Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੱਚਨ"
ਅਮਿਤਾਭ ਵਿਰੁੱਧ ਇਕ ਹੋਰ ਗਵਾਹ ਸਾਹਮਣੇ ਆਇਆ

1984 ਵਿਚ ਸਿੱਖ ਵਿਰੋਧੀ ਦੰਗਿਆਂ ਸੰਬੰਧੀ ਅਮਿਤਾਭ ਬੱਚਨ ਦਾ ਪਿੱਛਾ ਛੁੱਟਦਾ ਨਜ਼ਰ ਨਹੀਂ ਆਉਂਦਾ। ਇਸ ਸੰਬੰਧ ਵਿਚ ਇਕ ਹੋਰ ਗਵਾਹ ਨੇ ਦਾਅਵਾ ਕੀਤਾ ਹੈ ਕਿ ਅਮਿਤਾਭ ਨੇ ਸਿੱਖਾਂ ਵਿਰੁੱਧ ਦੰਗਾਕਾਰੀਆਂ ਨੂੰ ਭੜਕਾਇਆ ਸੀ। ਕੈਲੇਫੋਰਨੀਆ ਵਿਚ ਰਹਿਣ ਵਾਲੇ 52 ਸਾਲਾ ਮਨਜੀਤ ਸਿੰਘ ਨੇ ਕਿਹਾ ਹੈ ਕਿ ਉਸ ਨੇ 31 ਅਕਤੂਬਰ 1984 ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਅਮਿਤਾਭ ਨੂੰ ਭੀੜ ਵਿਚ ਇਕ ਸਿੱਖ ਵੱਲ ਇਸ਼ਾਰਾ ਕਰ ਕੇ ਨਾਅਰੇ ਲਗਾਉਂਦੇ ਹੋਏ ਦੇਖਿਆ ...
Read Full Story


ਅਮਿਤਾਭ ਦੇ ਨਿਰਦੋਸ਼ ਹੋਣ ਦੇ ਦਾਅਵੇ ਦਾ ਸਿੱਖ ਸਮੂਹਾਂ ਵਲੋਂ ਵਿਰੋਧ

ਅਮਿਤਾਭ ਬੱਚਨ ਵਲੋਂ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਿੱਖਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੇ ਬਿਆਨ ਤੋਂ ਇਨਕਾਰ ਕੀਤੇ ਜਾਣ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਦੋ ਗੁਟਾਂ ਨੂੰ ਅਕਾਲ ਤਖਤ ਨੂੰ ਬੇਨਤੀ ਕੀਤੀ ਹੈ ਕਿ ਹਿੰਦੀ ਫਿਲਮਾਂ ਦੇ ਸਟਾਰ ਨੂੰ ਖੁਦ ਨੂੰ ਨਿਰਦੋਸ਼ ਦੱਸਣ ਵਾਲੀ ਚਿੱਠੀ ਨੂੰ ਰੱਦ ਕਰ ਦੇਵੇ। ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਦਿਤੇ ਗਏ ਮੰਗ ਪੱਤਰ ਵਿਚ ਅਖਿਲ ਭਾਰਤੀ ਸਿੱਖ ਵਿਦਿਆਰਥੀ ਸੰਘ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਰਾਸ਼ਟਰੀ 1941 ਪੀੜਤ ਨਿਆਂ ਅਤੇ ਕਲਿਆਣ ਸਮਾਜ ਦੇ ਮੁਖੀ ਬਾਬੂ ਸਿੰਘ ਦੁਖੀਆ ਨੇ ਸਿੱਖ ਸੰਸਥਾ ਨੂੰ ਬੇਨਤੀ ...
Read Full Story


ਅਮਿਤਾਭ ਬੱਚਨ ਨੂੰ ਆਸਟ੍ਰੇਲੀਆ ਦੀ ਇਕ ਯੂਨੀਵਰਸਿਟੀ ਨੇ ਆਨਰੇਰੀ ਡਿਗਰੀ ਦਿੱਤੀ

ਬ੍ਰਿਸਬੇਨ, ਆਸਟ੍ਰੇਲੀਆ ਦੀ ਕਵੀਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ ਨੇ ਬਾਲੀਵੁੱਡ ਮੈਗਾ ਸਟਾਰ ਅਮਿਤਾਭ ਬੱਚਨ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਮਨੋਰੰਜਨ ਦੀ ਦੁਨੀਆ 'ਚ ਦਿਤੇ ਗਏ ਯੋਗਦਾਨ ਲਈ ਅਮਿਤਾਭ ਨੂੰ ਚੌਥੀ ਵਾਰ ਅਜਿਹੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਇਹ ਸਨਮਾਨ ਸਵੀਕਾਰ ਕਰਨ ਪਿਛੋਂ ਅਮਿਤਾਭ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਭਾਰਤੀ ਸਿਨੇਮਾ ਅਤੇ ਇਸ ਦੇ ਭਾਰਤੀ ਸਿਨੇਮਾ ਪ੍ਰੇਮੀਆਂ ਤਕ ਪਹੁੰਚਣ ਲਈ ਕੀਤੇ ਗਏ ਯੋਗਦਾਨ 'ਤੇ ਮੈਨੂੰ ਮਾਣ ਹੈ। ਭਾਰਤ ਅਤੇ ਆਸਟ੍ਰੇਲੀਆ ਦੇ ਫਿਲਮ ਜਗਤ ਅਤੇ ਹੋਰਨਾਂ ਉਸਾਰੂ ...
Read Full Story


ਸਿੱਖ ਸੰਗਠਨ ਨੇ ਅਮਿਤਾਭ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ

ਨਿਊਯਾਰਕ, ਅਮਰੀਕਾ ਦੀ ਇਕ ਸਿੱਖ ਮਨੁੱਖੀ ਅਧਿਕਾਰ ਸੰਸਥਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਭÎੜਕਾਉਣ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਸੁਪਰ ਸਟਾਰ ਅਮਿਤਾਭ ਬੱਚਨ ਵਿਰੁੱਧ ਆਸਟਰੇਲੀਆ ਵਿਚ ਇਕ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਅਮਿਤਾਭ ਨੂੰ ਵੀਰਵਾਰ ਨੂੰ ਆਸਟਰੇਲੀਆ ਵਿਚ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਹੈ। 'ਸਿੱਖਸ ਫਾਰ ਜਸਟਿਸ' ਨੇ ਇਹ ਸ਼ਿਕਾਇਤ ਆਸਟਰੇਲੀਆ ਵਿਚ ਕਾਮਨਵੈਲਥ ਜਨ ਅੰਦੋਲਨ ਦੇ ਮੁਖੀ ਕੋਲ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਆਸਟਰੇਲੀਆ ਦੀਆਂ ਅਦਾਲਤਾਂ ਕੋਲ ਮਨੁੱਖਤਾ ਵਿਰੁੱਧ ਅਪਰਾਧ ਦੇ ਸਭ ਮਾਮਲਿਆਂ ਦਾ ਅਧਿਕਾਰ ...
Read Full Story


1

Loading...

© 2012 punjabinfoline.com

punjab infoline arash info