ਪੁਲਿਸ ਅਧਿਕਾਰੀਆਂ ਤੇ ਥਾਣੇ ਦੇ ਨੰਬਰ ਤਬਦੀਲ
ਸ਼ਾਹਕੋਟ, 2 ਜਨਵਰੀ (ਕੇਵਲ ਮੱਟੂ)-ਪੁਲਿਸ ਥਾਣਾ ਸ਼ਾਹਕੋਟ ਦੇ ਅਧਿਕਾਰੀਆਂ ਅਤੇ ਦਫਤਰ ਦੇ ਟੈਲੀਫੋਨ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ਸ਼ਾਹਕੋਟ ਦਲਜਿੰਦਰ ਸਿੰਘ ਢਿੱਲੋਂ ਦਾ ਨਵਾਂ ਨੰਬਰ 95929-14109, ਐਸ. ਐਚ. ਓ. ਸ੍ਰੀ ਬਿਮਲ ਕਾਂਤ ਸ਼ਰਮਾ ਦਾ ਨਵਾਂ ਨੰਬਰ 95929-14132, ਐਡੀਸ਼ਨਲ ਐਸ. ਐਚ. ਓ. ਦਾ 95929-14193, ਮੁੱਖ ਮੁਣਸ਼ੀ ਦਾ 99157-16337 ਅਤੇ ਪੁਲਿਸ ਚੌਕੀ ਮਲਸੀਆਂ ਦਾ ਨਵਾਂ ਨੰਬਰ 95929-14158 ... Read Full Story
|
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ
ਸ਼ਾਹਕੋਟ, 26 ਦਸੰਬਰ (ਕੇਵਲ ਮੱਟੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੇ) ਜਲੰਧਰ ਵਿਖੇ ਏਡਜ਼ ਸਬੰਧੀ ਕੁਇੱਜ਼ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਧਰਮਪਾਲ ਦੀ ਪ੍ਰਧਾਨਗੀ ਹੇਠ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ ਸ਼ੁਰੂ ਹੋਏ। ਇਸ ਮੌਕੇ ਸ੍ਰੀ ਵਿਜੈ ਕੁਮਾਰ ਸਾਇੰਸ ਮਾਸਟਰ ਅਤੇ ਬਲਕਾਰ ਸਿੰਘ ਡੀ. ਪੀ. ਈ. ਨੋਡਲ ਅਧਿਆਪਕਾ ਵਜੋਂ ਡਿਊਟੀ ਨਿਭਾਈ। ਸ: ਗੁਰਮੁੱਖ ਸਿੰਘ ਸ. ਸ. ਮਾਸਟਰ, ਸ੍ਰੀ ਕੁਲਵਿੰਦਰ ਕੁਮਾਰ ਲੈਕ: ਅੰਗਰੇਜ਼ੀ, ਸ੍ਰੀ ਮੰਗਤ ਰਾਮ ਹਿਸਾਬ ਮਾਸਟਰ, ਸ: ਸਨੇਹਦੀਪ ਸਿੰਘ ਵੋਕੇਸ਼ਨਲ ਮਾਸਟਰ, ਸ੍ਰੀਮਤੀ ਲਵਲੀਨ ਵਰਮਾ, ਜਤਿੰਦਰ ਸਿੰਘ ਕਲਰਕ ਨੇ ... Read Full Story
|