Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਮਹਾਂਰਾਸ਼ਟਰ" |
ਜੱਦੀ ਪਿੰਡ ਪਹੁੰਚਣ ’ਤੇ ਅੰਨਾ ਦਾ ਜੇਤੂਆਂ ਵਾਲਾ ਸਵਾਗਤ
ਰਾਲੇਗਾਉਂ ਸਿੱਧੀ (ਮਹਾਂਰਾਸ਼ਟਰ),ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਆਗੂ ਅੰਨਾ ਹਜ਼ਾਰੇ ਦਾ ਬੀਤੀ ਰਾਤ ਮਹਾਂਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਸਥਿਤ ਆਪਣੇ ਜੱਦੀ ਪਿੰਡ ਰਾਲੇਗਣ ਸਿੱਧੀ ਪੁੱਜਣ ਉੱਤੇ ਪਿੰਡ ਵਾਸੀਆਂ ਨੇ ਜੇਤੂਆਂ ਵਾਂਗ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਗਰਾਈਂ ਕੱਲ੍ਹ, ਅੱਧੀ ਰਾਤ ਤੱਕ ਆਪਣੇ ਨਾਇਕ ਦੀ ਉਡੀਕ ਵਿਚ ਖੜ੍ਹੇ ਰਹੇ।
ਹਵਾਈ ਜਹਾਜ਼ ਰਾਹੀਂ ਪੁਣੇ ਪੁੱਜਣ ਪਿੱਛੋਂ ਉਹ ਸਿੱਧੇ ਪਿੰਡ ਨੂੰ ਤੁਰ ਪਏ ਅਤੇ ਰਾਹੀਂ 1.30 ਵਜੇ ਉੱਥੇ ਪੁੱਜੇ। ਸੂਤਰਾਂ ਨੇ ਦੱਸਿਆ ਕਿ ਪਿੰਡ ਵਾਸੀ ਉਦੋਂ ਵੱਡੀ ਗਿਣਤੀ ’ਚ ਇਸ 74 ਸਾਲਾ ਗਾਂਧੀਵਾਦੀ ਆਗੂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ... Read Full Story
|
ਕੀ ਮਹਾਂਰਾਸ਼ਟਰ ਭਾਰਤ ਦਾ ਹਿੱਸਾ ਨਹੀਂ ਹੈ?
ਬਰਮਿੰਘਮ, 5 ਫਰਵਰੀ (ਬੇਅੰਤ ਸਿੰਘ)- ਭਾਰਤ ਦੇ ਗ੍ਰਹਿ ਮੰਤਰੀ ਮਿ: ਪੀ: ਚਿੰਦਾਬਰਮ ਨੇ ਪਾਰਲੀਮੈਂਟ ਵਿੱਚ ਹਿੰਦੂ ਮਿਲੀਟੈਂਸੀ ਬਾਰੇ ਬਿਆਨ ਦਿੱਤਾ ਸੀ।ਲੇਕਿਨ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਤਾਂ ਹਿੰਦੂ ਮਿਲੀਟੈਂਸੀ ਅੱਗੇ ਬੇਬੱਸ ਹੈ ਜਾਂ ਫਿਰ ਅੰਦਰੋਂ ਉਨ੍ਹਾਂ ਨਾਲ ਸਹਿਮਤ ਹੈ।ਜੇ ਹਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੌਰ ਤੇ ਲਿਖਣਾ ਪਿਆ ਕਰੇਗਾ ਕਿ ਮਹਾਂਰਾਸ਼ਟਰ ਨੂੰ ਛੱਡਕੇ ਕਸ਼ਮੀਰ ਤੋਂ ਕੰਨਿਆਂਕੁਮਾਰੀ ਤੱਕ ਭਾਰਤ ਇਕ ਹੈ।ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਿਰਮਾਣ ਸੈਨਾ ਸਾਰੇ ਕਾਈਦੇ ਕਨੂੰਨ ਛਿੱਕੇ ਟੰਗ ਕੇ ਡਿਕਟੇਟਰ ਬਣੇ ਹੋਏ ਹਨ। ਲੇਕਿਨ ... Read Full Story
|
1 |
 Loading...
|
|
|
© 2012 punjabinfoline.com
|