Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਮਛੇਰੇ" |
ਸ੍ਰੀਲੰਕਾ ਦੀ ਜਲ ਸੈਨਾ ਦੇ ‘ਹਮਲੇ’ ’ਚ 16 ਭਾਰਤੀ ਮਛੇਰੇ ਜ਼ਖ਼ਮੀ
ਰਾਮੇਸਵਰਮ, ਸ੍ਰੀਲੰਕਾ ਦੀ ਜਲ ਸੈਨਾ ਨੇ ਭਾਰਤ ਨਾਲ ਲਗਦੀ ਕੌਮਾਂਤਰੀ ਜਲ ਸੀਮਾ ਉਪਰ ਤਾਮਿਲਨਾਡੂ ਦੇ ਮਛੇਰਿਆਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ 16 ਮਛੇਰੇ ਜ਼ਖ਼ਮੀ ਹੋ ਗਏ। ਸੈਨਾ ਦੇ ਜਵਾਨਾਂ ਨੇ ਖੁੱਲ੍ਹੇਆਮ ਪੱਥਰਾਂ, ਬੋਤਲਾਂ ਤੇ ਡੰਡਿਆਂ ਦੀ ਵਰਤੋਂ ਕੀਤੀ। ਪੁਲੀਸ ਅਨੁਸਾਰ ਇਹ ਘਟਨਾ ਬੀਤੀ ਰਾਤ ਵਾਪਰੀ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਭਾਰਤ ਸਰਕਾਰ ਨੇ ਇਹ ਮਾਮਲਾ ਸ੍ਰੀਲੰਕਾ ਕੋਲ ਪੂਰੀ ਗੰਭੀਰਤਾ ਨਾਲ ਉਠਾਇਆ ... Read Full Story
|
ਪਾਕਿ ਅਧਿਕਾਰੀਆਂ ਨੇ 22 ਭਾਰਤੀ ਮਛੇਰੇ ਫੜੇ
ਇਸਲਾਮਾਬਾਦ, ਪਾਕਿਸਤਾਨੀ ਅਧਿਕਾਰੀਆਂ ਨੇ ਪਾਕਿਸਤਾਨੀ ਪਾਣੀ ਹੱਦ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ 22 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀਆਂ ਚਾਰ ਕਿਸ਼ਤੀਆਂ ਵੀ ਜਬਤ ਕਰ ਲਈਆਂ ਗਈਆਂ ਹਨ। ਇਹ ਗ੍ਰਿਫਤਾਰੀਆਂ ਸ਼ਨੀਵਾਰ ਰਾਤ ਵੇਲੇ ਕੀਤੀਆਂ ਗਈਆਂ। ਮਛੇਰਿਆਂ ਨੂੰ ਅੱਗੋਂ ਪੁੱਛ-ਗਿੱਛ ਲਈ ਕਰਾਚੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ... Read Full Story
|
1 |
 Loading...
|
|
|
© 2012 punjabinfoline.com
|