Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਭੱਟ"
ਸੰਜੀਵ ਭੱਟ ਵਿਰੁੱਧ ਇਕ ਹੋਰ ਕੇਸ ਦਰਜ

ਜਾਮਨਗਰ, ਗੁਜਰਾਤ ਦੇ ਮੁਅੱਤਲ ਕੀਤੇ ਪੁਲਸ ਅਫਸਰ ਸੰਜੀਵ ਭੱਟ ਵਿਰੁੱਧ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਵਿਚ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। 1990 ਵਿਚ ਹੋਈ ਇਕ ਘਟਨਾ ਵਿਚ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਸ ਵਿਅਕਤੀ ਦੀ ਕਿਡਨੀ ਖਰਾਬ ਹੋ ਗਈ ਸੀ। ਜ਼ਿਲੇ ਦੇ ਜਾਮ ਥੰਡਾਲਿਆ ਵਿਖੇ ਫਿਰਕੂ ਦੰਗੇ ਭੜਕ ਜਾਣ ਤੋਂ ਬਾਅਦ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਭੱਟ 'ਤੇ ਪਹਿਲਾਂ ਹੀ ਅੱਤਿਆਚਾਰ ਦਾ ਦੋਸ਼ ਹੈ। ਪੋਰਬੰਦਰ ਜ਼ਿਲੇ ਵਿਚ ਵੀ ਭੱਟ 'ਤੇ ਇਕ ਕੇਸ ਦਰਜ ...
Read Full Story


ਗੁਜਰਾਤ ਹਾਈਕੋਰਟ ਨੇ ਸੰਜੀਵ ਭੱਟ ਖਿਲਾਫ ਮੁਕੱਦਮਾ ਕੀਤਾ ਰੱਦ

ਅਹਿਮਦਾਬਾਦ, ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਰਾਹਤ ਦਿੰਦੇ ਹੋਏ ਗੁਜਰਾਤ ਹਾਈਕੋਰਟ ਨੇ ਉਨ੍ਹਾਂ ਖਿਲਾਫ ਦਾਇਰ ਉਸ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਉੱਤੇ ਇਕ ਪੁਲਸ ਕਾਂਸਟੇਬਲ ਦੇ ਨਾਜਾਇਜ਼ ਕੈਦ ਨਾਲ ਸਬੰਧਿਤ ਮਾਮਲੇ ਵਿਚ ਸੰਮਨ ਤੋਂ ਬਚਣ ਲਈ ਝੂਠੀ ਸੂਚਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਮੈਜਿਸਟਰੇਟ ਵਲੋਂ ਭੱਟ ਖਿਲਾਫ ਸ਼ੁਰੂ ਕੀਤੀ ਗਈ ਸਾਰੀ ਕਾਰਵਾਈ ਨੂੰ ਰੱਦ ਕਰਦੇ ਹੋਏ ਇਸ ਨੂੰ ਕਾਨੂੰਨ ਦੀ ਦੁਰਵਰਤੋਂ ...
Read Full Story


ਭੱਟ ਖ਼ਿਲਾਫ਼ ਕੇਸ ਦਰਜ

ਅਹਿਮਦਾਬਾਦ, ਗੁਜਰਾਤ ਦੇ ਮੁਅੱਤਲ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਖ਼ਿਲਾਫ਼ ਝੂਠਾ ਹਲਫਨਾਮਾ ਦਾਖਲ ਕਰਨ ’ਤੇ ਕੇਸ ਦਰਜ ਕੀਤਾ ਗਿਆ ਹੈ। ਇਕ ਸਿਪਾਹੀ ਨੇ ਸ਼ਿਕਾਇਤ ਕੀਤੀ ਹੈ ਕਿ ਭੱਟ ਤੇ ਉਸ ਦੇ ਵਕੀਲ ਵੀ.ਐਚ. ਕਨਾਰਾ ਨੇ ਸੈਸ਼ਨ ਅਦਾਲਤ ਵਿਚ ਬੀਤੇ ਦਿਨ ਝੂਠਾ ਹਲਫਨਾਮਾ ਪੇਸ਼ ਕੀਤਾ ...
Read Full Story


ਸਾਰਾ ਭਾਈ ਦੀ ਪਟੀਸ਼ਨ 'ਤੇ ਮੋਦੀ ਦੀ ਭੂਮਿਕਾ 'ਤੇ ਗਵਾਹੀ ਲਈ ਤਿਆਰ : ਭੱਟ

ਅਹਿਮਦਾਬਾਦ, ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੇ ਅੱਜ ਨਾਨਾਵਤੀ ਕਮਿਸ਼ਨ ਨੂੰ ਕਿਹਾ ਕਿ ਉਹ 2002 ਦੇ ਦੰਗਿਆਂ ਤੋਂ ਬਾਅਦ ਸਮਾਜਿਕ ਵਰਕਰ ਮਲਿਕਾ ਸਾਰਾਭਾਈ ਦੀ ਪਟੀਸ਼ਨ ਨੂੰ ਕਮਜ਼ੋਰ ਕਰਨ ਵਿਚ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਗਵਾਹੀ ਦੇਣ ਲਈ ਤਿਆਰ ਹਨ। ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਦੋ ਮੈਂਬਰੀ ਜੁਡੀਸ਼ੀਅਲ ਪੈਨਲ ਦੇ ਅੱਗੇ ਭੱਟ ਨੇ ਇਹ ਗੱਲ ਕਹੀ। ਪੈਨਲ ਸਾਰਾਭਾਈ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ। ਸਾਰਾਭਾਈ ਨੇ ਅਦਾਲਤ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਵਿਚ ਮੋਦੀ ਦੀ ਕਥਿਤ ਭੂਮਿਕਾ ਨੂੰ ਲੈ ਕੇ ਭੱਟ ਦੇ ਨਾਲ ਜਿਰਾਹ ਦੀ ਮੰਗ ...
Read Full Story


ਜਾਨ ਨੂੰ ਖਤਰਾ, ਪਰ ਪਿੱਛੇ ਨਹੀਂ ਹਟਾਂਗਾ : ਭੱਟ

ਨਵੀਂ ਦਿੱਲੀ, ਜ਼ਮਾਨਤ 'ਤੇ ਰਿਹਾਅ ਗੁਜਰਾਤ ਦੇ ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਅਜੇ ਵੀ ਆਪਣੀ ਜਾਨ ਦਾ ਖਤਰਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਗੁਜਰਾਤ ਨਫਰਤ ਦੀ ਰਾਜਨੀਤੀ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ, ਕਿਉਂਕਿ ਲੋਕਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਚੁਣਿਆ ਤੇ ਉਹ ਇਸੇ ਦੇ ਲਾਇਕ ਹਨ। ਗੁਜਰਾਤ ਵਿਚ ਭਾਜਪਾ ਦੀ ਸਰਕਾਰ ਦੇ ਨਿਸ਼ਾਨੇ 'ਤੇ ਖੁਦ ਦੇ ਹੋਣ ਦਾ ਦਾਅਵਾ ਕਰਨ ਵਾਲੇ ਭੱਟ ਨੇ ਕਿਹਾ ਕਿ 2002 ਵਿਚ ਹੋਇਆ ਗੋਧਰਾ ਦਾ ਦੰਗਾ ਇਤਿਹਾਸ ਵਿਚ ਅਜਿਹਾ ਮਾਮਲਾ ਹੈ, ਜਿਸ ਦੇ ਸਭ ਤੋਂ ਜ਼ਿਆਦਾ ਸਬੂਤ ਮੌਜੂਦ ਹਨ। ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੇਰੀ ਜਾਨ ਨੂੰ ਖਤਰਾ ਹੈ ...
Read Full Story


ਸੁਪਰੀਮ ਕੋਰਟ 'ਚ ਭੱਟ ਦੀ ਅਰਜ਼ੀ ਰੱਦ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਗੁਜਰਾਤ ਦੇ ਮੁਅੱਤਲ ਪੁਲਸ ਅਧਿਕਾਰੀ ਸੰਜੀਵ ਭੱਟ ਦੀ ਉਹ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਵਿਚ ਉਨ੍ਹਾਂ ਕਥਿਤ ਤੌਰ 'ਤੇ ਹਿਰਾਸਤ ਵਿਚ ਮੌਤ ਹੋਣ ਨਾਲ ਸੰਬੰਧਤ ਇਕ ਮਾਮਲੇ ਵਿਚ ਸੂਬਾ ਸਰਕਾਰ ਦੀ ਮੁੜ ਵਿਚਾਰ ਪਟੀਸ਼ਨ ਵਾਪਸ ਲੈਣ ਦੇ ਹੁਕਮ ਨੂੰ ਪਲਟੇ ਜਾਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਦੇ ਮਾਣਯੋਗ ਜੱਜ ਬੀ. ਐੱਸ. ਚੌਹਾਨ ਅਤੇ ਜਸਟਿਸ ਪੀ. ਐੱਸ. ਠਾਕੁਰ 'ਤੇ ਆਧਾਰਿਤ ਬੈਂਚ ਨੇ ਹਾਲਾਂ ਕਿ ਉਨ੍ਹਾਂ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਅਤੇ ਗੁਜਰਾਤ ਹਾਈਕੋਰਟ ਦੇ ਸਾਹਮਣੇ ਨਿਰਪੱਖ ਢੰਗ ਨਾਲ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦੀ ਛੋਟ ਦਿੱਤੀ। ਸਾਲ 1990 ਵਿਚ ਜਾਮ ਨਗਰ ...
Read Full Story


ਭੱਟ ਨੇ ਮੰਗੀ ਬੁਲਟ ਪਰੂਫ ਕਾਰ

ਅਹਿਮਦਾਬਾਦ, ਗੋਧਰਾ ਕਾਂਡ ਨੂੰ ਲੈ ਕੇ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਗਵਾਹੀ ਦੇਣ ਵਾਲੇ ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੇ ਸੂਬੇ ਦੇ ਗ੍ਰਹਿ ਮੰਤਰਾਲਾ ਨੂੰ ਚਿੱਠੀ ਲਿਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਬੁਲਟ ਪਰੂਫ ਕਾਰ ਦੀ ਮੰਗ ਕੀਤੀ ਹੈ। ਸੰਜੀਵ ਭੱਟ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੇ ਹਮਾਇਤੀ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਦੇ ਵੀ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਨ। ਭੱਟ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਲਈ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ...
Read Full Story


ਸੰਜੀਵ ਭੱਟ ਮਾਮਲੇ ਦਾ ਗਵਾਹ ਮੰਗਲਵਾਰ ਤੋਂ ਗਾਇਬ

ਅਹਿਮਦਾਬਾਦ, ਸਸਪੈਂਡ ਆਈ. ਪੀ. ਐਸ. ਅਧਿਕਾਰੀ ਸੰਜੀਵ ਭੱਟ ਦੇ ਮਾਮਲੇ ਦਾ ਇਕ ਮੁੱਖ ਗਵਾਹ ਮੰਗਲਵਾਰ ਤੋਂ ਲਾਪਤਾ ਹੈ। ਭੱਟ 'ਤੇ ਇਕ ਕਾਂਸਟੇਬਲ ਤੋਂ ਕਥਿਤ ਤੌਰ 'ਤੇ ਜ਼ਬਰਦਸਤੀ ਹਲਫਨਾਮੇ 'ਚ ਦਸਤਖਤ ਕਰਾਉਣ ਦਾ ਦੋਸ਼ ਹੈ। ਪੁਲਸ ਨੇ ਅੱਜ ਇਥੇ ਦੱਸਿਆ ਕਿ ਗਵਾਹ ਦੇ ਪਰਿਵਾਰ ਅਨੁਸਾਰ ਚਾਂਦਖੇੜਾ ਇਲਾਕੇ ਦਾ ਵਾਸੀ ਸ਼ਰਨਿਕ ਸ਼ਾਹ 25 ਅਕਤੂਬਰ ਤੋਂ ਲਾਪਤਾ ਹੈ। ਸ਼ੁਰੂ 'ਚ ਉਸਦੇ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਉਹ ਦੀਵਾਲੀ ਦੌਰਾਨ ਹੋਣ ਵਾਲੀ ਪੂਜਾ ਲਈ ਗਾਂਧੀਨਗਰ ਜ਼ਿਲਾ ਸਥਿਤ ਮਹੂਦੀ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੱਲ ਤੱਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਦੇ ਪਰਿਵਾਰ ਨੇ ਥਾਣੇ 'ਚ ਲਾਪਤਾ ...
Read Full Story


ਸੰਜੀਵ ਭੱਟ ਨੂੰ ਮਿਲੀ ਜ਼ਮਾਨਤ

ਅਹਿਮਦਾਬਾਦ, ਗੁਜਰਾਤ ਦੇ ਮੁਅੱਤਲਸ਼ੁਦਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਦੀ ਜ਼ਮਾਨਤ ਮਨਜ਼ੂਰ ਹੋ ਗਈ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ਦੰਗਿਆਂ ਦੇ ਮਾਮਲੇ ‘ਚ ਉਲਝਾਉਣ ਵਾਸਤੇ ਸਬੂਤਾਂ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਭੱਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਬਰਮਤੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਹੋਣ ‘ਤੇ ਭੱਟ ਨੇ ਕਿਹਾ, ”ਮੈਂ ਬਹੁਤ ਖੁਸ਼ ਹਾਂ। ਇਹ ਸਰਕਾਰੀ ਸ਼ਹਿ ‘ਤੇ ਹੋਏ ਦੰਗਿਆਂ ਦੇ ਪੀੜਤਾਂ ਦੀ ਜਿੱਤ ਹੈ। ਮੈਂ ਜੇਲ੍ਹ ਵਿੱਚ ਜੋ ਸਮਾਂ ਬਿਤਾਇਆ ਉਹ ਮੇਰੇ ਲਈ ਵਿਸ਼ਰਾਮ ਦਾ ਸੀ। ਮੈਂ ਆਪਣੇ ਮਕਸਦ ਦੀ ਪੂਰਤੀ ...
Read Full Story


ਭੱਟ ਦੀ ਜ਼ਮਾਨਤ ਦੀ ਅਰਜ਼ੀ 'ਤੇ ਫੈਸਲਾ 17 ਤਕ ਰਾਖਵਾਂ

ਅਹਿਮਦਾਬਾਦ, ਗੁਜਰਾਤ ਵਿਖੇ ਅਹਿਮਦਾਬਾਦ ਦੀ ਇਕ ਅਦਾਲਤ ਨੇ ਸੂਬੇ ਦੇ ਮੁਅੱਤਲ ਪੁਲਸ ਅਧਿਕਾਰੀ ਸੰਜੀਵ ਭੱਟ ਦੀ ਜ਼ਮਾਨਤ ਦੀ ਅਰਜ਼ੀ 'ਤੇ 17 ਅਕਤੂਬਰ ਤਕ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਐਡੀਸ਼ਨਲ ਸੈਸ਼ਨ ਵੀ. ਕੇ. ਵਿਆਸ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਸੋਮਵਾਰ ਤਕ ਫੈਸਲਾ ਰਾਖਵਾਂ ਰੱਖਿਆ। ਆਈ. ਪੀ. ਐੱਸ. ਦੇ 1988 ਬੈਚ ਦੇ ਅਧਿਕਾਰੀ ਭੱਟ ਨੂੰ 30 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਓਧਰ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਸੰਜੀਵ ਭੱਟ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਅਸਲੀ ਹੀਰੋ ...
Read Full Story


ਸੰਜੀਵ ਭੱਟ ਨਾਲ ਅੱਤਵਾਦੀ ਵਰਗਾ ਸਲੂਕ ਹੋਇਆ

ਅਹਿਮਦਾਬਾਦ, ਗੁਜਰਾਤ ਦੇ ਗ੍ਰਿਫਤਾਰ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਦੀ ਪਤਨੀ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਇਕ ਹੋਰ ਚਿੱਠੀ ਲਿਖ ਕੇ ਦੋਸ਼ ਲਾਇਆ ਹੈ ਕਿ ਗੁਜਰਾਤ ਪੁਲਸ ਨੇ ਉਨ੍ਹਾਂ ਦੇ ਪਤੀ ਨਾਲ ਇਕ ਅੱਤਵਾਦੀ ਵਰਗਾ ਸਲੂਕ ਕੀਤਾ। ਇਸ ਚਿੱਠੀ 'ਚ ਪਤਨੀ ਸ਼ਵੇਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਉਹ ਹਰ ਤਰੀਕਾ ਅਪਣਾ ਰਹੀ ਹੈ ਕਿ ਉਨ੍ਹਾਂ ਦੇ ਪਤੀ ਨੂੰ ਜ਼ਮਾਨਤ ਨਾ ਮਿਲੇ। ਸ਼ਵੇਤਾ ਨੇ ਕੁਝ ਦਿਨ ਪਹਿਲਾਂ ਹੀ ਚਿਦਾਂਬਰਮ ਨੂੰ ਇਕ ਚਿੱਠੀ ਲਿਖੀ ਸੀ ਜਿਸ 'ਚ ਆਪਣੇ ਪਤੀ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਗਿਆ ਸੀ ਕਿ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ...
Read Full Story


ਭੱਟ ਨੇ ਸਮਝੌਤੇ ਦੀ ਪੇਸ਼ਕਸ਼ ਠੁਕਰਾਈ-7 ਤਕ ਜੇਲ ਵਿਚ ਰਹਿਣਗੇ

ਨਵੀਂ ਦਿੱਲੀ, ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦੇਣ ਵਾਲੇ ਮੁਅੱਤਲ ਕੀਤੇ ਆਈ. ਪੀ. ਅਫਸਰ ਜਿਨ੍ਹਾਂ ਨੂੰ ਬੀਤੇ ਦਿਨ ਗੁਜਰਾਤ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ, ਨੂੰ ਅੱਜ ਜ਼ਮਾਨਤ ਨਹੀਂ ਮਿਲ ਸਕੀ ਅਤੇ ਅਦਾਲਤ ਨੇ ਇਸ ਕੇਸ ਦੀ ਸੁਣਵਾਈ 7 ਅਕਤੂਬਰ 'ਤੇ ਪਾ ਦਿੱਤੀ ਹੈ। ਇਕ ਚੈਨਲ ਅਨੁਸਾਰ ਅਦਾਲਤ ਨੇ ਅੱਜ ਸੰਦੀਪ ਭੱਟ ਸਾਹਮਣੇ ਸਮਝੌਤੇ ਦਾ ਸੁਝਾਅ ਰੱਖਿਆ ਸੀ ਅਤੇ ਕਿਹਾ ਸੀ ਕਿ ਪੁਲਸ ਉਨ੍ਹਾਂ ਦੇ ਲਾਕਰ ਦੀ ਤਲਾਸ਼ੀ ਲੈਣਾ ਚਾਹੁੰਦੀ ਹੈ, ਇਸ ਲਈ ਜੇ ਉਹ ਪੁਲਸ ਨੂੰ ਆਪਣੇ ਲਾਕਰ ਦੀ ਤਲਾਸ਼ੀ ਲੈਣ ਦੇਣ ਤਾਂ ਉਨ੍ਹਾਂ (ਭੱਟ) ਨੂੰ ਸ਼ਾਮ ਤਕ ਜ਼ਮਾਨਤ ਮਿਲ ...
Read Full Story


ਸੰਜੀਵ ਭੱਟ ਦੀ ਪਤਨੀ ਨੇ ਚਿਦੰਬਰਮ ਨੂੰ ਲਿਖੀ ਚਿੱਠੀ

ਅਹਿਮਦਾਬਾਦ, ਗੁਜਰਾਤ ਦੰਗਿਆਂ ਨੂੰ ਲੈ ਕੇ ਨਰਿੰਦਰ ਮੋਦੀ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਦੀ ਪਤਨੀ ਸ਼ਵੇਤਾ ਭੱਟ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਚਿੱਠੀ ਲਿਖੀ ਹੈ। ਸ਼ਵੇਤਾ ਭੱਟ ਨੇ ਚਿਦੰਬਰਮ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਦੀ ਸੁਰੱਖਿਆ ਯਕੀਨੀ ਕੀਤੀ ਜਾਏ। ਸ਼ਵੇਤਾ ਨੇ ਗ੍ਰਹਿ ਮੰਤਰੀ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਵੀ ਕੀਤੀ ਹੈ। ਸ਼ਵੇਤਾ ਨੇ ਦੋਸ਼ ਲਗਾਇਆ ਕਿ ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਸੁਧੀਰ ਸਿਨਹਾ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਸੰਜੀਵ ਭੱਟ ਨੂੰ ਫਸਾ ਰਹੇ ਹਨ। ਸ਼ਵੇਤਾ ਨੇ ਸ਼ੱਕ ਜਤਾਇਆ ਕਿ ਸੰਜੀਵ ਭੱਟ 'ਤੇ ਕੁਝ ਹੋਰ ...
Read Full Story


ਭੱਟਾਰਾਏ ਦਾ ਭਾਰਤ ਦੌਰਾ 21 ਤੋਂ

ਕਾਠਮੰਡੂ,ਨੇਪਾਲ ਦੇ ਪ੍ਰਧਾਨ ਮੰਤਰੀ ਬਾਬੂਰਾਮ ਭੱਟਾਰਾਏ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ‘ਤੇ ਆ ਰਹੇ ਹਨ, ਜਿਸ ਦੌਰਾਨ ਉਹ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਮਿੱਤਰਤਾ ਸੰਧੀ, ਆਰਥਿਕ ਸਹਿਯੋਗ, ਸੰਵਿਧਾਨ ਨਿਰਮਾਣ, ਮਾਓਵਾਦੀ ਫੌਜ ਅਤੇ ਨੇਪਾਲ ਫੌਜ ਦੇ ਰਲੇਵੇਂ ਆਦਿ ਮਸਲਿਆਂ ‘ਤੇ ਗੱਲਬਾਤ ਕਰਨਗੇ। ਉਨ੍ਹਾਂ ਦਾ ਇਹ ਦੌਰਾ ਸੰਭਾਵੀ ਤੌਰ ‘ਤੇ 21 ਅਕਤੂਬਰ ਤੋਂ ਸ਼ੁਰੂ ਹੋ ਕੇ ਚਾਰ-ਪੰਜ ਦਿਨਾਂ ਤੱਕ ਚੱਲੇਗਾ। ਸ੍ਰੀ ਭੱਟਾਰਾਏ ਦਾ ਇਹ ਭਾਰਤ ਦੌਰਾ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਸ ਵੇਲੇ ਉਹ ਆਪਣੀ ਪਾਰਟੀ ਦੇ ਖਾੜਕੂ ਧੜੇ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ...
Read Full Story


ਸੰਜੀਵ ਭੱਟ ਦਾ 15 ਦਿਨਾਂ ਲਈ ਅਦਾਲਤੀ ਰਿਮਾਂਡ

ਅਹਿਮਦਾਬਾਦ, ਇੱਥੋਂ ਦੀ ਇਕ ਅਦਾਲਤ ਨੇ ਅੱਜ ਗੁਜਰਾਤ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ 15 ਦਿਨਾਂ ਤਕ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਹੈ। ਅਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟਰੇਟ ਬੀ.ਜੀ. ਦੋਸ਼ੀ ਦੀ ਅਦਾਲਤ ਵਿਚ ਪੁਲੀਸ ਨੇ ਭੱਟ ਦਾ 7 ਦਿਨਾਂ ਲਈ ਰਿਮਾਂਡ ਮੰਗਿਆ ਸੀ, ਪਰ ਜੱਜ ਨੇ ਉਸ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਭੱਟ ਦੀ ਪਤਨੀ ਸ਼ਵੇਤਾ ਨੇ ਆਪਣੇ ਪਤੀ ਦੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ, ਜਦਕਿ ਸਿਟੀ ਪੁਲੀਸ ਕਮਿਸ਼ਨਰ ਸੁਧੀਰ ਸਿਨਹਾ ਨੇ ਕਿਹਾ ਕਿ ਅਜਿਹੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਪੁਲੀਸ ਅੱਜ ਲਗਾਤਾਰ ਦੂਜੇ ਦਿਨ ਭੱਟ ਦੇ ਘਰ ਦੀ ਤਲਾਸ਼ੀ ਲੈਣ ...
Read Full Story


ਫੇਸਬੁੱਕ ਤੇ ਇਨਸਾਨੀਅਤ ਗਰੁੱਪ ਬਚਾ ਰਿਹਾ ਹੈ ਗਰੀਬ ਮਰੀਜਾਂ ਦੀ ਜਿੰਦਗੀਆਂ

ਫੇਸਬੁੱਕ ਉਪਰ ‘ਇਨਸਾਨੀਅਤ ’ ਨਾਂਮ ਦੇ ਗਰੁੱਪ ਵੱਲੋਂ ਲੋੜਵੰਦ ਮਰੀਜਾਂ ਦੇ ਇਲਾਜ ਲਈ ਇੱਕ ਮੁਹਿੰਮ ਚਲਾਈ ਗਈ ਹੈ।ਜਿਹੜੇ ਮਰੀਜ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਉਹਨਾਂ ਦੇ ਇਲਾਜ ਲਈ ਵਿਦੇਸਾਂ ਵਿੱਚ ਬੈਠੇ ਇਸ ਗਰੁੱਪ ਦੇ ਮੈਂਬਰ ਆਪਣੇ ਵੱਲੋਂ ਆਰਥਿਕ ਸਹਾਇਤਾ ਭੇਜਦੇ ਹਨ ਅਤੇ ਭਾਰਤ ਵਿਚਲੇ ਗਰੁੱਪ ਮੈਂਬਰ ਆਪਣੇ ਖਰਚੇ ਤੇ ਲੋੜਵੰਦ ਲੋਕਾਂ ਤੱਕ ਇਹ ਰਾਸ਼ੀ ਪਹੁੰਚਦੀ ਕਰਦੇ ਹਨ। ਉਹਨਾ ਦੱਸਿਆ ਕਿ ਭਾਵੇ ਲੋੜਵੰਦਾਂ ਦੀ ਸਹਾਇਤਾ ਪਹਿਲਾਂ ਵੀ ਕੁਝ ਐਨ ਆਰ ਆਈ ਦੋਸਤ ਆਰਥਿਕ ਤੌਰ ਤੇ ਭੇਜਦੇ ਸਨ ਪਰੰਤੂ ਇਸੇ ਵਰ੍ਹੇ ਆਜ਼ਾਦੀ ਦਿਵਸ ਦੀ ਸ਼ਾਮ ਨੂੰ ਰਸਮੀ ਤੌਰ ਤੇ ਹੋਂਦ ਵਿੱਚ ਆਏ ਇਸ ...
Read Full Story


ਲੜਕੀ ਦੇ ਜਨਮ ਦੀ ਖੁਸ਼ੀ ਵਿੱਚ ਲੋਹੜੀ ਵੰਡੀ

ਨਕੋਦਰ, 16 ਜਨਵਰੀ (ਤਰਲੋਕ) ਅੱਜਕੱਲ ਦੇ ਯੁੱਗ ਵਿੱਚ ਜਿੱਥੇ ਲੜਕੀਆਂ ਜਿੰਦਗੀ ਦੇ ਹਰ ਖੇਤਰ ਵਿੱਚ ਲੜਕਿਆ ਤੋਂ ਅੱਗੇ ਮੱਲਾਂ ਮਾਰ ਰਹੀਆ ਹਨ। ਚਾਹੇ ਪੜਾਈ ਦਾ ਕੇਤਰ ਹੋਵੇ, ਇੰਜੀਨੀਅਰਿੰਗ ਅਤੇ ਪੁਲਿਸ ਜਾ ਸਿਵਲ ਅਦਾਰਿਆਂ ਵਿੱਚ ਲੜਕੀਆਂ, ਲੜਕਿਆਾਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਰਹਿ ਰਹੀਆਂ। ਹੁਣ ਪੜ੍ਹੇ ਲਿਖੇ ਮਾਪੇ ਵੀ ਆਪਣੀਆ ਧੀਆਂ ਨੂੰ ਲੜਕਿਆਂ ਤੋਂ ਘੱਟ ਨਹੀ ਮੰਨਦੇ। ਇਸ ਦੀ ਤਾਜ਼ਾ ਮਿਸਾਲ ਪਿੰਡ ਖੁਰਸ਼ੈਦ ਪੁਰ ਜਿਲ੍ਹਾ (ਜਲੰਧਰ) ਵਿੱਚ ਵੇਖਣ ਨੂੰ ਮਿਲੀ ਜਿੱਥੋ ਦਾ ਵਸਨੀਕ ਹਰਮੇਸ਼ ਭੱਟੀ ਅਤੇ ਅਤੇ ਉਨ੍ਹਾਂ ਦੀ ਸੁਪੱਤਨੀ ਮਾਇਆ ਦੇਵੀ ਨੇ ਆਪਣੀ 8 ਮਹੀਨੀਆ ਦੀ ਬੱਚੀ ਅਰਪਿਤਾ ...
Read Full Story


ਫਰਾਂਸ ਵਿਚ ਜ਼ਿਲ੍ਹਾ ਕਪੂਰਥਲਾ ਦੇ ਮਹਿੰਦਰ ਸਿੰਘ ਦੀ ਮੌਤ

ਜਲੰਧਰ, 15 ਜਨਵਰੀ (ਪੱਤਰ ਪ੍ਰੇਰਕ)-ਰਾਤ ਫੈਕਸ ਰਾਹੀਂ ਪ੍ਰਾਪਤ ਹੋਈ ਸੂਚਨਾ ਅਨੁਸਾਰ ਪਿਆਰਾ ਸਿੰਘ ਪਿੰਡ ਅਵਾਣ ਭੀਖੇਸ਼ਾਹ ਜ਼ਿਲ੍ਹਾ ਕਪੂਰਥਲਾ ਦੀ 25 ਦਸੰਬਰ ਸ਼ਾਮ ਨੂੰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਪੈਰਿਸ-15 ਦੇ ਹਸਪਤਾਲ ਪੋਮਪੀਡੋ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਤ ਦਾ ਕਾਰਨ ਨਸ਼ਿਆਂ ਕਰਕੇ ਹੋਈ ਆਪਸੀ ਲੜਾਈ ਦੱਸਿਆ ਜਾਂਦਾ ਹੈ। ਮਹਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ 12 ਜਨਵਰੀ ਨੂੰ ਪੈਰਿਸ 75010 ਦੀ ਜੁਡੀਸ਼ਲੀ ਪੁਲਿਸ ਨੇ ਕੀਤੀ। ਮ੍ਰਿਤਕ ਦੇਹ ਦੀ ਸ਼ਨਾਖਤ ਮਹਿੰਦਰ ਸਿੰਘ ਦੀ ਭੈਣ ਬਚਨ ਕੌਰ ਨੇ ਕੀਤੀ ਜੋ ਪਿਛਲੇ 2 ਦਿਨ ਹੋਏ ਦੁਖਦਾਈ ਖ਼ਬਰ ਸੁਣ ਕੇ ਫਰਾਂਸ ਪਹੁੰਚੀ ਜਿਸ ਨੂੰ ਪਤਾ ...
Read Full Story


1

Loading...

© 2012 punjabinfoline.com

punjab infoline arash info