Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬੱਚਿਆਂ"
ਪੰਜਾਬੀ ਯੂਨੀਵਰਸਿਟੀ ਵਲੋਂ ਸਪੈਸ਼ਲ ਬੱਚਿਆਂ ਦੀ ਸਿੱਖਿਆ, ਟ੍ਰੇਨਿੰਗ ਤੇ ਰੁਜਗਾਰ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ : ਡਾ. ਜਸਪਾਲ ਸਿੰਘ

ਪਟਿਆਲਾ, 21 ਮਈ (ਪਰਮਿੰਦਰ ਗਰੇਵਾਲ) - ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਜਿੰਨਾਂ ਵੀ ਪੜਨਾ ਚਾਹੁਣ, ਯੂਨੀਵਰਸਿਟੀ ਬਿਨਾਂ ਕਿਸੇ ਫੀਸ ਤੋਂ ਇਨ੍ਹਾਂ ਨੂੰ ਪੜਾਈ, ਖੋਜ ਤੇ ਰੁਜਗਾਰ ਮੁਖੀ ਬਨਾਉਣ ਲਈ ਵਚਨਬਧ ਹੈ। ਰੇਨਬੋ ਕਲੱਬ ਫਾਰ ਸਪੈਸ਼ਲ ਚਿਲਡਰਨ ਵੱਲੋਂ ਸਥਾਨਕ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਾਲਾਨਾ ਪ੍ਰੋਗਰਾਮ ‘ਸਰਜ-2012’ ਦਾ ਉਦਘਾਟਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਪੰਜਾਬੀ ...
Read Full Story


ਜ਼ਿਲੇ ’ਚ ਪਲਸ ਪੋਲੀਓ ਮੁਹਿੰਮ ਤਹਿਤ 2 ਲੱਖ 34 ਹਜ਼ਾਰ 895 ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਿਲਾਉਣ ਲਈ 1869 ਟੀਮਾਂ ਦਾ ਗਠਨ ਅਤੇ 888 ਬੂਥ ਬਣਾਏ ਗਏ * 1776 ਟੀਮਾਂ ਘਰ-ਘਰ ਜਾ ਕੇ ਪੋਲੀਓ ਬੂੰਦਾ ਪਿਲਾਉਣਗੀਆਂ

ਪਟਿਆਲਾ: 15 ਫਰਵਰੀ (ਪੀ.ਐਸ.ਗਰੇਵਾਲ) -ਪੋਲੀਓ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਤਹਿਤ ਪਟਿਆਲਾ ਜ਼ਿਲੇ ਵਿੱਚ 19 ਤੋਂ 21 ਫਰਵਰੀ ਤੱਕ 0-5 ਸਾਲ ਤੱਕ ਉਮਰ ਦੇ ਬੱਚਿਆਂ ਨੂੰ ਪੋਲੀਓ ਵਰਗੀ ਖਤਰਨਾਕ ਬਿਮਾਰੀ ਤੋਂ ਬਚਾਉਣ ਲਈ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਲਗਭਗ 2 ਲੱਖ 34 ਹਜ਼ਾਰ 895 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਸਿਹਤ ਵਿਭਾਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 1869 ਟੀਮਾਂ ਦਾ ਗਠਨ ...
Read Full Story


ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ-ਅਰਚਨਾ ਗਰਗ * 17 ਨਾ ਸੁਣ ਸਕਣ ਵਾਲੇ ਬੱਚਿਆਂ ਨੰੂ ਸੁਣਨ ਵਾਲੀਆਂ ਮੁਫਤ ਮਸ਼ੀਨਾਂ ਵੰਡੀਆਂ

ਪਟਿਆਲਾ: 13 ਫਰਵਰੀ (ਪੀ.ਐਸ.ਗਰੇਵਾਲ) - ਹਰੇਕ ਬੱਚੇ ਨੂੰ ਸਿੱਖਿਆ, ਪਹਿਚਾਣ, ਚੰਗੇ ਵਾਤਾਵਰਣ ਵਿੱਚ ਰਹਿਣ, ਸੁਰੱਖਿਆ ਅਤੇ ਆਪਣੇ ਸਭਿਆਚਾਰ ਅਨੁਸਾਰ ਵਿਚਰਨ ਦਾ ਹੱਕ ਹੁੰਦਾ ਹੈ । ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਇਹਨਾਂ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰੀਏ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਬਾਲ ਭਲਾਈ ਕੌਂਸਲ ਪਟਿਆਲਾ ਦੀ ਚੇਅਰਪਰਸਨ ਸ਼੍ਰੀਮਤੀ ਅਰਚਨਾ ਗਰਗ (ਧਰਮਪਤਨੀ ਸ਼੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ ...
Read Full Story


ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਣਾਉਣ ਵਿੱਚ ਸਿੱਖਿਆ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਦਾ ਵੀ ਵੱਡਾ ਯੋਗਦਾਨ : ਡੀ.ਸੀ.

ਪਟਿਆਲਾ, 10 ਨਵੰਬਰ (ਪੀ.ਐਸ.ਗਰੇਵਾਲ) - ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਣਾਉਣ ਵਿੱਚ ਸਿੱਖਿਆ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ ਇਸ ਲਈ ਅਧਿਆਪਕਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਤੇ ਪ੍ਰਤਿਭਾ ਖੋਜ ਮੁਕਾਬਲਿਆਂ ਲਈ ਸਮੇਂ ਸਮੇਂ ’ਤੇ ਪ੍ਰੇਰਿਤ ਕਰਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ ਨੇ ਬਿ੍ਰਟਿਸ਼ ਕੋ-ਐਡ ਸਕੂਲ ਦੇ ਸਲਾਨਾ ਸਮਾਰੋਹ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕਰਨ ਉਪਰੰਤ ਬੱਚਿਆਂ ਤੇ ਮਾਪਿਆਂ ਦੇ ਇੱਕ ਭਰਵੇਂ ...
Read Full Story


ਸ਼੍ਰੀਮਤੀ ਐਸ.ਕੇ. ਕੁਮਾਰ ਵੱਲੋਂ ਕੇਂਦਰੀ ਜੇਲ ਪਟਿਆਲਾ ’ਚ ਹਵਾਲਾਤੀ ਔਰਤਾਂ ਅਤੇ ਬੱਚਿਆਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ

ਪਟਿਆਲਾ, 8 ਅਗਸਤ (ਪੀ.ਐਸ.ਗਰੇਵਾਲ) -ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇੇਅਰਮੈਨ ਜਸਟਿਸ ਸ਼੍ਰੀ ਐਮ.ਐਮ. ਕੁਮਾਰ ਦੀ ਪਤਨੀ ਸ਼੍ਰੀਮਤੀ ਐਸ.ਕੇ. ਕੁਮਾਰ ਵੱਲੋਂ ਕੇਂਦਰੀ ਜੇਲ ਪਟਿਆਲਾ ਦਾ ਦੌਰਾ ਕਰਕੇ ਹਵਾਲਾਤੀ ਔਰਤਾਂ ਅਤੇ ਬੱਚਿਆਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਤੇ ਸ਼ੈਸ਼ਨ ਜੱਜ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ਼੍ਰੀ ਰਾਜ ਸ਼ੇਖਰ ਅੱਤਰੀ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀ ਸ਼ਾਮ ਲਾਲ ਅਤੇ ਸਹਾਇਕ ਜ਼ਿਲਾ ਅਟਾਰਨੀ ਸ਼੍ਰੀ ਤੇਜਿੰਦਰ ਸਿੰਘ ਬੱਲ ਵੀ ਹਾਜ਼ਰ ਸਨ ...
Read Full Story


ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਸ਼ੁਰੂ ਕਰੇਗੀ ‘ਬਾਲ ਸੰਸਾਰ’ ਪ੍ਰੋਜੈਕਟ

ਰਾਜਪੁਰਾ (ਪਟਿਆਲਾ), 13 ਜੂਨ (ਪੀ.ਐਸ.ਗਰੇਵਾਲ) -ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਮੁਢਲੀਆਂ ਸਹੁੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪ੍ਰਬੰਧਾਂ ਹੇਠ ਜਲਦੀ ਹੀ ‘ਬਾਲ ਸੰਸਾਰ’ ਨਾਂ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ਼੍ਰੀ ਐਮ.ਐਮ ਕੁਮਾਰ ਦੀ ਪਤਨੀ ਸ਼੍ਰੀਮਤੀ ਸੰਤੋਸ਼ ਕੁਮਾਰ ਨੇ ਰਾਜਪੁਰਾ ਦੇ ਐਸ.ਓ.ਐਸ ਬਾਲ ਗ੍ਰਾਮ ਵਿਖੇ ਆਯੋਜਿਤ ਕਾਨੂੰਨੀ ਸਾਖਰਤਾ ਕੈਂਪ ...
Read Full Story


ਪਟਾਖੇ ਚਲਾਉਣ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਨਾਲ ਬਿਮਾਰੀਆਂ ਹੋਣ ਦਾ ਖਤਰਾ ਬਣਿਆਂ ਰਹਿੰਦਾ ਹੈ- ਐਸ.ਡੀ.ਐਮ

ਪਟਿਆਲਾ :- 4 ਨਵੰਬਰ (ਪੀ.ਐਸ.ਗਰੇਵਾਲ) - ਦੀਵਾਲੀ ਦਾ ਦਿਹਾੜਾ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਪਵਿੱਤਰ ਦਿਹਾੜੇ ’ਤੇ ਸਾਰੇ ਕਰਮਚਾਰੀਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਇਮਾਨਦਾਰੀ ਨਾਲ ਕਰਨਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸ੍ਰ: ਗੁਰਮੀਤ ਸਿੰਘ ਨੇ ਐਸ.ਡੀ.ਐਮ. ਦਫਤਰ ਦੇ ਸਮੂਹ ਸਟਾਫ ਵੱਲੋਂ ਮਨਾਈ ਗਈ ਦੀਵਾਲੀ ਦੇ ਮੌਕੇ ਕੀਤਾ। ਉਹਨਾਂ ਕਿਹਾ ਕਿ ਦੀਵਾਲੀ ਦੇ ਦਿਨ ਸ਼੍ਰੀ ਰਾਮ ਚੰਦਰ ਆਪਣਾ 14 ਸਾਲ ਦਾ ਬਨਵਾਸ ਕੱਟਣ ਉਪਰੰਤ ਜੰਗਲਾਂ ਵਿਚੋਂ ਵਾਪਸ ਆਏ ਸਨ ਅਤੇ ਇਹ ਪਵਿੱਤਰ ਦਿਹਾੜਾ ਸਾਨੂੰ ਸ਼੍ਰੀ ਗੁਰੂ ...
Read Full Story


ਸਰਕਾਰੀ ਸਕੂਲਾਂ ਦੇ ਮੁਕਬਲੇ ਪ੍ਰਾਈਵੇਟ ਸਕੂਲ ਹਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਪਹਿਲੀ ਪਸੰਦ

sarwan singh randhawa/Amritsar ਅੱਜ ਪੰਜਾਬ ਦੇ ਕਈ ਸਰਕਾਰੀ ਸਕੂਲਾਂ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ ਹੈ। ਕਈ ਸਰਕਾਰੀ ਸਕੂਲਾਂ ਕੋਲ ਤਾਂ ਨਾ ਆਪਣੀ ਇਮਾਰਤ ਹੈ ਅਤੇ ਨਾਂ ਹੀ ਬੱਚਿਆਂ ਨੂੰ ਪੜਾਉਣ ਲਈ ਅਧਿਆਪੱਕ। ਕਈ ਪ੍ਰਾਈਮਰੀ ਸਕੂਲਾਂ ਦਾ ਕੰਮਕਾਜ ਤਾਂ ਉਥੇ ਤਾਇਨਾਤ ਇੱਕ ਹੀ ਅਧਿਆਪੱਕ ਵੱਲੋਂ ਚਲਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਇਸ ਹਾਲਤ ਦੀ ਜਿੰਮੇਵਾਰ ਮੁੱਖ ਤੋਰ ਤੇ ਸਰਕਾਰ ਹੀ ਹੈ।ਕਈ ਸਰਕਾਰੀ ਅਧਿਆਪੱਕ ਵੀ ਸਿਰਫ ਸਰਕਾਰੀ ਤਨਖਾਹ ਲੈਣ ਤੱਕ ਹੀ ਸੀਮਿਤ ਹਨ ਉਹਨਾਂ ਦੀ ਬੱਚਿਆ ਅਤੇ ਸਕੂਲ ਪ੍ਰਤਿ ਨੈਤਿਕ ਜਿੰਮੇਵਾਰੀ ਕੀ ਹੈ ਇਸ ਤੋਂ ਉਹ ਕੋਹਾਂ ਦੂਰ ਹਨ। ਭਾਵੇ ਸਰਕਾਰ ਇਸ ਵੇਲੇ ਪੰਜਾਬ ...
Read Full Story


1

Loading...

© 2012 punjabinfoline.com

punjab infoline arash info