E-Paper

|
| Tag Search for "ਭਾਟੀਆ" |
ਕਾਹਲੋਂ ਮਾਮਲੇ ਦੀ ਅਗਲੀ ਸੁਣਵਾਈ 17 ਫਰਵਰੀ ਨੂੰ
ਮੁਹਾਲੀ, 19 ਜਨਵਰੀ (ਸੈਣੀ) -ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮੁਹਾਲੀ ਦੀ ਮਾਨਯੋਗ ਅਦਾਲਤ ਵਿਚ ਆਪਣੇ ਵਕੀਲ ਹਰਮੋਹਣ ਸਿੰਘ ਪਾਲ, ਐਡਵੋਕੇਟ ਪ੍ਰਭਜੋਤ ਸਿੰਘ ਵਾਲੀਆ ਅਤੇ ਐਡਵੋਕੇਟ ਐਸ. ਐਸ. ਕਲੇਰ ਨਾਲ ਪੇਸ਼ ਹੋਏ। ਇਸ ਮਾਮਲੇ ਵਿਚ ਦੋ ਸਰਕਾਰੀ ਗਵਾਹ ਸੁਖਵੰਤ ਕੌਰ ਪ੍ਰਿੰਸੀਪਲ ਮਾਡਲ ਸਕੂਲ ਗੁਰਦਾਸਪੁਰ ਅਤੇ ਜਸਵੰਤ ਸਿੰਘ ਗੁਰਦਾਸਪੁਰ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਵਿਜੀਲੈਂਸ ਵਿਭਾਗ ਕੋਲ ਉਨ੍ਹਾਂ ਕੋਈ ਬਿਆਨ ਦਰਜ ਨਹੀਂ ਸੀ ਕਰਵਾਏ, ਵਿਜੀਲੈਂਸ ਵਲੋਂ ਆਪਣੇ ਆਪੇ ਹੀ ਬਿਆਨ ਲਿਖੇ ਸਨ। ਮਾਨਯੋਗ ਵਧੀਕ ਜ਼ਿਲ੍ਹਾ ... Read Full Story
|
ਮੈਂ ਵਜੀਰ ਨਹੀਂ, ਸੇਵਾਦਾਰ ਬਣ ਕੇ ਆਇਆ ਹਾਂ-ਕੋਹਾੜ
ਨਕੋਦਰ, 17 ਜਨਵਰੀ (ਗੁਰਦੀਪ/ਧੀਮਾਨ/ਤਰਲੋਕ/ਦਲਜੀਤ)-ਨਕੋਦਰ ਹਲਕੇ ਦੀਆਂ ਬਹੁਤ ਗ੍ਰਾਂਟਾਂ ਇਕੱਠੀਆਂ ਹੋਈਆਂ ਪਈਆਂ ਹਨ ਤੇ ਹੁਣ ਮੈਂ ਇਹ ਤੁਹਾਡੇ ਤੱਕ ਪਹੁੰਚਾਉਣ ਤੇ ਵਿਕਾਸ ਕਰਾਉਣ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਹ ਐਲਾਨ ਪੰਡਿਤ ਬ੍ਰਿਜ ਭੂਸ਼ਨ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ ਕ੍ਰਿਸ਼ਨਾ ਨਗਰ ਸਥਿਤ ਕੋਠੀ ’ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ: ਦਾਦੂਵਾਲ ਦੇ ਐਸ. ਐਸ. ਬੋਰਡ ਦਾ ਮੈਂਬਰ ਬਣਨ ਸਬੰਧੀ ਹੋਏ ਇਕ ਸਨਮਾਨ ਸਮਾਰੋਹ ਦੇ ਮੌਕੇ ’ਤੇ ਪੰਜਾਬ ਦੇ ਮਾਲ ਮੰਤਰੀ ਜ: ਅਜੀਤ ਸਿੰਘ ਕੋਹਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਲੋਹੀਆਂ ਪਹਿਲਾਂ ਹਲਕਾ ਹੈ ਜਿਥੇ ਚੋਣਾਂ ਤੋਂ ਪਹਿਲਾਂ ਪਾਰਟੀ ... Read Full Story
|
ਨੌਵੀਂ ਬਰਸੀ ਤੇ ਵਿਸ਼ੇਸ਼ ਲੇਖ - ਉੁਘੇ ਸੁਤੰਤਰਤਾ ਸੰਗਰਾਮੀ ਤੇ ਪੰਜਾਬੀ ਕਵੀ ਵੀਰ ਸਿੰਘ ਵੀਰ
ਕੁਝ ਰੂਹਾਂ ਧਰਤੀ ਤੇ ਆਉਂਦੀਆਂ ਹਨ, ਫੁੱਲਾਂ ਵਾਂਗ ਮਹਿਕਾਂ ਵੰਡੀਆਂ ਹਨ ਅਤੇ ਦੁਨੀਆਂ ਛੱਡ ਜਾਣ ਤੇ ਲੋਕਾਂ ਦੇ ਮਨਾਂ ਵਿਚ ਸਦਾ ਹੀ ਆਪਣੀ ਛਾਪ ਛੱਡ ਜਾਂਦੀਆਂ ਹਨ। ਅਜਿਹੀ ਹੀ ਇਕ ਰੂਹ ਸੀ ਸਵ: ਸ: ਵੀਰ ਸਿੰਘ ਵੀਰ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਜੇਲ੍ਹ ਯਾਤਰਾ ਕੀਤੀ ਅਤੇ ਤਸੀਹੇ ਝੱਲੇ। 25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਘੇ ਸੁੰਤਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈ²ਸ਼ਰ ਕੌਰ ਤੇ ਸ: ਗੁਰਮੁਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ... Read Full Story
|
ਗ਼ਲੀਆਂ ਨਾਲੀਆਂ ਲਈ 71 ਲੱਖ ਜਲਦੀ ਹੀ ਦਿੱਤੇ ਜਾਣਗੇ-ਚੌਧਰੀ ਨੰਦ ਲਾਲ
ਪੋਜੇਵਾਲ ਸਰਾਂ, 20 ਦਸੰਬਰ (ਨਵਾਂਗ੍ਰਾਈਂ)-ਪੰਜਾਬ ਸਰਕਾਰ ਵਲੋਂ ਬਲਾਕ ਸੜੋਆ ਦੇ ਪਿੰਡਾਂ ਦੀਆਂ ਗ਼ਲੀਆਂ ਨਾਲੀਆਂ ਤੇ ਗੰਦੇ ਪਾਣੀ ਦੇ ਨਿਕਾਸ ਲਈ ਜ਼ਲਦੀ ਹੀ 71 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਚੈ¤ਕ ਦਿੱਤੇ ਜਾ ਰਹੇ ਹਨ। ਇਸ ਸਬੰਧੀ ਪਿੰਡ ਨਵਾਂਗਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੌਧਰੀ ਨੰਦ ਲਾਲ ਮੁੱਖ ਸੰਸਦੀ ਸਕੱਤਰ ਨੇ ਅੱਗੇ ਦੱਸਿਆ ਕਿ ਪਿੰਡ ਐਮਾਂ ਲਈ ਡੇਢ ਲੱਖ, ਭਾਰਾਪੁਰ ਨੂੰ 1.50 ਲੱਖ, ਭੋਲੇਵਾਲ ਨੂੰ 1 ਲੱਖ, ਬੂਥਗੜ੍ਹ ਨੂੰ 50 ਹਜ਼ਾਰ, ਚੰਦਿਆਣੀ ਖੁਰਦ ਨੂੰ 1.50 ਲੱਖ, ਚੂਹੜਪੁਰ 1.50 ਲੱਖ, ਧਰਮਪੁਰ ਨੂੰ 1 ਲੱਖ, ਦਿਆਲਾਂ ਨੂੰ ਦੋ ਲੱਖ, ਘਮੌਰ ਨੂੰ 1.50 ਲੱਖ, ਗੁੱਲਪੁਰ ਨੂੰ 1.50 ਲੱਖ, ... Read Full Story
|
1 |
 Loading...
|
|
|