Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੰਗਾਰੂ"
ਬੰਗਾਰੂ ਨੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ, ਭਾਜਪਾ ਦੇ ਸਾਬਕਾ ਪ੍ਰਧਾਨ ਬੰਗਾਰੂ ਲਕਸ਼ਮਣ ਨੇ ਰਿਸ਼ਵਤ ਲੈਣ ਦੇ ਇਕ ਮਾਮਲੇ ਵਿਚ ਇਕ ਅਦਾਲਤ ਵਲੋਂ ਚਾਰ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਦੇ ਸੂਤਰਾਂ ਮੁਤਾਬਕ ਲਕਸ਼ਮਣ ਨੇ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ...
Read Full Story


ਭਾਜਪਾ ਆਗੂ ਬੰਗਾਰੂ ਲਕਸ਼ਮਣ ਨੂੰ 4 ਸਾਲ ਦੀ ਜੇਲ੍ਹ, 1 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ, ਤਹਿਲਕਾ ਕਾਂਡ ਵਿਚ ਦੋਸ਼ੀ ਕਰਾਰ ਭਾਜਪਾ ਦੇ ਸਾਬਕਾ ਮੁਖੀ ਬੰਗਾਰੂ ਲਕਸ਼ਮਣ ਦੀ ਸਜ਼ਾ ’ਤੇ ਸਨਿੱਚਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਬਹਿਸ ਪੂਰੀ ਹੋ ਗਈ। ਅਦਾਲਤ ਨੇ ਇਸ ਮਾਮਲੇ ਵਿਚ ਬੰਗਾਰੂ ਲਕਸ਼ਮਣ ਨੂੰ 1 ਲੱਖ ਦੇ ਜੁਰਮਾਨੇ ਸਣੇ 4 ਸਾਲ ਦੀ ਸਜ਼ਾ ਸੁਣਾਈ ਹੈ। ਸੁਣਵਾਈ ਦੌਰਾਨ ਬੰਗਾਰੂ ਅਦਾਲਤ ਵਿਚ ਹੀ ਮੌਜੂਦ ਸਨ। ਸੀਬੀਆਈ ਨੇ ਬਹਿਸ ਦੌਰਾਨ ਬੰਗਾਰੂ ਲਕਸ਼ਮਣ ਲਈ ਘੱਟੋ ਘੱਟ ਪੰਜ ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ। 72 ਸਾਲਾ ਬੰਗਾਰੂ ਨੇ ਇਹ ਕਹਿੰਦਿਆਂ ਨਰਮੀ ਵਤਰਣ ਦੀ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਦੇ ਆਪ੍ਰੇਸ਼ਨ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਪਹਿਲੀ ...
Read Full Story


ਬੰਗਾਰੂ ਨੂੰ ਹੋਵੇ 5 ਸਾਲ ਦੀ ਸਜ਼ਾ- ਸੀ ਬੀ ਆਈ

ਸੀ ਬੀ ਆਈ ਨੇ ਹਥਿਆਰ ਸੌਦੇ ਵਿਚ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਸਾਬਿਤ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਬੰਗਾਰੂ ਲਕਸ਼ਮਣ ਲਈ 5 ਸਾਲ ਦੀ ਸਜ਼ਾ ਦੀ ਮੰਗ ਕੀਤੀ। 72 ਸਾਲਾ ਬੰਗਾਰੂ ਨੇ ਸਿਹਤ ਦੇ ਆਧਾਰ 'ਤੇ ਇਹ ਕਹਿ ਕੇ ਨਰਮੀ ਵਰਤਣ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ 2 ਵਾਰ ਬਾਈ ਪਾਸ ਸਰਜਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਪਹਿਲੀ ਵਾਰ ਅਪਰਾਧ ਕੀਤਾ ਹੈ। ਸਜ਼ਾ ਨੂੰ ਲੈ ਕੇ ਦਲੀਲਾਂ ਦੀ ਸੁਣਵਾਈ ਦੇ ਬਾਅਦ ਅਦਾਲਤ ਨੇ ਆਪਣਾ ਫੈਸਲਾ ਦੁਪਿਹਰ ਢਾਈ ਵਜੇ ਤੱਕ ਲਈ ਸੁਰੱਖਿਅਤ ਰੱਖ ਲਿਆ। ਉਨ੍ਹਾਂ ਨੂੰ ਘੱਟੋ-ਘੱਟ 5 ਮਹੀਨਿਆਂ ਅਤੇ ਵੱਧ ਤੋਂ ਵੱਧ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 11 ਸਾਲ ...
Read Full Story


ਬੰਗਾਰੂ ਲਕਸ਼ਮਣ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਇਕ ਫਰਜ਼ੀ ਰੱਖਿਆ ਸੌਦੇ ਵਿਚ ਕਥਿਤ ਤੌਰ 'ਤੇ ਅਗਿਆਤ ਵਿਅਕਤੀਆਂ ਕੋਲੋਂ 1 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਦੇ ਮਾਮਲੇ ਵਿਚ ਸਾਬਕਾ ਭਾਜਪਾ ਪ੍ਰਧਾਨ ਬੰਗਾਰੂ ਲਕਸ਼ਮਣ ਵਿਰੁੱਧ ਅਪਰਾਧਿਕ ਕਾਰਵਾਈ ਰੱਦ ਕਰਨ ਤੋਂ ਮੰਗਲਵਾਰ ਨਾਂਹ ਕਰ ਦਿੱਤੀ। ਮਾਣਯੋਗ ਜੱਜ ਏ.ਪੀ. ਗਾਂਗੁਲੀ 'ਤੇ ਅਧਾਰਿਤ ਬੈਂਚ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਵਿਰੁੱਧ ਲਕਸ਼ਮਣ ਦੀ ਅਪੀਲ ਰੱਦ ਕਰਦਿਆਂ ਕਿਹਾ ਕਿ ਉਹ ਪਟੀਸ਼ਨ ਦੇ ਗੁਣਦੋਸ਼ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਬੈਂਚ ਨੇ ਕਿਹਾ ਕਿ ਇਸ ਬਾਰੇ ਹੇਠਲੀ ਅਦਾਲਤ ਹੀ ਫੈਸਲਾ ਕਰੇਗੀ। ਬੈਂਚ ਨੇ ਕਿਹਾ ਕਿ ਹੇਠਲੀ ...
Read Full Story


1

Loading...

© 2012 punjabinfoline.com

punjab infoline arash info