E-Paper

|
| Tag Search for "ਭੈਣ" |
ਰੱਖੜੀ ਇੱਕ ਭੇਡ ਚਾਲ ਹੈ ਜਾਂ?
ਪ੍ਰੋ ਸੁਖਵਿੰਦਰ ਸਿੰਘ ਦਦੇਹਰ
ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਹਰ ਵਾਰ ਬੜੇ ਉਤਸ਼ਾਹ ਨਾਲ ਲੋਕ ਮਨਾਉਂਦੇ ਹਨ ।ਹਰ ਸਾਲ ਭੈਣਾਂ ਭਰਾਵਾਂ ਦੇ ਇਸ ਪਿਆਰ ਦੇ ਪ੍ਰਤੀਕ ਤਿਉਹਾਰ ਨੂੰ ਕਰੋੜਾਂ ਅਰਬਾਂ ਦੇ ਖਰਚੇ ਕਰਕੇ ਜੀਵਤ ਰੱਖਿਆ ਜਾ ਰਿਹਾ ਹੈ।ਭਰਾ ਹਰ ਸਾਲ ਅਪਣੀ ਭੈਣ ਕੋਲੋਂ ਗੁੱਟ ਤੇ ਰੱਖੜੀ ਬੰਨਵਾ ਕੇ ਪ੍ਰਣ ਦੁਹਰਾਉਦਾ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਇਸ ਕਰਕੇ ਇਸ ਤਿਉਹਾਰ ਨੂੰ ਰੱਖਸ਼ਾ ਬੰਧਨ ਵੀ ਕਿਹਾ ਜਾਂਦਾ ਹੈ ।ਇਸ ਦਾ ਕੋਈ ਇਤਿਹਾਸਿਕ ਪਿਛੋਕੜ ਕੋਈ ਨਹੀਂ ਮਿਲਦਾ ।ਇਹ ਕਿਥੋਂ ਚੱਲਿਆ ਕਿਵੇਂ ਚੱਲਿਆ ਕੋਈ ਵੀ ਪੁਖਤਾ ਸਬੂਤ ਨਹੀਂ ... Read Full Story
|
ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਡਾ: ਰਿਪੁਦਮਨ ਸਿੰਘ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।
ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ... Read Full Story
|
ਭੈਣ ਨਾਲ ਲੜ ਕੇ ਤੇਜ਼ਾਬ ਪੀਣ ਕਾਰਨ ਲੜਕੀ ਦੀ ਮੌਤ
ਚੰਡੀਗੜ੍ਹ, 1 ਫਰਵਰੀ (ਪੱਤਰ ਪ੍ਰੇਰਕ)-ਪਿੰਡ ਦੜੂਆ ’ਚ ਰਹਿੰਦੀ ਇਕ +1 ਦੀ ਵਿਦਿਆਰਥਣ ਬਿੰਦੂ (18) ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਨੇ 10+2 ’ਚ ਪੜ੍ਹਦੀ ਆਪਣੀ ਵੱਡੀ ਭੈਣ ਨਾਲ ਲੜ ਕੇ ਘਰ ਦੇ ਗੁਸਲਖਾਨੇ ’ਚ ਰੱਖਿਆ ਤੇਜ਼ਾਬ ਪੀ ਲਿਆ। ਉਸ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਸੀ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਪੁਲਿਸ ਅਨੁਸਾਰ ਬਿੰਦੂ ਦਾ ਪਿਤਾ ਰਾਮ ਨਰਾਇਣ ਸੀ.ਟੀ.ਯੂ. ’ਚ ਦਰਜਾ ਚਾਰ ਮੁਲਾਜ਼ਮ ਹੈ। ਉਹ ਤੇ ਉਸ ਦੀ ਵੱਡੀ ਭੈਣ ਇਕੋ ਸਕੂਲ ’ਚ ਪੜ੍ਹਦੀਆਂ ਸਨ। ਕੱਲ੍ਹ ਕੰਮ ਆਦਿ ਕਰਨ ਪਿੱਛੇ ਦੋਹਾਂ ਦਰਮਿਆਨ ਤਕਰਾਰ ਹੋ ਗਿਆ, ਜਿਸ ਪਿੱਛੋਂ ਬਿੰਦੂ ਨੇ ਇਹ ਸਭ ਕਰ ਲਿਆ। ਪੁਲਿਸ ਅਨੁਸਾਰ ... Read Full Story
|
ਹਾਦਸੇ ’ਚ ਭਰਾ ਦੀ ਮੌਤ-ਭੈਣ ਜ਼ਖ਼ਮੀ
ਨਕੋਦਰ, 17 ਜਨਵਰੀ (ਗੁਰਦੀਪ ਸਿੰਘ ਪਾਪੀ, ਧੀਮਾਨ, ਤਰਲੋਕ)-ਸਥਾਨਕ ਕੇ. ਆਰ. ਐਮ. ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਕੁਲਵੰਤ ਸਿੰਘ (20) ਬੀ. ਏ. ਭਾਗ ਪਹਿਲਾ ਸਵੇਰੇ ਜਦੋਂ ਰੋਜ਼ ਦੀ ਤਰ੍ਹਾਂ ਆਪਣੀ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਵਿਚ ਪੜ੍ਹਦੀ ਭੈਣ ਮਨਜਿੰਦਰ ਕੌਰ ਬੀ. ਏ. ਭਾਗ (ਤੀਜਾ) ਨੂੰ ਆਪਣੇ ਪਿੰਡ ਹੇਰਾਂ ਤੋਂ ਨਕੋਦਰ ਬਾਈਪਾਸ ਰਸਤੇ ਕਾਲਜ ਛੱਡਣ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਟੈਂਪੂ ਟਰੈਵਲਜ਼ ਪੀ. ਬੀ. 01/7240 ਨਾਲ ਟਕਰਾਅ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਭੈਣ ਦੀਆਂ ਦੋਵੇਂ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ। ਹਾਜ਼ਰ ਲੋਕਾਂ ਨੇ ... Read Full Story
|
1 |
 Loading...
|
|
|