Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੰਬ"
ਜੀਵਨ ਤਾਂ ਭਗਵਾਨ ਦੇ ਹੱਥਾਂ 'ਚ ਹੈ : ਹਾਈ ਕੋਰਟ

ਮੁੰਬਈ, ਬੰਬਈ ਹਾਈ ਕੋਰਟ ਨੇ ਸ਼ਹਿਰ ਦੇ ਇਕ ਡਾਕਟਰ ਵਿਰੁੱਧ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਵਲੋਂ ਜਾਰੀ ਕੀਤੀ ਗਈ ਚੇਤਾਵਨੀ 'ਤੇ ਰੋਕ ਲਗਾਉਂਦੇ ਹੋਏ ਅੱਜ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸੇ ਵਿਅਕਤੀ ਦੀ ਜਾਨ ਭਗਵਾਨ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਕਦੇ-ਕਦੇ ਡਾਕਟਰ ਬੇਵੱਸ ਹੋ ਸਕਦਾ ਹੈ। ਜਸਟਿਸ ਪੀ. ਬੀ. ਮਜੂਮਦਾਰ ਅਤੇ ਜਸਟਿਸ ਆਰ. ਡੀ. ਧਨੁਕਾ ਦੀ ਇਕ ਡਵੀਜ਼ਨ ਬੈਂਚ ਨੇ ਡਾ. ਵਿਕਰਮ ਸਾਂਘਵੀ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਕਿਹਾ। ਬੈਂਚ ਨੇ ਐੱਮ. ਸੀ. ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ...
Read Full Story


ਅਧਿਆਪਕ ਇਕ ਮੁਲਾਜ਼ਮ ਤੇ ਗ੍ਰੈਚੂਇਟੀ ਲੈਣ ਦਾ ਹੱਕਦਾਰ : ਹਾਈਕੋਰਟ

ਨਾਗਪੁਰ, ਗ੍ਰੈਚੂਇਟੀ ਦੇ ਮਾਮਲੇ 'ਤੇ ਇਕ ਅਧਿਆਪਕ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਬੰਬਈ ਹਾਈਕੋਰਟ ਨੇ ਰੂਲਿੰਗ ਦਿੱਤਾ ਹੈ ਕਿ ਅਧਿਆਪਕ ਇਕ ਮੁਲਾਜ਼ਮ ਹੈ ਅਤੇ ਉਸ ਨੂੰ ਹਰ ਤਰ੍ਹਾਂ ਦੇ ਸੇਵਾ ਲਾਭ ਲੈਣ ਦਾ ਹੱਕ ਹੈ, ਜਿਸ ਵਿਚ ਗ੍ਰੈਚੂਇਟੀ ਵੀ ਸ਼ਾਮਲ ਹੈ। ਮਾਣਯੋਗ ਜੱਜ ਰਵੀ ਦੇਸ਼ ਪਾਂਡੇ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਸ ਗੱਲ ਨੂੰ ਮੰਨਣ ਤੋਂ ਤੁਸੀਂ ਦੌੜ ਨਹੀਂ ਸਕਦੇ ਕਿ ਗ੍ਰੈਚੂਇਟੀ ਭੁਗਤਾਨ ਐਕਟ 1972 ਦੀ ਧਾਰਾ 2 ਈ. ਮੁਤਾਬਕ ਅਧਿਆਪਕ ਇਕ ਮੁਲਾਜ਼ਮ ਹੈ ਅਤੇ ਉਸ 'ਤੇ ਸੇਵਾ ਨਿਯਮ ਲਾਗੂ ਹੁੰਦੇ ਹਨ। ਅਦਾਲਤ ਨੇ ਸੁਸਾਇਟੀ ਨੂੰ 10 ਫੀਸਦੀ ਸਾਲਾਨਾ ਵਿਆਜ ਦਰ ਮੁਤਾਬਕ ਉਸਨੂੰ ਤਿੰਨ ਲੱਖ ਰੁਪਏ ...
Read Full Story


ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ

ਅਦਾਲਤ ਨੇ ਕਿਹਾ : ਸ਼ਾਦੀਸ਼ੁਦਾ ਬੇਟੀ ਮਾਂ-ਪਿਓ ਦੇ ਘਰ ਸਿਰਫ ਮਹਿਮਾਨ ਮੁੰਬਈ, ਬਾਲਗ ਹੋ ਚੁੱਕੀ ਸੰਤਾਨ ਨੂੰ ਆਪਣੇ ਮਾਂ-ਪਿਓ ਦੇ ਘਰ ਵਿਚ ਰਹਿਣ ਲਈ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਹੈ। ਬਿਨਾਂ ਸਹਿਮਤੀ ਦੇ ਬਾਲਗ ਬੇਟਾ ਜਾਂ ਬੇਟੀ ਮਾਂ-ਪਿਓ ਦੇ ਘਰ ਵਿਚ ਨਹੀਂ ਰਹਿ ਸਕਦੇ। ਬੰਬਈ ਹਾਈ ਕੋਰਟ ਦੇ ਜੱਜ ਜੇ ਐੱਚ. ਭਾਟੀਆ ਨੇ ਦਾਦਰ ਪਾਰਸੀ ਕਾਲੋਨੀ ਦੇ ਨਿਵਾਸੀ 73 ਸਾਲ ਦੇ ਬਜ਼ੁਰਗ ਅਤੇ ਉਨ੍ਹਾਂ ਦੀ 35 ਸਾਲ ਦੀ ਸ਼ਾਦੀਸ਼ੁਦਾ ਬੇਟੀ ਵਿਚਾਲੇ ਇਕ ਫਲੈਟ ਨੂੰ ਲੈ ਕੇ ਚੱਲ ਰਹੇ ਮੁਕੱਦਮੇ ਵੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ। ਇਸ ਮਾਮਲੇ ਵਿਚ ਅਦਾਲਤ ਨੇ ਬੇਟੀ ਦੇ ਫਲੈਟ ਦੇ ਦਾਅਵੇ ਨੂੰ ...
Read Full Story


ਦੱਖਣੀ ਅਫਗਾਨਿਸਤਾਨ 'ਚ ਬੰਬ ਧਮਾਕਾ; 6 ਮਰੇ

ਕੰਧਾਰ, ਦੱਖਣੀ ਅਫਗਾਨਿਸਤਾਨ ਦੇ ਇਕ ਸ਼ਹਿਰ ਵਿਚ ਐਤਵਾਰ ਪੁਲਸ ਹੈੱਡਕੁਆਰਟਰ ਦੇ ਬਾਹਰ ਹੋਏ ਇਕ ਬੰਬ ਧਮਾਕੇ 'ਚ ਘੱਟੋ-ਘੱਟ 6 ਪੁਲਸ ਅਧਿਕਾਰੀ ਮਾਰੇ ਗਏ। ਖਬਰਾਂ ਮੁਤਾਬਕ ਧਮਾਕਾ ਕੰਧਾਰ ਸ਼ਹਿਰ ਦੇ ਪੁਲਸ ਹੈੱਡ ਕੁਆਰਟਰ ਦੇ ਬਾਹਰ ਪਾਰਕਿੰਗ ਵਿਚ ਹੋਇਆ। ਸੂਬਾਈ ਸਰਕਾਰ ਦੇ ਇਕ ਬੁਲਾਰੇ ਮੁਤਾਬਕ 16 ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚ 10 ਨਾਗਰਿਕ ਵੀ ਸ਼ਾਮਲ ਹਨ। ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ...
Read Full Story


ਇਰਾਨ ਬਣਾ ਸਕਦੈ ਚਾਰ ਪਰਮਾਣੂ ਬੰਬ : ਇਜ਼ਰਾਇਲ

ਤੇਲ ਅਵੀਵ, ਇਜ਼ਰਾਇਲ ਨੇ ਕਿਹਾ ਹੈ ਕਿ ਇਰਾਨ ਕੋਲ ਚਾਰ ਟਨ 20 ਫੀਸਦੀ ਯੂਰੇਨੀਅਮ ਹੈ ਜਿਸ ਨਾਲ ਇਕ ਸਾਲ 'ਚ ਘੱਟ ਸ਼ਕਤੀ ਵਾਲੇ ਚਾਰ ਪਰਮਾਣੂ ਬੰਬ ਬਣਾਏ ਜਾ ਸਕਦੇ ਹਨ। ਇਜਰਾਇਲ ਸੈਨਾ ਦੇ ਖੂਫੀਆ ਵਿਭਾਗ ਦੇ ਮੁਖੀ ਮੇਜਰ ਜਨਰਲ ਅਵੀਵ ਕੋਚਾਵੀ ਨੇ ਕੱਲ ਇਥੇ ਕਿਹਾ ਕਿ ਇਰਾਨ ਕੋਲ ਚਾਰ ਟਨ ਉਪਕਰਣ ਅਤੇ 100 ਕਿਲੋਗ੍ਰਾਮ ਯੂਰੇਨੀਅਮ ਹੈ ਜੋ ਚਾਰ ਪਰਮਾਣੂ ਬੰਬ ਬਣਾਉਣ ਲਈ ਉਪਯੋਗੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੰਬਾਂ ਨੂੰ ਇਕ ਸਾਲ ਅੰਦਰ ਬਣਾ ਲਿਆ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਆਪਣੀ ਸੈਨਿਕ ਪਰਮਾਣੂ ਸ਼ਕਤੀ ਨੂੰ ਵਧਾਉਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ...
Read Full Story


ਸੁਪਰੀਮ ਕੋਰਟ ਵੱਲੋਂ ਵੋਡਾਫੋਨ ਨੂੰ ਰਾਹਤ

* ਹਾਈ ਕੋਰਟ ਦਾ ਫੈਸਲਾ ਰੱਦ * ਸਰਕਾਰ ਨੂੰ ਕੰਪਨੀ ਦਾ 11000 ਕਰੋੜ ਮੋੜਨ ਦੇ ਹੁਕਮ ਨਵੀਂ ਦਿੱਲੀ, ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਨੂੰ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਵੱਲੋਂ ਕੰਪਨੀ ਨੂੰ 11000 ਕਰੋੜ ਰੁਪਏ ਆਮਦਨ ਕਰ ਵਿਭਾਗ ਕੋਲ ਜਮ੍ਹਾਂ ਕਰਾਉਣ ਦੇ ਦਿੱਤੇ ਹੁਕਮ ਰੱਦ ਕਰ ਦਿੱਤੇ। ਉਧਰ ਐਨੀ ਵੱਡੀ ਰਾਸ਼ੀ ਇਕੋ ਵੇਲੇ ਮੋੜਨ ਦੇ ਹੁਕਮ ਕਾਰਨ ਸਰਕਾਰ ਅੱਗੇ ਵੱਡਾ ਸੰਕਟ ਖੜ੍ਹਾ ਹੋਇਆ ਹੈ। ਹਾਈ ਕੋਰਟ ਨੇ ਵੋਡਾਫੋਨ ਨੂੰ ਦੂਰਸੰਚਾਰ ਕੰਪਨੀ ਹਚਿਸਨ ਤੋਂ ਭਾਰਤ ਵਿਚ ਉਸ ਦੇ ਮੋਬਾਈਲ ਸੇਵਾ ਕਾਰੋਬਾਰ ਨੂੰ ਖਰੀਦਣ ਦੇ ਸੌਦੇ ’ਚ 11000 ਕਰੋੜ ਰੁਪਏ ...
Read Full Story


ਰੁਪਇਆ ਡਾਲਰ ਮੁਕਾਬਲੇ 81 ਪੈਸੇ ਮਜ਼ਬੂਤ

ਮੁੰਬਈ, ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਨੇ ਅੱਜ 81 ਪੈਸੇ ਦੀ ਮਜ਼ਬੂਤੀ ਦਰਜ ਕਰਾਉਂਦਿਆਂ ਮਹੀਨੇ ਵਿਚ 51.70 ਰੁਪਏ ਦੇ ਉੱਚਤਮ ਮੁਕਾਮ ਨੂੰ ਛੂਹ ਲਿਆ ਹੈ। ਇਸ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਵੀ ਅੱਜ 350 ਅੰਕ ਚੜ੍ਹ ਕੇ 16159.09 ਉਪਰ ਬੰਦ ਹੋਇਆ। ਨਿਊਯਾਰਕ ਵਿਚ ਕੱਚੇ ਤੇਲ ਦੀ ਕੀਮਤ 0.2 ਫੀਸਦੀ ਘਟ ਕੇ 103 ਡਾਲਰ ਫੀ ਬੈਰਲ ਬੋਲੀ ਗਈ। ਯੂਰੋ ਦੇ ਮੁਕਾਬਲੇ ਡਾਲਰ ਦੀ ਕੀਮਤ ਵੀ ਥੱਲੇ ਚੱਲ ਰਹੀ ...
Read Full Story


ਮੁੰਬਈ ਮੈਦਾਨ ਲਈ ਲੋਕਾਂ ਤੋਂ ਮੰਗਾਂਗੇ ਚੰਦਾ : ਹਜ਼ਾਰੇ

ਰਾਲੇਗਣ ਸਿਧੀ, ਬੰਬਈ ਹਾਈ ਕੋਰਟ ਵਲੋਂ ਅੰਨਾ ਹਜ਼ਾਰੇ ਨੂੰ ਭੁੱਖ ਹੜਤਾਲ ਲਈ ਮੁੰਬਈ ਦੇ ਐੱਮ. ਐੱਮ. ਆਰ. ਡੀ. ਏ. ਦੇ ਮੈਦਾਨ ਨੂੰ ਰਿਆਇਤੀ ਦਰਾਂ ਉਤੇ ਮੁਹੱਈਆ ਕਰਵਾਉਣ ਦੀ ਪਟੀਸ਼ਨ ਰੱਦ ਕਰਨ ਪਿੱਛੋਂ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਇਸ ਮੈਦਾਨ ਨੂੰ ਬੁੱਕ ਕਰਵਾਉਣ ਲਈ ਲੋਕਾਂ ਕੋਲੋਂ ਚੰਦਾ ਮੰਗਣਗੇ। ਇਹ ਰਕਮ ਚੈੱਕ ਤੇ ਡਰਾਫਟਾਂ ਦੇ ਰੂਪ ਵਿਚ ਵੀ ਹੋਵੇਗੀ। ਆਜ਼ਾਦ ਮੈਦਾਨ ਸਾਡੇ ਅੰਦੋਲਨ ਲਈ ਚੋਖਾ ਨਹੀਂ ਹੋਵੇਗਾ। ਐੱਮ. ਐੱਮ. ਆਰ. ਡੀ. ਏ. ਮੈਦਾਨ ਵਿਚ ਇਕ ਲੱਖ ਤੋਂ ਵੱਧ ਲੋਕ ਹਿੱਸਾ ਲੈ ਸਕਦੇ ਹਨ। ਅਸੀਂ ਐੱਮ. ਐੱਮ. ਆਰ. ਡੀ. ਏ. ਮੈਦਾਨ ਬੁੱਕ ਕਰਵਾਉਣ ਲਈ ਲੋਕਾਂ ਕੋਲੋਂ ਚੰਦਾ ਮੰਗਣ ਜਾਵਾਂਗੇ। ...
Read Full Story


ਅੰਨਾ ਦਾ ਅੰਦੋਲਨ ਠੀਕ ਨਹੀਂ

ਮੁੰਬਈ, ਬੰਬਈ ਹਾਈ ਕੋਰਟ ਨੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਲਈ ਸਥਾਨਕ ਐੱਮ. ਐੱਮ. ਆਰ. ਡੀ. ਏ. ਮੈਦਾਨ ਮੁਫਤ ਜਾਂ ਘੱਟ ਕਿਰਾਏ ਉਤੇ ਮੁਹੱਈਆ ਕਰਵਾਉਣ ਲਈ ਮਹਾਰਾਸ਼ਟਰ ਸਰਕਾਰ ਨੂੰ ਕੋਈ ਨਿਰਦੇਸ਼ ਦੇਣ ਦੀ ਮੰਗ ਸੰਬੰਧੀ ਟੀਮ ਅੰਨਾ ਦੀ ਪਟੀਸ਼ਨ ਸ਼ੁੱਕਰਵਾਰ ਰੱਦ ਕਰ ਦਿੱਤੀ ਅਤੇ ਕਿਹਾ ਕਿ ਅਦਾਲਤ ਇਹ ਫੈਸਲਾ ਨਹੀਂ ਕਰ ਸਕਦੀ ਕਿ ਅੰਦੋਲਨ ਲੋਕਹਿੱਤ ਵਿਚ ਹੈ ਜਾਂ ਸਿਆਸਤ ਤੋਂ ਪ੍ਰੇਰਿਤ ਹੈ। ਮਾਣਯੋਗ ਜੱਜ ਪੀ. ਬੀ. ਮਜ਼ੂਮਦਾਰ ਅਤੇ ਮ੍ਰਿਦੁਲਾ ਭਾਟਕਰ ਉਤੇ ਆਧਾਰਿਤ ਬੈਂਚ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਆਜ਼ਾਦ ਮੈਦਾਨ ਵਿਚ ਬੰਦ ਖੇਤਰ ਦੇ ਦਰਵਾਜ਼ੇ ਖੋਲ੍ਹਣ ਲਈ ਨਿਰਦੇਸ਼ ਨਹੀਂ ਦੇ ਸਕਦੇ ਜਿਸ ਲਈ ਟੀਮ ...
Read Full Story


ਆਗਰਾ 'ਚ ਮਿਲਿਆ ਟਾਈਮ ਬੰਬ!

ਆਗਰਾ, ਆਗਰਾ 'ਚ ਇਕ ਢਾਬੇ ਤੋਂ ਟਾਈਮ ਬੰਬ ਬਰਾਮਦ ਕੀਤਾ ਗਿਆ। ਪੁਲਸ ਮੁਤਾਬਕ ਟੇਢੀ ਬਗਿਆ ਇਲਾਕੇ ਦੇ ਵਿਸ਼ਾਲ ਢਾਬੇ ਤੋਂ ਸ਼ਨੀਵਾਰ ਰਾਤ ਦੋ ਲੋਕ ਚੁਪਚਾਪ ਇਕ ਟਾਈਮ ਬੰਬ ਰੱਖ ਕੇ ਫਰਾਰ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬਹੁਤ ਵੱਡੇ ਵਿਸਫੋਟ ਨੂੰ ਅੰਜਾਮ ਦੇਣ ਦਾ ਮਕਸਦ ਰੱਖਿਆ ਗਿਆ ਸੀ। ਢਾਬੇ ਦੇ ਠੀਕ ਸਾਹਮਣੇ ਪੈਟਰੋਲ ਪੰਪ ਸੀ। ਪੁਲਸ ਮੁਤਾਬਕ ਟਾਈਮ ਬੰਬ ਦੀ ਜਾਣਕਾਰੀ ਵੇਟਰ ਨੇ ਢਾਬਾ ਮਾਲਿਕ ਨੂੰ ਦਿੱਤੀ। ਵੇਟਰ ਨੇ ਢਾਬਾ ਮਾਲਿਕ ਨੂੰ ਦੱਸਿਆ ਕਿ ਕੋਈ ਆਪਣਾ ਸਾਮਾਨ ਭੁੱਲ ਗਿਆ ਹੈ। ਇਸ ਤੋਂ ਬਾਅਦ ਜਦੋਂ ਢਾਬਾ ਮਾਲਿਕ ਨੇ ਪਾਲੀਥਿਨ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਸ 'ਚ ਬੰਬ ...
Read Full Story


ਮੁੰਬਈ ਧਮਾਕਾ :- 3 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਪ੍ਰਵਾਨਗੀ ਸੰਬੰਧੀ ਫੈਸਲਾ ਟਲਿਆ

ਮੁੰਬਈ, ਬੰਬਈ ਹਾਈਕੋਰਟ ਨੇ ਮੁੰਬਈ ਵਿਖੇ 2003 ਵਿਚ ਹੋਏ ਦੋਹਰੇ ਬੰਬ ਧਮਾਕੇ ਦੇ ਤਿੰਨ ਦੋਸ਼ੀਆਂ 32 ਸਾਲਾ ਅਸ਼ਰਤ, 46 ਸਾਲਾ ਹਨੀਫ ਅਤੇ ਉਸਦੀ 43 ਸਾਲਾ ਪਤਨੀ ਫੈਹਮਿਦਾ ਨੂੰ ਮੌਤ ਦੀ ਸਜ਼ਾ ਦੀ ਪ੍ਰਵਾਨਗੀ ਦੇਣ ਸੰਬੰਧੀ ਆਪਣੇ ਫੈਸਲੇ ਨੂੰ ਸੋਮਵਾਰ ਟਾਲ ਦਿੱਤਾ। ਇਸ ਦੋਹਰੇ ਧਮਾਕੇ ਵਿਚ 32 ਵਿਅਕਤੀ ਮਾਰੇ ਗਏ ਸਨ। ਬੈਂਚ ਦੇ ਇਕ ਜੱਜ ਦਾ ਕਿਉਂਕਿ ਤਬਾਦਲਾ ਹੋ ਗਿਆ, ਇਸ ਲਈ ਫੈਸਲਾ ਅਜੇ ਤਕ ਤਿਆਰ ਨਹੀਂ ਹੋ ਸਕਿਆ। ਹੁਣ ਫੈਸਲਾ ਅਗਲੇ ਹਫਤੇ ਜਾਂ ਫਿਰ ਜਨਵਰੀ ਦੇ ਪਹਿਲੇ ਹਫਤੇ ਸੁਣਾਏ ਜਾਣ ਦੀ ਸੰਭਾਵਨਾ ...
Read Full Story


ਇਰਾਕ 'ਚ 3 ਬੰਬ ਧਮਾਕੇ ; 10 ਮਰੇ

ਬਸਰਾ, ਇਰਾਕ ਦੇ ਦੱਖਣੀ ਸ਼ਹਿਰ ਬਸਰਾ 'ਚ ਅੱਜ ਇਕ ਭੀੜ ਭਰੇ ਬਾਜ਼ਾਰ 'ਚ 3 ਬੰਬ ਧਮਾਕਿਆਂ 'ਚ ਘੱਟੋ-ਘੱਟ 10 ਲੋਕ ਮਾਰੇ ਗਏ, ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ 420 ਕਿਲੋਮੀਟਰ ਦੂਰ ਬਸਰਾ ਦੇ ਉੱਤਰੀ ਇਲਾਕੇ 'ਚ ਇਕ ਤੋਂ ਬਾਅਦ ਇਕ ਦੋ ਬੰਬ ਧਮਾਕੇ ਹੋਏ। ਘਟਨਾ ਸਥਾਨ 'ਤੇ ਜਦੋਂ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਤੀਜਾ ਬੰਬ ਧਮਾਕਾ ਹੋ ਗਿਆ। ਹਸਪਤਾਲ ਸੂਤਰਾਂ ਅਨੁਸਾਰ ਇਨ੍ਹਾਂ ਧਮਾਕਿਆਂ 'ਚ 10 ਲੋਕ ਮਾਰੇ ਗਏ ਹਨ, ਜਦਕਿ 55 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ 'ਚ ਜ਼ਿਆਦਾਤਰ ਪੁਲਸ ਅਤੇ ਫੌਜ ਦੇ ਜਵਾਨ ਹਨ। ਇਥੋਂ ਦੀ ਸੁਰੱਖਿਆ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ...
Read Full Story


2003 ਦੇ ਮੁੰਬਈ ਧਮਾਕਿਆਂ ਬਾਰੇ ਫ਼ੈਸਲਾ 12 ਦਸੰਬਰ ਨੂੰ

ਮੁੰਬਈ, ਸਾਲ 2003 ਵਿਚ ਹੋਏ ਮੁੰਬਈ ਬੰਬ ਧਮਾਕਿਆਂ ਦੇ ਤਿੰਨ ਦੋਸ਼ੀਆਂ ਦੀ ਸਜ਼ਾ-ਏ-ਮੌਤ ਦੀ ਪੁਸ਼ਟੀ ਬਾਰੇ ਬਹਿਸ ਅੱਜ ਬੰਬੇ ਹਾਈ ਕੋਰਟ ਵਿਚ ਮੁਕੰਮਲ ਹੋ ਗਈ। ਇਸ ’ਤੇ ਫੈਸਲਾ 12 ਦਸੰਬਰ ਨੂੰ ਸੁਣਾਇਆ ਜਾਵੇਗਾ। ਜਸਟਿਸ ਏ.ਕੇ. ਖਾਨਵਿਲਕਰ ਤੇ ਜਸਟਿਸ ਪੀ.ਡੀ. ਕੋਡੇ ਵੱਲੋਂ 12 ਦਸੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ। ਇਸ ਕੇਸ ’ਚ ਅਸ਼ਰਤ ਅੰਸਾਰੀ, ਹਨੀਫ ਸਈਦ ਅਨੀਸ ਤੇ ਉਸ ਦੀ ਪਤਨੀ ਫਹਮਿਦਾ ਸਈਦ ਦੋਸ਼ੀ ਹਨ। ਮੁੰਬਈ ’ਚ 25 ਅਗਸਤ 2003 ’ਚ ਗੇਟਵੇਅ ਆਫ ਇੰਡੀਆ ਤੇ ਜ਼ਾਵੇਰੀ ਬਾਜ਼ਾਰ ਵਿਚ ਹੋਏ ਧਮਾਕਿਆਂ ਕਾਰਨ 52 ਵਿਅਕਤੀ ਮਾਰੇ ਗਏ ...
Read Full Story


ਸਚਿਨ ਦੇ ਨਵੇਂ ਘਰ ਨੂੰ ਨਹੀਂ ਮਿਲਿਆ ਕਬਜ਼ੇ ਦਾ ਸਰਟੀਫਿਕੇਟ

ਮੁੰਬਈ,ਸਚਿਨ ਤੇਂਦੁਲਕਰ ਨੇ ਭਾਵੇਂ ਹੀ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰ ਲਿਆ ਹੋਵੇ ਪਰ ਸਥਾਨਕ ਸਰਕਾਰਾਂ ਮੰਤਰੀ ਵਲੋਂ ਹੁਣ ਤੱਕ ਉਨ੍ਹਾਂ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਬੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਅਧਿਕਾਰੀ ਮੁਤਾਬਕ ਇਸ ਕ੍ਰਿਕਟਰ ਨੂੰ ਜੁਰਮਾਨਾ ਭਰਨਾ ਹੋਵੇਗਾ ਕਿਉਂਕਿ ਸਰਟੀਫਿਕੇਟ ਹਾਸਲ ਕੀਤੇ ਬਿਨਾਂ ਘਰ 'ਚ ਰਹਿ ਕੇ ਉਸਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤੇਂਦੁਲਕਰ ਦਾ ਨਵਾਂ ਬੰਗਲਾ ਬਾਂਦਰਾ ਦੀ ਰੈੱਡ ਕਰਾਸ ਪੈਰੀ ਰੋਡ 'ਤੇ ਹੈ। ਮੁੱਖ ਇੰਜੀਨੀਅਰ (ਵਿਕਾਸ ਯੋਜਨਾ) ਰਾਜੇਸ਼ ਕੁਕੂਨਰ ਨੇ ਕਿਹਾ ਕਿ ਅਸੀਂ ਸਚਿਨ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਦਿੱਤਾ ...
Read Full Story


ਕਾਲੇ ਧਨ ਦੇ ਮਾਮਲੇ ਵਿਚ ਹਸਨ ਅਲੀ ਖ਼ਾਨ ਨੂੰ ਮਿਲੀ ਜ਼ਮਾਨਤ

ਮੁੰਬਈ, ਬੰਬੇ ਹਾਈ ਕੋਰਟ ਨੇ ਪੂਨੇ ਦੇ ਕਾਰੋਬਾਰੀ ਹਸਨ ਅਲੀ ਖ਼ਾਨ ਨੂੰ ਇਹ ਕਹਿੰਦਿਆਂ ਜ਼ਮਾਨਤ ਦੇ ਦਿਤੀ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਮੁਕੱਦਮੇ ਵਿਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਰਾਹੀਂ ਦਸਿਆ ਜਾ ਸਕੇ ਕਿ ਮੁਲਜ਼ਮ ਵਲੋਂ ਜਮ੍ਹਾਂ ਕੀਤਾ ਗਿਆ ਪੈਸਾ ਅਪਰਾਧ ਰਾਹੀਂ ਹਾਸਲ ਕੀਤਾ ਗਿਆ। ਦਸਣਯੋਗ ਹੈ ਕਿ ਹਸਨ ਅਲੀ ਨੂੰ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਟਿਸ ਏ.ਐਮ. ਥਿਪਸੇ ਨੇ ਹਸਨ ਅਲੀ ਨੂੰ 5 ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦੇ ਦਿਤੀ ਪਰ ਨਾਲ ਹੀ ਰੋਜਾਨਾ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੋਲ ਹਾਜ਼ਰੀ ਲਵਾਉਣ ਅਤੇ ਮੁੰਬਈ ਜਾਂ ਪੂਨੇ ਵਿਚ ਰਹਿਣ ਦੀ ਹਦਾਇਤ ਦਿਤੀ। ...
Read Full Story


6 ਡਿਪੂ ਹੋਲਡਰਾਂ ਦੀ ਸਪਲਾਈ ਮੁਅੱਤਲ

ਬਠਿੰਡਾ, 5 ਫਰਵਰੀ (ਸ਼ਰਮਾ)-ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਨਿਗਰਾਨੀ ਹੇਠ ਬਠਿੰਡਾ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਆਟਾ-ਦਾਲ ਸਕੀਮ ਅਧੀਨ ਦਿੱਤੀ ਜਾ ਰਹੀ ਸਪਲਾਈ ਦੀ ਜਾਂਚ ਪੜਤਾਲ ਲਈ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵੱਲੋਂ 30 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਆਮ ਇਜਲਾਸ ਬੁਲਾਇਆ ਗਿਆ ਅਤੇ ਲੋਕਾਂ ਨੂੰ ਆਟਾ-ਦਾਲ ਸਕੀਮ ਅਧੀਨ ਮਿਲ ਰਹੇ ਰਾਸ਼ਨ ਸਬੰਧੀ ਪੁੱਛ ਪੜਤਾਲ ਕੀਤੀ। ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿਚ ਆਮ ਖਪਤਕਾਰਾਂ ਵੱਲੋਂ ਆਟਾ-ਦਾਲ ...
Read Full Story


ਨਾਭਾ ਦੇ ਗੈਸ ਪਲਾਂਟ ਕੋਲੋਂ ਮਿਲਿਆ ਬੰਬ

ਨਾਭਾ/ਪਟਿਆਲਾ, 19 ਜਨਵਰੀ (ਦੋਆਬਾ ਨਿਊਜ਼ ਸਰਵਿਸ) -ਨਾਭਾ ਭਵਾਨੀਗੜ੍ਹ ਰੋਡ ਸਥਿਤ ਐਲ.ਪੀ.ਜੀ. ਬਾਟਲੰਿਗ ਪਲਾਂਟ ਦੀ ਬਾਹਰੀ ਦੀਵਾਰ ਦੇ ਕੋਲ ਪਲਾਸਟਿਕ ਦੇ ਲਿਫਾਫੇ ’ਚ ਪਈ ਇਕ ਬੰਬ ਨੁਮਾ ਵਸਤੂ ਨੇ ਇਲਾਕੇ ’ਚ ਦਹਿਸ਼ਤ ਫੈਲਾਅ ਦਿੱਤੀ। ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਇਹ ਬੰਬ ਹੀ ਹੈ ਜਿਸ ਦਾ ਵਜ਼ਨ ਲਗਪਗ 10 ਕਿਲੋਗ੍ਰਾਮ ਹੈ। ਇਸ ਸਬੰਧ ਵਿਚ ਅੱਜ ਇਥੇ ਦੇਰ ਸ਼ਾਮ ਇਕ ਭਰਵੀਂ ਪ੍ਰੈਸ ਮਿਲਣੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਣਬੀਰ ਸਿੰਘ ਖਟੜਾ ਨੇ ਦੱਸਿਆ ਕਿ ਬਾਟਲੰਿਗ ਪਲਾਂਟ ਦੇ ਸੁਰੱਖਿਆ ਵਿਭਾਗ ਨੇ ਇਸ ਸਬੰਧ ਵਿਚ ਨਾਭਾ ਦੇ ਉਪ ਪੁਲਿਸ ...
Read Full Story


1

Loading...

© 2012 punjabinfoline.com

punjab infoline arash info