Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਯਾਂਮਾਰ"
ਭੂਚਾਲ ਦੇ ਝਟਕਿਆਂ ਨਾਲ ਕੰਭਿਆ ਅਸਮ, ਨਾਗਾਲੈਂਡ ਤੇ ਮਣੀਪੁਰ

ਗੁਹਾਟੀ, ਭਾਰਤ ਦੇ ਪੂਰਬੀ ਇਲਾਕੇ ਮਯਾਂਮਾਰ ਤੇ ਬੰਗਲਾਦੇਸ਼ 'ਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਝਟਕਿਆਂ ਨਾਲ ਲੋਕਾਂ ਵਿਚਾਲੇ ਅਫਰਾ-ਤਫਰੀ ਮਚ ਗਈ। ਸਵੇਰੇ 8.47 ਵਜੇ ਅਸਮ, ਨਾਗਾਲੈਂਡ ਅਤੇ ਮਣੀਪੁਰ ਤੋਂ ਇਲਾਵਾ ਬੰਗਲਾਦੇੱਸ਼ ਅਤੇ ਮਯਾਂਮਾਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨਿਕ ਸਰਵੇਖਣ ਦੀ ਵੈਬਸਾਇਟ ਮੁਤਾਬਕ ਭੂਚਾਲ ਦਾ ਕੇਂਦਰ ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਕਰੀਬ 130 ਕਿਲੋਮੀਟਰ ਦੀ ਦੂਰੀ 'ਤੇ ਮਯਾਂਮਾਰ 'ਚ ਸੀ। ਭੂਚਾਲ ਵਿਗਿਆਨੀਆਂ ਮੁਤਾਬਕ ਦੁਨੀਆ 'ਚ ਸਭ ਤੋਂ ਜ਼ਿਆਦਾ ਭੂਚਾਲ ...
Read Full Story


ਮਯਾਂਮਾਰ 'ਚ ਬੰਬ ਧਮਾਕਾ, 10 ਮਰੇ

ਯਾਂਗੂਨ, ਮਯਾਂਮਾਰ ਦੇ ਕਾਚਿਨ ਸੂਬੇ 'ਚ ਐਤਵਾਰ ਰਾਤ ਦੇਰ ਗਏ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ 'ਚ 2 ਔਰਤਾਂ ਸਮੇਤ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਸ਼ਨੀਵਾਰ ਦੱਸਿਆ ਕਿ ਕਾਚਿਨ ਸੂਬੇ ਦੀ ਰਾਜਧਾਨੀ ਮਾਇਤਾ ਗਾਇਨਾ ਵਿਖੇ ਇਕ ਮਕਾਨ 'ਚ ਇਹ ਬੰਬ ਧਮਾਕਾ ਹੋਇਆ। ਧਮਾਕੇ ਪਿੱਛੋਂ ਅੱਗ ਲੱਗ ਗਈ, ਜਿਸ ਨੇ 2 ਹੋਰ ਮਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਨ੍ਹਾਂ ਮਕਾਨਾਂ 'ਚ ਅਨਾਥ ਬੱਚੇ ਸੁੱਤੇ ਹੋਏ ...
Read Full Story


ਮਯਾਂਮਾਰ 'ਚ ਆਏ ਅਚਾਨਕ ਹੜ੍ਹ ਨਾਲ 100 ਮਰੇ

ਯੰਗੂਨ, ਮੱਧ ਮਯਾਂਮਾਰ ਵਿਚ ਇਸ ਹਫਤੇ ਆਏ ਭਾਰੀ ਤੂਫਾਨ ਤੋਂ ਬਾਅਦ ਅਚਾਨਕ ਆਏ ਹੜ੍ਹ ਵਿਚ 100 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਹੁਣ ਤਕ 35 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਹੋਰ ਲਾਪਤਾ ਲੋਕਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਅਤੇ ਇਸ ਲਈ ਤਲਾਸ਼ ਜਾਰੀ ਹੈ। ਅਧਿਕਾਰੀ ਨੇ ਦਸਿਆ ਕਿ ਮਾਗਵੇ ਖੇਤਰ ਦੇ ਚਾਰ ਨਗਰਾਂ ਵਿਚ ਪਾਣੀ ਦੇ ਤੇਜ਼ ਵਹਾਅ ਵਿਚ 2000 ਤੋਂ ਜ਼ਿਆਦਾ ਮਕਾਨ ਰੁੜ੍ਹ ਗਏ ਹਨ ਜਦਕਿ 6000 ਘਰ ਅਜੇ ਵੀ ਹੜ੍ਹ ਵਿਚ ਘਿਰੇ ਹੋਏ ...
Read Full Story


1

Loading...

© 2012 punjabinfoline.com

punjab infoline arash info