Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਭਗਵਤ" |
ਗੀਤਾ ‘ਤੇ ਪਾਬੰਦੀ ਬਾਰੇ ਪਟੀਸ਼ਨ ਰੂਸ ਦੀ ਅਦਾਲਤ ਵੱਲੋਂ ਖ਼ਾਰਜ
ਮਾਸਕੋ, ਭਗਵਤ ਗੀਤਾ ਦੇ ਅਨੁਵਾਦ ‘ਤੇ ਪਾਬੰਦੀ ਲਾਉਣ ਦੀ ਮੰਗ ਕਰਦੀ ਇਕ ਪਟੀਸ਼ਨ ਰੂਸ ਦੀ ਇਕ ਅਦਾਲਤ ਨੇ ਅੱਜ ਖਾਰਜ ਕਰ ਦਿੱਤੀ, ਜਿਸ ‘ਤੇ ਦੁਨੀਆਂ ਭਰ ‘ਚ ਬੈਠੇ ਇਸ ਗ੍ਰੰਥ ਨੂੰ ਮੰਨਣ ਵਾਲੇ ਲੋਕ ਖੁਸ਼ ਹੋ ਗਏ ਹਨ। ਇਸੇ ਦੌਰਾਨ ਭਾਰਤ ਵੱਲੋਂ ਰੂਸੀ ਅਦਾਲਤ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ। ਕਈ ਮਹੀਨੇ ਪਹਿਲਾਂ ਗੀਤਾ ਦੇ ਅਨੁਵਾਦ ਨੂੰ ਲੈ ਕੇ ਵਿਵਾਦ ਛਿੜ ਪਿਆ ਸੀ, ਜਿਸ ਤੋਂ ਮਾਸਕੋ ਦੇ ਨਵੀਂ ਦਿੱਲੀ ਨਾਲ ਰਣਨੀਤਕ ਸਬੰਧਾਂ ‘ਚ ਤਣਾਅ ਆਉਣ ਦਾ ਖਦਸ਼ਾ ਪੈਦਾ ਹੋ ਗਿਆ ਸੀ।
ਸਾਇਬੇਰੀਆ ਦੇ ਸ਼ਹਿਰ ਤੋਮਸਕ ਦੀ ਅਦਾਲਤ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ। ਇਹ ਫੈਸਲਾ ਹੋਣ ਤੋਂ ਫੌਰੀ ... Read Full Story
|
ਸੰਸਦ 'ਚ ਮੁੜ ਭੱਖਿਆ ਗੀਤਾ ਦਾ ਮੁੱਦਾ
ਨਵੀਂ ਦਿੱਲੀ, ਰੂਸ 'ਚ ਕੁਝ ਅਨਸਰਾਂ ਵਲੋਂ ਭਗਵਤ ਗੀਤਾ 'ਤੇ ਪਾਬੰਦੀ ਲਾਏ ਜਾਣ ਦੇ ਯਤਨਾਂ ਵਿਰੁੱਧ ਸੰਸਦ ਦੇ ਦੋਹਾਂ ਹਾਊਸਾਂ 'ਚ ਵਿਰੋਧੀ ਅਤੇ ਸੱਤਾ ਧਿਰ ਦੇ ਮੈਂਬਰਾਂ ਨੇ ਇਕ ਆਵਾਜ਼ ਵਿਚ ਨਿਖੇਧੀ ਕੀਤੀ। ਇਸ ਮੁੱਦੇ 'ਤੇ ਸੰਸਦ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਨੇ ਰੂਸ ਦੀ ਘਟਨਾ ਨੂੰ ਬੇਹੂਦਾ ਹਰਕਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਮੁੱਦਾ ਰੂਸ ਦੇ ਸਾਹਮਣੇ ਵੱਡੀ ਪੱਧਰ 'ਤੇ ਉਠਾਇਆ ਗਿਆ ਹੈ। ਭਗਵਤ ਗੀਤਾ ਨੂੰ 'ਅੱਤਵਾਦੀ ਸਾਹਿਤ' ਦੱਸ ਕੇ ਰੂਸ ਦੇ ਸਾਈਬੇਰੀਆ ਦੀ ਇਕ ਅਦਾਲਤ ਵਿਚ ਇਸ 'ਤੇ ਪਾਬੰਦੀ ਲਾਉਣ ਸਬੰਧੀ ਮਾਮਲੇ ਦੀ ਸੰਸਦ 'ਚ ਸੋਮਵਾਰ ਤਿੱਖੀ ... Read Full Story
|
1 |
 Loading...
|
|
|
© 2012 punjabinfoline.com
|