Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਹਾਜਨ"
ਏਅਰਟੈੱਲ-ਵੋਡਾਫੋਨ ਦੇ ਦਫਤਰਾਂ 'ਤੇ ਸੀ. ਬੀ. ਆਈ. ਦੀ ਛਾਪੇਮਾਰੀ

ਨਵੀਂ ਦਿੱਲੀ, ਸੀ. ਬੀ. ਆਈ. ਨੇ ਟੈਲੀਕਾਮ ਕੰਪਨੀ ਵੋਟਾਫੋਨ ਅਤੇ ਏਅਰਟੈੱਲ ਦੇ ਦਫਤਰਾਂ 'ਤੇ ਛਾਪੇ ਮਾਰੇ। ਏਅਰਟੈੱਲ ਦੇ ਗੁੜਗਾਓਂ ਸਥਿਤ ਦਫਤਰ ਅਤੇ ਵੋਡਾਫੋਨ ਦੇ ਮੁੰਬਈ ਦਫਤਰ 'ਤੇ ਸੀ. ਬੀ. ਆਈ. ਦੇ ਛਾਪੇ ਮਾਰੇ ਗਏ। ਜਾਣਕਾਰੀ ਮੁਤਾਬਕ ਟੈਲੀਕਾਮ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ ਇਹ ਛਾਪੇਮਾਰੀ ਹੋ ਰਹੀ ਹੈ। ਅੱਜ ਸਵੇਰੇ 7 ਵਜੇ ਤੋਂ ਹੀ ਵੱਖ-ਵੱਖ ਥਾਵਾਂ 'ਤੇ ਚਾਰ ਜਗ੍ਹਾ ਛਾਪੇਮਾਰੀ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਟੈਲੀਕਾਮ ਮੰਤਰੀ ਪ੍ਰਮੋਦ ਮਹਾਜਨ ਦੇ ਕਾਰਜਕਾਲ ਦੌਰਾਨ ਵੰਡੇ ਲਾਇਸੰਸਾਂ 'ਚ ਗੜਬੜੀ ਪਾਏ ਜਾਣ ਕਾਰਨ ਇਹ ਛਾਪੇਮਾਰੀ ਕੀਤੀ ਗਈ। ਉਂਝ ਸ਼੍ਰੀ ਮਹਾਜਨ ...
Read Full Story


ਅਦਾਲਤ ਨੇ ਹਾਈ ਕੋਰਟ ਤੋਂ ਰਾਹੁਲ ਮਹਾਜਨ ਡਰੱਗ ਕੇਸ ਦੀ ਫਾਈਲ ਮੰਗੀ

ਨਵੀਂ ਦਿੱਲੀ,ਸਿਟੀ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਦੇ ਜਨਰਲ ਰਜਿਸਟਰਾਰ ਨੂੰ ਰਾਹੁਲ ਮਹਾਜਨ ਡਰੱਗ ਕੇਸ ਦੀ ਫਾਇਲ ਵਾਪਸ ਭੇਜਣ ਲਈ ਬੇਨਤੀ ਕੀਤੀ ਗਈ ਹੈ। ਵਧੀਕ ਸੈਸ਼ਨਜ਼ ਜੱਜ ਐਸ.ਸੀ. ਰਾਜਨ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਕੋਲ ਸਬੰਧਤ ਫਾਇਲ ਨਾ ਹੋਣ ਕਾਰਨ ਕੇਸ ਲਟਕ ਗਿਆ ਹੈ। ਉਨ੍ਹਾਂ ਨੇ ਅਗਲੀ ਸੁਣਵਾਈ ਤੋਂ ਪਹਿਲਾਂ ਇਹ ਫਾਇਲ ਟਰਾਇਲ ਕੋਰਟ ਵਿਚ ਪੁੱਜਦੀ ਕਰਨ ਲਈ ਕਿਹਾ ...
Read Full Story


ਸਟੇਟ ਪਬਲਿਕ ਸਕੂਲ ’ਚ ਕੌਮੀ ਪੱਧਰੀ ਵਾਦ-ਵਿਵਾਦ ਮੁਕਾਬਲੇ ਕਰਵਾਏ

ਨਕੋਦਰ, 27 ਦਸੰਬਰ (ਰਾਕੇਸ਼ ਧੀਮਾਨ/ਤਰਲੋਕ)-ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ਕੌਮੀ ਪੱਧਰੀ ਵਾਦ-ਵਿਵਾਦ ਮੁਕਾਬਲਾ ਕਰਾਇਆ ਗਿਆ ਜਿਸ ’ਚ ਵੱਖ-ਵੱਖ ਸੂਬਿਆਂ ਦੇ 22 ਸਕੂਲਾਂ ਨੇ ਹਿੱਸਾ ਲਿਆ ਤੇ ਮੁੱਖ ਮਹਿਮਾਨ ਵਜੋਂ ਡੀ. ਏ. ਵੀ. ਕਾਲਜ ਫਗਵਾੜਾ ਦੇ ਪ੍ਰਿੰਸੀਪਲ ਡਾ. ਆਰ. ਕੇ. ਮਹਾਜਨ ਪੁੱਜੇ। ਜੱਜਾਂ ਦੀ ਭੂਮਿਕਾ ਸ੍ਰੀਮਤੀ ਸੁਰਿੰਦਰ ਕੌਰ ਧੀਰ (ਗੁਰੂ ਨਾਨਕ ਨੈਸ਼ਨਲ ਕਾਲਜ), ਸ੍ਰੀਮਤੀ ਸ਼ਿਖਾ ਟੰਡਨ (ਲੈਕਚਰਾਰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ) ਤੇ ਡੀ. ਏ. ਵੀ. ਕਾਲਜ ਜਲੰਧਰ ਦੇ ਪ੍ਰੋਫੈਸਰ ਭੁਪਿੰਦਰਪਾਲ ਬੇਦੀ ਨੇ ਨਿਭਾਈ। ਇਸ ਪ੍ਰੋਗਰਾਮ ਦਾ ਆਰੰਭ ਸਟੇਟ ਪਬਲਿਕ ਸਕੂਲ ਨਕੋਦਰ ਦੇ ਬੱਚਿਆਂ ਦੇ ਸ਼ਬਦ ...
Read Full Story


ਪਾਸਪੋਰਟ ਦਫ਼ਤਰ ’ਚ ਲੋਕਾਂ ਵੱਲੋਂ ਨਾਅਰੇਬਾਜ਼ੀ

ਜਲੰਧਰ, 19 ਦਸੰਬਰ (ਸ਼ਿਵ)-ਆਪਣੀ ਵਾਰੀ ਨਾ ਆਉਣ ਤੋਂ ਨਾਰਾਜ਼ ਅੱਜ ਕਈ ਲੋਕਾਂ ਨੇ ਪਾਸਪੋਰਟ ਦਫ਼ਤਰ ਵਿਚ ਨਾਅਰੇਬਾਜ਼ੀ ਕੀਤੀ। ਕਪੂਰਥਲਾ ਨਿਵਾਸੀ ਜਸਵੰਤ ਸਿੰਘ ਸਮੇਤ ਹੋਰ ਵੀ ਲੋਕਾਂ ਨੇ ਦੱਸਿਆ ਕਿ ਉਹ ਕੰਮ ਕਰਵਾਉਣ ਲਈ ਕਈ ਦਿਨਾਂ ਤੋਂ ਆ ਰਹੇ ਹਨ ਪਰ ਜਦੋਂ ਕੰਮ ਕਰਵਾਉਣ ਲਈ ਲਾਈਨਾਂ ਵਿਚ ਲੱਗਦੇ ਹਨ ਤਾਂ 12 ਵਜੇ ਦਾ ਸਮਾਂ ਹੋ ਜਾਂਦਾ ਹੈ ਤੇ ਦਫ਼ਤਰ ਦੇ ਪੁਲਿਸ ਮੁਲਾਜ਼ਮ ਵੀ ਦਫ਼ਤਰ ਤੋਂ ਬਾਹਰ ਕੱਢ ਦਿੰਦੇ ਹਨ। ਅੱਜ ਵੀ ਉਹ ਲਾਈਨ ਵਿਚ ਲੱਗੇ ਰਹੇ ਸਨ ਪਰ ਸਮਾਂ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ ਗਿਆ। ਨਾਅਰੇਬਾਜ਼ੀ ਕਰਦੇ ਦੇਖ ਪਾਸਪੋਰਟ ਅਫ਼ਸਰ ਸ੍ਰੀ ਏ. ਕੇ. ਮਹਾਜਨ ਆਪ ...
Read Full Story


1

Loading...

© 2012 punjabinfoline.com

punjab infoline arash info