ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ-ਅਰਚਨਾ ਗਰਗ * 17 ਨਾ ਸੁਣ ਸਕਣ ਵਾਲੇ ਬੱਚਿਆਂ ਨੰੂ ਸੁਣਨ ਵਾਲੀਆਂ ਮੁਫਤ ਮਸ਼ੀਨਾਂ ਵੰਡੀਆਂ
ਪਟਿਆਲਾ: 13 ਫਰਵਰੀ (ਪੀ.ਐਸ.ਗਰੇਵਾਲ) - ਹਰੇਕ ਬੱਚੇ ਨੂੰ ਸਿੱਖਿਆ, ਪਹਿਚਾਣ, ਚੰਗੇ ਵਾਤਾਵਰਣ ਵਿੱਚ ਰਹਿਣ, ਸੁਰੱਖਿਆ ਅਤੇ ਆਪਣੇ ਸਭਿਆਚਾਰ ਅਨੁਸਾਰ ਵਿਚਰਨ ਦਾ ਹੱਕ ਹੁੰਦਾ ਹੈ । ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਇਹਨਾਂ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰੀਏ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਬਾਲ ਭਲਾਈ ਕੌਂਸਲ ਪਟਿਆਲਾ ਦੀ ਚੇਅਰਪਰਸਨ ਸ਼੍ਰੀਮਤੀ ਅਰਚਨਾ ਗਰਗ (ਧਰਮਪਤਨੀ ਸ਼੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ ... Read Full Story
|
ਕੱਪੜੇ ਧੋਣ ਵਾਲੀ ਮਸ਼ੀਨ 'ਚ ਬੱਚੇ ਦੀ ਕੀਤੀ ਹੱਤਿਆ
ਲੰਦਨ, ਫਰਾਂਸ ਦੇ ਇਕ ਵਿਅਕਤੀ ਨੇ ਆਪਣੇ ਤਿੰਨ ਸਾਲ ਦੇ ਪੁੱਤਰ ਨੂੰ ਸਜ਼ਾ ਦੇਣ ਦੇ ਇਰਾਦੇ ਨਾਲ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਰੱਖ ਕੇ ਉਸਦੀ ਹੱਤਿਆ ਕਰ ਦਿੱਤੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਆਪਣੇ ਬੇਟੇ ਨੂੰ ਨਰਸਿੰਗ ਦੇ ਸਹਿਪਾਠੀ ਦੀ ਪੇਂਟਿੰਗ ਨਾਲੇ ਵਿਚ ਸੁੱਟਣ ਲਈ ਦਿੱਤੀ। ਉਸਦੀ ਪਤਨੀ ਨੂੰ ਵੀ ਇਸ ਅਪਰਾਧ ਨੂੰ ਰੋਕਣ ਵਿਚ ਨਾਕਾਮ ਰਹਿਣ ਲਈ ਗ੍ਰਿਫਤਾਰ ਕੀਤਾ ... Read Full Story
|
ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਵਿਖੇ ਸ਼ੂਗਰ ਦੇ ਮਰੀਜ਼ਾਂ ਦੇ ਮੁਢਲੇ ਇਲਾਜ ਲਈ ਫੁੱਟ-ਕੇਅਰ ਕਲੀਨਿਕ ਦਾ ਉਦਘਾਟਨ * 10 ਲੋੜਵੰਦਾਂ ਨੂੰ ਨਕਲੀ ਅੰਗ, ਕੰਨਾਂ ਦੀਆਂ ਮਸ਼ੀਨਾਂ ਤੇ ਟਰਾਈਸਾਇਕਲ ਵੀ ਵੰਡੇ
ਪਟਿਆਲਾ, 27 ਅਗਸਤ (ਪੀ.ਐਸ.ਗਰੇਵਾਲ) -‘‘ਦੁਨੀਆਂ ਵਿੱਚ ਸ਼ੂਗਰ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਲੋਕਾਂ ਵਿੱਚ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਅਹਿਮ ਲੋੜ ਹੈ । ਜੇ ਹਰੇਕ ਵਿਅਕਤੀ ਸਮੇਂ-ਸਮੇਂ ’ਤੇ ਆਪਣੀ ਡਾਕਟਰੀ ਜਾਂਚ ਕਰਵਾਉਂਦਾ ਰਹੇ ਤਾਂ ਸ਼ੂਗਰ ਜਿਹੀਆਂ ਘਾਤਕ ਬਿਮਾਰੀਆਂ ਸਬੰਧੀ ਪਤਾ ਲੱਗਣ ਦੀ ਸੂਰਤ ਵਿੱਚ ਪਹਿਲੇ ਪੜਾਅ ’ਤੇ ਹੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜ਼ਿਲਾ ਅੰਗਹੀਣਤਾ ਮੁੜ ਵਸੇਬਾ ... Read Full Story
|
ਰੱਬ ਆਸਰੇ ਚੱਲ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ
ਖਾਸ਼ਾ ਚੋਂਕੀ ਦੇ ਬਿੱਲਕੁੱਲ ਸਾਹਮਣੇ ਵੀ ਏ.ਟੀ.ਐਮ ਮਸ਼ੀਨ ਨੂੰ ਚੋਰਾਂ ਤੋਂ ਖਤਰਾ?
ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਪੁਲਿਸ ਚੋਰਾਂ ਤੇ ਕਾਬੂ ਪਾਉਣ ਲਈ ਤਾਇਨਾਤ ਕੀਤੀ ਗਈ ਹੈ,ਪਰ ਜੇ ਕਿਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਚੋਰੀ ਹੋਣ ਦਾ ਡਰ ਮੰਨ ਨੂੰ ਸਤਾਉਣ ਲੱਗੇ ਤਾਂ ਇਸ ਦਾ ਕੀ ਉਪਾਅ ਹੈ ਅਤੇ ਇਸ ਦਾ ਕੀ ਮਤਲੱਬ ਹੈ।ਸਾਡੀ ਨਜਰ ਵਿੱਚ ਤਾਂ ਇਸ ਦਾ ਇਹੀ ਮਤਲਬ ਹੈ ਕਿ ਇਹ ਚਿੰਤਾਂ ਕਰਨ ਵਾਲੇ ਨੂੰ ਨਾਂ ਤਾਂ ਪੁਲਿਸ ਦੀ ਕਾਰਜਗੁਜਾਰੀ ਤੇ ਵਿਸ਼ਵਾਸ ਹੈ ਅਤੇ ਨਾਂ ਹੀ ਉਸ ਦੀ ਕਾਬਲੀਅਤ ਤੇ ਯਕੀਨ ਹੈ। ਬੈਂਕਾ ਵੱਲੋਂ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਏ.ਟੀ.ਐਮ ਦੀ ਵਿਵਸਥਾ ਕੀਤੀ ਹੋਈ ... Read Full Story
|
ਦੇਸ਼ ਵਾਸੀ ਉਨ੍ਹਾਂ ਦੇਸ਼ ਭਗਤਾਂ, ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਸਦਾ ਰਿਣੀ ਰਹਿਣਗੇ:- ਰਣਜੀਤ ਸਿੰਘ ਬ੍ਰਹਮਪੁਰਾ
ਅੰਮ੍ਰਿਤਸਰ/16ਅਗਸਤ/ਸਰਵਨ ਸਿੰਘ ਰੰਧਾਵਾ:- ਆਜ਼ਾਦ ਭਾਰਤ ਦਾ 64ਵਾਂ ਆਜ਼ਾਦੀ ਦਿਵਸ ਅੱਜ ਇਥੇ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਚੋਣਾਂ ਮੰਤਰੀ ਪੰਜਾਬ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਅੰਮ੍ਰਿਤਸਰ ਦੀਆ ਟੁਕੜੀਆਂ, ਹੋਮ ਗਾਰਡਜ, ਐਨ.ਸੀ.ਸੀ. ਸੀਨੀਅਰ ਅਤੇ ਜੂਨੀਅਰ ਡਵੀਜ਼ਨ, ਏਅਰ ਵਿੰਗ ਅਤੇ ਨੇਵਲ ਵਿੰਗ, ਸਕਾਊਟਸ ਅਤੇ ਗਰਲ ... Read Full Story
|
ਪਟਿਆਲੇ ਜਿਲੇ ਦੇ ਘਨੌਰ ਹਲਕੇ ਦੇ ਪਿੰਡ ਰੁਡ਼ਕੀ ਵਿੱਚ ਕਣਕ ਦੀ ਫਸਲ ਨੂੰ ਲੱਗੀ ਅੱਗ
ਪਟਿਆਲਾ, 15 ਅਪ੍ਰੈਲ ( ਪੀ ਐਸ ਗਰੇਵਾਲ) – ਪਟਿਆਲੇ ਜਿਲੇ ਦੇ ਘਨੌਰ ਹਲਕੇ ਦੇ ਪਿੰਡ ਰੁਡ਼ਕੀ ਵਿੱਚ ਕਣਕ ਦੀ ਪੱਕੀ ਹੋਈ ਫਸਲ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦਿਆਂ-2 ਲਗਭਗ 11 ਏਕਡ਼ ਕਣਕ ਦੀ ਫਸਲ ਸਡ਼ ਕੇ ਸੁਆਹ ਹੋ ਗਈ। ਪਿੰਡ ਰੁਡ਼ਕੀ ਦੇ ਜਗਤਾਰ ਸਿੰਘ ਨੇ ਦਸਿੱਆ ਉਹਨਾਂ ਦੇ ਖੇਤਾਂ ਦੀ ਕਣਕ ਦੀ ਵਢਾਈ ਲਈ ਜਿਉਂ ਹੀ ਕੰਬਾਇਨ ਮਸ਼ੀਨ ਖੇਤਾਂ ਵਿੱਚ ਵਡ਼ੀ ਤਾਂ ਕੰਬਾਇਨ ਵਿੱਚੋਂ ਨਿਕਲੀ ਚਿੰਗਾਰੀ ਕਾਰਣ ਪੱਕੀ ਫਸਲ ਨੂੰ ਅੱਗ ਲੱਗ ਗਈ। ਅੱਗ ਲਗਣ ਤੋਂ ਬਾਅਦ ਕੰਬਾਇਨ ਮਸ਼ੀਨ ਦਾ ਡਰਾਈਵਰ ਕੰਬਾਇਨ ਭਜਾ ਕੇ ਰਫੂ-ਚੱਕਰ ਹੋ ਗਿਆ ਅਤੇ ਅਸੀਂ ਅੱਗ ਨੂੰ ਬੁਝਾਉਣ ਵਿੱਚ ਰੁੱਝ ਗਏ। ਆਸ-ਪਾਸ ਦੇ ਪਿੰਡ ਦੇ ... Read Full Story
|
ਪੰਜਾਬ ਸਰਕਾਰ ਦੇ ਨਵੇਂ ਕਦਮ
ਲੰਮੀ ਹਿਚਕਿਚਾਹਟ ਤੋਂ ਬਾਅਦ ਅਖੀਰ ਪੰਜਾਬ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਪੱਕੇ ਪੈਰੀਂ ਖੜ੍ਹਾ ਕਰਨ ਦੇ ਉਦੇਸ਼ ਨਾਲ ਉਚੇਚੇ ਕਦਮ ਉਠਾਉਣ ਦਾ ਨਿਸਚਾ ਕਰ ਲਿਆ ਹੈ। ਇਨ੍ਹਾਂ ਯਤਨਾਂ ਦੇ ਤਹਿਤ ਜੋ ਰਕਮ ਇਕੱਠੀ ਕੀਤੀ ਜਾਵੇਗੀ, ਉਸ ਨਾਲ ਭਵਿੱਖ ਵਿਚ ਰਾਜ ਦਾ ਸਮੁੱਚਾ ਪ੍ਰਬੰਧ ਠੀਕ ਢੰਗ ਨਾਲ ਚਲਾਏ ਜਾਣ ਦੀ ਉਮੀਦ ਬੱਝੀ ਹੈ। ਇਸ ਤੋਂ ਪਹਿਲਾਂ ਕਾਫੀ ਸਮੇਂ ਤੱਕ ਸੂਬੇ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਬਾਰੇ ਕਾਫੀ ਵਿਚਾਰ-ਵਟਾਂਦਰਾ ਹੁੰਦਾ ਰਿਹਾ। ਸੁਖਬੀਰ-ਕਾਲੀਆ ਕਮੇਟੀ ਨੇ ਇਸ ਦਿਸ਼ਾ ਵਿਚ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪੀ ਸੀ। ਨਵੇਂ ਆਰਥਿਕ ਪ੍ਰਬੰਧ ਨੂੰ ... Read Full Story
|