E-Paper

|
| Tag Search for "ਭੰਡਾਰੀ" |
ਠੰਢ ਨਾਲ ਕੋਈ ਮੌਤ ਨਹੀਂ ਹੋਣੀ ਚਾਹੀਦੀ: ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਦੇਸ਼ ਵਿਚ ਠੰਢ ਕਾਰਨ ਕੋਈ ਮੌਤ ਨਾ ਹੋਵੇ।
ਜਸਟਿਸ ਦਲਵੀਰ ਭੰਡਾਰੀ ਅਤੇ ਦੀਪਕ ਮਿਸ਼ਰਾ ਦੇ ਬੈਂਚ ਨੇ ਦਿੱਲੀ, ਸਰਕਾਰ ਦੀ ਤਰਫੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਮੋਹਨ ਪ੍ਰਸਾਰਨ ਨੂੰ ਆਖਿਆ, ”ਸਾਡਾ ਦਿਲ ਤੜਫਦੈ ਜਦੋਂ ਅਸੀਂ ਇਸ ਦੇਸ਼ ‘ਚ ਐਤਕੀਂ ਠੰਢ ‘ਚ ਬੇਘਰੇ ਲੋਕਾਂ ਨੂੰ ਬਾਹਰ ਸੁੱਤੇ ਦੇਖਦੇ ਹਾਂ। ਤੁਸੀਂ ਆਪਣੇ ਬੱਚਿਆਂ ਨੂੰ ਇਹ ਟਿੱਪਣੀਆਂ ਉਨ੍ਹਾਂ ਮੀਡੀਆ ਰਿਪੋਰਟਾਂ ਅਤੇ ਤਸਵੀਰਾਂ ਦਾ ਜ਼ਿਕਰ ਕਰਦਿਆਂ ਕੀਤੀਆਂ ਹਨ ਜਿਨ੍ਹਾਂ ਵਿਚ ਇਹ ਤੱਥ ਉਭਾਰਿਆ ਗਿਆ ਹੈ ਕਿ ਆਲ ਇੰਡੀਆ ਇੰਸਟੀਚਿਊਟ ਆਫ ... Read Full Story
|
ਮਾਇਆਵਤੀ ਵਲੋਂ ਮੁਅੱਤਲਸ਼ੁਦਾ ਆਈ. ਏ. ਐੱਸ. ਨੇ ਹੁਕਮਾਂ ਨੂੰ ਵੰਗਾਰਿਆ
ਗਾਜ਼ੀਆਬਾਦ, ਗਾਜ਼ੀਆਬਾਦ ਵਿਚ ਤਾਇਨਾਤ ਇਕ ਇਸਤਰੀ ਆਈ. ਏ. ਐੱਸ. ਅਧਿਕਾਰੀ ਨੇ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੇ ਮਾਇਆਵਤੀ ਸਰਕਾਰ ਦੇ ਹੁਕਮ ਨੂੰ ਵੰਗਾਰਦੇ ਹੋਏ ਇਸਨੂੰ ਗੈਰ-ਕਾਨੂੰਨੀ ਤੇ ਮਨਘੜਤ ਕਰਾਰ ਦਿੱਤਾ ਹੈ। ਗਾਜ਼ੀਆਬਾਦ ਵਿਚ ਐੱਨ. ਸੀ. ਆਰ. ਯੋਜਨਾ ਸੈੱਲ ਦੀ ਕਮਿਸ਼ਨਰ ਪ੍ਰੋਮਿਲਾ ਸ਼ੰਕਰ ਭੰਡਾਰੀ ਨੂੰ ਆਪਣੇ ਉਪਰਲੇ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਗੈਰ ਦੋ ਦਿਨਾਂ ਲਈ ਕੋਲੰਬੋ ਦੇ ਨਿੱਜੀ ਦੌਰੇ 'ਤੇ ਜਾਣ ਦੇ ਦੋਸ਼ ਵਿਚ 9 ਸਤੰਬਰ ਨੂੰ ਮੁਅੱਤਲ ਕੀਤਾ ਗਿਆ ਸੀ। ਪ੍ਰਮੁੱਖ ਸਕੱਤਰ (ਨਿਯੁਕਤੀਆਂ) ਕੁੰਵਰ ਫਤਹਿ ਬਹਾਦਰ ਨੂੰ ਲਿਖੇ ਪੱਤਰ ਵਿਚ ਬੀਬੀ ਭੰਡਾਰੀ ਨੇ ਕਿਹਾ ਕਿ ਉਹ ਰਾਜ ਦੇ ਸਭ ... Read Full Story
|
ਬੰਗਲੌਰ ਦੀ ਅਦਾਲਤ ਵਿਚ ਨਿੱਜੀ ਪੇਸ਼ੀ ਦੇ ਮਾਮਲੇ 'ਚ ਜੈਲਲਿਤਾ ਨੂੰ ਕੋਈ ਰਾਹਤ ਨਹੀਂ
ਦਿੱਲੀ, ਸੁਪਰੀਮ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਬੰਗਲੌਰ ਦੀ ਇਕ ਹੇਠਲੀ ਅਦਾਲਤ ਵਿਚ ਨਿੱਜੀ ਪੇਸ਼ੀ ਤੋਂ ਛੋਟ ਲਈ ਤਾਮਿਲਨਾਡੂ ਦੀ ਮੁੱਖ ਮੰਤਰੀ ਬੀਬੀ ਜੈਲਲਿਤਾ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਸ਼ੁਕਰਵਾਰ ਰੱਦ ਕਰ ਦਿੱਤੀ।
ਮਾਣਯੋਗ ਜੱਜ ਦਲਵੀਰ ਭੰਡਾਰੀ ਅਤੇ ਦੀਪਕ ਮਿਸ਼ਰਾ ਉਤੇ ਆਧਾਰਤ ਬੈਂਚ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਕਿ ਇਸ ਨਾਲ ਗ਼ਲਤ ਪ੍ਰੰਪਰਾ ਕਾਇਮ ਹੋਵੇਗੀ। ਬੈਂਚ ਨੇ ਕਿਹਾ ਕਿ ਜੇ ਅਸੀਂ ਤੁਹਾਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੰਦੇ ਹਾਂ ਤਾਂ ਇਹ ਤੁਹਾਨੂੰ ਵਿਸ਼ੇਸ਼ ਸਹੂਲਤਾਂ ਦੇਣ ਦੇ ਬਰਾਬਰ ਹੋਵੇਗਾ। ਅਸੀਂ ਇੰਝ ਗ਼ਲਤ ... Read Full Story
|
ਸੁਪਰੀਮ ਕੋਰਟ 'ਚ ਹੁਣ ਮਿਲੇਗਾ 15 ਰੁਪਏ 'ਚ ਖਾਣਾ
ਨਵੀਂ ਦਿੱਲੀ, ਸੁਪਰੀਮ ਕੋਰਟ ਵਿਚ ਆਉਣ ਵਾਲੇ ਵਕੀਲਾਂ, ਮੁਕੱਦਮਾ ਲੜਨ ਵਾਲਿਆਂ ਅਤੇ ਹੋਰਨਾਂ ਲੋਕਾਂ ਲਈ ਸਿਰਫ 15 ਰੁਪਏ ਵਿਚ ਸਬਸਿਡੀ ਹਾਸਲ ਭੋਜਨ ਮੁਹੱਈਆ ਕਰਾਉਣ ਦੀ ਜਨ ਆਹਾਰ ਯੋਜਨਾ ਦੀ ਸ਼ੁਰੂਆਤ ਅੱਜ ਚੰਗੀ ਨਹੀਂ ਰਹੀ। ਇਸ ਯੋਜਨਾ ਲਈ ਆਏ ਮੋਬਾਈਲ ਆਹਾਰ ਵਾਹਨ ਨੂੰ ਪੁਲਸ ਨੇ ਜ਼ਬਤ ਕਰ ਲਿਆ। ਪਰ ਬਾਰ ਐਸੋਸੀਏਸ਼ਨ ਦੇ ਵਿਰੋਧ ਦੇ ਬਾਅਦ ਪੁਲਸ ਨੇ ਵਾਹਨ ਨੂੰ ਛੱਡ ਦਿਤਾ। ਇਸ ਵਾਹਨ ਦਾ ਰਸਮੀ ਉਦਘਾਟਨ ਜਸਟਿਸ ਦਲਬੀਰ ਭੰਡਾਰੀ ਨੇ ਕਰਨਾ ਸੀ ਪਰ ਪ੍ਰੋਗਰਾਮ ਨੂੰ ਬਾਅਦ ਵਿਚ ਰੱਦ ਕਰ ਦਿਤਾ ਗਿਆ। ਬਾਰ ਐਸੋਸੀਏਸ਼ਨ ਦੇ ਸਕੱਤਰ ਕੇ. ਸੀ. ਕੌਸ਼ਕ ਨੇ ਦਸਿਆ ਕਿ ਬਾਰ ਦੇ ਮੈਂਬਰਾਂ, ਕਰਮਚਾਰੀਆਂ ਅਤੇ ... Read Full Story
|
ਸੱਤਿਅਮ ਘਪਲਾ : 5 ਦੋਸ਼ੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕਈ ਕਰੋੜ ਰੁਪਏ ਦੇ ਸੱਤਿਅਮ ਕੰਪਿਊਟਰ ਘਪਲਾ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਸਟਿਸ ਦਲਬੀਰ ਭੰਡਾਰੀ ਅਤੇ ਦੀਪਕ ਮਿਸ਼ਰਾ 'ਤੇ ਆਧਾਰਿਤ ਬੈਂਚ ਨੇ ਸੱਤਿਅਮ ਕੰਪਿਊਟਰ ਦੇ ਚਾਰ ਸਾਬਕਾ ਚੋਟੀ ਦੇ ਅਧਿਕਾਰੀਆਂ ਵੇਂਕੇਟਪਤੀ ਰਾਜੂ, ਸ਼੍ਰੀਸੇਲਨ, ਵੀ. ਐੱਸ. ਪ੍ਰਭਾਕਰ ਅਤੇ ਗੋਪਾਲ ਕ੍ਰਿਸ਼ਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਪਾਸਪੋਰਟ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਇਨ੍ਹਾਂ ਸਭ ਦੀ ਜ਼ਮਾਨਤ 'ਤੇ ਰਿਹਾਈ ਹੇਠਲੀ ਅਦਾਲਤ ਦੀ ... Read Full Story
|
1 |
 Loading...
|
|
|