ਸਮਾਜਿਕ ਬੁਰਾੲਂੀਆਂ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਇਕ ਜੁਟ ਹੋਕੇ ਹੰਭਲਾ ਮਾਰਨਾ ਪਵੇਗਾ-ਵਿਕਾਸ ਗਰਗ
ਪਟਿਆਲਾ 8 ਫਰਵਰੀ (ਪੀ.ਐਸ.ਗਰੇਵਾਲ) -ਕੈਂਸਰ ਵਰਗੀ ਲਾਇਲਾਜ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮੁਢਲੀ ਅਵਸਥਾ ਵਿੱਚ ਹੀ ਇਸ ਦਾ ਇਲਾਜ ਕਰਾਉਣ ਨਾਲ ਕਈ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਨੇ ਸੇਰਾਂਵਾਲਾ ਗੇਟ ਬਾਰਾਂਦਰੀ ਵਿਖੇ ਮਿਸਜ ਨਿਰਮਲਾ ਵਰਮਾ ਮੈਮੋਰੀਅਲ ਕੈਂਸਰ ਕਰਾਈ ਕੇਅਰ ਸੁਸਾਇਟੀ (ਰਜਿਸਟਰਡ) ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਅਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਕੱਢੀ ਗੲਂੀ ਵਿਸ਼ਾਲ ਰੈਲੀ ਨੂੰ ਝੰਡੀ ... Read Full Story
|
ਸੇਵਾ ਦਾ ਅਧਿਕਾਰ ਕਾਨੂੰਨ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ : ਰੱਖੜਾ * ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੁਕਤਾ ਕੈਂਪ ਲਗਾਇਆ
ਪਟਿਆਲਾ : 2 ਨਵੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ‘ ਸੇਵਾ ਦਾ ਅਧਿਕਾਰ ਐਕਟ ’ ਲਾਗੂ ਕਰਨ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਸਾਂਝ ਕੇਂਦਰਾਂ ਵਿੱਚ ਇਕੋ ਛੱਤ ਹੇਠਾਂ ਬਿਲਕੁੱਲ ਮੁਫਤ ਮੁਹੱਈਆ ਕਰਵਾਉਣ ਜਿਹੀਆਂ ਵੱਡੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਇਨਕਲਾਬ ਆ ਗਿਆ ਹੈ ਅਤੇ ਇਹ ਕਾਨੂੰਨ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ ।’’ ਇਹ ਜਾਣਕਾਰੀ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ... Read Full Story
|
ਰੱਬ ਆਸਰੇ ਚੱਲ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ
ਖਾਸ਼ਾ ਚੋਂਕੀ ਦੇ ਬਿੱਲਕੁੱਲ ਸਾਹਮਣੇ ਵੀ ਏ.ਟੀ.ਐਮ ਮਸ਼ੀਨ ਨੂੰ ਚੋਰਾਂ ਤੋਂ ਖਤਰਾ?
ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਪੁਲਿਸ ਚੋਰਾਂ ਤੇ ਕਾਬੂ ਪਾਉਣ ਲਈ ਤਾਇਨਾਤ ਕੀਤੀ ਗਈ ਹੈ,ਪਰ ਜੇ ਕਿਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਚੋਰੀ ਹੋਣ ਦਾ ਡਰ ਮੰਨ ਨੂੰ ਸਤਾਉਣ ਲੱਗੇ ਤਾਂ ਇਸ ਦਾ ਕੀ ਉਪਾਅ ਹੈ ਅਤੇ ਇਸ ਦਾ ਕੀ ਮਤਲੱਬ ਹੈ।ਸਾਡੀ ਨਜਰ ਵਿੱਚ ਤਾਂ ਇਸ ਦਾ ਇਹੀ ਮਤਲਬ ਹੈ ਕਿ ਇਹ ਚਿੰਤਾਂ ਕਰਨ ਵਾਲੇ ਨੂੰ ਨਾਂ ਤਾਂ ਪੁਲਿਸ ਦੀ ਕਾਰਜਗੁਜਾਰੀ ਤੇ ਵਿਸ਼ਵਾਸ ਹੈ ਅਤੇ ਨਾਂ ਹੀ ਉਸ ਦੀ ਕਾਬਲੀਅਤ ਤੇ ਯਕੀਨ ਹੈ। ਬੈਂਕਾ ਵੱਲੋਂ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਏ.ਟੀ.ਐਮ ਦੀ ਵਿਵਸਥਾ ਕੀਤੀ ਹੋਈ ... Read Full Story
|
ਰਾਜੀਵ ਗਾਂਧੀ ਮਜ਼ਦੂਰ ਭਲਾਈ ਯੋਜਨਾ ਹੇਠ ਪੰਜ ਕਰੋੜ ਲਾਭ ਪਾਤਰੀਆਂ ਦਾ ਬੀਮਾ
ਜਲੰਧਰ, 3 ਫਰਵਰੀ (ਪੀ. ਆਈ. ਬੀ.)- ਰਾਜੀਵ ਗਾਂਧੀ ਕਿਰਤ ਭਲਾਈ ਯੋਜਨਾ ਅਪ੍ਰੈਲ 2005 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਈ.ਐਸ.ਆਈ.ਸੀ. ਵਲੋਂ ਸੰਗਠਿਤ ਖੇਤਰ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਸੀ। ਇਸ ਸਕੀਮ ਵਿੱਚ ਉਨ੍ਹਾਂ ਲੋਕਾਂ ਦਾ ਬੀਮਾ ਕੀਤਾ ਜਾਂਦਾ ਹੈ ਜਿਹੜੇ ਫੈਕਟਰੀਆਂ ਵਿੱਚ ਕੰਮ ਕਰਦਿਆਂ ਅੱਧੇ ਜਾਂ ਪੂਰੇ ਰੂਪ ਵਿੱਚ ਅੰਗਹੀਣ ਹੋ ਜਾਂਦੇ ਸਨ। ਉਨ੍ਹਾਂ ਨੂੰ ਇਸ ਯੋਜਨਾ ਦੇ ਅੰਤਰਗਤ ਇੱਕ ਸਾਲ ਲਈ ਮਾਸਿਕ ਰੋਜ਼ਗਾਰ ਭੱਤਾ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਯੋਜਨਾ ਵਿੱਚ ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਵਲੋਂ ਇੱਕ ਕਰੋੜ 30 ਲੱਖ ਵਿਅਕਤੀਆਂ ... Read Full Story
|
ਕੇਂਦਰ ਇਸ ਸਾਲ 31 ਮਾਰਚ ਤੱਕ ਸਿਰ ’ਤੇ ਮੈਲਾ ਢੋਣ ਵਾਲਿਆਂ ਦੇ ਮੁੜ ਵਸੇਬੇ ਲਈ ਯਤਨਸ਼ੀਲ
ਨਵੀਂ ਦਿੱਲੀ, 21 ਜਨਵਰੀ (ਪੀ. ਆਈ. ਬੀ.)- ਕੇਂਦਰ ਸਰਕਾਰ ਸਿਰ ’ਤੇ ਮੈਲਾ ਢੋਣ ਵਾਲਿਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਮਾਜਿਕ ਨਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਕਲ ਵਾਸਨਿਕ ਨੇ ਸਮਾਜਿਕ ਖੇਤਰਾਂ ਦੇ ਸੰਪਾਦਕਾਂ ਦੀ ਕਾਨਫਰੰਸ ਵਿੱਚ ਦੱਸਿਆ ਕਿ ਸਿਰ ’ਤੇ ਮੈਲਾ ਢੋਣ ਦੀ ਪ੍ਰਥਾ ਖਤਮ ਕਰਨ ਵਾਸਤੇ ਤੇ ਉਨ੍ਹਾਂ ਨੂੰ ਬਦਲਵਾਂ ਰੋਜ਼ਗਾਰ ਦਿੱਤੇ ਜਾਣ ਲਈ 2007 ਵਿੱਚ ਸਵੈ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਰਾਜਾਂ ਵੱਲੋਂ ਦਸੰਬਰ, 2009 ਤੱਕ ਪ੍ਰਾਪਤ ਰਿਪੋਰਟਾਂ ਮੁਤਾਬਿਕ ਸਿਰ ’ਤੇ ਮੈਲਾ ਢੋਣ ਵਾਲੇ 69 ਹਜ਼ਾਰ 173 ਲਾਭਪਾਤਰੀਆਂ ਨੂੰ ਬਦਲਵੇਂ ਰੋਜ਼ਗਾਰ ਵਾਸਤੇ ... Read Full Story
|
ਪਾਕਿਸਤਾਨ ਆਪਣੀ ਨੀਤੀ ਬਦਲੇ
ਨਵੀਂ ਦਿੱਲੀ ਵਿਚ ‘ਅਮਨ ਅਤੇ ਸਦਭਾਵਨਾ’ ਵਿਸ਼ੇ ’ਤੇ ਹੋਈ ਭਾਰਤ-ਪਾਕਿਸਤਾਨ ਤਿੰਨ ਦਿਨਾਂ ਸਾਂਝੀ ਕਾਨਫ਼ਰੰਸ ਵਿਚੋਂ ਭਾਵੇਂ ਹਾਲ ਦੀ ਘੜੀ ਅਮਲੀ ਤੌਰ ’ਤੇ ਕੋਈ ਸਿੱਟੇ ਨਾ ਨਿਕਲਣ ਪਰ ਅਜਿਹੇ ਵਿਚਾਰ-ਵਟਾਂਦਰੇ ਦਾ ਆਪਣਾ ਮਹੱਤਵ ਹੁੰਦਾ ਹੈ।
ਸੰਚਾਰ ਸਾਧਨਾਂ ਰਾਹੀਂ ਇਹ ਵਿਚਾਰ ਸਾਰਿਆਂ ਨਾਲ ਸਾਂਝੇ ਹੁੰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ’ਤੇ ਦੱਖਣੀ ਏਸ਼ੀਆ ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਮਸਲੇ ਸੁਲਝਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਵਿਚ ਉਪਰੋਕਤ ਕਾਨਫ਼ਰੰਸ ਵਿਚੋਂ ਉਭਰੇ ਵਿਚਾਰਾਂ ਦਾ ਵੀ ਕੁਝ ਨਾ ਕੁਝ ਯੋਗਦਾਨ ਹੋਵੇਗਾ। ਇਸ ਕਾਨਫ਼ਰੰਸ ... Read Full Story
|
ਸਿਖਲਾਈ ਕੈਂਪ ’ਚ ਸੰਮਤੀ ਮੈਂਬਰਾਂ ਨੇ ਅਫ਼ਸਰਸ਼ਾਹੀ ਵਿਰੁੱਧ ਕੱਢੀ ਭੜਾਸ
ਡਕਾਲਾ, 22 (ਮਾਨ)-ਪੰਚਾਇਤੀ ਵਿਭਾਗ ਵੱਲੋਂ ਪਟਿਆਲਾ ਬਲਾਕ ਦੇ ਦਫਤਰ ਵਿਖੇ ਸਨੌਰ, ਭੁੱਨਰਹੇੜੀ ਤੇ ਪਟਿਆਲਾ ਬਲਾਕ ਸੰਮਤੀਆਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਵਿਕਾਸ ਕੰਮਾਂ, ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਲਗਾਏ ਕੈਂਪ ਦੌਰਾਨ ਜਦੋਂ ਅਧਿਕਾਰੀਆਂ ਨੇ ਲੋਕ ਨੁਮਾਇੰਦਿਆਂ ਨੂੰ ਆਪਣੇ ਵਿਚਾਰ ਰੱਖਣ ਲਈ ਸਮਾਂ ਦਿੱਤਾ ਤਾਂ ਸਾਰੇ ਬੁਲਾਰਿਆਂ ਨੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਵਿਕਾਸ ਅਤੇ ਭਲਾਈ ਦੇ ਕੰਮਾਂ ਦੌਰਾਨ ਉਨ੍ਹਾਂ ਦੀ ਅਣਦੇਖੀ ਕੀਤੇ ਜਾਣ ਨੂੰ ਲੈ ਕੇ ਅਫਸਰਸ਼ਾਹੀ ਵਿਰੁੱਧ ਜੰਮਕੇ ਭੜਾਸ ਕੱਢੀ। ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਸ: ... Read Full Story
|