਬਕ ਲਕਸ਼ਮਣ ਨੇ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ...
Read Full Story


ਭਾਜਪਾ ਆਗੂ ਬੰਗਾਰੂ ਲਕਸ਼ਮਣ ਨੂੰ 4 ਸਾਲ ਦੀ ਜੇਲ੍ਹ, 1 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ, ਤਹਿਲਕਾ ਕਾਂਡ ਵਿਚ ਦੋਸ਼ੀ ਕਰਾਰ ਭਾਜਪਾ ਦੇ ਸਾਬਕਾ ਮੁਖੀ ਬੰਗਾਰੂ ਲਕਸ਼ਮਣ ਦੀ ਸਜ਼ਾ ’ਤੇ ਸਨਿੱਚਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਬਹਿਸ ਪੂਰੀ ਹੋ ਗਈ। ਅਦਾਲਤ ਨੇ ਇਸ ਮਾਮਲੇ ਵਿਚ ਬੰਗਾਰੂ ਲਕਸ਼ਮਣ ਨੂੰ 1 ਲੱਖ ਦੇ ਜੁਰਮਾਨੇ ਸਣੇ 4 ਸਾਲ ਦੀ ਸਜ਼ਾ ਸੁਣਾਈ ਹੈ। ਸੁਣਵਾਈ ਦੌਰਾਨ ਬੰਗਾਰੂ ਅਦਾਲਤ ਵਿਚ ਹੀ ਮੌਜੂਦ ਸਨ। ਸੀਬੀਆਈ ਨੇ ਬਹਿਸ ਦੌਰਾਨ ਬੰਗਾਰੂ ਲਕਸ਼ਮਣ ਲਈ ਘੱਟੋ ਘੱਟ ਪੰਜ ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ। 72 ਸਾਲਾ ਬੰਗਾਰੂ ਨੇ ਇਹ ਕਹਿੰਦਿਆਂ ਨਰਮੀ ਵਤਰਣ ਦੀ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਦੇ ਆਪ੍ਰੇਸ਼ਨ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਪਹਿਲੀ ...
Read Full Story


ਬੰਗਾਰੂ ਨੂੰ ਹੋਵੇ 5 ਸਾਲ ਦੀ ਸਜ਼ਾ- ਸੀ ਬੀ ਆਈ

ਸੀ ਬੀ ਆਈ ਨੇ ਹਥਿਆਰ ਸੌਦੇ ਵਿਚ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਸਾਬਿਤ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਬੰਗਾਰੂ ਲਕਸ਼ਮਣ ਲਈ 5 ਸਾਲ ਦੀ ਸਜ਼ਾ ਦੀ ਮੰਗ ਕੀਤੀ। 72 ਸਾਲਾ ਬੰਗਾਰੂ ਨੇ ਸਿਹਤ ਦੇ ਆਧਾਰ 'ਤੇ ਇਹ ਕਹਿ ਕੇ ਨਰਮੀ ਵਰਤਣ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ 2 ਵਾਰ ਬਾਈ ਪਾਸ ਸਰਜਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਪਹਿਲੀ ਵਾਰ ਅਪਰਾਧ ਕੀਤਾ ਹੈ। ਸਜ਼ਾ ਨੂੰ ਲੈ ਕੇ ਦਲੀਲਾਂ ਦੀ ਸੁਣਵਾਈ ਦੇ ਬਾਅਦ ਅਦਾਲਤ ਨੇ ਆਪਣਾ ਫੈਸਲਾ ਦੁਪਿਹਰ ਢਾਈ ਵਜੇ ਤੱਕ ਲਈ ਸੁਰੱਖਿਅਤ ਰੱਖ ਲਿਆ। ਉਨ੍ਹਾਂ ਨੂੰ ਘੱਟੋ-ਘੱਟ 5 ਮਹੀਨਿਆਂ ਅਤੇ ਵੱਧ ਤੋਂ ਵੱਧ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 11 ਸਾਲ ...
Read Full Story


ਅਲਟੀਮੇਟਮ ਧਮਕੀ ਨਹੀਂ, ਅਪੀਲ ਸੀ : ਮਮਤਾ

ਕੋਲਕਾਤਾ, ਪੱਛਮੀ ਬੰਗਾਲ ਦੇ ਕਰਜ਼ੇ 'ਤੇ ਭਾਰੀ ਵਿਆਜ 'ਤੇ ਤਿੰਨ ਸਾਲ ਦੀ ਛੋਟ ਨੂੰ ਲੈ ਕੇ ਕੇਂਦਰ ਵਲੋਂ 15 ਦਿਨਾਂ ਦਾ ਅਲਟੀਮੇਟਮ ਦੇਣ ਦੇ ਦੋ ਦਿਨ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਇਹ ਅਸਲ ਵਿਚ ਕੇਂਦਰ ਸਰਕਾਰ ਨੂੰ ਕੀਤੀ ਗਈ ਅਪੀਲ ਸੀ ਪਰ ਮੀਡੀਆ ਨੇ ਇਸ ਨੂੰ ਧਮਕੀ ਦੱਸ ਦਿਤਾ। ਮਮਤਾ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਕੇਂਦਰ ਨੂੰ 15 ਦਿਨਾਂ ਦਾ ਅਲਟੀਮੇਟਮ ਇਕ ਅਪੀਲ ਸੀ ਨਾ ਕਿ ਧਮਕੀ ਜਾਂ ਚੇਤਾਵਨੀ ਪਰ ਮੀਡੀਆ ਨੇ ਬ੍ਰੇਕਿੰਗ ਨਿਊਜ਼ ਬਣਾਉਣ ਲਈ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਮਮਤਾ ਨੇ ਕਿਹਾ ਕਿ ਮੀਡੀਆ ਨੇ ਵੱਡੀ ਭੂਮਿਕਾ ਨਿਭਾਉਣੀ ਹੈ। ਇਸ ਨੂੰ ...
Read Full Story


ਹੁਣ ਮਮਤਾ ਨੂੰ ਕੀਤਾ ਬਦਨਾਮ

ਹੁਣ ਬਣਾਇਆ ਮਮਤਾ ਦਾ ਸਿਰ ਕੱਟਿਆ ਕਾਰਟੂਨ, ਪ੍ਰੋਫੈਸਰ ਵਲੋਂ ਸ਼ਿਕਾਇਤ ਦਰਜ ਮੇਦਨੀਪੁਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਕ ਕਾਰਟੂਨ ਨੂੰ ਲੈ ਕੇ ਅਜੇ ਵਿਵਾਦ ਸੁਲਝਿਆ ਵੀ ਨਹੀਂ ਅਤੇ ਮੇਦਨੀਪੁਰ ਮੈਡੀਕਲ ਕਾਲਜ ਦੇ ਇਕ ਐਸੋਸੀਏਟ ਪ੍ਰੋਫੈਸਰ ਨੇ ਦੋ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਕੇ ਉਨ੍ਹਾਂ 'ਤੇ ਇਕ ਹੋਰ ਕਾਰਟੂਨ ਦੇ ਪ੍ਰਸਾਰ ਦਾ ਦੋਸ਼ ਲਗਾ ਕੇ ਕਿਹਾ ਹੈ ਕਿ ਇਸ ਵਿਚ ਮਮਤਾ ਨੂੰ ਬਦਨਾਮ ਕੀਤਾ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ ਡਾ. ਵਿਕਰਮ ਸਾਹਾ ਨੇ ਬੀਤੀ ਰਾਤ ਕੋਤਵਾਲੀ ਥਾਣੇ ਵਿਚ ਪਰਲਏਮਿੱਤਰਾ ਅਤੇ ਚਿਨਮਏਰਾਏ ਖਿਲਾਫ ...
Read Full Story


ਨਿਰਮਲ ਬਾਬਾ ਵਿਰੁੱਧ ਪੜਤਾਲ ਕ੍ਰਾਈਮ ਬ੍ਰਾਂਚ ਦੇ ਹਵਾਲੇ

ਨਵੀਂ ਦਿੱਲੀ, ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਆਪਣੀ ਕਿਰਪਾ ਨਾਲ ਲੋਕਾਂ ਦੀਆਂ ਔਕੜਾਂ ਹੱਲ ਕਰਨ ਦਾ ਦਾਅਵਾ ਤਾਂ ਕਰਦਾ ਹੈ ਪਰ ਉਸ ਦੀਆਂ ਆਪਣੀਆਂ ਔਕੜਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪੱਛਮੀ ਬੰਗਾਲ ਦੇ ਤਰਕਧਾਰੀਆਂ ਨੇ ਬਾਬੇ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਉਸਦੀ ਕਿਰਪਾ ਵਿਚ ਸ਼ਕਤੀ ਹੈ ਤਾਂ ਤਿੰਨ ਮਰੀਜ਼ਾਂ ਨੂੰ ਠੀਕ ਕਰਕੇ ਦਿਖਾ ਦੇਵੇ। ਇਨ੍ਹਾਂ ਵਿਚੋਂ ਇਕ ਮਰੀਜ਼ ਨੇਤਰਹੀਣ, ਦੂਸਰਾ ਲੰਗੜਾ ਅਤੇ ਤੀਸਰਾ ਕੈਂਸਰ ਦਾ ਮਰੀਜ਼ ਹੈ। ਨਿਰਮਲ ਬਾਬੇ 'ਤੇ ਝਾਰਖੰਡ ਸਟੇਟ ਮਾਈਨਿੰਗ ਵਿਕਾਸ ਬੋਰਡ ਦਾ 65 ਹਜ਼ਾਰ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਦੱਸਿਆ ਜਾਂਦਾ ਹੈ ...
Read Full Story


ਦੁਨੀਆ 'ਚ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ 'ਚ ਸ਼ੁਮਾਰ ਹੋਈ 'ਦੀਦੀ'

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਕਾਰੀ ਮੈਗਜ਼ੀਨ 'ਟਾਈਮ' ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਿਲ ਕੀਤਾ ਹੈ। ਮਮਤਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਦਯੋਗਪਤੀ ਵਾਰੇਨ ਬਫੇ, ਪਾਕਿਸਤਾਨ ਵਲੋਂ ਆਸਕਰ ਜਿੱਤਣ ਵਾਲੀ ਫਿਲਮਕਾਰ ਸ਼ਰਮੀਨ ਓਬੈਦ ਚਿਨਾਏ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਫੇਸਬੁੱਕ ਸੀ. ਓ. ਓ. ਸ਼ੇਰਲਿਨ ਸੈਂਡਬਰਗ ਦੇ ਨਾਲ 100 ਵਿਅਕਤੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ। ਟਾਈਮ ਨੇ ਕਿਹਾ ਹੈ ਕਿ ਮਮਤਾ ਨੂੰ ਉਨ੍ਹਾਂ ਦੇ ਹਮਾਇਤੀ ਦੀਦੀ ਕਹਿੰਦੇ ਹਨ ਅਤੇ ਅਲੋਚਕ ਵੀ ਉਨ੍ਹਾਂ ਦੇ ਸੰਘਰਸ਼ ਨੂੰ ਸਵੀਕਾਰ ਕਰਦੇ ...
Read Full Story


ਐੱਨ. ਸੀ. ਟੀ. ਸੀ. ਨੂੰ ਮੁਲਤਵੀ ਰੱਖਿਆ ਜਾਵੇ : ਜੈਲਲਿਤਾ

ਚੇਨਈ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਵਿਰੋਧ ਤੋਂ ਬਾਅਦ ਹੁਣ ਤਾਮਿਲਨਾਡੂ ਵਿਚ ਉਨ੍ਹਾਂ ਦੀ ਹਮ-ਅਹੁਦਾ ਜੈਲਲਿਤਾ ਨੇ ਅੱਜ ਕੇਂਦਰ ਨੂੰ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦਾ ਗਠਨ ਮੁਲਤਵੀ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭੇਜੀ ਇਕ ਚਿੱਠੀ ਵਿਚ ਜੈਲਲਿਤਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਐੱਨ. ਸੀ. ਟੀ. ਸੀ. ਸਮੇਤ ਅੰਦਰੂਨੀ ਸੁਰੱਖਿਆ ਨਾਲ ਜੁ²ੜੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ 16 ਅਪ੍ਰੈਲ ਨੂੰ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਇਸ ਮੁੱਦੇ 'ਤੇ ਵਿਚਾਰ-ਵਟਾਂਦਰੇ ਲਈ ਮੁੱਖ ...
Read Full Story


ਫੌਜ ਦੇ ਮੁਖੀ ਦਾ ਪੱਤਰ ਲੀਕ ਹੋਣਾ ਗੰਭੀਰ ਮੁੱਦਾ : ਮਮਤਾ

ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਦਾ ਲੀਕ ਹੋਣਾ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਮੇਰਾ ਮੰਨਣਾ ਹੈ ਕਿ ਇਸ ਮਾਮਲੇ 'ਤੇ ਚਰਚਾ ਕਰਨੀ ਵੀ ਸਿਆਣਪ ਨਹੀਂ ...
Read Full Story


ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਅੱਗ ਲੱਗੀ

ਕੋਲਕਾਤਾ, ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਬੁੱਧਵਾਰ ਸਵੇਰੇ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਪੁਲਸ ਮੁਤਾਬਕ ਸਵੇਰੇ ਲਗਭਗ 9 ਵਜੇ ਹਸਪਤਾਲ 'ਚ ਅਚਾਨਕ ਹੀ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਸਭ ਮਰੀਜ਼ਾਂ ਨੂੰ ਤੁਰੰਤ ਹਸਪਤਾਲ 'ਚੋਂ ਬਾਹਰ ਲਿਆਂਦਾ ਗਿਆ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ। ਮੌਕੇ 'ਤੇ ਪੁੱਜੀ ਸੂਬੇ ਦੀ ਸਿਹਤ ਮੰਤਰੀ ਚੰਦਰਿਮਾ ਨੇ ਦੱਸਿਆ ਕਿ ਹਾਲਾਤ ਕੰਟ੍ਰੋਲ ਹੇਠ ਹਨ। ਇਸ ਤੋਂ ਪਹਿਲਾਂ ਏ. ਐੱਮ. ਆਰ. ਆਈ. ਹਸਪਤਾਲ 'ਚ ਵੀ ਅੱਗ ਲੱਗੀ ...
Read Full Story


ਮੈਂ ਅਸਤੀਫਾ ਨਹੀਂ ਦਿੱਤਾ- ਤ੍ਰਿਵੇਦੀ

ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤ੍ਰਿਵੇਦੀ ਦੀ ਪਾਰਟੀ 'ਤ੍ਰਿਣਮੂਲ ਕਾਂਗਰਸ' ਪ੍ਰਮੁਖ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਪ੍ਰਧਾਨ ਮੰਤਰੀ ਤੋਂ ਕੀਤੀ ਸੀ। ਫਿਲਹਾਲ ਤ੍ਰਿਵੇਦੀ ਨੇ ਸਪੱਸ਼ਟ ਕੀਤਾ ਕਿ ਉਹ ਉਸ ਸਮੇਂ ਅਸਤੀਫਾ ਦੇ ਦੇਣਗੇ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਾਂ ਮਮਤਾ ਬੈਨਰਜੀ ਵੱਲੋਂ ਅਜਿਹਾ ਕਰਨ ਲਈ ਕਿਹਾ ਜਾਵੇਗਾ। ਰੇਲ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ...
Read Full Story


ਕਿਉਂ ਨਾਰਾਜ਼ ਹੋਈ ਮਮਤਾ

ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਰੇਲ ਬਜਟ ਪੇਸ਼ ਕਰਨ ਤੋਂ ਬਾਅਦ ਕਿਰਾਏ ਵਿਚ ਵਾਧੇ ਉੱਤੇ ਮਚੇ ਬਵਾਲ ਤੋਂ ਬਾਅਦ ਜਦੋਂ ਇਹ ਕਿਹਾ ਕਿ ਮੈਨੂੰ ਕੁਰਸੀ ਦੀ ਚਿੰਤਾ ਨਹੀਂ ਹੈ। ਭਗਤ ਸਿੰਘ ਦੇਸ਼ ਲਈ ਸ਼ਹੀਦ ਹੋ ਗਏ ਸਨ ਅਤੇ ਦੇਸ਼ ਦੀ ਖਾਤਰ ਮੇਰੀ ਕੁਰਸੀ ਚਲੀ ਜਾਂਦੀ ਹੈ ਤਾਂ ਮੈਨੂੰ ਇਸ ਦਾ ਕੋਈ ਗਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਰੇਲਵੇ ਨੂੰ ਆਈ. ਸੀ. ਯੂ. 'ਚੋਂ ਬਾਹਰ ਕੱਢਿਆ ਹੈ। ਤ੍ਰਿਵੇਦੀ ਦੀ ਇਸ ਟਿੱਪਣੀ ਉੱਤੇ ਮਮਤਾ ਅੱਗ ਬਬੂਲਾ ਹੋ ਗਈ ਅਤੇ ਉਸਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਤ੍ਰਿਵੇਦੀ ਨੂੰ ਹਟਾਉਣ ਦੀ ਮੰਗ ਕਰ ਦਿੱਤੀ। ਮਮਤਾ ਨੇ ਭਾਸ਼ਾ ਨਾਲ ਗੱਲਬਾਤ ...
Read Full Story


ਬੰਗਾਲ ਵਿਚ ਜਬਰ ਜਨਾਹ ਦੀ ਇਕ ਹੋਰ ਘਟਨਾ ਵਾਪਰੀ

ਕੋਲਕਾਤਾ, ਸਿਊੜੀ ਵਿਖੇ ਸਲੂਰਖਾਨਾ ਦੇ ਨੇੜੇ ਸਿਊੜੀ-ਬੋਲਪੁਰ ਰੋਡ ’ਤੇ ਕੱਲ੍ਹ ਰਾਤੀਂ ਜਦ ਮਜ਼ਦੂਰੀ ਕਰਨ ਮਗਰੋਂ ਇਕ ਔਰਤ ਆਪਣੇ ਸਾਥੀ ਨਾਲ ਸਾਈਕਲ ਉੱਤੇ ਘਰ ਜਾ ਰਹੀ ਸੀ ਤਾਂ ਚਾਰ ਹਥਿਆਰਬੰਦ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਸ ਦੇ ਗਲ ਵਿਚੋਂ ਚਾਂਦੀ ਦੀ ਚੇਨੀ ਲਾਹ ਲਈ। ਇਕ ਬਦਮਾਸ਼ ਨੇ ਉਸ ਨਾਲ ਬਲਾਤਕਾਰ ਵੀ ਕੀਤਾ। ਔਰਤ ਵੱਲੋਂ ਸਿਊੜੀ ਥਾਣੇ ਵਿਚ ਸ਼ਿਕਾਇਤ ਦਰਜ ਕਰਾਉਣ ’ਤੇ ਪੁਲੀਸ ਨੇ ਬਦਮਾਸ਼ਾਂ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਅੱਜ ਦੋ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਬਰਦਵਾਨ ਜ਼ਿਲ੍ਹੇ ਵਿਚ ...
Read Full Story


ਤਾਮਿਲਨਾਡੂ 'ਚ ਮੁਕਾਬਲੇ ਦੌਰਾਨ 5 ਬੈਂਕ ਲੁਟੇਰੇ ਮਾਰੇ ਗਏ

ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਇਕ ਰਿਹਾਇਸ਼ੀ ਖੇਤਰ 'ਚ ਬੁੱਧਵਾਰ ਰਾਤ ਦੇਰ ਗਏ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ 5 ਲੁਟੇਰੇ ਮਾਰੇ ਗਏ। ਪੁਲਸ ਨੇ ਦੱਸਿਆ ਕਿ ਬੈਂਕ ਲੁਟੇਰਿਆਂ ਦੇ ਲੁਕੇ ਹੋਣ ਬਾਰੇ ਇਕ ਖੁਫੀਆ ਸੂਚਨਾ ਮਿਲਣ 'ਤੇ ਪੁਲਸ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਖੇਤਰ ਨੂੰ ਘੇਰ ਲਿਆ। ਪੁਲਸ ਨੇ ਲੁਟੇਰਿਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਅਤੇ ਉਲਟਾ ਪੁਲਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ 5 ਲੁਟੇਰੇ ਮਾਰੇ ਗਏ। ਮਾਰੇ ਗਏ ਲੁਟੇਰਿਆਂ 'ਤੇ ਬੈਂਕ ਲੁੱਟਣ ਦੀਆਂ 2 ਵਾਰਦਾਤਾਂ 'ਚ ਸ਼ਾਮਲ ...
Read Full Story


ਪੱਛਮੀ ਬੰਗਾਲ ’ਚ ਦੋ ਆਗੂਆਂ ਦੀ ਹੱਤਿਆ ਬਾਅਦ ਤਣਾਅ ਵਧਿਆ

ਕੋਲਕਾਤਾ, ਵੱਖ-ਵੱਖ ਮਜ਼ਦੂਰ ਸੰਗਠਨਾਂ ਵੱਲੋਂ 28 ਫਰਵਰੀ ਨੂੰ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਸੀ.ਪੀ.ਐਮ. ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿਚਕਾਰ ਪੱਛਮੀ ਬੰਗਾਲ ਅੰਦਰ ਕਸ਼ੀਦਗੀ ਵਧ ਰਹੀ ਹੈ। ਅੱਜ ਇਥੇ ਸੀ.ਪੀ.ਐਮ. ਵੱਲੋਂ ਵਿਸ਼ਾਲ ਇਕੱਤਰਤਾ ਕੀਤੀ ਗਈ। ਬੁੱਧਵਾਰ ਵਾਲੇ ਦਿਨ ਬਰਦਵਾਨ ਸ਼ਹਿਰ ’ਚ ਹੀ ਵਾਪਰੀ ਅਜਿਹੀ ਘਟਨਾ ’ਚ ਸੀ.ਪੀ.ਐਮ. ਦੇ ਸਾਬਕਾ ਵਿਧਾਇਕ ਪਰਦੀਪ ਅਤੇ ਸੀ.ਪੀ.ਐਮ. ਦੀ ਬਰਦਵਾਨ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਮਲ ਗਾਇਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਸੀ.ਪੀ.ਐਮ. ਨੇਤਾ ਰੂਪ ਕੁਮਾਰ ਗੁਪਤਾ ਨੂੰ ਗੰਭੀਰ ਰੂਪ ’ਚ ਜ਼ਖਮੀ ਹੋਣ ’ਤੇ ਕੋਲਕਾਤਾ ਦੇ ਇਕ ਹਸਪਤਾਲ ’ਚ ...
Read Full Story


ਐੱਨ. ਸੀ. ਟੀ. ਸੀ. ਵਾਪਸ ਲਓ

ਮਨਮੋਹਨ ਸਿੰਘ ਮੁਖ ਮੰਤਰੀਆਂ ਨਾਲ ਸਲਾਹ-ਮਸ਼ਵਰੇ ਤਕ ਐੱਨ. ਸੀ. ਟੀ. ਸੀ. ਨੂੰ ਅੱਗੇ ਪਾਉਣ ਲਈ ਸਹਿਮਤ ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸੂਬਿਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੌਮੀ ਅੱਤਵਾਦ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਦਾ ਗਠਨ ਹੋਵੇਗਾ। ਬੁੱਧਵਾਰ ਸ਼ਾਮ ਇਥੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਪਿੱਛੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਸੰਬੰਧੀ ਦੱਸਦਿਆਂ ਸਪੱਸ਼ਟ ਕਿਹਾ ਕਿ ਕੌਮੀ ਅੱਤਵਾਦ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਨੂੰ ਫਿਲਹਾਲ ਲਾਗੂ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ 'ਤੇ ਓਨੀ ਦੇਰ ਅਮਲ ਨਾ ...
Read Full Story


9 ਮੁੱਖ ਮੰਤਰੀਆਂ ਨੇ ਕੇਂਦਰ ਵਿਰੁੱਧ ਖੋਲ੍ਹਿਆ ਮੋਰਚਾ

ਹੁਣ ਐੱਨ. ਸੀ. ਟੀ. ਸੀ. ਦੇ ਵਿਰੋਧ 'ਚ ਮਮਤਾ ਨਵੀਂ ਦਿੱਲੀ, ਅੱਤਵਾਦ ਨਾਲ ਮੁਕਾਬਲੇ ਲਈ ਨੈਸ਼ਨਲ ਕਾਊਂਟਰ ਟੈਰੇਰਿਜ਼ਮ ਸੈਂਟਰ (ਐਨ.ਸੀ. ਟੀ.ਸੀ.) ਦੇ ਗਠਨ ਦੇ ਐਲਾਨ ਨੂੰ ਲੈ ਕੇ ਕੇਂਦਰ ਸਰਕਾਰ ਸ਼ੁੱਕਰਵਾਰ ਨੂੰ ਮੁਸ਼ਕਿਲਾਂ ਵਿਚ ਫਸ ਗਈ। 7 ਮੁੱਖ ਮੰਤਰੀਆਂ ਨੇ ਸੂਬਾ ਸਰਕਾਰ ਦੇ ਅਧਿਕਾਰਾਂ ਦਾ ਹਨਨ ਦੱਸਦੇ ਹੋਏ ਇਸ 'ਤੇ ਆਪਣਾ ਵਿਰੋਧ ਜਤਾਇਆ। ਇਸ ਦੌਰਾਨ ਕਾਂਗਰਸ ਨੇ ਕੇਂਦਰ ਦੀ ਯੂ.ਪੀ. ਏ. ਸਰਕਾਰ ਵਿਚ ਆਪਣੀ ਪ੍ਰਮੁੱਖ ਸਹਿਯੋਗੀ ਤ੍ਰਿਣਮੂਲ ਕਾਂਗਰਸ ਦੇ ਵਿਰੋਧ ਤੋਂ ਬਾਅਦ ਆਪਣੇ ਤੇਵਰ ਕੁਝ ਢਿੱਲੇ ਕਰ ਲਏ। ਕੇਂਦਰ ਸਰਕਾਰ ਦੇ ਸੰਕਟ ਮੋਚਕ ਪ੍ਰਣਬ ਮੁਖਰਜੀ ਨੇ ਪੱਛਮੀ ਬੰਗਾਲ ਵਿਚ ਕਿਹਾ ਕਿ ਇਸ ...
Read Full Story


1 2 3 > >>

Loading...

© 2012 punjabinfoline.com

punjab infoline arash info