Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਨੋਰੰਜਨ"
ਅਮਰਿੰਦਰ 'ਤੇ ਚੋਣਾਂ 'ਚ 500 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਮੈਂ ਨਹੀਂ, ਅਖਬਾਰਾਂ ਨੇ ਲਾਇਆ : ਭੱਠਲ

ਚੰਡੀਗੜ੍ਹ, ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨੇ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਉਸ ਬਿਆਨ 'ਤੇ ਸਖਤ ਇਤਰਾਜ਼ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੋਟੀ ਰਕਮ ਇਕੱਠਾ ਕਰਨ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਇਥੇ ਜਾਰੀ ਇਕ ਬਿਆਨ 'ਚ ਭੱਠਲ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਤੋਂ ਪਹਿਲਾਂ ਕਾਲੀਆ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਕਾਲੀਆ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਨ ਕਾਰਨ ਬਾਦਲ ਮੰਤਰੀ ਮੰਡਲ ...
Read Full Story


ਕੀ ਮਹਿਲਾਵਾਂ ਦੀ ਛੋਟੇ ਪਰਦੇ ’ਤੇ ‘‘ਖਲਨਾਇਕੀ’’ ਵਾਲੀ ਛਵੀ ਦੀ ਪੇਸ਼ਕਾਰੀ ਜਾਇਜ਼ ਹੈ?

ਪ੍ਰੋ.ਐੱਚ.ਐੱਸ.ਡਿੰਪਲ ਟੈਲੀਵੀਜ਼ਨ ਅੱਜ ਦੇ ਜ਼ਮਾਨੇ ਵਿਚ ਸਮਾਜ ਸੁਧਾਰ ਅਤੇ ਸਮਾਜ ਵਿਗਾੜ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਟੀ.ਵੀ ਤੇ ਵਿਖਾਏ ਜਾਂਦੇ ਵਧੇਰੇ ਲੜੀਵਾਰ ਲੋਕਾਂ ਦਾ ਸਿਹਤਮੰਦ ਮਨੋਰੰਜਨ ਕਰਨ ਦੇ ਨਾਂ ਤੇ ਵਿਖਾਏ ਜਾਂਦੇ ਹਨ, ਪਰ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਲਈ ਇਹ ਕਈ ਵਾਰ ‘‘ਨੈਗੇਟਿਵਟੀ ਦਾ ਪ੍ਰਚਾਰ-ਪ੍ਰਸਾਰ ਕਰਦੇ ਵੀ ਨਜ਼ਰ ਆਉਂਦੇ ਹਨ। ਟੀ ਵੀ ਦੇ ਵਧੇਰੇ ਦਰਸ਼ਕ ਬੱਚੇ, ਜਵਾਨ ਅਤੇ ਮਹਿਲਾਵਾਂ ਹੁੰਦੀਆਂ ਹਨ। ਹਰ ਇਨਸਾਨ ਸਮਝਦਾਰ ਨਹੀਂ ਹੁੰਦਾ, ਅਤੇ ਜਿਸ ਤਰ੍ਹਾਂ ਨਸ਼ੇ ਇਨਸਾਨ ਨੂੰ ਛੇਤੀ ਮਗਰ ਲਗਾ ਲੈਂਦੇ ਹਨ, ਉਸੇ ਤਰ੍ਹਾਂ ਕਈ ਵਾਰ ਟੀ.ਵੀ ਤੇ ...
Read Full Story


ਸਕੂਲ ਜਾਣ ਤੋਂ ਡਰਦੇ ਹਨ ਤੁਹਾਡੇ ਬੱਚੇ?

ਬੱਚਿਆਂ ਦਾ ਮਨ ਫੁੱਲ ਵਾਂਗ ਕੋਮਲ ਹੁੰਦਾ ਹੈ। ਬਹੁਤੇ ਬੱਚੇ ਸਕੂਲ ਵਿਚ ਦਾਖਲੇ ਤੋਂ ਬਾਅਦ ਸਕੂਲ ਜਾਣ ਤੋਂ ਡਰਨ ਲਗਦੇ ਹਨ। ਜਿਵੇਂ ਹੀ ਸਕੂਲ ਦਾ ਵਾਹਨ ਘਰ ਵਿਚ ਬੱਚਿਆਂ ਨੂੰ ਲੈਣ ਆਉਂਦਾ ਹੈ ਤਾਂ ਉਹ ਡਰ ਜਾਂਦੇ ਹਨ ਜਾਂ ਰੋਣ ਲਗਦੇ ਹਨ। ਸਕੂਲ ਜਾਣ ਵੇਲੇ ਬੱਚਿਆਂ ਦਾ ਰੋਣਾ ਆਮ ਗੱਲ ਹੈ। ਇਸ ਘੱਟ ਉਮਰ ਵਿਚ ਬੱਚੇ ਸਕੂਲ ਜਾਣ ਤੋਂ ਇਸ ਕਦਰ ਘਬਰਾਉਣ ਲਗਦੇ ਹਨ ਕਿ ਮਾਂ-ਬਾਪ ਉਨ੍ਹਾਂ ਨੂੰ ਬਿਮਾਰ ਸਮਝ ਬੈਠਦੇ ਹਨ। ਦਰਅਸਲ ਸਕੂਲ ਦਾ ਡਰ ਵੱਡੇ ਹੀ ਬੱਚਿਆਂ ਦੇ ਮਨ ਵਿਚ ਬਿਠਾਉਂਦੇ ਹਨ। ਬੱਚੇ ਦੇ ਮੰਮੀ-ਪਾਪਾ ਕਹਿੰਦੇ ਹਨ ਕਿ ਸਕੂਲ ਵਿਚ ਬਹੁਤ ਪਿਟਾਈ ਹੁੰਦੀ ਹੈ। ਕੰਮ ਪੂਰਾ ਨਾ ਕਰਨ ’ਤੇ ਸ਼ੇਮ-ਸ਼ੇਮ ...
Read Full Story


ਪੱਛਮੀ ਅਤੇ ਉ¤ਤਰੀ ਵਿਆਹ ਪੁਸ਼ਾਕਾਂ ਦਾ ਹੋਇਆ ਪ੍ਰਦਰਸ਼ਨ

ਜਲੰਧਰ, 13 ਦਸੰਬਰ (ਭਾਰਦਵਾਜ)- ਜਿਮਖਾਨਾ ਕਲੱਬ ’ਚ ਅੱਜ ਹੋਏ ਫੈਸ਼ਨ ਸ਼ੋਅ ਦੌਰਾਨ ਪੱਛਮੀਂ ਅਤੇ ਉ¤ਤਰੀ ਪੁਸ਼ਾਕਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਮੰਦਿਰਾ ਵਿਰਕ ਦੀ ਦੀ ਟੀਮ ਵੱਲੋਂ ਕੀਤਾ ਗਿਆ, ਜਿਸ ਵਿਚ 8 ਦੇਸ਼ੀ ਅਤੇ ਵਿਦੇਸ਼ੀ ਵਿਸ਼ੇਸ਼ ਮਹਿਲਾ ਮਾਡਲਾਂ ਅਤੇ 2 ਪੁਰਸ਼ ਮਾਡਲਾਂ ਨਾਲ ਕੀਤਾ ਗਿਆ। ਇਸ ਫੈਸ਼ਨ ਸ਼ੋਅ ਦੌਰਾਨ ਮੰਦਿਰਾ ਵਿਰਕ ਨੇ ਖੁਦ ਵੀ ਹਿੱਸਾ ਲਿਆ। ਇਸ ਮੌਕੇ ’ਤੇ ਜੈਨਿਥ ਗਰੁਪ ਵੱਲੋਂ ਵਿਸ਼ੇਸ਼ ਡਾਂਸ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ’ਤੇ ਸਟੇਜ ਸਕੱਤਰ ਸ੍ਰੀ ਪੰਕਜ ਕਪੂਰ ਨੇ ਕਲੱਬ ਕੇ ਮਨੋਰੰਜਨ ਸੈ¤ਲ ਦੇ ਪ੍ਰਧਾਨ ਸ੍ਰੀ ਧੀਰਜ ਸੇਠ ਨੂੰ ਸਟੇਜ ...
Read Full Story


ਸੁਖਬੀਰ-ਕਾਲੀਆ ਸਬ ਕਮੇਟੀ ਵੱਲੋਂ 3 ਹਜ਼ਾਰ ਕਰੋੜ ਮਾਲੀ ਆਮਦਨ ਵਧਾਉਣ ਦੀਆਂ ਤਜਵੀਜ਼ਾਂ

ਚੰਡੀਗੜ੍ਹ, 3 ਦਸੰਬਰ (ਵਿ. ਪ੍ਰ.)-ਪੰਜਾਬ ਸਰਕਾਰ ਵੱਲੋਂ ਰਾਜ ਦੀ ਮਾਲੀ ਆਮਦਨ ਵਧਾਉਣ ਤੇ ਮੌਜੂਦਾ ਸਬਸਿਡੀਆਂ ’ਤੇ ਦੁਬਾਰਾ ਵਿਚਾਰ ਕਰਨ ਲਈ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਸਨਅਤ ਮੰਤਰੀ ਸ੍ਰੀ ਮਨੋਰੰਜਨ ਕਾਲੀਆ ’ਤੇ ਆਧਾਰਿਤ ਬਣਾਈ ਗਈ ਦੋ-ਮੈਂਬਰੀ ਕਮੇਟੀ ਵੱਲੋਂ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਬਾਕਾਇਦਾ ਤੌਰ ’ਤੇ ਭਾਵੇਂ ਸਰਦ ਰੁੱਤ ਦੇ ਵਿਧਾਨ ਸਭਾ ਸਮਾਗਮ ਤੋਂ ਤੁਰੰਤ ਬਾਅਦ ਦਿੱਤੀ ਜਾਵੇਗੀ ਪਰ ਕਮੇਟੀ ਵੱਲੋਂ ਆਪਣੀਆਂ ਤਜਵੀਜ਼ਾਂ ਨੂੰ ਅੰਤਿਮ ਰੂਪ ਦੇ ਲਿਆ ਗਿਆ ਹੈ ਜਿਨ੍ਹਾਂ ’ਤੇ ਹੁਣ ਅਕਾਲੀ ਦਲ ਤੇ ਭਾਜਪਾ ਵੱਲੋਂ ਪਾਰਟੀ ਪੱਧਰ ’ਤੇ ਵਿਚਾਰ-ਵਟਾਂਦਰੇ ਜਾਰੀ ਹਨ। ...
Read Full Story


1

Loading...

© 2012 punjabinfoline.com

punjab infoline arash info