ਜੀਵਨ ਤਾਂ ਭਗਵਾਨ ਦੇ ਹੱਥਾਂ 'ਚ ਹੈ : ਹਾਈ ਕੋਰਟ
ਮੁੰਬਈ, ਬੰਬਈ ਹਾਈ ਕੋਰਟ ਨੇ ਸ਼ਹਿਰ ਦੇ ਇਕ ਡਾਕਟਰ ਵਿਰੁੱਧ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਵਲੋਂ ਜਾਰੀ ਕੀਤੀ ਗਈ ਚੇਤਾਵਨੀ 'ਤੇ ਰੋਕ ਲਗਾਉਂਦੇ ਹੋਏ ਅੱਜ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸੇ ਵਿਅਕਤੀ ਦੀ ਜਾਨ ਭਗਵਾਨ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਕਦੇ-ਕਦੇ ਡਾਕਟਰ ਬੇਵੱਸ ਹੋ ਸਕਦਾ ਹੈ।
ਜਸਟਿਸ ਪੀ. ਬੀ. ਮਜੂਮਦਾਰ ਅਤੇ ਜਸਟਿਸ ਆਰ. ਡੀ. ਧਨੁਕਾ ਦੀ ਇਕ ਡਵੀਜ਼ਨ ਬੈਂਚ ਨੇ ਡਾ. ਵਿਕਰਮ ਸਾਂਘਵੀ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਕਿਹਾ। ਬੈਂਚ ਨੇ ਐੱਮ. ਸੀ. ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ... Read Full Story
|
ਅਧਿਆਪਕ ਇਕ ਮੁਲਾਜ਼ਮ ਤੇ ਗ੍ਰੈਚੂਇਟੀ ਲੈਣ ਦਾ ਹੱਕਦਾਰ : ਹਾਈਕੋਰਟ
ਨਾਗਪੁਰ, ਗ੍ਰੈਚੂਇਟੀ ਦੇ ਮਾਮਲੇ 'ਤੇ ਇਕ ਅਧਿਆਪਕ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਬੰਬਈ ਹਾਈਕੋਰਟ ਨੇ ਰੂਲਿੰਗ ਦਿੱਤਾ ਹੈ ਕਿ ਅਧਿਆਪਕ ਇਕ ਮੁਲਾਜ਼ਮ ਹੈ ਅਤੇ ਉਸ ਨੂੰ ਹਰ ਤਰ੍ਹਾਂ ਦੇ ਸੇਵਾ ਲਾਭ ਲੈਣ ਦਾ ਹੱਕ ਹੈ, ਜਿਸ ਵਿਚ ਗ੍ਰੈਚੂਇਟੀ ਵੀ ਸ਼ਾਮਲ ਹੈ। ਮਾਣਯੋਗ ਜੱਜ ਰਵੀ ਦੇਸ਼ ਪਾਂਡੇ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਸ ਗੱਲ ਨੂੰ ਮੰਨਣ ਤੋਂ ਤੁਸੀਂ ਦੌੜ ਨਹੀਂ ਸਕਦੇ ਕਿ ਗ੍ਰੈਚੂਇਟੀ ਭੁਗਤਾਨ ਐਕਟ 1972 ਦੀ ਧਾਰਾ 2 ਈ. ਮੁਤਾਬਕ ਅਧਿਆਪਕ ਇਕ ਮੁਲਾਜ਼ਮ ਹੈ ਅਤੇ ਉਸ 'ਤੇ ਸੇਵਾ ਨਿਯਮ ਲਾਗੂ ਹੁੰਦੇ ਹਨ। ਅਦਾਲਤ ਨੇ ਸੁਸਾਇਟੀ ਨੂੰ 10 ਫੀਸਦੀ ਸਾਲਾਨਾ ਵਿਆਜ ਦਰ ਮੁਤਾਬਕ ਉਸਨੂੰ ਤਿੰਨ ਲੱਖ ਰੁਪਏ ... Read Full Story
|
ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ
ਅਦਾਲਤ ਨੇ ਕਿਹਾ : ਸ਼ਾਦੀਸ਼ੁਦਾ ਬੇਟੀ ਮਾਂ-ਪਿਓ ਦੇ ਘਰ ਸਿਰਫ ਮਹਿਮਾਨ
ਮੁੰਬਈ, ਬਾਲਗ ਹੋ ਚੁੱਕੀ ਸੰਤਾਨ ਨੂੰ ਆਪਣੇ ਮਾਂ-ਪਿਓ ਦੇ ਘਰ ਵਿਚ ਰਹਿਣ ਲਈ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਹੈ। ਬਿਨਾਂ ਸਹਿਮਤੀ ਦੇ ਬਾਲਗ ਬੇਟਾ ਜਾਂ ਬੇਟੀ ਮਾਂ-ਪਿਓ ਦੇ ਘਰ ਵਿਚ ਨਹੀਂ ਰਹਿ ਸਕਦੇ। ਬੰਬਈ ਹਾਈ ਕੋਰਟ ਦੇ ਜੱਜ ਜੇ ਐੱਚ. ਭਾਟੀਆ ਨੇ ਦਾਦਰ ਪਾਰਸੀ ਕਾਲੋਨੀ ਦੇ ਨਿਵਾਸੀ 73 ਸਾਲ ਦੇ ਬਜ਼ੁਰਗ ਅਤੇ ਉਨ੍ਹਾਂ ਦੀ 35 ਸਾਲ ਦੀ ਸ਼ਾਦੀਸ਼ੁਦਾ ਬੇਟੀ ਵਿਚਾਲੇ ਇਕ ਫਲੈਟ ਨੂੰ ਲੈ ਕੇ ਚੱਲ ਰਹੇ ਮੁਕੱਦਮੇ ਵੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ। ਇਸ ਮਾਮਲੇ ਵਿਚ ਅਦਾਲਤ ਨੇ ਬੇਟੀ ਦੇ ਫਲੈਟ ਦੇ ਦਾਅਵੇ ਨੂੰ ... Read Full Story
|
ਰੁਪਇਆ ਡਾਲਰ ਮੁਕਾਬਲੇ 81 ਪੈਸੇ ਮਜ਼ਬੂਤ
ਮੁੰਬਈ, ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਨੇ ਅੱਜ 81 ਪੈਸੇ ਦੀ ਮਜ਼ਬੂਤੀ ਦਰਜ ਕਰਾਉਂਦਿਆਂ ਮਹੀਨੇ ਵਿਚ 51.70 ਰੁਪਏ ਦੇ ਉੱਚਤਮ ਮੁਕਾਮ ਨੂੰ ਛੂਹ ਲਿਆ ਹੈ।
ਇਸ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਵੀ ਅੱਜ 350 ਅੰਕ ਚੜ੍ਹ ਕੇ 16159.09 ਉਪਰ ਬੰਦ ਹੋਇਆ। ਨਿਊਯਾਰਕ ਵਿਚ ਕੱਚੇ ਤੇਲ ਦੀ ਕੀਮਤ 0.2 ਫੀਸਦੀ ਘਟ ਕੇ 103 ਡਾਲਰ ਫੀ ਬੈਰਲ ਬੋਲੀ ਗਈ। ਯੂਰੋ ਦੇ ਮੁਕਾਬਲੇ ਡਾਲਰ ਦੀ ਕੀਮਤ ਵੀ ਥੱਲੇ ਚੱਲ ਰਹੀ ... Read Full Story
|
ਮੁੰਬਈ ਮੈਦਾਨ ਲਈ ਲੋਕਾਂ ਤੋਂ ਮੰਗਾਂਗੇ ਚੰਦਾ : ਹਜ਼ਾਰੇ
ਰਾਲੇਗਣ ਸਿਧੀ, ਬੰਬਈ ਹਾਈ ਕੋਰਟ ਵਲੋਂ ਅੰਨਾ ਹਜ਼ਾਰੇ ਨੂੰ ਭੁੱਖ ਹੜਤਾਲ ਲਈ ਮੁੰਬਈ ਦੇ ਐੱਮ. ਐੱਮ. ਆਰ. ਡੀ. ਏ. ਦੇ ਮੈਦਾਨ ਨੂੰ ਰਿਆਇਤੀ ਦਰਾਂ ਉਤੇ ਮੁਹੱਈਆ ਕਰਵਾਉਣ ਦੀ ਪਟੀਸ਼ਨ ਰੱਦ ਕਰਨ ਪਿੱਛੋਂ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਇਸ ਮੈਦਾਨ ਨੂੰ ਬੁੱਕ ਕਰਵਾਉਣ ਲਈ ਲੋਕਾਂ ਕੋਲੋਂ ਚੰਦਾ ਮੰਗਣਗੇ। ਇਹ ਰਕਮ ਚੈੱਕ ਤੇ ਡਰਾਫਟਾਂ ਦੇ ਰੂਪ ਵਿਚ ਵੀ ਹੋਵੇਗੀ। ਆਜ਼ਾਦ ਮੈਦਾਨ ਸਾਡੇ ਅੰਦੋਲਨ ਲਈ ਚੋਖਾ ਨਹੀਂ ਹੋਵੇਗਾ। ਐੱਮ. ਐੱਮ. ਆਰ. ਡੀ. ਏ. ਮੈਦਾਨ ਵਿਚ ਇਕ ਲੱਖ ਤੋਂ ਵੱਧ ਲੋਕ ਹਿੱਸਾ ਲੈ ਸਕਦੇ ਹਨ। ਅਸੀਂ ਐੱਮ. ਐੱਮ. ਆਰ. ਡੀ. ਏ. ਮੈਦਾਨ ਬੁੱਕ ਕਰਵਾਉਣ ਲਈ ਲੋਕਾਂ ਕੋਲੋਂ ਚੰਦਾ ਮੰਗਣ ਜਾਵਾਂਗੇ। ... Read Full Story
|
ਅੰਨਾ ਦਾ ਅੰਦੋਲਨ ਠੀਕ ਨਹੀਂ
ਮੁੰਬਈ, ਬੰਬਈ ਹਾਈ ਕੋਰਟ ਨੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਲਈ ਸਥਾਨਕ ਐੱਮ. ਐੱਮ. ਆਰ. ਡੀ. ਏ. ਮੈਦਾਨ ਮੁਫਤ ਜਾਂ ਘੱਟ ਕਿਰਾਏ ਉਤੇ ਮੁਹੱਈਆ ਕਰਵਾਉਣ ਲਈ ਮਹਾਰਾਸ਼ਟਰ ਸਰਕਾਰ ਨੂੰ ਕੋਈ ਨਿਰਦੇਸ਼ ਦੇਣ ਦੀ ਮੰਗ ਸੰਬੰਧੀ ਟੀਮ ਅੰਨਾ ਦੀ ਪਟੀਸ਼ਨ ਸ਼ੁੱਕਰਵਾਰ ਰੱਦ ਕਰ ਦਿੱਤੀ ਅਤੇ ਕਿਹਾ ਕਿ ਅਦਾਲਤ ਇਹ ਫੈਸਲਾ ਨਹੀਂ ਕਰ ਸਕਦੀ ਕਿ ਅੰਦੋਲਨ ਲੋਕਹਿੱਤ ਵਿਚ ਹੈ ਜਾਂ ਸਿਆਸਤ ਤੋਂ ਪ੍ਰੇਰਿਤ ਹੈ। ਮਾਣਯੋਗ ਜੱਜ ਪੀ. ਬੀ. ਮਜ਼ੂਮਦਾਰ ਅਤੇ ਮ੍ਰਿਦੁਲਾ ਭਾਟਕਰ ਉਤੇ ਆਧਾਰਿਤ ਬੈਂਚ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਆਜ਼ਾਦ ਮੈਦਾਨ ਵਿਚ ਬੰਦ ਖੇਤਰ ਦੇ ਦਰਵਾਜ਼ੇ ਖੋਲ੍ਹਣ ਲਈ ਨਿਰਦੇਸ਼ ਨਹੀਂ ਦੇ ਸਕਦੇ ਜਿਸ ਲਈ ਟੀਮ ... Read Full Story
|
ਮੁੰਬਈ ਧਮਾਕਾ :- 3 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਪ੍ਰਵਾਨਗੀ ਸੰਬੰਧੀ ਫੈਸਲਾ ਟਲਿਆ
ਮੁੰਬਈ, ਬੰਬਈ ਹਾਈਕੋਰਟ ਨੇ ਮੁੰਬਈ ਵਿਖੇ 2003 ਵਿਚ ਹੋਏ ਦੋਹਰੇ ਬੰਬ ਧਮਾਕੇ ਦੇ ਤਿੰਨ ਦੋਸ਼ੀਆਂ 32 ਸਾਲਾ ਅਸ਼ਰਤ, 46 ਸਾਲਾ ਹਨੀਫ ਅਤੇ ਉਸਦੀ 43 ਸਾਲਾ ਪਤਨੀ ਫੈਹਮਿਦਾ ਨੂੰ ਮੌਤ ਦੀ ਸਜ਼ਾ ਦੀ ਪ੍ਰਵਾਨਗੀ ਦੇਣ ਸੰਬੰਧੀ ਆਪਣੇ ਫੈਸਲੇ ਨੂੰ ਸੋਮਵਾਰ ਟਾਲ ਦਿੱਤਾ। ਇਸ ਦੋਹਰੇ ਧਮਾਕੇ ਵਿਚ 32 ਵਿਅਕਤੀ ਮਾਰੇ ਗਏ ਸਨ।
ਬੈਂਚ ਦੇ ਇਕ ਜੱਜ ਦਾ ਕਿਉਂਕਿ ਤਬਾਦਲਾ ਹੋ ਗਿਆ, ਇਸ ਲਈ ਫੈਸਲਾ ਅਜੇ ਤਕ ਤਿਆਰ ਨਹੀਂ ਹੋ ਸਕਿਆ। ਹੁਣ ਫੈਸਲਾ ਅਗਲੇ ਹਫਤੇ ਜਾਂ ਫਿਰ ਜਨਵਰੀ ਦੇ ਪਹਿਲੇ ਹਫਤੇ ਸੁਣਾਏ ਜਾਣ ਦੀ ਸੰਭਾਵਨਾ ... Read Full Story
|
ਸਚਿਨ ਦੇ ਨਵੇਂ ਘਰ ਨੂੰ ਨਹੀਂ ਮਿਲਿਆ ਕਬਜ਼ੇ ਦਾ ਸਰਟੀਫਿਕੇਟ
ਮੁੰਬਈ,ਸਚਿਨ ਤੇਂਦੁਲਕਰ ਨੇ ਭਾਵੇਂ ਹੀ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰ ਲਿਆ ਹੋਵੇ ਪਰ ਸਥਾਨਕ ਸਰਕਾਰਾਂ ਮੰਤਰੀ ਵਲੋਂ ਹੁਣ ਤੱਕ ਉਨ੍ਹਾਂ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਬੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਅਧਿਕਾਰੀ ਮੁਤਾਬਕ ਇਸ ਕ੍ਰਿਕਟਰ ਨੂੰ ਜੁਰਮਾਨਾ ਭਰਨਾ ਹੋਵੇਗਾ ਕਿਉਂਕਿ ਸਰਟੀਫਿਕੇਟ ਹਾਸਲ ਕੀਤੇ ਬਿਨਾਂ ਘਰ 'ਚ ਰਹਿ ਕੇ ਉਸਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤੇਂਦੁਲਕਰ ਦਾ ਨਵਾਂ ਬੰਗਲਾ ਬਾਂਦਰਾ ਦੀ ਰੈੱਡ ਕਰਾਸ ਪੈਰੀ ਰੋਡ 'ਤੇ ਹੈ। ਮੁੱਖ ਇੰਜੀਨੀਅਰ (ਵਿਕਾਸ ਯੋਜਨਾ) ਰਾਜੇਸ਼ ਕੁਕੂਨਰ ਨੇ ਕਿਹਾ ਕਿ ਅਸੀਂ ਸਚਿਨ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਦਿੱਤਾ ... Read Full Story
|