Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਹਾਂ"
ਭੂਚਾਲ ਨਾਲ ਹਿੱਲਿਆ ਦੱਖਣੀ ਭਾਰਤ, ਸੁਨਾਮੀ ਦੀ ਚਿਤਾਵਨੀ

ਸੁਮਾਤਰਾ 'ਚ ਅੱਜ ਆਏ ਜਬਰਦਸਤ ਭੂਚਾਲ ਤੋਂ ਬਾਅਦ ਹਿੰਦ ਮਹਾਂਸਾਗਰ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਸੁਮਾਤਰਾ 'ਚ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 'ਤੇ 8.9 ਅੰਕੀ ਗਈ ਹੈ। ਇਸ ਭੂਚਾਲ ਦਾ ਅਸਰ ਦੱਖਣੀ ਭਾਰਤ ਦੇ ਕਈ ਸੂਬਿਆਂ 'ਤੇ ਦੇਖਣ ਨੂੰ ਮਿਲਿਆ। ਭੂਚਾਲ ਨਾਲ ਆਸਾਮ, ਕਲੱਕਤਾ,ਕਰਨਾਟਕਾ ਅਤੇ ਤਾਮਿਲਨਾਡੂ 'ਚ ਕਈ ਥਾਵਾਂ 'ਤੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਲਗਭਗ 8 ਸਾਲ ਪਹਿਲਾਂ ਆਈ ਸੁਨਾਮੀ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ। ਵਰਣਨ ਯੋਗ ਹੈ ਕਿ 26 ਦਿਸੰਬਰ 2004 ਨੂੰ ਇੰਡੋਨੇਸ਼ੀਆ 'ਚ ਆਏ ਜਬਰਦਸਤ ਭੂਚਾਲ ...
Read Full Story


ਫੜੀ ਗਈ ਏਅਰ ਹੋਸਟੈੱਸ, ਕਰ ਰਹੀ ਸੀ ਬਲੂਟੂਥ ਦੁਆਰਾ ਨਕਲ

ਇਮਤਿਹਾਨਾਂ 'ਚ ਅਕਸਰ ਵਿਦਿਆਰਥੀਆਂ ਨੂੰ ਨਕਲ ਕਰਦੇ ਫੜਿਆ ਜਾਂਦਾ ਹੈ। ਇਸ ਮਾਮਲੇ 'ਚ ਲੜਕੀਆਂ ਵੀ ਪਿੱਛੇ ਨਹੀਂ ਹਨ। ਸ਼ਿਮਲਾ ਦੇ ਕੰਨਿਆ ਮਹਾਂ ਵਿਦਿਆਲੇ (ਆਰਕੇਐੱਮਵੀ) 'ਚ ਇੱਕ ਏਅਰ ਹੋਸਟੈੱਸ ਨੂੰ ਬਲੂਟੂਥ ਤੋਂ ਨਕਲ ਕਰਦੇ ਫੜਿਆ ਗਿਆ ਹੈ। ਘਰ ਬੈਠੇ ਉਸਦਾ ਦੋਸਤ ਉਸਨੂੰ ਪੂਰੇ ਪ੍ਰਸ਼ਨ ਹੱਲ ਕਰਵਾਉਣ 'ਚ ਲੱਗਾ ਹੋਇਆ ਸੀ। ਇਹ ਵਿਦਿਆਰਥਣ ਸਮਾਜ ਸ਼ਾਸਤਰ ਬੀਏ ਭਾਗ ਤੀਜਾ ਦਾ ਇਮਤਿਹਾਨ ਦੇ ਰਹੀ ਸੀ। ਇਸ ਤੋਂ ਪਹਿਲਾਂ ਉਹ ਆਪਣੇ ਉਦੇਸ਼ 'ਚ ਸਫਲ ਹੁੰਦੀ, ਉਸ ਨੂੰ ਫੜ ਲਿਆ ਗਿਆ। ਉਸ ਤੋਂ ਮੋਬਾਈਲ ਅਤੇ ਬਲੂਟੂਥ ਜਬਤ ਕਰ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਵਿਦਿਆਰਥਣ ਨੇ ਆਪਣੇ ਆਪ ਨੂੰ ਏਅਰ ...
Read Full Story


ਭਗਵਾਨ ਰਾਮ ਦੇ ਦੱਸੇ ਰਾਹ ’ਤੇ ਚੱਲਣ ਲਈ ਪ੍ਰੇਰਿਆ

ਨਾਰਾਇਣਗੜ੍ਹ, ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਇੱਥੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਇਨੈਲੋ ਪਾਰਟੀ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਸੰਸਥਾ ਸਮਾਜ ਦੇ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਰਾਮਲੀਲਾ ਦੇ ਅੱਠਵੇਂ ਦਿਨ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੁਆਰਾ ਦੱਸੇ ਹੋਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੰਸਥਾ ਨੂੰ 2100 ਰੁਪਏ ਦੀ ਰਾਸ਼ੀ ਭਲਾਈ ਦੇ ...
Read Full Story


ਜੱਦੀ ਪਿੰਡ ਪਹੁੰਚਣ ’ਤੇ ਅੰਨਾ ਦਾ ਜੇਤੂਆਂ ਵਾਲਾ ਸਵਾਗਤ

ਰਾਲੇਗਾਉਂ ਸਿੱਧੀ (ਮਹਾਂਰਾਸ਼ਟਰ),ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਆਗੂ ਅੰਨਾ ਹਜ਼ਾਰੇ ਦਾ ਬੀਤੀ ਰਾਤ ਮਹਾਂਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਸਥਿਤ ਆਪਣੇ ਜੱਦੀ ਪਿੰਡ ਰਾਲੇਗਣ ਸਿੱਧੀ ਪੁੱਜਣ ਉੱਤੇ ਪਿੰਡ ਵਾਸੀਆਂ ਨੇ ਜੇਤੂਆਂ ਵਾਂਗ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਗਰਾਈਂ ਕੱਲ੍ਹ, ਅੱਧੀ ਰਾਤ ਤੱਕ ਆਪਣੇ ਨਾਇਕ ਦੀ ਉਡੀਕ ਵਿਚ ਖੜ੍ਹੇ ਰਹੇ। ਹਵਾਈ ਜਹਾਜ਼ ਰਾਹੀਂ ਪੁਣੇ ਪੁੱਜਣ ਪਿੱਛੋਂ ਉਹ ਸਿੱਧੇ ਪਿੰਡ ਨੂੰ ਤੁਰ ਪਏ ਅਤੇ ਰਾਹੀਂ 1.30 ਵਜੇ ਉੱਥੇ ਪੁੱਜੇ। ਸੂਤਰਾਂ ਨੇ ਦੱਸਿਆ ਕਿ ਪਿੰਡ ਵਾਸੀ ਉਦੋਂ ਵੱਡੀ ਗਿਣਤੀ ’ਚ ਇਸ 74 ਸਾਲਾ ਗਾਂਧੀਵਾਦੀ ਆਗੂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ...
Read Full Story


ਔਰਤਾਂ ਦੀਆਂ ਚੇਨਾਂ ਖੋਹਣ ਵਾਲਾ ਗਰੋਹ ਕਾਬੂ

ਡੱਬਵਾਲੀ,ਇੱਥੋਂ ਦੀ ਸਿਟੀ ਪੁਲੀਸ ਨੇ ਚੇਨਾਂ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਿਟੀ ਥਾਣੇ ਦੇ ਮੁਖੀ ਮਹਾਂ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸਬ-ਇੰਸਪੈਕਟਰ ਘੜਸਾ ਰਾਮ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਕੱਲ੍ਹ ਦੇਰ ਸ਼ਾਮ ਸਥਾਨਕ ਬਠਿੰਡਾ ਚੌਕ ਵਿਚ ਸ਼ਹਿਰ ਵਿੱਚ ਰਾਹ ਜਾਂਦੀਆਂ ਔਰਤਾਂ ਦੇ ਗਲਿਆਂ ਵਿੱਚੋਂ ਸੋਨੇ ਦੀਆਂ ਚੇਨਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਗਰੋਹ ਦੇ ਮੁਖੀ ਕ੍ਰਿਸ਼ਨ ਪੁੱਤਰ ਦਰਸ਼ਨ ਲਾਲ ਤੇ ਉਸ ...
Read Full Story


ਔਰਤਾਂ ਦੀਆਂ ਚੇਨਾਂ ਖੋਹਣ ਵਾਲਾ ਗਰੋਹ ਕਾਬੂ

ਡੱਬਵਾਲੀ,ਇੱਥੋਂ ਦੀ ਸਿਟੀ ਪੁਲੀਸ ਨੇ ਚੇਨਾਂ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਿਟੀ ਥਾਣੇ ਦੇ ਮੁਖੀ ਮਹਾਂ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸਬ-ਇੰਸਪੈਕਟਰ ਘੜਸਾ ਰਾਮ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਕੱਲ੍ਹ ਦੇਰ ਸ਼ਾਮ ਸਥਾਨਕ ਬਠਿੰਡਾ ਚੌਕ ਵਿਚ ਸ਼ਹਿਰ ਵਿੱਚ ਰਾਹ ਜਾਂਦੀਆਂ ਔਰਤਾਂ ਦੇ ਗਲਿਆਂ ਵਿੱਚੋਂ ਸੋਨੇ ਦੀਆਂ ਚੇਨਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਗਰੋਹ ਦੇ ਮੁਖੀ ਕ੍ਰਿਸ਼ਨ ਪੁੱਤਰ ਦਰਸ਼ਨ ਲਾਲ ਤੇ ਉਸ ...
Read Full Story


ਔਰਤਾਂ ਦੀਆਂ ਚੇਨਾਂ ਖੋਹਣ ਵਾਲਾ ਗਰੋਹ ਕਾਬੂ

ਡੱਬਵਾਲੀ,ਇੱਥੋਂ ਦੀ ਸਿਟੀ ਪੁਲੀਸ ਨੇ ਚੇਨਾਂ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਿਟੀ ਥਾਣੇ ਦੇ ਮੁਖੀ ਮਹਾਂ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸਬ-ਇੰਸਪੈਕਟਰ ਘੜਸਾ ਰਾਮ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਕੱਲ੍ਹ ਦੇਰ ਸ਼ਾਮ ਸਥਾਨਕ ਬਠਿੰਡਾ ਚੌਕ ਵਿਚ ਸ਼ਹਿਰ ਵਿੱਚ ਰਾਹ ਜਾਂਦੀਆਂ ਔਰਤਾਂ ਦੇ ਗਲਿਆਂ ਵਿੱਚੋਂ ਸੋਨੇ ਦੀਆਂ ਚੇਨਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਗਰੋਹ ਦੇ ਮੁਖੀ ਕ੍ਰਿਸ਼ਨ ਪੁੱਤਰ ਦਰਸ਼ਨ ਲਾਲ ਤੇ ਉਸ ...
Read Full Story


ਇਤਹਾਸਿੱਕ ਮਹਾਂਨਗਰ ਅੰਮ੍ਰਿਤਸਰ ਦੀ ਸੀਵਰੇਜ ਪ੍ਰਣਾਲੀ ਦਾ ਮੰਦੜਾ ਹਾਲ

ਅੰਮ੍ਰਿਤਸਰ/01ਅਗਸਤ/ਸਰਵਨ ਸਿੰਘ ਰੰਧਾਵਾ:-ਨਵਜੋਤ ਸਿੰਘ ਸਿੱਧੂ ਨੇ ਜੱਦ ਅੰਮ੍ਰਿਤਸਰ ਤੋਂ ਚੋਣ ਲੜਨੀ ਸੀ ਤਾਂ ਉਹਨਾਂ ਨੇ ਇਹ ਦਾਅਵਾ ਕੀਤਾਂ ਸੀ ਕਿ ਅੰਮ੍ਰਿਤਸਰ ਨੂੰ ਉਹ ਕੈਲੇਫੋਰਨੀਆਂ ਬਣਾਂ ਦੇਣਗੇ ਅਤੇ ਇੱਥੋਂ ਦੀ ਸੀਵਰੇਜ ਪ੍ਰਣਾਲੀ ਅਤੇ ਸਟਰੀਟ ਲਾਈਟਾਂ ਦੀ ਹਾਲਤ ਨੂੰ ਪਹਿਲ ਦੇ ਅਧਾਰ ਤੇ ਦਰੁਸਤ ਕਰਨਗੇ।ਇਸ ਤਰਾਂ ਦੇ ਵਾਅਦੇ ਹੀ ਇਲਾਕੇ ਦੇ ਕੋਂਸਲਰਾਂ ਨੇ ਵੀ ਆਪੋ ਆਂਪਣੇ ਇਲਾਕੇ ਦੇ ਕੋਂਸਲਰਾਂ ਨਾਲ ਕੀਤੇ।ਪਰ ਵਕਤ ਬੀਤਦਿਆਂ ਹੀ ਨਵਜੋਤ ਸਿੰਘ ਸਿੱਧੂ ਅਤੇ ਕੋਂਸਲਰਾਂ ਦੇ ਵਾਅਦੇ ਬੱਦਲਾਂ ਵਿੱਚ ਹਵਾ ਹੋ ਗਏ। ਇਲਾਕੇ ਅੰਦਰਲੀਆਂ ਕਈ ਸੀਟਾਂ ਮਹਿਲਾਂ ਕੋਂਸਲਰਾਂ ਨੇ ਜਿੱਤੀਆਂ। ...
Read Full Story


ਕੀ ਮਹਾਂਰਾਸ਼ਟਰ ਭਾਰਤ ਦਾ ਹਿੱਸਾ ਨਹੀਂ ਹੈ?

ਬਰਮਿੰਘਮ, 5 ਫਰਵਰੀ (ਬੇਅੰਤ ਸਿੰਘ)- ਭਾਰਤ ਦੇ ਗ੍ਰਹਿ ਮੰਤਰੀ ਮਿ: ਪੀ: ਚਿੰਦਾਬਰਮ ਨੇ ਪਾਰਲੀਮੈਂਟ ਵਿੱਚ ਹਿੰਦੂ ਮਿਲੀਟੈਂਸੀ ਬਾਰੇ ਬਿਆਨ ਦਿੱਤਾ ਸੀ।ਲੇਕਿਨ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਤਾਂ ਹਿੰਦੂ ਮਿਲੀਟੈਂਸੀ ਅੱਗੇ ਬੇਬੱਸ ਹੈ ਜਾਂ ਫਿਰ ਅੰਦਰੋਂ ਉਨ੍ਹਾਂ ਨਾਲ ਸਹਿਮਤ ਹੈ।ਜੇ ਹਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੌਰ ਤੇ ਲਿਖਣਾ ਪਿਆ ਕਰੇਗਾ ਕਿ ਮਹਾਂਰਾਸ਼ਟਰ ਨੂੰ ਛੱਡਕੇ ਕਸ਼ਮੀਰ ਤੋਂ ਕੰਨਿਆਂਕੁਮਾਰੀ ਤੱਕ ਭਾਰਤ ਇਕ ਹੈ।ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਿਰਮਾਣ ਸੈਨਾ ਸਾਰੇ ਕਾਈਦੇ ਕਨੂੰਨ ਛਿੱਕੇ ਟੰਗ ਕੇ ਡਿਕਟੇਟਰ ਬਣੇ ਹੋਏ ਹਨ। ਲੇਕਿਨ ...
Read Full Story


ਨਗਰ ਕੀਰਤਨ ਦਾ ਮੋਗਾ ਪੁੱਜਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ

ਮੋਗਾ, 4 ਫਰਵਰੀ (ਪੱਤਰ ਪ੍ਰੇਰਕ)-ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਸੰਤ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਯਾਦ ਵਿਚ ਅੱਠਵਾਂ ਯਾਦਗਾਰੀ ਨਗਰ ਕੀਰਤਨ ਅੱਜ ਸਵੇਰੇ ਨਾਨਕਸਰ ਠਾਠ ਕਲੇਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਨਾਲ ਹਰੀ ਕੇ ਲਈ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਹੋਈ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ। ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ ਵਾਲੇ ਸਿੰਘ, ਬੈਂਡ ਤੇ ਗੱਤਕਾ ਪਾਰਟੀਆਂ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕਰ ਰਹੀਆਂ ਸਨ। ਨਗਰ ਕੀਰਤਨ ਵਿਚ ਸ਼ਾਮਿਲ ...
Read Full Story


ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਕੋਦਰ ’ਚ ਮਹਾਂਮਾਰੀ ਫੈਲਣ ਦਾ ਡਰ

ਨਕੋਦਰ, 16 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ/ਰਜਨੀਸ਼)-ਇਸ ਸ਼ਹਿਰ ਦੀ ਜਿਵੇਂ-ਜਿਵੇਂ ਆਬਾਦੀ ਵਧ ਰਹੀ ਹੈ ਤੇ ਨਵੀਆਂ ਕਾਲੋਨੀਆਂ ਦੀ ਉਸਾਰੀ ਹੋ ਰਹੀ ਹੈ, ਗੰਦੇ ਪਾਣੀ ਦੇ ਨਿਕਾਸ ਨੇ ਸ਼ਹਿਰੀਆਂ ਨੂੰ ਵਕਤ ਪਾਇਆ ਹੋਇਆ ਹੈ। ਕਾਂਗਰਸ ਦੀ ਪੰਜਾਬ ਸਰਕਾਰ ਦੇ ਸਮੇਂ ਸਾਬਕਾ ਮਾਲ ਮੰਤਰੀ ਸ: ਅਮਰਜੀਤ ਸਿੰਘ ਸਮਰਾ ਨੇ ਸੀਵਰੇਜ ਸਿਸਟਮ ਲਈ 17 ਕਰੋੜੀ ਪ੍ਰਾਜੈਕਟ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੰਕਰ ਰੋਡ ’ਤੇ ਨੀਂਹ-ਪੱਥਰ ਰਖਵਾਇਆ ਸੀ। ਇਸ ਦੀ ਉਸਾਰੀ ਦਾ ਕੰਮ ਸੀਵਰੇਜ ਬੋਰਡ ਨੂੰ ਸੌਂਪਿਆ ਗਿਆ ਸੀ। ਉਸ ਵੇਲੇ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਪੁਰਾਣੇ ਸੀਵਰੇਜ ਦੇ ਗੰਦੇ ਪਾਣੀ ਦੇ ...
Read Full Story


1

Loading...

© 2012 punjabinfoline.com

punjab infoline arash info