ਭੂਪੇਨ ਹਜ਼ਾਰਿਕਾ ਨੂੰ ਸੇਜਲ ਅੱਖਾਂ ਨਾਲ ਵਿਦਾਈ
ਗੁਹਾਟੀ, ਅਸਾਮ ਦੇ ਮਹਾਨ ਸੰਗੀਤਕਾਰ ਤੇ ਗਾਇਕ ਭੂਪੇਨ ਹਜ਼ਾਰਿਕਾ ਦੀ ਮ੍ਰਿਤਕ ਦੇਹ ਮੁੰਬਈ ਤੋਂ ਇੱਥੇ ਲਿਆਉਣ ਸਮੇਂ ਸੋਗ ’ਚ ਡੁੱਬੇ ਉਨ੍ਹਾਂ ਦੇ ਹਜ਼ਾਰਾਂ ਪ੍ਰਸੰਸਕ ਸੇਜਲ ਅੱਖਾਂ ਨਾਲ ਹਵਾਈ ਅੱਡੇ ’ਤੇ ਇਕੱਠੇ ਹੋਏ।
ਇਸ ਮੌਕੇ ਜੇ.ਬੀ. ਪਟਨਾਇਕ ਅਤੇ ਮੁੱਖ ਮੰਤਰੀ ਤਰੁਨ ਗਗੋਈ ਨੇ ਮ੍ਰਿਤਕ ਦੇਹ ਸੰਭਾਲਦਿਆਂ ਉੱਘੇ ਫ਼ਨਕਾਰ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਮਰਹੂਮ ਸ੍ਰੀ ਹਜ਼ਾਰਿਕਾ ਦੀ ਸਾਥਣ ਰਹੀ ਫ਼ਿਲਮਸਾਜ਼ ਕਲਪਨਾ ਲਾਜ਼ਮੀ, ਨਜ਼ਦੀਕੀ ਰਿਸ਼ਤੇਦਾਰ ਮਨੀਸ਼ਾ ਹਜ਼ਾਰਿਕਾ ਅਤੇ ਭਤੀਜੇ ਮਯੁਕ ਅਤੇ ਸੰਦੀਪ ਸਮੇਤ ਅਸਾਮ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਪ੍ਰਣਤੀ ਫੂਕਨ ਵੀ ਇਸ ਮੌਕੇ ਹਾਜ਼ਰ ... Read Full Story
|