Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਭੱਠਲ"
ਅਮਰਿੰਦਰ 'ਤੇ ਚੋਣਾਂ 'ਚ 500 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਮੈਂ ਨਹੀਂ, ਅਖਬਾਰਾਂ ਨੇ ਲਾਇਆ : ਭੱਠਲ

ਚੰਡੀਗੜ੍ਹ, ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨੇ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਉਸ ਬਿਆਨ 'ਤੇ ਸਖਤ ਇਤਰਾਜ਼ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੋਟੀ ਰਕਮ ਇਕੱਠਾ ਕਰਨ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਇਥੇ ਜਾਰੀ ਇਕ ਬਿਆਨ 'ਚ ਭੱਠਲ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਤੋਂ ਪਹਿਲਾਂ ਕਾਲੀਆ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਕਾਲੀਆ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਨ ਕਾਰਨ ਬਾਦਲ ਮੰਤਰੀ ਮੰਡਲ ...
Read Full Story


ਭੱਠਲ ਮਰਿਆਦਾ ਉਲੰਘਣਾ ਦੀ ਦੋਸ਼ੀ

ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ 10 ਦਸੰਬਰ, 2009 ਨੂੰ ਧਿਆਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਵਿਰੁੱਧ ਮਾੜੇ ਸ਼ਬਦ ਕਹਿਣ ਦੇ ਮਾਮਲੇ ਵਿਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੂੰ ਵਿਧਾਨ ਸਭਾ ਸਪੀਕਰ ਦੇ ਵਿਸ਼ੇਸ਼ ਅਧਿਕਾਰ ਉ¦ਘਣ ਦਾ ਦੋਸ਼ੀ ਐਲਾਨ ਕਰਦੇ ਹੋਏ ਉਨਾਂ ਨੂੰ ਸੱਤ ਦਿਨ ਲਈ ਸਦਨ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਹੈ, ਪਰ ਵਿਧਾਨ ਸਭਾ ਸਪੀਕਰ ਦੇ ਕਹਿਣ ’ਤੇ ਸਦਨ ਨੇ ਉਨਾਂ ਨੂੰ ਮੁਆਫ਼ ਕਰਦੇ ਹੋਏ ਉਨਾਂ ਦੀ ਮੁਅੱਤਲੀ ਰੋਕ ਦਿੱਤੀ। ਉਧਰ ਕੱਲ• ਵਿਧਾਇਕਾਂ ਦੇ ਵਿਰੁੱਧ ਟਿਪਣੀ ਕਰਨ ਦੇ ਮਾਮਲੇ ਵਿਚ ਵਿੱਤ ...
Read Full Story


ਆਜ਼ਾਦੀ ਮੁਫ਼ਤ ਨਹੀਂ ਮਿਲਦੀ

‘ਆਜ਼ਾਦੀ ਮੁਫ਼ਤ ਨਹੀਂ ਮਿਲਦੀ’ ਸਿਰਲੇਖ ਨਾਂਅ ਦੀ ਕਿਤਾਬ ਮੈਂ ਪੜ੍ਹ ਰਹੀ ਹਾਂ। ਹਾਲਾਂ ਕਿ ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਅਜਿਹੇ ਕਾਰਜਾਂ ਲਈ ਬੜਾ ਹੀ ਘੱਟ ਸਮਾਂ ਨਸੀਬ ਹੁੰਦਾ ਹੈ ਪਰ ਮੈਂ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਇਸ ਕਿਤਾਬ ਨੂੰ ਪੜ੍ਹਨਾ ਬਿਹਤਰ ਸਮਝਿਆ। ਇਸ ਦੇ ਲੇਖਕ ਸ਼ਿਵ ਖੇੜਾ ਪ੍ਰਵਾਸੀ ਪੰਜਾਬੀ ਅਤੇ ਉ¤ਘੇ ਵਿੱਦਿਆ ਸ਼ਾਸਤਰੀ ਹਨ। ਕਈ ਬਹੁਕੌਮੀ ਕੰਪਨੀਆਂ ਆਪਣੇ ਕਰਮਚਾਰੀਆਂ ਵਿਚ ਉਤਸ਼ਾਹ ਭਰਨ ਲਈ ਉਨ੍ਹਾਂ ਤੋਂ ਸਲਾਹ ਲੈਂਦੀਆਂ ਹਨ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਬੜੀ ਦੂਰਅੰਦੇਸ਼ੀ ਅਤੇ ਸੂਝਬੂਝ ਨਾਲ ਰਾਸ਼ਟਰ ਨੂੰ ਗਣਤੰਤਰ ਸਰੂਪ ਦੇਣ ਦਾ ਅਹਿਮ ...
Read Full Story


ਸੋਨੀਆ ਗਾਂਧੀ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਨਕੇਲ ਪਾਵੇ- ਪ੍ਰੋ. ਸਰਚਾਂਦ, ਧੁੰਨ

ਅੰਮ੍ਰਿਤਸਰ, 28 ਦਸੰਬਰ (ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦਿਸ਼ਾਹੀਣ ਅਤੇ ਬੇ-ਲਗਾਮ ਹੋ ਚੁੱਕੀ ਹੈ ਅਤੇ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਲੜਾਈ ਪੰਜਾਬ ਦੀ ਰਾਜਸੀ ਫਿਜ਼ਾ ਲਈ ਸ਼ੁਭ ਸੰਕੇਤ ਨਹੀਂ ਹਨ। ਉਹਨਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਮਹਿੰਦਰ ਕੇ. ਪੀ. ਅਤੇ ਜਗਮੀਤ ਸਿੰਘ ਬਰਾੜ ਸਮੇਤ ਬਹੁਤ ਸਾਰੇ ਕਾਂਗਰਸੀ ਆਗੂਆਂ ਦਾ ਪੰਜਾਬ ਦੀ ਜਨਤਾ ਵਿੱਚ ਕੋਈ ...
Read Full Story


ਸਰਕਾਰ ਦੀ ਨਕਾਮੀ ਦੀ ਬਦੌਲਤ ਕਦੇ ਵੀ ਫੈਲ ਸਕਦਾ ਹੈ ਅੱਤਵਾਦ-ਭੱਠਲ

ਪਾਤੜਾਂ, 14 ਦਸੰਬਰ (ਕੰਬੋਜ)-ਜਦੋਂ ਵੀ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਹੀ ਪੰਜਾਬ ਵਿਚ ਬਦਅਮਨੀ ਫੈਲੀ ਹੈ। ਮੌਜੂਦਾ ਸਮੇਂ ਵਿਚ ਵੀ ਸਰਕਾਰ ਦੀ ਨਕਾਮੀ ਦੀ ਬਦੌਲਤ ਹੀ ਹੋ ਰਹੇ ਫਸਾਦਾਂ ਨੂੰ ਵੇਖਦਿਆਂ ਪੰਜਾਬ ਫਿਰ ਤੋਂ ਅੱਤਵਾਦ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ। ਇਸ ਲਈ ਜ਼ਿੰਮੇਵਾਰ ਇਸ ਸਰਕਾਰ ਨੂੰ ਬਰਖਾਸਤ ਕਰਨਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਪਿੰਡ ਹਾਮਝੇੜੀ ਵਿਖੇ ਲੋਕ ਸੇਵਾ ਕਮਿਸ਼ਨ ਵੱਲੋਂ ਯੂਥ ਕਾਂਗਰਸ ਦੇ ਪੰਜਾਬ ਦੇ ਸੰਯੁਕਤ ...
Read Full Story


ਸਪੀਕਰ ਖਿਲਾਫ਼ ਕਾਰਵਾਈ ਲਈ ਹਾਈਕਮਾਨ ਤੋਂ ਮਦਦ ਲਵਾਂਗੇ-ਭੱਠਲ

ਪਟਿਆਲਾ, 14 ਦਸੰਬਰ (ਪੱਤਰ ਪ੍ਰੇਰਕ)-ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਵਿਰੁੱਧ ਕਾਰਵਾਈ ਲਈ ਹਾਈਕਮਾਨ ਤੋਂ ਮਦਦ ਲਈ ਜਾਵੇਗੀ। ਸ਼੍ਰੀਮਤੀ ਭੱਠਲ ਸਰਕਟ ਹਾਊਸ ’ਚ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਦੇ ਮਾਮਲੇ ਦੀ ਸੀ. ਬੀ. ਆਈ. ਦੀ ਕਾਰਵਾਈ ਲਈ ਪ੍ਰਵਾਨਗੀ ਹਾਸਿਲ ਕਰਦੀ ਫਾਈਲ ਪਿਛਲੇ 9 ਮਹੀਨੇ ਤੋਂ ਰਾਜ ਸਰਕਾਰ ਕੋਲ ਪਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਰਵੱਈਏ ਤੋਂ ਸਪਸ਼ਟ ਹੈ ਕਿ ...
Read Full Story


7 ਨੂੰ ਸ਼ੁਰੂ ਹੋਣ ਵਾਲਾ ਸਭ ਤੋਂ ਲੰਮਾ ਇਜਲਾਸ ਹੋਵੇਗਾ-ਸਪੀਕਰ

ਚੰਡੀਗੜ੍ਹ, 3 ਦਸੰਬਰ (ਪੱਤਰ ਪ੍ਰੇਰਕ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਨੇ ਅੱਜ ਇੱਥੇ ਵਿਰੋਧੀ ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਕਾਂਗਰਸ ਮੈਂਬਰਾਂ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਵਿਚ ਉਨ੍ਹਾਂ ਨੂੰ ਮੁੱਦਿਆਂ ’ਤੇ ਵਿਚਾਰ ਲਈ ਲੋੜੀਂਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਸਪੀਕਰ ਨੇ ਸਪੱਸ਼ਟ ਕੀਤਾ ਕਿ ਮਗਰਲੇ ਦਹਾਕੇ ਦਾ ਇਹ ਸਰਦ ਰੁੱਤ ਸਮਾਗਮ ਸਭ ਤੋਂ ਲੰਮਾ ਹੋਵੇਗਾ, ਜੋ 5 ਦਿਨ ਚੱਲੇਗਾ ਅਤੇ ਇਸ ਸਮਾਗਮ ਦੌਰਾਨ ਇਕ ਦਿਨ ਗੈਰ ਸਰਕਾਰੀ ਕੰਮਕਾਜ ਲਈ ਵੀ ਰੱਖਿਆ ਗਿਆ ਹੈ, ਜਿਸ ਦੌਰਾਨ ਵਿਧਾਨਕਾਰ ਆਪਣੇ ਉਨ੍ਹਾਂ ...
Read Full Story


1

Loading...

© 2012 punjabinfoline.com

punjab infoline arash info