Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਭੋਜਨ"
ਉ¤ਤਮ ਭੋਜਨ ਹੈ ਫਲ-ਸਬਜ਼ੀਆਂ

ਫਲ ਅਤੇ ਸਬਜ਼ੀਆਂ ਦਾ ਸੇਵਨ ਉ¤ਤਮ ਭੋਜਨ ਵਜੋਂ ਮੰਨਿਆ ਜਾਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਨੂੰ ਭਿੰਨ-ਭਿੰਨ ਵਿਟਾਮਿਨ, ਲਵਣ ਅਮਲ, ਰੇਸ਼ਾ ਆਦਿ ਪ੍ਰਾਪਤ ਹੁੰਦੇ ਹਨ। ਪੇਟ ਸਾਫ ਰੱਖਣ ਵਿਚ ਫਲ ਅਤੇ ਸਬਜ਼ੀਆਂ ਦਾ ਬਹੁਤ ਮਹੱਤਵ ਹੁੰਦਾ ਹੈ। ਫਲ ਸਰੀਰ ਵਿਚੋਂ ਦੂਸ਼ਿਤ ਪਦਾਰਥਾਂ ਨੂੰ ਕੱਢਣ ਵਿਚ ਮਦਦ ਕਰਦੇ ਹਨ। ਇਨ੍ਹਾਂ ਦੇ ਨਿਯਮਤ ਸੇਵਨ ਨਾਲ ਅਨੇਕਾਂ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਫਲਾਂ ਤੋਂ ਸਾਨੂੰ 10 ਤੋਂ 15 ਫੀਸਦੀ ਸ਼ੂਗਰ ਮਿਲਦੀ ਹੈ। ਫਲਾਂ ਵਿਚ ਵਿਟਾਮਿਨ ‘ਸੀ’ ਦੀ ਅਧਿਕਤਾ ਦੇ ਕਾਰਨ ਸਰੀਰ ਵਿਚ ਰੋਗ ਪ੍ਰਤੀਰੋਧਕ ਤਾਕਤ ਵਧਦੀ ਹੈ। ਫ਼ਲ ਅਤੇ ਸਬਜ਼ੀਆਂ ਕਿਵੇਂ ...
Read Full Story


ਹੋਟਲ ਜਾਣ ਤੋਂ ਪਹਿਲਾਂ

ਅੱਜਕਲ੍ਹ ਹੋਟਲ ਜਾਣ ਦਾ ਸ਼ੌਕ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ, ਬਸ ਮੌਕੇ ਦੀ ਉਡੀਕ ਰਹਿੰਦੀ ਹੈ। ਕਦੀ-ਕਦੀ ਬਿਨਾਂ ਕਿਸੇ ਮੌਕੇ ਦੇ ਹੋਟਲ ਜਾਣ ਨੂੰ ਮਨ ਕਰਦਾ ਹੈ। ਲਗਦਾ ਹੈ ਕਿ ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਅੱਕ ਚੁੱਕੇ ਹੋ, ਚਲੋ ਬਾਹਰ ਦੀ ਹਵਾ ਖਾ ਆਈਏ। ਖਾਣ ਵਾਲੇ ਤਾਂ ਮੌਕਾ ਬਣਾ ਹੀ ਲੈਂਦੇ ਹਨ, ਜਿਵੇਂ ਜਨਮ ਦਿਨ, ਤਰੱਕੀ, ਨੌਕਰੀ ਮਿਲਣੀ, ਪੜ੍ਹਾਈ ਵਿਚ ਸਫਲਤਾ, ਵਿਆਹ ਦੀ ਵਰ੍ਹੇਗੰਢ ਅਤੇ ਮੰਗਣੀ ਆਦਿ। ਜੇਕਰ ਤੁਸੀਂ ਆਪਣੇ ਸ਼ੁਭਚਿੰਤਕਾਂ ਨੂੰ ਕਿਸੇ ਮੌਕੇ ’ਤੇ ਕਿਸੇ ਹੋਟਲ ਵਿਚ ਸੱਦ ਰਹੇ ਹੋ ਤਾਂ ਸਭ ਤੋਂ ਪਹਿਲਾਂ ਜਿਸ ਹੋਟਲ ਵਿਚ ਤੁਸੀਂ ਉਨ੍ਹਾਂ ਨੂੰ ਸੱਦਣਾ ਚਾਹੁੰਦੇ ਹੋ, ਉਥੋਂ ਦੇ ...
Read Full Story


ਤੰਦਰੁਸਤੀ ਅਤੇ ਸੁੰਦਰਤਾ ਲਈ ਕਸਰਤ ਦਾ ਮਹੱਤਵ

ਨਿਯਮਤ ਕਸਰਤ ਨਾ ਕਰਨ ਵਾਲਿਆਂ ਦੇ ਸਰੀਰ ਵਿਚ ਆਕਸੀਜਨ ਦੀ ਕਮੀ ਮਹਿਸੂਸ ਹੋਣ ਲਗਦੀ ਹੈ, ਜਿਸ ਕਾਰਨ ਉਹ ਦਿਨ ਭਰ ਸੁਸਤੀ ਦਾ ਸ਼ਿਕਾਰ ਰਹਿੰਦੇ ਹਨ। ਕੋਈ ਵੀ ਕੰਮ ਕਰਨ ਲਈ ਉਨ੍ਹਾਂ ਦੇ ਮਨ ਵਿਚ ਉਤਸ਼ਾਹ ਨਹੀਂ ਹੁੰਦਾ। ਖੂਬਸੂਰਤ ਚਿਹਰਾ ਵੀ ਅਣਆਕਰਸ਼ਕ ਜਾਪਣ ਲਗਦਾ ਹੈ। ਅਜਿਹੀ ਹਾਲਤ ਵਿਚ ਕਾਸਮੈਟਿਕਸ ਨਾਲ ਵੀ ਕੋਈ ਲਾਭ ਨਹੀਂ ਹੁੰਦਾ। ਹਰੇਕ ਔਰਤ-ਮਰਦ ਦੀ ਇਹ ਚਾਹਨਾ ਰਹਿੰਦੀ ਹੈ ਕਿ ਉਹ ਚੁਸਤ-ਦਰੁਸਤ ਦਿਖਾਈ ਦੇਵੇ। ਇਹ ਵੀ ਦੇਖਣ ਵਿਚ ਆਇਆ ਹੈ ਕਿ ਅਜੋਕੇ ਸਮੇਂ ਔਰਤਾਂ ਆਪਣੀ ਫਿਟਨੈ¤ਸ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦਿੰਦੀਆਂ ਹਨ। ਕਸਰਤ ਦਾ ਮਹੱਤਵ ਘੱਟ ਹੀ ਲੋਕ ਜਾਣਦੇ ਹਨ। ਜ਼ਿਆਦਾ ਲੋਕ ...
Read Full Story


ਤੰਦਰੁਸਤੀ ਲਈ ਪੌਸ਼ਟਿਕ ਭੋਜਨ

* ਫਲਾਂ ਦੀ ਵਰਤੋਂ-ਵਿਅਕਤੀ ਨੂੰ ਹਰ ਰੋਜ਼ ਘੱਟ ਤੋਂ ਘੱਟ ਤਿੰਨ ਫਲ ਖਾਣੇ ਚਾਹੀਦੇ ਹਨ। ਫਲ ਇੰਜਾਇਮ ਤੇ ਵਿਟਾਮਿਨਾਂ ਦਾ ਪ੍ਰਮੁੱਖ ਸਰੋਤ ਹੁੰਦੇ ਹਨ। ਗੌਰਤਲਬ ਹੈ ਕਿ ਜੀਵਾਣੂਆਂ ਦੇ ਰੂਪ ਵਿਚ ਪਾਏ ਜਾਣ ਵਾਲੇ ਇੰਜਾਇਮ ਬਿਨਾਂ ਪੱਕੇ ਭੋਜਨ ਜਿਵੇਂ ਫਲਾਂ ਅਤੇ ਸਲਾਦ ਵਿਚ ਹੀ ਪਾਏ ਜਾਂਦੇ ਹਨ। ਏਨਾ ਹੀ ਨਹੀਂ, ਇੰਜਾਇਮ ਕਠਿਨਾਈ ਨਾਲ ਪਚਣ ਵਾਲੇ ਭੋਜਨ ਨੂੰ ਪਚਾਉਣ ਵਿਚ ਵੀ ਮਦਦਗਾਰ ਹੁੰਦੇ ਹਨ। ਇਨ੍ਹਾਂ ਦੀ ਕਮੀ ਨਾਲ ਲੀਵਰ ਡਿਸਆਈਡਰ ਤੇ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। * ਸਿਹਤ ਬਣਾਉਣ ਰੇਸ਼ੇਦਾਰ ਭੋਜਨ-ਖਾਣੇ ’ਚ ਰੋਜ਼ 20 ਗ੍ਰਾਮ ਰੇਸ਼ੇਦਾਰ ਪਦਾਰਥ ਲੈਣ ਨਾਲ ਵੀ ਕਾਫੀ ਫਾਇਦਾ ਹੁੰਦਾ ...
Read Full Story


ਖਾਣਾ ਬਣਾਉਣ ਦੇ ਲਾਭਦਾਇਕ ਨਿਯਮ

ਖਾਣਾ ਸ਼ੁੱਧ ਅਤੇ ਸਵਾਦੀ ਹੋਵੇ, ਇਸ ਲਈ ਨਾ ਸਿਰਫ ਇਹ ਜ਼ਰੂਰੀ ਹੈ ਕਿ ਜਿਨ੍ਹਾਂ-ਜਿਨ੍ਹਾਂ ਪਦਾਰਥਾਂ ਦੀ ਵਰਤੋਂ ਭੋਜਨ ਬਣਾਉਣ ਵਿਚ ਕੀਤੀ ਜਾ ਰਹੀ ਹੋਵੇ, ਉਹ ਸ਼ੁੱਧ (ਮਿਲਾਵਟ-ਰਹਿਤ) ਤਾਜ਼ੇ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੋਣ, ਸਗੋਂ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਪਦਾਰਥਾਂ ਨੂੰ ਸਹੀ ਢੰਗ ਨਾਲ ਪਕਾਇਆ ਵੀ ਜਾਵੇ। ਇਥੇ ਭੋਜਨ ਬਣਾਉਣ ਦੇ ਕੁਝ ਲਾਭਕਾਰੀ ਅਤੇ ਤੰਦਰੁਸਤੀ ਰੱਖਿਅਕ ਨਿਯਮ ਪੇਸ਼ ਹਨ। * ਭੋਜਨ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਅਤੇ ਧੋਤੇ ਹੋਏ ਕੱਪੜੇ ਪਹਿਨ ਲੈਣਾ ਜ਼ਰੂਰੀ ਹੈ ਤਾਂ ਕਿ ਰਸੋਈ ਵਿਚ ਕੋਈ ਗੰਦਗੀ ਜਾਂ ਕਿਸੇ ਰੋਗ ਦੇ ਕੀਟਾਣੂ ਪ੍ਰਵੇਸ਼ ਨਾ ਕਰ ਸਕਣ। ਸਾਡੇ ਇਥੇ ਭੋਜਨ ...
Read Full Story


ਖਾਣੇ ਪ੍ਰਤੀ ਬੱਚਿਆਂ ਵਿਚ ਅਰੁਚੀ

ਬੱਚਿਆਂ ਨੂੰ ਖਾਣਾ ਖਵਾਉਣਾ ਵਾਕਿਆ ਹੀ ਮੁਸ਼ਕਿਲ ਕੰਮ ਹੈ। ਬੱਚਿਆਂ ਵਿਚ ਖਾਣੇ ਦੇ ਪ੍ਰਤੀ ਬੇਰੁਖ਼ੀ ਆਮ ਗੱਲ ਹੈ। ਸਭ ਘਰਾਂ ਵਿਚ ਬੱਚਿਆਂ ਦੇ ਖਾਣ-ਪੀਣ ਅਤੇ ਰੁਚੀ ਨੂੰ ਲੈ ਕੇ ਮਾਤਾ-ਪਿਤਾ ਨੂੰ ਅਜਿਹੇ ਹੀ ਯਤਨ ਕਰਨੇ ਪੈਂਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਛੋਟੇ ਬੱਚੇ ਕੁਝ ਚੀਜ਼ਾਂ ਤਾਂ ਖਾ ਲੈਂਦੇ ਹਨ ਪਰ ਕੁਝ ਹੋਰਨਾਂ ਪ੍ਰਤੀ ਅਰੁਚੀ ਦਿਖਾਉਂਦੇ ਹਨ। ਭਾਵੇਂ ਖਾਧ ਪਦਾਰਥ ਕਿੰਨੇ ਵੀ ਪੌਸ਼ਟਿਕ ਕਿਉਂ ਨਾ ਹੋਣ। ਖਾਣੇ ਪ੍ਰਤੀ ਬੱਚਿਆਂ ਵਿਚ ਇਸ ਅਰੁਚੀ ਦਾ ਕੀ ਕਾਰਨ ਹੈ? ਉਨ੍ਹਾਂ ਨੂੰ ਕਿਵੇਂ ਖਵਾਇਆ ਜਾ ਸਕਦਾ ਹੈ? ਇਸ ਸਬੰਧੀ ਇਥੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਕਾਰਨ ਪਤਾ ਲਗਾਓ : ...
Read Full Story


1

Loading...

© 2012 punjabinfoline.com

punjab infoline arash info