Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਭਾਰਤ"
ਉਮਾ ਵਲੋਂ ਸਿਪਾਹੀ 'ਤੇ ਬਦਸਲੂਕੀ ਦਾ ਦੋਸ਼, ਧਰਨੇ 'ਤੇ ਬੈਠੀ

ਮਹੂਆ, ਯੂ.ਪੀ.ਦੇ ਮਹੂਆ ਜ਼ਿਲੇ ਦੇ ਚਰਖਾਰੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਆਪਣੇ ਨਾਲ ਇਕ ਸਿਪਾਹੀ ਵਲੋਂ ਬਦਸਲੂਕੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਧਰਨੇ 'ਤੇ ਬੈਠ ਗਈ। ਪੁਲਸ ਅਧਿਕਾਰੀ ਹੈਪੀ ਗੁਪਤੇਨ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਅਸਲ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕੁਝ ਪ੍ਰਚਾਰਕ ਅਜ ਮੂਰਤੀ ਲੈਣ ਗੌਰਹਾਰੀ ਜਾ ਰਹੇ ਸਨ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਵਰਕਰ ਲੋਕਾਂ 'ਚ ਪੈਸੇ ਵੰਡ ਰਹੇ ਹਨ। ਇਹ ਖਬਰ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਨੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ...
Read Full Story


ਭਾਰਤ ਅਤੇ ਇਸਰਾਈਲ ਨੇ ਮਿਲ ਕੇ ਪਾਕਿ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲੇ ਦੀ ਯੋਜਨਾ ਬਣਾਈ ਸੀ

ਨਵੀਂ ਦਿੱਲੀ, ਲਸ਼ਕਰ-ਏ-ਤੋਇਬਾ ਅਤੇ ਹੂਜੀ ਦੀਆਂ ਅੱਤਵਾਦੀ ਕਾਰਵਾਈਆਂ ਬਾਰੇ ਚੌਕਸ ਕਰਨ ਅਤੇ ਜਵਾਬੀ ਕਾਰਵਾਈ ਕਰਨ ਸਬੰਧੀ ਇਸਰਾਈਲ ਦੀ ਖੁਫੀਆ ਏਜੰਸੀ ਮੋਸਾਦ ਭਾਰਤ ਦੀਆਂ ਖੁਫੀਆ ਏਜੰਸੀਆਂ ਨਾਲ ਸੰਪਰਕ ਵਿਚ ਹੈ। ਨਵੀਂ ਦਿੱਲੀ ਵਿਖੇ ਇਸਰਾਈਲੀ ਡਿਪਲੋਮੈਟ 'ਤੇ ਹਮਲੇ ਦੀ ਪੜਤਾਲ ਦੀ ਸੂਈ ਅਫਗਾਨਿਸਤਾਨ ਸਥਿਤ ਅੱਤਵਾਦੀ ਗਰੁੱਪਾਂ ਵਲ ਇਸ਼ਾਰਾ ਕਰਦੀ ਹੈ। ਸੂਤਰਾਂ ਅਨੁਸਾਰ ਜੇ ਭਾਰਤ ਅਤੇ ਇਸਰਾਈਲ 1980 ਵਿਚ ਪਾਕਿਸਤਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲਾ ਕਰਨ ਵਿਚ ਸਫਲ ਹੋ ਜਾਂਦੇ ਤਾਂ ਅੱਤਵਾਦੀ ਕਾਰਵਾਈਆਂ ਚਲਾਉਣ ਵਾਲੇ ਪਾਕਿਸਤਾਨ ਦੀ ਹਾਲਤ ਇਸ ਤਰ੍ਹਾਂ ਨਾ ਹੁੰਦੀ। ਅਖਬਾਰ ...
Read Full Story


ਇਟਲੀ ਦੇ ਸਮੁੰਦਰੀ ਫੌਜੀਆਂ 'ਤੇ ਮੁਕੱਦਮੇ ਨੂੰ ਲੈ ਕੇ ਤਕਰਾਰ ਬਰਕਰਾਰ

ਨਵੀਂ ਦਿੱਲੀ, ਕੇਰਲ ਦੇ ਸਮੁੰਦਰੀ ਕੰਢੇ 'ਤੇ 2 ਭਾਰਤੀ ਮਛੇਰਿਆਂ ਦੀ ਹੱਤਿਆ ਕਰਨ ਵਾਲੇ ਇਟਲੀ ਦੇ ਦੋ ਸਮੁੰਦਰੀ ਫੌਜ ਦੇ ਜਵਾਨਾਂ 'ਤੇ ਮੁਕੱਦਮਾ ਚਲਾਉਣ ਨੂੰ ਲੈ ਕੇ ਭਾਰਤ ਤੇ ਇਟਲੀ ਵਿਚਾਲੇ ਤਕਰਾਰ ਬਰਕਰਾਰ ਹੈ। ਇਟਲੀ ਦੇ ਤੇਲ ਵਾਹਕ ਜਹਾਜ਼ 'ਤੇ ਤਾਇਨਾਤ ਦੋ ਜਵਾਨਾਂ ਨੇ ਬੀਤੇ ਬੁੱਧਵਾਰ 2 ਭਾਰਤੀ ਮਛੇਰਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੋਹਾਂ ਸੁਰੱਖਿਆ ਗਾਰਡਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਦੋਵੇਂ ਕੇਰਲ ਦੀ ਪੁਲਸ ਹਿਰਾਸਤ ਵਿਚ ਹਨ। ਇਟਲੀ ਚਾਹੁੰਦਾ ਹੈ ਕਿ ਜਹਾਜ਼ ਦੇ ਇਨ੍ਹਾਂ ਦੋਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਉਸ ਦੇ ਹਵਾਲੇ ਕੀਤਾ ਜਾਵੇ ਕਿਉਂਕਿ ...
Read Full Story


ਉਮਾ ਭਾਰਤੀ ਦਾ ਸਾਧਵੀ ਚੋਲਾ ਸਿਰਫ ਦਿਖਾਵਾ : ਦਿਗਵਿਜੇ

ਮਹੋਬਾ, ਕਾਂਗਰਸ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਉੱਤਰ ਪ੍ਰਦੇਸ਼ ਮੁਖੀ ਦਿਗਵਿਜੇ ਸਿੰਘ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਮਾ ਦਾ ਸਾਧਵੀ ਵਾਲਾ ਚੌਲਾ ਸਿਰਫ ਦਿਖਾਵਾ ਹੈ, ਅੰਦਰੋਂ ਉਹ ਕੁਝ ਹੋਰ ਹੀ ਹੈ। ਦਿਗਵਿਜੇ ਸਿੰਘ ਨੇ ਮਹੋਬਾ 'ਚ ਸਦਰ ਸੀਟ ਤੋਂ ਉਮੀਦਵਾਰ ਅਰੀਮਰਦਨ ਸਿੰਘ ਦੇ ਪੱਖ 'ਚ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਉਮਾ ਭਾਰਤੀ 'ਤੇ ਖੂਬ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਮਾ ਦਾ ਸਾਧਵ ਚੋਲਾ ...
Read Full Story


ਭਾਰਤ ਵੱਲੋਂ ਇਰਾਨ ਤੋਂ ਤੇਲ ਲੈਂਦੇ ਰਹਿਣਾ ਅਮਰੀਕਾ ਦੇ ਮੂੰਹ ‘ਤੇ ਥੱਪੜ: ਬਰਨਜ਼

ਵਾਸ਼ਿੰਗਟਨ, ਭਾਰਤ-ਅਮਰੀਕਾ ਸਿਵਲ ਪਰਮਾਣੂ ਸੌਦੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੁਸ਼ ਪ੍ਰਸ਼ਾਸਨ ‘ਚ ਰਹੇ ਇਕ ਸਾਬਕਾ ਅਮਰੀਕੀ ਸਫੀਰ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਇਰਾਨ ਤੋਂ ਤੇਲ ਲੈਣਾ ਜਾਰੀ ਰੱਖਣ ਦਾ ਫੈਸਲਾ ਅਮਰੀਕਾ ਦੇ ਮੂੰਹ ‘ਤੇ ਚਪੇੜ ਹੈ। ਜਦ ਕਿ ਵਾਸ਼ਿੰਗਟਨ, ਤਹਿਰਾਨ ਨੂੰ ਅਲੱਗ-ਥਲੱਗ ਕਰਨ ਲਈ ਕੌਮਾਂਤਰੀ ਭਾਈਚਾਰੇ ‘ਤੇ ਕਾਫੀ ਜ਼ੋਰ ਪਾ ਰਿਹਾ ਹੈ। ਸਿਆਸੀ ਮਾਮਲਿਆਂ ਬਾਰੇ ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਨਿਕੋਲਸ ਬਰਨਜ਼ ਨੇ ”ਦਿ ਡਿਪਲੋਮੈਟ” ਨਾਮ ਦੀ ਚਲੰਤ ਮਾਮਲਿਆਂ ਬਾਰੇ ਪੱਤ੍ਰਿਕਾ ਦੇ ਸੰਪਾਦਕੀ ਪੰਨੇ ਦੇ ਸਾਹਮਣੇ ਵਾਲੇ ਸਫੇ ‘ਤੇ ਇਕ ਲੇਖ ‘ਚ ਕਿਹਾ ਹੈ ...
Read Full Story


ਮੋਦੀ ਪਾਰਟੀ ਨਾਲ ਨਾਰਾਜ਼ ਨਹੀਂ : ਗਡਕਰੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਨੇ ਇਸ ਗੱਲ ਦੀ ਤਰਦੀਦ ਕੀਤੀ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਨ ਤੇ ਉਦਾਸ ਹਨ। ਇਕ ਟੀ. ਵੀ. ਚੈਨਲ ਨਾਲ ਭੇਟਵਾਰਤਾ ਵਿਚ ਸ਼੍ਰੀ ਗਡਕਰੀ ਨੇ ਕਿਹਾ ਕਿ ਸ਼੍ਰੀ ਮੋਦੀ ਗੁਜਰਾਤ ਵਿਚ ਸਦਭਾਵਨਾ ਮਿਸ਼ਨ ਵਿਚ ਵਿਅਸਤ ਹਨ। ਅਸੀਂ ਉਨ੍ਹਾਂ ਨੂੰ ਯੂ. ਪੀ. ਚੋਣਾਂ ਵਿਚ ਭਾਗ ਲੈਣ ਲਈ ਕਿਹਾ ਸੀ ਕਿ ਗੁਜਰਾਤ ਵਿਚ ਮਸ਼ਰੂਫੀਅਤ ਕਾਰਨ ਉਹ ਉੱਤਰ ਪ੍ਰਦੇਸ਼ ਆ ਨਹੀਂ ਸਕੇ। ਇਕ ਹੋਰ ਸਵਾਲ ਦੇ ਜਵਾਬ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ...
Read Full Story


ਭਾਰਤੀ ਮਛੇਰਿਆਂ ਨੂੰ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ: ਐਂਟਨੀ

ਨਵੀਂ ਦਿੱਲੀ, ਭਾਰਤ ਨੇ ਅੱਜ ਕਿਹਾ ਹੈ ਕਿ ਕੇਰਲਾ ਦੇ ਤੱਟ ’ਤੇ ਫਾਇਰਿੰਗ ਕਰਕੇ ਦੋ ਭਾਰਤੀ ਮਛੇਰਿਆਂ ਨੂੰ ਮਾਰਨ ਵਾਲੇ ਇਤਾਲਵੀ ਮਾਰਚੈਂਟ ਜਹਾਜ਼ ਦੇ ਹਥਿਆਰਬੰਦ ਗਾਰਡਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਕਿ ਗਾਰਡਾਂ ਦੀ ਇਹ ਕਾਰਵਾਈ ਕਾਨੂੰਨ ਤੇ ਨਿਯਮਾਂ ਦੇ ਖ਼ਿਲਾਫ਼ ਹੈ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ। ਭਾਰਤ ਵੱਲੋਂ ਸਖ਼ਤ ਰੁਖ਼ ...
Read Full Story


ਫ਼ਲਸਤੀਨ ਦੀ ਹਮਾਇਤ ਭਾਰਤ ਦੀ ਗ਼ਲਤੀ: ਇਸਰਾਈਲ

ਯੋਰੋਸ਼ਲਮ, ਇਸਰਾਈਲ ਦੇ ਇਕ ਸੀਨੀਅਰ ਮੰਤਰੀ ਨੇ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਫਸਲਤੀਨ ਦੀ ਕੀਤੀ ਜਾ ਰਹੀ ਹਮਾਇਤ ਨੂੰ ‘ਗ਼ਲਤੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਨੂੰ ਆਪਣਾ ਰੁਖ਼ ਬਦਲਣ ਲਈ ‘ਮਨਾਉਣ’ ਦੀ ਕੋਸ਼ਿਸ਼ ਕਰਨਗੇ। ਇਸਰਾਈਲ ਦੇ ਊਰਜਾ ਅਤੇ ਪਾਣੀ ਵਸੀਲੇ ਮੰਤਰੀ ਯੂਜ਼ੀ ਲਾਂਦਾਊ ਨੇ ਇਹ ਗੱਲ ਕਹਿੰਦਿਆਂ ਨਾਲ ਹੀ ਦੋਵੇਂ ਮੁਲਕਾਂ ਦਰਮਿਆਨ ਵੱਖੋ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦਾ ਹਵਾਲਾ ਵੀ ਦਿੱਤਾ ਪਰ ਇਹ ਵੀ ਮੰਨਿਆ ਕਿ ਇਸ ਮੁੱਦੇ ਉੱਤੇ ਦੋਵੇਂ ਮੁਲਕਾਂ ਦੇ ਮਤਭੇਦ ਹਨ। ਸ੍ਰੀ ਲਾਂਦਾਊ ਇਸਰਾਈਲ ਦੀ ਕੁਲੀਸ਼ਨ ਸਰਕਾਰ ਵਿੱਚ ਸਿਰੇ ਦੀ ਕੌਮਪ੍ਰਸਤ ਯਿਸਰੀਅਲ ...
Read Full Story


ਭਾਰਤ ਤੇ ਪਾਕਿ ਵਿਚਾਲੇ ਵਪਾਰ ਸਬੰਧੀ ਤਿੰਨ ਸਮਝੌਤੇ

ਵਸਤਾਂ ਦੀ ਨੈਗੇਟਿਵ ਸੂਚੀ ਦਾ ਨਿਪਟਾਰਾ ਇਸੇ ਮਹੀਨੇ ਵਪਾਰ ’ਚ ਵਾਧੇ ਲਈ ਪਾਕਿ ਤੇਜ਼ੀ ਨਾਲ ਕਾਰਵਾਈ ਕਰੇ: ਆਨੰਦ ਸ਼ਰਮਾ ਇਸਲਾਮਾਬਾਦ, ਭਾਰਤ ਤੇ ਪਾਕਿਸਤਾਨ ਵਿੱਚ ਕਸਟਮ ਮੁੱਦਿਆਂ ’ਤੇ ਸਹਿਯੋਗ ਅਤੇ ਦੁਪਾਸੀ ਵਪਾਰ ਵਧਾਉਣ ਲਈ ਸ਼ਿਕਾਇਤਾਂ ਦੇ ਨਿਪਟਾਰੇ ਸਮੇਤ ਤਿੰਨ ਸਮਝੌਤਿਆਂ ’ਤੇ ਦਸਤਖ਼ਤ ਹੋਏ ਹਨ। ਇਸ ਸਮਝੌਤੇ ਦੋਵਾਂ ਦੇਸ਼ਾਂ ਦੇ ਵਣਜ ਮੰਤਰੀਆਂ ਦੇ ਵਿਚਾਲੇ ਹੋਏ। ਪਾਕਿਸਤਾਨ ਸਰਕਾਰ ਵੱਲੋਂ ਭਾਰਤ ਨਾਲ ਵਪਾਰ ਲਈ ਨਾਂਹਮੁਖੀ ਸੂਚੀ ਬਾਰੇ ਦੋ ਕੁ ਹਫਤਿਆਂ ਵਿਚ ਫੈਸਲਾ ਲੈਣ ਦੀ ਸੰਭਾਵਨਾ ਹੈ ਜਦ ਕਿ ਭਾਰਤ ਨੇ ਇਸਲਾਮਾਬਾਦ ਨੂੰ ਦੁਵੱਲੇ ਵਪਾਰ ਨੂੰ ਆਮ ਵਾਂਗ ਬਣਾਉਣ ਲਈ ਕਦਮ ...
Read Full Story


ਭਾਰਤ ਨੂੰ ਮਦਦ 'ਚ ਕਟੌਤੀ ਲਈ ਕੈਮਰੂਨ 'ਤੇ ਦਬਾਅ

ਲੰਦਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਭਾਰਤ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਵਿਚ ਕਟੌਤੀ ਕਰਨ ਲਈ ਜ਼ਬਰਦਸਤ ਦਬਾਅ ਦਾ ਸਾਹਮਣਾ ਕਰ ਰਹੇ ਹਨ। ਭਾਰਤ ਨੇ ਇਸ ਮਹੀਨੇ ਬਰਤਾਨੀਆ ਹਮਾਇਤੀ ਲੜਾਕੂ ਹਵਾਈ ਜਹਾਜ਼ ਟਾਈਫੋਨ ਦੀ ਬਜਾਏ ਫਰਾਂਸੀਸੀ ਹਵਾਈ ਜਹਾਜ਼ ਰਾਫੇਲ ਨੂੰ ਇਕ ਵੱਡਾ ਠੇਕਾ ਦੇਣ ਦਾ ਐਲਾਨ ਕੀਤਾ ਸੀ ਜਿਸ ਕਾਰਨ ਬਰਤਾਨੀਆ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਵਪਾਰ ਨੂੰ ਵਧਾਉਣ ਲਈ ਬਰਤਾਨੀਆ ਸਰਕਾਰ ਵਲੋਂ ਕਾਫੀ ਯਤਨ ਕੀਤੇ ਗਏ ਸਨ। ਭਾਰਤ ਦੇ ਵਿੱਤ ਮੰਤਰੀ ਵਲੋਂ ਬਰਤਾਨੀਆ ਦੀ ਵਿੱਤੀ ਮਦਦ ਨੂੰ ਇਕ ਮੂੰਗਫਲੀ ਬਰਾਬਰ ਦੱਸੇ ਜਾਣ ਦੀ ਖਬਰ ਪਿੱਛੋਂ ਨਾਰਾਜ਼ ...
Read Full Story


ਖੁਰਸ਼ੀਦ ਨੂੰ ਤੁਰੰਤ ਹਟਾਉਣ ਪੀ. ਐੱਮ . : ਸੁਸ਼ਮਾ

ਵਾਰਾਨਸੀ, ਭਾਰਤੀ ਜਨਤਾ ਪਾਰਟੀ ਨੇ ਘੱਟ ਗਿਣਤੀ ਭਾਈਚਾਰੇ ਲਈ 9 ਫੀਸਦੀ ਰਿਜ਼ਰਵੇਸ਼ਨ ਦੀ ਵਕਾਲਤ ਕਰਕੇ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ ਆਏ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੂੰ ਤੁਰੰਤ ਮੰਤਰੀ ਮੰਡਲ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲੀ ਵਾਰ ਕਿਸੇ ਕੇਂਦਰੀ ਮੰਤਰੀ ਦੀ ਰਾਸ਼ਟਰਪਤੀ ਕੋਲ ਸ਼ਿਕਾਇਤ ਕੀਤੀ ਹੈ। ਇਨ੍ਹਾਂ ਹੋਣ ਦੇ ਬਾਵਜੂਦ ਖੁਰਸ਼ੀਦ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹਨ। ਚੋਣ ਕਮਿਸ਼ਨ ਦੀ ਸਿਫਾਰਸ਼ੀ ਚਿੱਠੀ ...
Read Full Story


..ਤਾਂ ਗੰਗਾ 'ਚ ਕੁੱਦ ਜਾਵਾਂਗੀ— ਉਮਾ

ਜਾਲੌਨ, ਭਾਰਤੀ ਜਨਤਾ ਪਾਰਟੀ ਦੀ ਫਾਇਰ ਬ੍ਰਾਂਡ ਨੇਤਾ ਉਮਾ ਭਾਰਤੀ ਨੇ ਚੇਤਾਵਨੀ ਦਿੱਤੀ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਜੇ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਸਮਰਥਨ ਦਿੱਤਾ ਤਾਂ ਉਹ ਗੰਗਾ 'ਚ ਕੁੱਦ ਜਾਵੇਗੀ। ਉਮਾ ਭਾਰਤੀ ਨੇ ਚੋਣ ਸਭਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਨੇਤਾ ਬਸਪਾ ਨੂੰ ਕਿਸੇ ਵੀ ਤਰ੍ਹਾਂ ਸਮਰਥਨ ਨਹੀਂ ਦੇਣ ਦੀ ਗੱਲ ਕਰ ਰਹੇ ਹਨ ਪਰ ਜੇ ਚੋਣਾਂ ਤੋਂ ਬਾਅਦ ਪਾਰਟੀ ਦੁਆਰਾ ਉਸ ਨੂੰ ਸਮਰਥਨ ਦਿੱਤਾ ਗਿਆ ਤਾਂ ਉਹ ਗੰਗਾ 'ਚ ਕੁੱਦ ...
Read Full Story


ਵਾਹਗਾ ਬਾਰਡਰ ਖੁੱਲ੍ਹਣ ਨਾਲ ਸੰਵਰੇਗੀ ਪੰਜਾਬ-ਹਰਿਆਣਾ ਦੀ ਤਕਦੀਰ

ਭਾਰਤ-ਪਾਕਿ ਦਰਮਿਆਨ ਵਪਾਰਕ ਗੱਲਬਾਤ 11 ਤੋਂ 13 ਫਰਵਰੀ ਵਿਚਾਲੇ ਵਣਜ ਮੰਤਰੀ ਨਾਲ ਪਹਿਲੀ ਵਾਰ ਪਾਕਿ ਜਾ ਰਹੀ 100 ਉਦਯੋਗਪਤੀਆਂ ਦੀ ਟੀਮ ਨਵੀਂ ਦਿੱਲੀ, ਭਾਰਤ ਅਤੇ ਪਾਕਿਸਤਾਨ ਦਰਮਿਆਨ ਵਪਾਰ ਦੀਆਂ ਰੁਕਾਵਟਾਂ ਖਤਮ ਹੋਣ ਦੀ ਗਵਾਹੀ ਦੇਣ ਵਾਲਾ ਵਾਹਗਾ ਬਾਰਡਰ ਦੋਹਾਂ ਦੇਸ਼ਾਂ ਵਿਚਾਲੇ ਜੰਮੀ ਬਰਫ ਪਿਘਲਣ ਦੀ ਗਵਾਹੀ ਦੇਣ ਲਈ ਤਿਆਰ ਹੈ। ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਕੈਬਨਿਟ ਵਲੋਂ ਭਾਰਤ ਤੋਂ ਦਰਾਮਦ ਵਧਾਉਣ ਦਾ ਫੈਸਲਾ ਅਤੇ ਇਸ ਨੂੰ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਹੁਣ ਇਸ ਦਿਸ਼ਾ 'ਚ ਸਭ ਤੋਂ ਵੱਡੀ ਪਹਿਲ ਹੋਣ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ...
Read Full Story


ਭਾਰਤ ਤੇ ਚੀਨ ਵੱਲੋਂ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਐਲਾਨ

ਪੇਈਚਿੰਗ, ਭਾਰਤ ਤੇ ਚੀਨ ਨੇ ਫੈਸਲਾ ਕੀਤਾ ਹੈ ਕਿ ਦੁਵੱਲੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਵਿਵਾਦਿਤ ਮਾਮਲੇ ਫਿਲਹਾਲ ਠੰਢੇ ਬਸਤੇ ਵਿਚ ਪਾ ਦਿੱਤੇ ਜਾਣ। ਭਾਰਤ ਨੇ ਬੁੱਧਵਾਰ ਨੂੰ ਚੀਨ ਨੂੰ ਭਰੋਸਾ ਦਿੱਤਾ ਕਿ ਉਹ ਤਿੱਬਤ ਖੁਦਮੁਖਤਾਰ ਖਿੱਤੇ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਹ ਭਾਰਤੀ ਭੂਮੀ ਤੋਂ ਕਿਸੇ ਵੀ ‘ਤਾਕਤ’ ਨੂੰ ਚੀਨ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਇਹ ਭਰੋਸਾ ਚੀਨ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਚੀਨੀ ਨੇਤਾਵਾਂ ਨਾਲ ਆਪਣੀ ਗੱਲਬਾਤ ਦੌਰਾਨ ਦਿੱ ਸਾਮ ਵੇਲੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ...
Read Full Story


ਪੀ. ਟੀ. ਏ. 'ਲਕਸ਼ੇ-1' ਦਾ ਪ੍ਰੀਖਣ ਸਫਲ

ਬਾਲੇਸ਼ਵਰ, ਭਾਰਤ ਦਾ ਆਪਣੇ ਦੇਸ਼ ਵਿਚ ਵਿਕਸਤ ਮਾਈਕਰੋ ਲਾਈਟ ਪਾਇਲਟ ਲੈਸ ਕਾਰਗੈਟ ਏਅਰਕਰਾਫਟ (ਪੀ. ਟੀ. ਏ.) ਲਕਸ਼ੇ-1 ਦਾ ਬੁੱਧਵਾਰ ਇਥੋਂ ਕੁਝ ਮੀਲ ਦੂਰ ਚਾਂਦੀਪੁਰ ਦੇ ਇੰਟੈਗਰੇਟਿਡ ਟੈਸਟ ਰੇਂਜ ਤੋਂ ਸਫਲ ਪ੍ਰੀਖਣ ਕੀਤਾ ਗਿਆ। ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਉਨਤ ਡਿਜੀਟਲ ਕੰਟਰੋਲ ਇੰਜਣ ਨਾਲ ਲੈਸ ਲਕਸ਼ੇ-1 ਨੂੰ ਬਾਅਦ ਦੁਪਹਿਰ 1.10 ਵਜੇ ਛੱਡਿਆ ਗਿਆ। ਸੂਤਰਾਂ ਨੇ ਇਸ ਨੂੰ ਨਿਯਮਤ ਪ੍ਰੀਖਣ ਦੱਸਿਆ। ਆਮ ਤੌਰ 'ਤੇ ਮਾਈਕਰੋ ਲਾਈਟ ਹਵਾਈ ਜਹਾਜ਼ ਦੀ ਉਡਾਨ ਦੀ ਮਿਆਦ 30 ਤੋਂ 35 ਮਿੰਟ ਦੀ ਹੁੰਦੀ ਹੈ ਪਰ ਉਸ ਦੀ ਮਿਆਦ ਵਿਚ ਵਾਧਾ ਅਤੇ ਹੋਰ ਪੈਮਾਨਿਆਂ ਨੂੰ ਪ੍ਰਖਣ ਦੇ ਇਰਾਦੇ ਨਾਲ ...
Read Full Story


ਅਡਵਾਨੀ ਦੀ ਰੈਲੀ ਦੀ ਨਹੀਂ ਮਿਲੀ ਮਨਜ਼ੂਰੀ

ਗੋਰਖਪੁਰ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਅੱਜ ਸ਼ਾਮ ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਹੋਣ ਵਾਲੀ ਚੋਣ ਰੈਲੀ ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿਤੀ। ਜ਼ਿਲਾ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ ਕਿ ਅਡਵਾਨੀ ਨੂੰ ਜ਼ੈੱਡ ਪਲੱਸ ਦੀ ਸੁਰੱਖਿਆ ਪ੍ਰਾਪਤ ਹੈ ਅਤੇ ਜਿਥੇ ਸ਼ਾਮ ਨੂੰ ਰੈਲੀ ਹੋਣੀ ਸੀ ਉਹ ਗੋਰਖਪੁਰ ਸ਼ਹਿਰ ਦੇ ਵਿਚਾਲੇ ਭੀੜ ਵਾਲੀ ਥਾਂ ਹੈ। ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕਰਨਾ ...
Read Full Story


ਸੰਮਨਾਂ ਵਿਰੁੱਧ ਗਿਲਾਨੀ ਵੱਲੋਂ ਸੁਪਰੀਮ ਕੋਰਟ ’ਚ ਅਪੀਲ ਦਾਇਰ

ਭਾਰਤ ਸਮੇਤ ਕਈ ਮੁਲਕਾਂ ਦੀਆਂ ਅਦਾਲਤਾਂ ਦੇ ਮਿਸਾਲੀ ਫੈਸਲਿਆਂ ਨੂੰ ਬਣਾਇਆ ਆਧਾਰ ਇਸਲਾਮਾਬਾਦ, ਭਾਰਤ ਤੇ ਹੋਰ ਦੇਸ਼ਾਂ ਦੀਆਂ ਸਰਵਉੱਚ ਅਦਾਲਤਾਂ ਵੱਲੋਂ ਦਿੱਤੇ ਮਿਸਾਲੀ ਫੈਸਲਿਆਂ ਦੇ ਹਵਾਲੇ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਯੂਸਫ਼ ਰਜ਼ਾ ਗਿਲਾਨੀ ਨੇ ਅੱਜ ਸਰਵਉੱਚ ਅਦਾਲਤ ’ਚ ਇਕ ਅਪੀਲ ਦਾਇਰ ਕਰਕੇ ਆਪਣੇ ਵਿਰੁੱਧ ਸੰਮਨ ਜਾਰੀ ਕੀਤੇ ਜਾਣ ਦੇ ਹੁਕਮ ਮਨਸੂਖ ਕਰਨ ਦੀ ਬੇਨਤੀ ਕੀਤੀ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਵਿਰੁੱਧ ਵੱਢੀਖੋਰੀ ਦੇ ਕੇਸ ਮੁੜ ਖੋਲ੍ਹਣ ਦੇ ਹੁਕਮ ਦਿੱਤੇ ਸਨ, ਜਿਨ੍ਹਾਂ ਦੀ ਪਾਲਣਾ ਨਾ ਹੋਣ ਕਾਰਨ ਉਨ੍ਹਾਂ ...
Read Full Story


ਅਯੁੱਧਿਆ ਵਿਚ ਰਾਮ ਮੰਦਰ ਬਣ ਕੇ ਰਹੇਗਾ : ਗਡਕਰੀ

ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਇਕ ਵਾਰ ਫਿਰ ਰਾਮ ਮੰਦਰ ਦਾ ਪੱਤਾ ਖੇਡਣ ਦਾ ਯਤਨ ਕੀਤਾ ਗਿਆ ਹੈ। ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਯੁਧਿਆ ਵਿਚ ਸ਼੍ਰੀ ਰਾਮ ਮੰਦਰ ਹਰ ਕੀਮਤ 'ਤੇ ਬਣ ਕੇ ਰਹੇਗਾ ਅਤੇ ਉਸਨੂੰ ਕੋਈ ਤਾਕਤ ਵੀ ਰੋਕ ਨਹੀਂ ਸਕਦੀ। ਸ਼੍ਰੀ ਗਡਕਰੀ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਬਣਨ ਤੋਂ ਬਾਅਦ ਹੀ ਅਯੁਧਿਆ ਵਿਖੇ ਮਸਜਿਦ ਬਣੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਮਸਜਿਦ ਬਣਾਉਣ ਲਈ ਭਾਜਪਾ ਮੁਸਲਿਮ ਭਾਈਚਾਰੇ ਦੀ ਸਹਾਇਤਾ ਕਰੇਗੀ। ਗਡਕਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ...
Read Full Story


ਮੈਂ ਪੁੱਛਦੀ ਹਾਂ ਕਿ ਰਾਹੁਲ ਕਿੱਥੋਂ ਦੇ ਹਨ - ਉਮਾ ਭਾਰਤੀ

ਨਵੀਂ ਦਿੱਲੀ, ਉੱਤਰ ਪ੍ਰਦੇਸ਼ ਵਿਚ ਡਟੀ ਭਾਜਪਾ ਦੀ ਤੇਜ਼-ਤਰਾਰ ਨੇਤਾ ਉਮਾ ਭਾਰਤੀ ਨੇ ਮੁੱਖ ਮੰਤਰੀ ਅਹੁਦੇ 'ਤੇ ਜਾਰੀ ਕਿਚਕਿਚ ਵਿਚਕਾਰ ਕਿਹਾ ਕਿ ਜਿਸਨੂੰ ਪਾਰਟੀ ਵਿਧਾਅਕ ਤੈਅ ਕਰਨਗੇ, ਉਹੀ ਨੇਤਾ ਹੋਵੇਗਾ। ਉਮਾ ਨੇ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਿਲ ਹੋਣ ਦੀ ਚਰਚਾ ਵਿਚ ਨਹੀਂ ਪੈਣਾ ਚਾਹੁੰਦੀ। ਉਮਾ ਨੇ ਕਿਹਾ ਕਿ ਪਾਰਟੀ ਵਿਚ ਕਈ ਸਮਰੱਥ ਨੇਤਾ ਹਨ, ਕੋਈ ਗੁੱਟਬਾਜ਼ੀ ਨਹੀਂ ਹੈ ਅਤੇ ਇਹੀ ਪਾਰਟੀ ਦੀ ਮਜ਼ਬੂਤੀ ਹੈ। ਉਮਾ ਨੇ ਕਿਹਾ, ''ਮੇਰਾ ਇਹ ਮੰਨਣਾ ਹੈ ਕਿ ਜੇਕਰ ਕਿਸੇ ਪਾਰਟੀ ਵਿਚ ਇਕ ਹੀ ਵਿਅਕਤੀ ਮੁੱਖ ਮੰਤਰੀ ਜਾਂ ਇਕ ਹੀ ਵਿਅਕਤੀ ਪ੍ਰਧਾਨ ਮੰਤਰੀ ਅਹੁਦੇ ...
Read Full Story


ਬਰਤਾਨੀਆ 'ਚ ਭਾਰਤ ਨੂੰ ਦਿੱਤੀ ਜਾਣ ਵਾਲੀ ਮਦਦ 'ਤੇ ਵਧਿਆ ਵਿਰੋਧ

ਲੰਦਨ, ਬਰਤਾਨੀਆ 'ਚ ਭਾਰਤ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਨੂੰ ਲੈ ਕੇ ਵਿਰੋਧ ਵਧਦਾ ਜਾ ਰਿਹਾ ਹੈ। ਆਰਥਿਕ ਸੰਕਟ ਨਾਲ ਘਿਰੀ ਬਰਤਾਨੀਆ ਦੀ ਡੇਵਿਡ ਕੈਮਰਨ ਸਰਕਾਰ 'ਤੇ ਇਸ ਮਦਦ ਨੂੰ ਰੋਕਣ ਲਈ ਦਬਾਅ ਵਧਦਾ ਜਾ ਰਿਹਾ ਹੈ। ਬਰਤਾਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਭਾਰਤ ਵਿਚ ਤੇਜ਼ੀ ਨਾਲ ਆਰਥਿਕ ਵਿਕਾਸ ਹੋ ਰਿਹਾ ਹੈ। ਇਸ ਹਾਲਤ ਵਿਚ ਉਸ ਨੂੰ ਬਰਤਾਨੀਆ, ਜੋ ਅੱਜਕਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਨੂੰ ਮਦਦ ਦਿੱਤਾ ਜਾਣਾ ਅਖਰ ਰਿਹਾ ਹੈ। ਇਸ ਵਿਰੋਧ ਨੂੰ ਉਸ ਸਮੇਂ ਹਵਾ ਮਿਲ ਗਈ ਜਦੋਂ ਪਿਛਲੇ ਹਫਤੇ ਭਾਰਤ ਨੇ ਲੜਾਕੂ ਹਵਾਈ ਜਹਾਜ਼ਾਂ ਦੇ ਰੱਖਿਆ ਸੌਦੇ ਲਈ ਫਰਾਂਸ ਦੇ ਰਾਫਲੇ ਨੂੰ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info