E-Paper

|
| Tag Search for "ਭੋਗਪੁਰ" |
ਰਾਸ਼ਟਰੀ ਮਾਰਗ ’ਤੇ ਗੰਦਗੀ ਦੇ ਢੇਰ
ਭੋਗਪੁਰ, 1 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਵਿਚਕਾਰੋਂ ਲੰਘਦੇ ਚਾਰ ਮਾਰਗੀ ਰਾਸ਼ਟਰੀ ਸੜਕ ਵਿਚਾਲੇ ਬਣੀ ਪਟੜੀ ਵਿਚ ਗੰਦਗੀ ਦੇ ਢੇਰ ਜਿਥੇ ਰਾਸ਼ਟਰੀ ਮਾਰਗ ਦੀ ਸੁੰਦਰਤਾ ਨੂੰ ਦਾਗ ਲਾ ਰਹੇ ਹਨ ਉਥੇ ਰੋਜ਼ਾਨਾ ਬਾਜ਼ਾਰ ਆ ਰਹੇ ਲੱਖਾਂ ਲੋਕਾਂ ਨੂੰ ਬਿਮਾਰੀਆਂ ਦਾ ਸੱਦਾ ਦੇ ਰਹੇ ਹਨ ਅਤੇ ਨਗਰ ਪੰਚਾਇਤ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨਚਿੰਨ੍ਹ ਲਾ ਰਹੇ ਹਨ। ਸਥਾਨਕ ਬੱਸ ਅੱਡਾ ਵਿਚ ਹੀ ਥਾਂ-ਥਾਂ ਗੰਦਗੀ ਦੇ ਢੇਰ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰ ਮਹਿਮਾਨ ਦਾ ਸਵਾਗਤ ਕਰਦੇ ਹਨ। ਸਥਾਨਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੀ ਸਫਾਈ ਕਰਕੇ ਗੰਦਗੀ ਸੜਕ ਵਿਚਲੀ ਪੱਟੜੀ ਵਿਚ ਸੁੱਟੀ ਜਾ ... Read Full Story
|
18 ਦਿਨਾਂ ਤੋਂ ਲਾਪਤਾ ਹੋਈ ਔਰਤ ਦੀ ਲਾਸ਼ ਮਿਲੀ
ਭੋਗਪੁਰ, 9 ਜਨਵਰੀ (ਗੇਹਲੋਂ)-ਥਾਣਾ ਭੋਗਪੁਰ ਅਧੀਨ ਆਉਦੇ ਪਿੰਡ ਇੱਟਾਬੱਧੀ ਦੇ ਕੋਲ ਕਮਾਦ ’ਚੋਂ ਪਿਛਲੇ 18 ਦਿਨਾਂ ਤੋਂ ਗੁੰਮ ਹੋਈ ਇਕ ਔਰਤ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਜੋ ਕਿ ਸਵਰਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮਾਣਕਰਾਏ ਦੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦਾ ਹੈ ਨੇ ਥਾਣਾ ਭੋਗਪੁਰ ਨੂੰ ਸੂਚਨਾ ਦਿੱਤੀ ਕਿ ਉਸਦੇ ਕਮਾਦ ’ਚ ਇਕ ਔਰਤ ਦੀ ਸਿਰ ਕੱਟੀ ਲਾਸ਼ ਪਈ ਹੈ। ਸੂਚਨਾ ਮਿਲਦਿਆ ਹੀ ਥਾਣਾ ਭੋਗਪੁਰ ਮੁੱਖੀ ਘਟਨਾ ਸਥਾਨ ’ਤੇ ਪਹੁੰਚੇ। ਪੁਲਿਸ ਨੇ ਨਜ਼ਦੀਕੀ ਥਾਣਿਆਂ ਨੂੰ ਉਕਤ ਔਰਤ ਸਬੰਧੀ ਸੂਚਿਤ ਕੀਤਾ। ਇਸੇ ਦੌਰਾਨ ਫੌਰੈਂਸਿਕ ... Read Full Story
|
18 ਦਿਨਾਂ ਤੋਂ ਲਾਪਤਾ ਹੋਈ ਔਰਤ ਦੀ ਲਾਸ਼ ਮਿਲੀ
ਭੋਗਪੁਰ, 6 ਜਨਵਰੀ (ਸੈਣੀ)-ਥਾਣਾ ਭੋਗਪੁਰ ਅਧੀਨ ਆਉਦੇ ਪਿੰਡ ਇੱਟਾਬੱਧੀ ਦੇ ਕੋਲ ਕਮਾਦ ’ਚੋਂ ਪਿਛਲੇ 18 ਦਿਨਾਂ ਤੋਂ ਗੁੰਮ ਹੋਈ ਇਕ ਔਰਤ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਜੋ ਕਿ ਸਵਰਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮਾਣਕਰਾਏ ਦੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦਾ ਹੈ ਨੇ ਥਾਣਾ ਭੋਗਪੁਰ ਨੂੰ ਸੂਚਨਾ ਦਿੱਤੀ ਕਿ ਉਸਦੇ ਕਮਾਦ ’ਚ ਇਕ ਔਰਤ ਦੀ ਸਿਰ ਕੱਟੀ ਲਾਸ਼ ਪਈ ਹੈ। ਸੂਚਨਾ ਮਿਲਦਿਆ ਹੀ ਥਾਣਾ ਭੋਗਪੁਰ ਮੁੱਖੀ ਘਟਨਾ ਸਥਾਨ ’ਤੇ ਪਹੁੰਚੇ। ਪੁਲਿਸ ਨੇ ਨਜ਼ਦੀਕੀ ਥਾਣਿਆਂ ਨੂੰ ਉਕਤ ਔਰਤ ਸਬੰਧੀ ਸੂਚਿਤ ਕੀਤਾ। ਇਸੇ ਦੌਰਾਨ ਫੌਰੈਂਸਿਕ ਲੈਬ ... Read Full Story
|
ਵਿਦਿਆਰਥੀਆਂ ਨੂੰ ਟ੍ਰੈਫਿਕ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ
ਭੋਗਪੁਰ, 18 ਦਸੰਬਰ (ਪੱਤਰ ਪ੍ਰੇਰਕ)-ਆਈ ਜੀ ਟ੍ਰੈਫਿਕ ਆਰ ਸੀ ਸਿੰਘ, ਐਸ ਐਸ ਪੀ ਜਲੰਧਰ ਆਰ ਕੇ ਜਾਇਸਵਾਲ, ਐਸ ਪੀ ਟ੍ਰੈਫਿਕ ਐਸ ਕੇ ਅਗਨੀਹੋਤਰੀ ਦੇ ਹੁਕਮਾਂ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦੇ ਵਿਦਿਆਰਥੀਆਂ ਨੂੰ ਪੁਲਿਸ ਥਾਣੇ ’ਚ ਬੁਲਾ ਕੇ ਟ੍ਰੈਫਿਕ ਦੇ ਨਿਯਮਾਂ ਸਬੰਧੀ ਏ ਐਸ ਆਈ ਸੇਵਕ ਸਿੰਘ ਇੰਚਾਰਜ ਐਜੂਕੇਸ਼ਨ ਸੈਲ ਨੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ... Read Full Story
|
1 |
 Loading...
|
|
|