Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਭੰਵਰੀ"
ਭੰਵਰੀ ਕਾਂਡ : ਸੀ. ਬੀ. ਆਈ. ਦੀ ਉਂਗਲ ਵਿਧਾਇਕ ਦੀ ਭੈਣ ਵੱਲ

ਜੈਪੁਰ, ਦਲਿਤ ਦਾਈਨਰਸ ਭੰਵਰੀ ਦੇਵੀ ਦੇ ਅਗਵਾ ਤੇ ਹੱਤਿਆ ਦੇ ਕੇਸ ਨੇ ਇਕ ਗੁੰਝਲਦਾਰ ਮੋੜ ਲੈ ਲਿਆ ਹੈ। ਸੀ. ਬੀ. ਆਈ. ਨੇ ਕੱਲ ਜੋਧਪੁਰ ਅਦਾਲਤ ਅੱਗੇ ਦਾਇਰ ਆਪਣੀ ਦੂਜੀ ਪੂਰਕ ਚਾਰਜਸ਼ੀਟ ਵਿਚ ਕਿਹਾ ਹੈ ਕਿ ਅਪਰਾਧ ਦੀ ਸਾਜ਼ਿਸ਼ ਕਾਂਗਰਸੀ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਦੀ ਭੈਣ ਇੰਦਰਾ ਬਿਸ਼ਨੋਈ ਤੇ ਇਕ ਹੋਰ ਮੁਲਜ਼ਮ ਨੇ ਰਚੀ ਸੀ, ਜਿਹੜੀ ਭਗੌੜੀ ਐਲਾਨੀ ਗਈ ਹੈ। ਕੇਸ ਵਿਚ ਹੁਣ ਤਕ ਤੀਜਾ ਦੋਸ਼ ਪੱਤਰ ਇੰਦਰਾ, ਉਸ ਦੀ ਪੱਕੀ ਸਹੇਲੀ ਰੇਸ਼ਮ ਰਾਮ ਬਿਸ਼ਨੋਈ (ਇਕ ਟੀਚਰ) ਪੁਖਰਾਜ ਬਿਸ਼ਨੋਈ, ਜਿਹੜਾ ਉਸ ਦੇ ਚਚੇਰੇ ਭਰਾ ਸੋਹਨ ਲਾਲ ਦਾ ਪੁੱਤਰ ਹੈ ਤੇ ਪੁਖਰਾਜ ਦੇ ਚਚੇਰੇ ਭਰਾ ਦਿਨੇਸ਼ ਬਿਸ਼ਨੋਈ ...
Read Full Story


ਸੀ. ਬੀ. ਆਈ. ਨੇ ਇੰਦਰਾ ਬਿਸ਼ਨੋਈ ਦੀ ਸੂਚਨਾ ਦੇਣ ਵਾਲੇ ਨੂੰ 5 ਲੱਖ ਇਨਾਮ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ, ਕੇਂਦਰੀ ਜਾਂਚ ਬਿਊਰੋ ਨੇ ਅੱਜ ਐਲਾਨ ਕੀਤਾ ਕਿ ਭੰਵਰੀ ਦੇਵੀ ਹੱਤਿਆ ਮਾਮਲੇ 'ਚ ਫਰਾਰ ਦੋਸ਼ੀ ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ 5 ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਗ੍ਰਿਫਤਾਰ ਕਾਂਗਰਸ ਵਿਧਾਇਕ ਮਲਖਾਨ ਸਿੰਘ ਦੀ ਭੈਣ ਇੰਦਰਾ ਇਸ ਮਾਮਲੇ 'ਚ ਮੁੱਖ ਦੋਸ਼ੀ ਹੈ ਤੇ ਦਸੰਬਰ ਮਹੀਨੇ ਤੋਂ ਫਰਾਰ ਚਲ ਰਹੀ ...
Read Full Story


ਭੰਵਰੀ ਮਾਮਲੇ 'ਚ ਇਕ ਲੱਖ ਪੰਨਿਆਂ ਦੀ ਚਾਰਜਸ਼ੀਟ ਪੇਸ਼

ਜੋਧਪੁਰ, ਆਖਿਰ ਭੰਵਰੀ ਦੇ ਅਗਵਾ ਕਾਂਡ ਤੇ ਕਤਲ ਮਾਮਲੇ ਵਿਚ ਸੀ. ਬੀ. ਆਈ. ਨੇ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕਰ ਦਿਤੀ ਹੈ। ਭੰਵਰੀ ਤੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਦੀ ਅਸ਼ਲੀਲ ਸੀ. ਡੀ. ਦੇ ਪਿੱਛੇ ਸਿਆਸੀ ਸਾਜ਼ਿਸ਼ ਸੀ। ਇਸ ਪੂਰੇ ਮਾਮਲੇ ਦੀ ਮਾਸਟਰ ਮਾਈਂਡ ਇੰਦਰਾ ਬਿਸ਼ਨੋਈ ਸੀ ਜਿਸ ਨੇ ਵਿਧਾਇਕ ਅਤੇ ਆਪਣੇ ਭਰਾ ਮਲਖਾਨ ਸਿੰਘ ਨੂੰ ਮੰਤਰੀ ਬਣਵਾਉਣ ਲਈ ਇਹ ਸਾਜ਼ਿਸ਼ ਰਚੀ ਸੀ। 1 ਸਤੰਬਰ 2011 ਨੂੰ ਭੰਵਰੀ ਗਾਇਬ ਹੋਈ ਸੀ ਅਤੇ ਠੀਕ 6 ਮਹੀਨੇ ਬਾਅਦ ਅਦਾਲਤ ਵਿਚ ਦੂਜੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸੀ. ਬੀ. ਆਈ. ਨੇ ਲਗਭਗ ਇਕ ਲੱਖ ਪੰਨਿਆਂ ਦੀ ਚਾਰਜਸ਼ੀਟ ਦੇ 20 ਸੈੱਟ ਤਿਆਰ ਕੀਤੇ ਹਨ ...
Read Full Story


ਭੰਵਰੀ ਦੇਵੀ ਮਾਮਲਾ :- ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ 'ਤੇ ਰੋਕ

ਜੋਧਪੁਰ, ਰਾਜਸਥਾਨ ਹਾਈ ਕੋਰਟ ਨੇ ਏ. ਐੱਨ. ਐੱਮ. ਭੰਵਰੀ ਦੇਵੀ ਮਾਮਲੇ 'ਚ ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਂਦੇ ਹੋਏ ਉਸ ਨੂੰ ਆਗਾਮੀ 5 ਮਾਰਚ ਤੱਕ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਸਾਹਮਣੇ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜਸਟਿਸ ਆਰ. ਐੱਸ. ਚੌਹਾਨ ਨੇ ਇਹ ਹੁਕਮ ਅੱਜ ਇਸ ਮਾਮਲੇ 'ਚ ਦੋਸ਼ੀ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਦੀ ਭੈਣ ਇੰਦਰਾ ਦੀ ਗ੍ਰਿਫਤਾਰੀ ਦੇ ਸਬੰਧ 'ਚ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ...
Read Full Story


ਭੰਵਰੀ ਦੇਵੀ ਕੇਸ: ਸੀ.ਬੀ.ਆਈ. ਨੂੰ ਮਿਲ ਰਹੀਆਂ ਨੇ ਧਮਕੀਆਂ

ਜੋਧਪੁਰ, ਸੀ.ਬੀ.ਆਈ. ਨੇ ਅੱਜ ਰਾਜਸਥਾਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਭੰਵਰੀ ਦੇਵੀ ਕੇਸ ਵਿਚ ਉਸ ਦੇ ਗਵਾਹਾਂ ਨੂੰ ਮੁਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਂਚ ਏਜੰਸੀ ਦੇ ਵਕੀਲ ਪੰਨੇ ਸਿੰਘ ਨੇ ਅੱਜ ਭੰਵਰੀ ਦੇਵੀ ਦੇ ਪਤੀ ਅਮਰਚੰਦ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ਇਸ ਕੇਸ ਵਿਚ ਨਿਰਪੱਖ ਜਾਂਚ ਕੀਤੀ ਹੈ, ਜਿਸ ਵਿਚ ਬਹੁਤ ਸਾਰੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੀ ਸ਼ਮੂਲੀਅਤ ਹੈ। ਉਨ੍ਹਾਂ ਅਦਾਲਤ ਸਾਹਮਣੇ ਬਿਆਨ ਮੌਕੇ ਕਿਹਾ,‘‘ਕੁੱਲ 17 ਮੁਲਜ਼ਮਾਂ ’ਚੋਂ 16 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ...
Read Full Story


ਭੰਵਰੀ ਮਾਮਲਾ : ਇੰਦਰਾ ਦਾ ਘਰ ਸੀਲ, ਜਾਇਦਾਦ ਕੁਰਕ

ਜੋਧਪੁਰ, ਭੰਵਰੀ ਮਾਮਲੇ 'ਚ ਚਾਰਜਸ਼ੀਟ ਪੇਸ਼ ਕਰਨ ਤੋਂ ਪਹਿਲਾਂ ਹੀ ਸੀ. ਬੀ. ਆਈ. ਦੇ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਦੋਸ਼ੀ ਮਲਖਾਨ ਸਿੰਘ ਦੀ ਭੈਣ ਇੰਦਰਾ ਨੂੰ ਫੜਨ ਦੀਆਂ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਿਤ ਹੋਈਆਂ ਹਨ। ਬੁੱਧਵਾਰ ਨੂੰ ਸੀ. ਬੀ. ਆਈ. ਨੇ ਇੰਦਰਾ ਦਾ ਘਰ ਸੀਲ ਕਰਕੇ ਉਸ ਦੀ ਜਾਇਦਾਦ ਨੂੰ ਕੁਰਕ ਕਰਕੇ ਪਰਿਵਾਰਿਕ ਮੈਂਬਰਾਂ 'ਤੇ ਦਬਾਅ ਵਧਾਇਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਸ ਮਾਮਲੇ ਦੇ ਮੁੱਖ ਦੋਸ਼ੀ ਸਾਬਕਾ ਉਪ ਜ਼ਿਲਾ ਮੁਖੀ ਸਹੀ ਰਾਮ ਅਤੇ ਉਸਦੇ ਸਾਥੀ ਉਮੇਸ਼ ਰਾਮ ਨੇ ਆਪਣੇ ਬਿਆਨ ਤੋਂ ਮੁੱਕਰ ਕੇ ਸੀ. ਬੀ.ਆਈ. ਲਈ ...
Read Full Story


ਭੰਵਰੀ ਮਾਮਲਾ : ਮੁਲਜ਼ਮ ਨੇ ਕੀਤਾ ਬਿਆਨ ਦਰਜ ਕਰਾਉਣ ਤੋਂ ਇਨਕਾਰ

ਜੋਧਪੁਰ, ਰਾਜਸਥਾਨ ਦੇ ਇਕ ਸਰਕਾਰੀ ਹਸਪਤਾਲ ਦੀ ਨਰਸ ਭੰਵਰੀ ਦੇਵੀ ਦੇ ਅਗਵਾ ਅਤੇ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਮੁੱਖ ਮੁਲਜ਼ਮਾਂ ਵਿਚੋਂ ਇਕ ਸਹੀਰਾਮ ਬਿਸ਼ਨੋਈ ਨੇ ਇਥੇ ਮੰਗਲਵਾਰ ਨੂੰ ਇਕ ਦੰਡ ਅਧਿਕਾਰੀ ਦੇ ਅੱਗੇ ਆਪਣਾ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ. ਬੀ.ਆਈ.) ਨੂੰ ਝਟਕਾ ਲੱਗਾ ...
Read Full Story


ਭੰਵਰੀ ਦੇਵੀ ਮਾਮਲਾ : ਸੀ. ਬੀ. ਆਈ. ਕਿਸੇ ਨੂੰ ਵੀ ਸੰਮਨ ਜਾਰੀ ਕਰ ਸਕਦੀ ਹੈ : ਹਾਈ ਕੋਰਟ

ਜੋਧਪੁਰ, ਰਾਜਸਥਾਨ ਹਾਈ ਕੋਰਟ ਨੇ ਅੱਜ ਫੈਸਲਾ ਦਿਤਾ ਕਿ ਭੰਵਰੀ ਦੇਵੀ ਮਾਮਲੇ ਵਿਚ ਸੀ. ਬੀ. ਆਈ. ਲਿਖਤੀ ਨੋਟਿਸ ਰਾਹੀਂ ਉਨ੍ਹਾਂ ਸਾਰੇ ਲੋਕਾਂ ਨੂੰ ਸੰਮਨ ਜਾਰੀ ਕਰ ਸਕਦੀ ਹੈ ਜਿਨ੍ਹਾਂ ਤੋਂ ਪੁੱਛਗਿਛ ਦੀ ਲੋੜ ਹੈ। ਇਸ ਦੇ ਨਾਲ ਹੀ ਅਦਾਲਤ ਨੇ ਅਮਰੀ ਦੇਵੀ (85) ਦੀ ਪਟੀਸ਼ਨ ਰੱਦ ਕਰ ...
Read Full Story


ਭੰਵਰੀ ਕਾਂਡ ਦੀ ਸੁਣਵਾਈ ਜੋਧਪੁਰ ਤੋਂ ਬਾਹਰ ਕਰਵਾਈ ਜਾਵੇ : ਮੀਮੋਰੋਠ

ਜੈਪੁਰ, ਦਲਿਤ ਮਹਿਲਾ ਮੰਚ ਅਤੇ ਦਲਿਤ ਅਧਿਕਾਰ ਕੇਂਦਰ ਨੇ ਬਹੁ-ਚਰਚਿਤ ਏ. ਐੱਨ. ਐੱਮ. ਭੰਵਰੀ ਦੇਵੀ ਦੇ ਅਗਵਾ ਅਤੇ ਹੱਤਿਆ ਕਾਂਡ ਦੀ ਸੁਣਵਾਈ ਜੋਧਪੁਰ ਦੇ ਸਥਾਨ 'ਤੇ ਦਿੱਲੀ ਜਾਂ ਕਿਸੇ ਹੋਰ ਸੂਬੇ ਦੀ ਅਦਾਲਤ ਵਿਚ ਕਰਵਾਉਣ ਦੀ ਮੰਗ ਕੀਤੀ ਹੈ। ਦਲਿਤ ਅਧਿਕਾਰ ਕੇਂਦਰ ਦੇ ਸਰਪ੍ਰਸਤ ਪੀ. ਐੱਲ. ਮੀਮੋਰੋਠ ਅਤੇ ਦਲਿਤ ਮਹਿਲਾ ਮੰਚ ਦੀ ਸੂਬਾ ਸਰਪ੍ਰਸਤ ਸੁਮਨ ਦੇਵਠੀਆ ਨੇ ਅੱਜ ਇਥੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਭੰਵਰੀ ਦੇਵੀ ਨੂੰ ਅਗਵਾ ਕਰਨ ਤੋਂ ਬਾਅਦ ਉਸਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਪ੍ਰਭਾਵਸ਼ਾਲੀ ਦੋਸ਼ੀਆ ਨੂੰ ਸਜ਼ਾ ਦਿਵਾਉਣ ਲਈ ਇਸ ਕਾਂਡ ਦੀ ਸੁਣਵਾਈ ਜੋਧਪੁਰ ਤੋਂ ਬਾਹਰ ...
Read Full Story


ਸੀ.ਬੀ.ਆਈ ਵਲੋਂ ਭੰਵਰੀ ਦੇਵੀ ਦੇ ਬੱਚਿਆਂ ਦੀ ਮਦਦ ਦੀ ਆਪੀਲ

ਨਵੀਂ ਦਿੱਲੀ, ਸੀ.ਬੀ.ਆਈ. ਦੇ ਨਿਰਦੇਸ਼ਕ ਏ.ਪੀ. ਸਿੰਘ ਨੇ ਅੱਜ ਰਾਜਸਥਾਨ ਪੁਲਸ ਦੇ ਮਹਾਨਿਰਦੇਸ਼ਕ ਐੱਚ.ਸੀ. ਮੀਣਾ ਨਾਲ ਮੁਲਾਕਾਤ ਕਰਕੇ ਮ੍ਰਿਤਕ ਨਰਸ ਭੰਵਰੀ ਦੇਵੀ ਦੇ ਬੱਚਿਆਂ ਦੀ ਹਰ ਸੰਭਵ ਮਦਦ ਨਿਸ਼ਚਿਤ ਕਰਨ ਦੀ ਆਪੀਲ ਕੀਤੀ ਹੈ। ਰਾਜਸਥਾਨ ਪੁਲਸ ਅਧਿਕਾਰਿਤ ਸੂਤਰਾਂ ਅਨੁਸਾਰ ਮਹਾਨਿਰਦੇਸ਼ਕ ਨੇ ਭਰੋਸਾ ਦਿੱਤਾ ਹੈ ਕਿ ਭੰਵਰੀ ਦੇਵੀ ਦੇ ਤਿੰਨਾ ਬੱਚਿਆਂ ਦੀ ਪੜਾਈ ਅਤੇ ਸਧਾਰਨ ਜਿੰਦਗੀ ਜਿਉਣ ਲਈ ਪੂਰੀ ਮਦਦ ਦਿੱਤੀ ਜਾਵੇਗੀ। ਭੰਵਰੀ ਦੀ ਛੋਟੀ ਲੜਕੀ 7 ਸਾਲ ਦੀ ਹੈ। ਉਸ ਦੇ 15 ਸਾਲ ਦੇ ਬੇਟੇ ਅਸ਼ਵਨੀ ਦੇ ਸਕੂਲ ਜਾਣ 'ਤੇ ਪਬੰਧੀ ਲਗਾ ਦਿੱਤੀ ਸੀ। ਉਸਦਾ ਵੱਡਾ ਬੇਟਾ ਸਾਹਿਲ (18) ਕਾਫੀ ਸਮੇਂ ...
Read Full Story


ਭੰਵਰੀ ਮਾਮਲੇ ਵਿਚ ਸੀ. ਬੀ. ਆਈ. ਨੂੰ ਝਟਕਾ

ਓਮ ਪ੍ਰਕਾਸ਼ ਵਲੋਂ ਬਿਆਨ ਦੇਣ ਤੋਂ ਨਾਂਹ ਜੋਧਪੁਰ, ਭੰਵਰੀ ਦੇਵੀ ਨੂੰ ਕਤਲ ਕਰਨ ਪਿੱਛੋਂ ਸਾੜ ਕੇ ਉਸ ਦੀਆਂ ਅਸਥੀਆਂ ਇਕ ਨਹਿਰ ਵਿਚ ਰੋੜ੍ਹਣ ਵਾਲੇ ਗੈਂਗ ਦੇ ਮੁਖੀ ਓਮ ਪ੍ਰਕਾਸ਼ ਨੇ ਬੁੱਧਵਾਰ ਸੀ. ਬੀ. ਆਈ. ਨੂੰ ਵੱਡਾ ਝਟਕਾ ਦਿੱਤਾ। ਸੀ. ਬੀ. ਆਈ. ਉਸ ਦੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਜੁਰਮ ਕਬੂਲ ਕਰਵਾਉਣ ਲਈ ਬਿਆਨ ਦਿਵਾਉਣਾ ਚਾਹੁੰਦੀ ਸੀ। ਜਿਵੇਂ ਹੀ ਓਮ ਪ੍ਰਕਾਸ਼ ਮੈਜਿਸਟਰੇਟ ਦੇ ਬੰਦ ਕਮਰੇ ਵਿਚ ਗਿਆ ਤਾਂ ਉਸ ਨੇ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ। ਇਸ 'ਤੇ ਸੀ. ਬੀ. ਆਈ. ਨੇ ਉਸ ਨੂੰ 16 ਜਨਵਰੀ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਭੇਜ ...
Read Full Story


ਭੰਵਰੀ ਦੇਵੀ ਜ਼ਿੰਦਾ ਨਹੀਂ, ਸੀ. ਬੀ. ਆਈ. ਨੇ ਦੱਸਿਆ ਰਾਜਸਥਾਨ ਹਾਈ ਕੋਰਟ ਨੂੰ

ਜੋਧਪੁਰ, ਸੀ. ਬੀ. ਆਈ. ਨੇ ਮੰਗਲਵਾਰ ਰਾਜਸਥਾਨ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਏ. ਐੱਨ. ਐੱਮ. ਭੰਵਰੀ ਦੇਵੀ ਹੁਣ ਜ਼ਿੰਦਾ ਨਹੀਂ ਹੈ। ਉਸ ਨੇ ਅਦਾਲਤ ਨੂੰ ਉਸ ਦੇ ਪਤੀ ਅਮਰਚੰਦ ਵਲੋਂ ਦਾਇਰ ਪਟੀਸ਼ਨ ਨੂੰ ਰੱਦ ਕਰਨ ਦੀ ਬੇਨਤੀ ਕੀਤੀ। ਅਦਾਲਤ ਨੇ ਪਟੀਸ਼ਨ ਨੂੰ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਸੀ. ਬੀ. ਆਈ. ਨੂੰ ਅੰਤਮ ਰਿਪੋਰਟ 21 ਫਰਵਰੀ ਨੂੰ ਪੇਸ਼ ਕਰਨ ਲਈ ਕਿਹਾ। ਸੀ. ਬੀ. ਆਈ. ਵਲੋਂ ਐਡੀਸ਼ਨਲ ਐਡਵੋਕੇਟ ਜਨਰਲ ਆਨੰਦ ਪੁਰੋਹਿਤ ਰਾਜਸਥਾਨ ਹਾਈ ਕੋਰਟ ਦੀ ਜੱਜ ਗੋਬਿੰਦ ਮਾਥੁਰ ਅਤੇ ਐੱਨ. ਕੇ. ਜੈਨ 'ਤ ਆਧਾਰਤ ਬੈਂਚ ਦੇ ਸਾਹਮਣੇ ਪੇਸ਼² ਹੋਏ ਸਨ। ਪੁਰੋਹਿਤ ਨੇ ਅਦਾਲਤ ਨੂੰ ਕਿਹਾ ਕਿ ਭੰਵਰੀ ਹੁਣ ...
Read Full Story


ਭੰਵਰੀ ਦਾ ਕਤਲ ਇਕ ਨੇਤਾ ਦੇ ਇਸ਼ਾਰੇ 'ਤੇ ਹੋਇਆ : ਸੀ. ਬੀ. ਆਈ.

ਨਵੀਂ ਦਿੱਲੀ, ਭੰਵਰੀ ਦੇਵੀ ਦੀ ਹੱਤਿਆ ਦੇ ਮਾਮਲੇ ਵਿਚ ਆਪਣੀ ਜਾਂਚ ਪਿੱਛੋਂ ਸੀ. ਬੀ. ਆਈ. ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਇਹ ਸਾਬਤ ਕਰਨ ਲਈ ਸਬੂਤ ਹਨ ਕਿ ਭੰਵਰੀ ਦੀ ਹੱਤਿਆ ਕਥਿਤ ਤੌਰ 'ਤੇ ਇਕ ਨੇਤਾ ਦੇ ਇਸ਼ਾਰੇ 'ਤੇ ਕੀਤੀ ਗਈ ਸੀ। ਏਜੰਸੀ ਦੇ ਉਚ ਪੱਧਰੀ ਸੂਤਰਾਂ ਮੁਤਾਬਕ ਭੰਵਰੀ ਦੀ ਧੌਣ ਦੱਬ ਕੇ ਹੱਤਿਆ ਕੀਤੀ ਗਈ ਅਤੇ ਫਿਰ ਲਾਸ਼ ਨੂੰ ਸਾੜ ਦਿਤਾ ਗਿਆ। ਉਸ ਦੀਆਂ ਅਸਥੀਆਂ ਨੂੰ ਰਾਜੀਵ ਗਾਂਧੀ ਨਹਿਰ ਵਿਚ ਰੋੜ੍ਹ ਦਿੱਤਾ ਗਿਆ। ਇਕ ਦੋਸ਼ੀ ਨੇ ਸੀ. ਬੀ. ਆਈ. ਨੂੰ ਦੱਸਿਆ ਸੀ ਕਿ Îਭੰਵਰੀ ਦੀ ਘੜੀ ਵੀ ਨਹਿਰ ਵਿਚ ਸੁੱਟ ਦਿਤੀ ਗਈ ਸੀ ਜਿਸ ਕਾਰਨ ਏਜੰਸੀ ਨੇ ਰਾਜਸਥਾਨ ਨਹਿਰ ਦਾ ਪਾਣੀ ਰੁਕਵਾ ਕੇ ...
Read Full Story


ਸੁਲਝ ਗਈ ਭੰਵਰੀ ਦੇ ਹੱਤਿਆਕਾਂਡ ਦੀ ਸੁਲਝੀ

ਜੈਪੁਰ, ਨਰਸ ਭੰਵਰੀ ਦੇਵੀ ਹੱਤਿਆਕਾਂਢ ਦੀ ਗੁੱਥੀ ਸੀਬੀਆਈ ਨੇ ਸੁਲਝਾ ਲਈ ਹੈ। ਭੰਵਰੀ ਦੇਵੀ ਨੂੰ ਬਿਸ਼ਨਾ ਗੈਂਗ ਨੇ ਜਲਾਇਆ ਸੀ। ਸੀਬੀਆਈ ਨੇ ਉਸ ਥਾਂ ਦਾ ਵੀ ਪਤਾ ਲਦਗਾ ਲਿਆ ਹੈ ਜਿੱਥੇ ਭੰਵਰੀ ਦੇਵੀ ਦੀ ਲਾਸ਼ ਨੂੰ ਜਲਾਇਆ ਸੀ। ਜਾਣਕਾਰੀ ਅਨੁਸਾਰ, ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਬੀਆਈ ਦੇ ਅਨੁਸਾਰ, ਭੰਵਰੀ ਦੀ ਹੱਤਿਆ ਬੜੀ ਹੀ ਯੋਜਨਾ ਨਾਲ ਕੀਤੀ ਗਈ ਹੈ। ਮਦਰੇਨਾ ਤੇ ਮਲਖੇਨਾ ਸਿੰਘ ਨੇ ਸਹੀ ਰਾਮ ਦੀ ਮਦਦ ਨਾਲ ਇਸ ਹੱਤਿਆ ਨੂੰ ਅੰਜ਼ਾਮ ਦਿੱਤਾ ਸੀ। ਸਹੀ ਰਾਮ ਨੇ ਭੰਵਰੀ ਦਾ ਰੈਪ ਕੀਤਾ ਤੇ ਉਸ ਦੀ ਹੱਤਿਆ ਕਾਰ 'ਚ ਹੀ ਕਰ ਦਿੱਤੀ। ਹੱਤਿਆ ਦੇ ਬਾਅਦ ਉਸ ਨੇ ਸ਼ਵ ...
Read Full Story


ਭੰਵਰੀ ਦੇ ਪਤੀ ਦੀ ਨਿਆਇਕ ਹਿਰਾਸਤ 16 ਤਕ ਵਧੀ

ਜੋਧਪੁਰ, ਰਾਜਸਥਾਨ ਦੀ ਜੋਧਪੁਰ ਦੀ ਇਕ ਅਦਾਲਤ ਨੇ ਏ. ਐੱਨ. ਐੱਮ. ਭੰਵਰੀ ਦੇਵੀ ਮਾਮਲੇ ਵਿਚ ਗ੍ਰਿਫਤਾਰ ਉਸ ਦੇ ਪਤੀ ਅਮਰਚੰਦ ਨਟ ਦੀ ਨਿਆਇਕ ਹਿਰਾਸਤ ਨੂੰ 16 ਜਨਵਰੀ ਤਕ ਵਧਾ ਦਿਤਾ। ਅਮਰਚੰਦ ਦੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ 'ਤੇ ਉਸ ਨੂੰ ਵਧੀਕ ਮੁਖ ਮਹਾਨਗਰ ਮੈਜਿਸਟ੍ਰੇਟ ਜਗਦੀਸ਼ ਜਿਆਣੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਥੋਂ ਉਸ ਨੂੰ 16 ਜਨਵਰੀ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ। ਅਦਾਲਤ ਦੀ ਇਜਾਜ਼ਤ ਨਾਲ ਸੀ. ਬੀ. ਆਈ. ਨੇ ਅੱਜ ਸਹੀ ਰਾਮ ਬਿਸ਼ਨੋਈ ਨੂੰ ਜੇਲ ਲਿਜਾ ਕੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਸੀ. ਬੀ. ਆਈ. ...
Read Full Story


ਭੰਵਰੀ ਦੇਵੀ ਮਾਮਲੇ 'ਚ ਮਲਖਾਨ ਸਿੰਘ ਦੀ ਨਿਆਇਕ ਹਿਰਾਸਤ 16 ਤਕ

ਜੋਧਪੁਰ, ਰਾਜਸਥਾਨ ਵਿਚ ਮਸ਼ਹੂਰ ਏ. ਐੱਨ. ਐੱਮ. ਭੰਵਰੀ ਦੇਵੀ ਅਗਵਾ ਮਾਮਲੇ ਵਿਚ ਗ੍ਰਿਫਤਾਰ ਕਾਂਗਰਸ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਨੂੰ ਅੱਜ ਅਦਾਲਤ ਨੇ 16 ਜਨਵਰੀ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ. ਆਈ.) ਨੇ ਬਿਸ਼ਨੋਈ ਨੂੰ ਜਸਟਿਸ ਜਗਦੀਸ਼ ਜਿਆਨੀ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿਤਾ। ਇਸ ਮਾਮਲੇ ਦੇ ਇਕ ਹੋਰ ਦੋਸ਼ੀ ਸਹੀ ਰਾਮ ਬਿਸ਼ਨੋਈ ਦੀ ਹਿਰਾਸਤ ਵੀ 6 ਜਨਵਰੀ ਤਕ ਵਧਾ ਦਿਤੀ ਗਈ। ਅਦਾਲਤਨੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਅਤੇ ਸਹੀ ਰਾਮ ...
Read Full Story


ਭੰਵਰੀ ਮਾਮਲਾ : ਇਕ ਹੋਰ ਮੁਲਜ਼ਮ ਨੇ ਕੀਤਾ ਆਤਮ-ਸਮਰਪਣ

ਜੋਧਪੁਰ, ਭੰਵਰੀ ਦੇਵੀ ਅਗਵਾ ਮਾਮਲੇ ਵਿਚ ਇਕ ਹੋਰ ਦੋਸ਼ੀ ਉਮੇਸ਼ ਰਾਮ ਨੇ ਅੱਜ ਇਥੇ ਪੁਲਸ ਅੱਗੇ ਸਮਰਪਣ ਕਰ ਦਿੱਤਾ। ਉਸ ਨੂੰ ਸੀ. ਬੀ. ਆਈ. ਹਵਾਲੇ ਕਰ ਦਿੱਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਮੇਸ਼ ਮਾਮਲੇ ਵਿਚ ਗ੍ਰਿਫਤਾਰ 9ਵਾਂ ਵਿਅਕਤੀ ਹੈ । ਉਹ ਉਨ੍ਹਾਂ ਪੰਜ ਵਿਅਕਤੀਆਂ ਵਿਚੋਂ ਇਕ ਹੈ ਜਿਨ੍ਹਾਂ ਖਿਲਾਫ ਸੀ. ਬੀ. ਆਈ. ਨੇ ਪਿਛਲੇ ਹਫਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ ਨੇ ਦੱਸਿਆ ਕਿ ਉਮੇਸ਼ ਨੇ ਡੀ. ਆਈ. ਜੀ. (ਰਾਜਸਥਾਨ ਪੁਲਸ) ਗਿਲ ਰਾਜ ਮੀਨਾ ਦੇ ਅੱਗੇ ਸਮਰਪਣ ਕੀਤਾ ਜੋ ਮਾਮਲੇ ਵਿਚ ਸੀ. ਬੀ. ਆਈ. ਦੀ ਮਦਦ ਕਰ ਰਹੇ ਹਨ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਉਮੇਸ਼ ਤੋਂ ਇਥੇ ਸਰਕਟ ...
Read Full Story


ਭੰਵਰੀ ਦੇਵੀ ਕੇਸ ਦੇ ਮੁੱਖ ਦੋਸ਼ੀ ਨੇ ਕੀਤਾ ਕੋਰਟ 'ਚ ਸਰੈਂਡਰ

ਜੋਧਪੁਰ, ਰਾਜਸਥਾਨ ਦੇ ਬਹੁਚਰਚਿਤ ਭੰਵਰੀ ਦੇਵੀ ਅਗਵਾ ਮਾਮਲੇ 'ਚ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁੱਖ ਦੋਸ਼ੀ ਅਤੇ ਸਾਬਕਾ ਉਪ ਜ਼ਿਲਾ ਮੁਖੀ ਸਹੀਰਾਮ ਬਿਸ਼ਨੋਈ ਨੇ ਅੱਜ ਇਥੇ ਅਦਾਲਤ 'ਚ ਆਤਮਸਮਰਪਣ ਕਰ ਦਿੱਤਾ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਹੀਰਾਮ ਨੂੰ ਪੁੱਛਗਿੱਛ ਲਈ ਅਗਲੀ 2 ਜਨਵਰੀ ਤੱਕ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਹੀਰਾਮ ਨੇ ਆਪਣੇ ਵਕੀਲ ਨਾਲ ਇਥੇ ਅਪਰ ਮੁੱਖ ਮਹਾਨਗਰ ਮੈਜਿਸਟ੍ਰੇਟ ਜਗਦੀਸ਼ ਜਯਾਣੀ ਦੀ ਅਦਾਲਤ 'ਚ ਆਤਮਸਮਰਪਣ ਕੀਤਾ। ਜ਼ਿਕਰਯੋਗ ਹੈ ਕਿ ਸਹੀਰਾਮ ਦੀ ਗ੍ਰਿਫਤਾਰੀ 'ਤੇ ਸੀ. ਬੀ. ਆਈ. ਨੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਹ ...
Read Full Story


ਭੰਵਰੀ ਦੇਵੀ ਦੇ ਲਾਪਤਾ ਮਾਮਲੇ ਵਿਚ ਮਲਖਾਨ ਗ੍ਰਿਫਤਾਰ

ਜੋਧਪੁਰ, ਨਰਸ ਭੰਵਰੀ ਦੇਵੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅੱਜ ਕਾਂਗਰਸ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ। ਸੀ. ਬੀ. ਆਈ. ਬੁਲਾਰੇ ਨੇ ਦੱਸਿਆ ਕਿ ਮਲਖਾਨ ਸਿੰਘ ਨੂੰ ਪੁੱਛਗਿਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਲੰਬੇ ਅਰਸੇ ਤੋਂ ਟਾਲਮਟੋਲ ਕਰ ਰਹੇ ਮਲਖਾਨ ਸਿੰਘ ਅਚਾਨਕ ਸ਼ਾਮ ਨੂੰ ਪੁੱਛਗਿਛ ਲਈ ਸਰਕਟ ਹਾਊਸ ਵਿਚ ਸੀ. ਬੀ. ਆਈ. ਜਾਂਚ ਅਧਿਕਾਰੀਆਂ ਅੱਗੇ ਹਾਜ਼ਰ ਹੋਏ। ਮਲਖਾਨ ਸਿੰਘ ਲੰਬੇ ਅਰਸੇ ਤੋਂ ਪੁੱਛਗਿਛ ਲਈ ਸੀ. ਬੀ. ਆਈ. ਅੱਗੇ ਹਾਜ਼ਰ ਹੋਣ ਵਿਚ ਟਾਲਮਟੋਲ ਕਰ ਰਹੇ ਸਨ। ਪਹਿਲਾਂ ਉਨ੍ਹਾਂ ਸਿਹਤ ਖਰਾਬ ਹੋਣ ਕਾਰਨ ਹਾਜ਼ਰ ...
Read Full Story


ਭੰਵਰੀ ਦੇ ਪਤੀ ਨੇ 10 ਲੱਖ ਰੁਪਏ ਲੈ ਕੇ ਦੋਸ਼ੀਆਂ ਨਾਲ ਸੌਦਾ ਕੀਤਾ

ਜੋਧਪੁਰ, ਸਾਂਸੀ ਬਰਾਦਰੀ ਦੇ ਆਗੂ ਸ਼੍ਰੀ ਚਤਰਾ ਰਾਮ ਨੇ ਇੰਕਸ਼ਾਫ ਕੀਤਾ ਹੈ ਕਿ ਅਗਵਾ ਅਤੇ ਕਤਲ ਕੀਤੀ ਨਰਸ ਭੰਵਰੀ ਦੇਵੀ ਦੇ ਪਤੀ ਅਮਰ ਚੰਦ ਨਨ ਨੇ 10 ਲੱਖ ਰੁਪਏ 'ਤੇ ਦੋਸ਼ੀਆਂ ਨਾਲ ਨਰਸ ਬਾਰੇ ਸੌਦਾ ਕੀਤਾ ਸੀ। ਇਥੇ ਸੀ. ਬੀ. ਆਈ. ਦੇ ਅਧਿਕਾਰੀਆਂ ਕੋਲ ਚਤਰਾ ਰਾਮ ਨੇ ਇਹ ਇੰਕਸ਼ਾਫ ਕੀਤਾ। ਦੂਜੇ ਪਾਸੇ, ਘਟਨਾ ਸੰਬੰਧੀ ਸੀ. ਬੀ. ਆਈ. ਵਲੋਂ ਅਦਾਲਤ ਵਿਚ ਪੇਸ਼ ਕੀਤੀ ਰਿਪੋਰਟ 'ਤੇ ਅਦਾਲਤ 10 ਜਨਵਰੀ ਨੂੰ ਆਪਣਾ ਫੈਸਲਾ ...
Read Full Story


1 2 > >>

Loading...

© 2012 punjabinfoline.com

punjab infoline arash info